ਪਰਮਾਤਮਾ ਦਾ ਸਾਥ (God’s Support)
ਪਰਮਾਤਮਾ ਦਾ ਸਾਥ (God's Support)
ਹਜ਼ਰਤ ਮੁਹੰਮਦ ਆਪਣੇ ਸ਼ਿਸ਼ ਅਲੀ ਨਾਲ ਕਿਤੇ ਜਾ ਰਹੇ ਸਨ ਰਾਹ 'ਚ ਅਲੀ ਦਾ ਇੱਕ ਦੁਸ਼ਮਣ ਮਿਲਿਆ ਅਲੀ 'ਤੇ ਨਜ਼ਰ ਪੈਂਦਿਆਂ ਹੀ ਉਹ ਅਲੀ ਨੂੰ ਕੋਸਣ ਲੱਗਾ ਅਲੀ ਨੇ ਸ਼ਾਂਤੀਪੂਰਵਕ ਉਸ ਦੇ ਸਾਰੇ ਬੋਲ-ਕੁਬੋਲ ਸੁਣੇ ਪਰ ਅਖੀਰ ਉਸ ਦੇ ਸਬਰ ਦਾ ਬੰਨ੍ਹ ਟੁੱਟ ਹੀ ਗਿਆ ਉਹ ਵੀ ਦੁਸ਼ਮਣੀ 'ਤੇ ...
ਸੁਰੱਖਿਆ ਪ੍ਰੀਸ਼ਦ ’ਚ ਭਾਰਤ ਲਈ ਮੈਂਬਰਸ਼ਿਪ
Security Council: ਸਿੰਗਾਪੁਰ ਦੇ ਸਾਬਕਾ ਸਫੀਰ ਤੇ ਸਿੱਖਿਆ ਸ਼ਾਸਤਰੀ ਕਿਸ਼ੋਰ ਮਹਿਬੂਬਾਨੀ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਹਮਾਇਤ ਕੀਤੀ ਹੈ ਭਾਵੇਂ ਇਹ ਕਿਸੇ ਦੇਸ਼ ਦੇ ਮੁਖੀ ਵੱਲੋਂ ਸਿੱਧੀ ਹਮਾਇਤ ਨਹੀਂ ਪਰ ਮਹਿਬੂਬਾਨੀ ਦੇ ਵਿਚਾਰ ਤੇ ਤਰਕ ਬੜੇ ਵਜ਼ਨਦਾਰ ਹਨ ਜੋ ਸੁਰੱਖ...
ਬਾਜਰੇ ਦੀ ਖੇਤੀ ’ਤੇ ਜ਼ੋਰ
ਕੇਂਦਰ ਸਰਕਾਰ ਬਾਜਰੇ ਦੀ ਖੇਤੀ (Millet Farming) ਨੂੰ ਉਤਸ਼ਾਹਿਤ ਕਰਨ ਲਈ ਵੱਡੇ ਕਦਮ ਚੁੱਕ ਰਹੀ ਹੈ। ਬਾਜਰੇ ਦੀ ਖੇਤੀ ਨਾਲ ਜਿੱਥੇ ਕਿਸਾਨਾਂ ਦਾ ਫਸਲੀ ਚੱਕਰ ਤੋਂ ਖਹਿੜਾ ਛੁੱਟੇਗਾ, ੳੱੁਥੇ ਲਾਗਤ ਖਰਚੇ ਘਟਣ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ। ਸਰਕਾਰ ਨੇ 30 ਦੇਸ਼ਾਂ ਨੂੰ ਚੁਣਿਆ ਜਿੱਥੇ ਬਾਜਰਾ ਬਰਾਮਦ ਕੀਤਾ ਜ...
ਪੂਰਬੀ ਰਾਜਸਥਾਨ ਦੀ ਹੋਵੇਗੀ ਕਾਇਆਪਲਟ
ਰਾਜਸਥਾਨ, ਮੱਧ ਪ੍ਰਦੇਸ਼ ਤੇ ਕੇਂਦਰ ਨਾਲ ਸਮਝੌਤਾ : ਦੋਵਾਂ ਸੂਬਿਆਂ ਦੇ 26 ਜ਼ਿਲ੍ਹਿਆਂ ਨੂੰ ਲਾਭ | Rajasthan
ਪੂਰਬੀ ਰਾਜਸਥਾਨ ਦੀ ਕਿਸਮਤ ਸਵਾਰਨ ਵਾਲੀ ਚਿਰਾਂ ਤੋਂ ਉਡੀਕੀ ਜਾ ਰਹੇ ਪਾਰਵਤੀ-ਕਾਲੀਸਿੰਧ-ਚੰਬਲ ਈਸਟਰਨ ਰਾਜਸਥਾਨ ਕੈਨਾਲ Çਲੰਕ ਪ੍ਰੋਜੈਕਟ (ਪੀਕੇਸੀ-ਈਆਰਸੀਪੀ) ’ਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਕੇਂ...
ਕੋਰੋਨਾ : ਨਵੀਆਂ ਕਲਮਾਂ ਦਾ ਸੱਜਰਾ ਸੁਨੇਹਾ
ਕੋਰੋਨਾ : ਨਵੀਆਂ ਕਲਮਾਂ ਦਾ ਸੱਜਰਾ ਸੁਨੇਹਾ
ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ ਨੇ ਆਧੁਨਿਕਤਾ ਦੀ ਚੱਕੀ 'ਚ ਪਿਸ ਰਹੇ ਮਨੁੱਖ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ ਲਾਕਡਾਊਨ ਨੇ ਮਨੁੱਖ ਨੂੰ ਇੱਕਲਿਆ ਹੀ ਨਹੀਂ ਕੀਤਾ ਸਗੋਂ ਵਿਹਲ ਕਾਰਨ ਵੀ ਸੋਚਣ ਤੇ ਸਮਝਣ ਲਈ ਮਜ਼ਬੂਰ ਕੀਤਾ ਹੈ ਸੁਚੇਤ ਸਾਹਿਤਕਾਰ ਸਮਾਜ 'ਚ ਆਏ ਸੰਕਟਾ...
ਡਾਕਟਰਾਂ ਦੀ ਹੜਤਾਲ ਸੰਵੇਦਨਹੀਣਤਾ
ਡਾਕਟਰਾਂ ਦੀ ਹੜਤਾਲ ਸੰਵੇਦਨਹੀਣਤਾ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਬੀਤੇ ਦਿਨ ਦੇਸ਼ ਦੇ ਐਲੋਪੈਥੀ ਡਾਕਟਰਾਂ ਵੱਲੋਂ 12 ਘੰਟਿਆਂ ਦੀ ਹੜਤਾਲ ਕੀਤੀ ਗਈ ਐਲੋਪੈਥੀ ਡਾਕਟਰਾਂ ਨੇ ਇਹ ਹੜਤਾਲ ਸਰਕਾਰ ਵੱਲੋਂ ਆਯੁਰਵੈਦਿਕ ਡਾਕਟਰਾਂ ਨੂੰ 58 ਤਰ੍ਹਾਂ ਦੀਆਂ ਸਰਜਰੀਆਂ ਕਰਨ ਦੀ ਆਗਿਆ ਦੇ ਖਿਲਾਫ਼ ਦਿੱਤੀ ਹੈ ਉੱਤਰ ...
ਬਜਟ ਨਾਲ ਅਰਥ ਵਿਵਸਥਾ ਨੂੰ ਮਿਲੇਗੀ ਬੂਸਟਰ ਡੋਜ਼
ਬਜਟ ਨਾਲ ਅਰਥ ਵਿਵਸਥਾ ਨੂੰ ਮਿਲੇਗੀ ਬੂਸਟਰ ਡੋਜ਼
Budget | ਅਰਥ ਵਿਵਸਥਾ ਦੀਆਂ ਚੁਣੌਤੀਆਂ ਵਿਚਕਾਰ ਮੋਦੀ ਸਰਕਾਰ ਨੇ ਸ਼ਨਿੱਚਵਾਰ ਨੂੰ ਆਪਣੇ ਪੰਜ ਸਾਲਾ ਕਾਰਜਕਾਲ ਦੇ ਪਹਿਲੇ ਬਜ਼ਟ ਦਾ ਆਗਾਜ਼ ਕਰ ਦਿੱਤਾ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਫ਼ਰਵਰੀ ਨੂੰ ਲੋਕ ਸਭਾ 'ਚ ਪੇਸ਼ ਕੀਤੇ ਆਪਣੇ ਸਾਲ 2020-20...
ਈਸ਼ਵਰ ਦਾ ਸੱਚਾ ਭਗਤ
ਈਸ਼ਵਰ ਦਾ ਸੱਚਾ ਭਗਤ
‘‘ਈਸ਼ਵਰ ਦਾ ਸੱਚਾ ਭਗਤ ਕੌਣ ਹੈ?’’ (Devotee of God) ਭਗਤ ਨੇ ਨੀਸ਼ਾਪੁਰ ਦੇ ਸੰਤ ਅਹਿਮਦ ਤੋਂ ਪੁੱਛ ਲਿਆ ‘‘ਸਵਾਲ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਗੁਆਂਢੀ ਦੀ ਹੱਡਬੀਤੀ ਸੁਣਾਉਦਾ ਹਾਂ ਉਸ ਨੇ ਲੱਖਾਂ ਰੁਪਏ ਦਾ ਮਾਲ, ਘੋੜੇ ਤੇ ਊਠਾਂ ’ਤੇ ਲੱਦ ਕੇ ਭੇਜਿਆ। ਇਸ ਨੂੰ ਦੂਜੇ ਦੇਸ਼ ...
ਹੁਣ ਅਮਰੀਕਾ ਸਾਡਾ ਕਰਜ਼ਦਾਰ ਹੈ
ਹੁਣ ਅਮਰੀਕਾ ਸਾਡਾ ਕਰਜ਼ਦਾਰ ਹੈ
ਖੁਸ਼ੀ, ਮਾਣ ਅਤੇ ਤਰੱਕੀ ਕਿਸੇ ਵੀ ਖੁਸ਼ਹਾਲ, ਸ਼ਕਤੀਸ਼ਾਲੀ, ਗਤੀਸ਼ੀਲ ਰਾਸ਼ਟਰ ਦੀ ਪਛਾਣ ਹੈ ਖੁਸ਼ੀ, ਮਾਣ ਅਤੇ ਤਰੱਕੀ ਹਰ ਨਾਗਰਿਕ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ ਹਰ ਨਾਗਰਿਕ ਦੀ ਉਮੀਦ ਹੁੰਦੀ ਹੈ ਕਿ ਸਾਡਾ ਰਾਸ਼ਟਰ ਲਗਾਤਾਰ ਤਰੱਕੀ ਦੇ ਰਸਤੇ ’ਤੇ ਸਰਗਰਮ ਅਤੇ ਗਤੀਸ਼ੀਲ ਰਹੇ, ਤਰੱਕੀ-ਵਿ...
Straw Pollution: ਪਰਾਲੀ ਦਾ ਫਿਰ ਪ੍ਰਦੂਸ਼ਣ
Straw Pollution: ਸੁਪਰੀਮ ਕੋਰਟ ਨੇ ਹਵਾ ਗੁਣਵੱਤਾ ਕਮਿਸ਼ਨ ਲਈ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਝੋਨੇ ਦੀ ਕਟਾਈ ਸ਼ੁਰੂ ਹੁੰਦਿਆਂ ਹੀ ਪਰਾਲੀ ਸਾੜਨ ਕਾਰਨ ਧੂੰਆਂ ਫੈਲਣਾ ਸ਼ੁਰੂ ਹੋ ਗਿਆ ਹੈ ਸੁਪਰੀਮ ਕੋਰਟ ਨੇ ਇਸ ਗੱਲ ਦਾ ਜਵਾਬ ਮੰਗਿਆ ਕਿ ਪਰਾਲੀ ਸਾੜਨ ਖਿਲਾਫ ਰੋਕਣ ਲਈ ਕੀ ਕਦਮ ਚੁੱਕੇ ਹਨ ਚਿੰਤਾ ਵਾਲੀ ਗੱਲ ਹੈ ...