ਪਰਮਾਰਥ ਦਾ ਮਹੱਤਵ
ਭਾਗ ਜਾਂ ਕਿਸਮਤ ਦਾ ਨਿਰਧਾਰਨ ਪੁਰਾਣੇ ਕਰਮਾਂ ਦੇ ਆਧਾਰ 'ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ 'ਚ ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਆਚਾਰਿਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰਮਾਂ ਨਾਲ...
ਸੱਚੀ ਲਗਨ
ਇੱਕ ਵਿਅਕਤੀ ਤੀਰ-ਕਮਾਨ ਚਲਾਉਣ ਦੀ ਕਲਾ 'ਚ ਬਹੁਤ ਮਾਹਿਰ ਸੀ ਉਸ ਦੇ ਬਣਾਏ ਹੋਏ ਤੀਰਾਂ ਨੂੰ ਜੋ ਵੀ ਵੇਖਦਾ, ਉਸ ਦੇ ਮੂੰਹੋਂ 'ਵਾਹ' ਨਿੱਕਲਦਾ ।ਇੱਕ ਦਿਨ ਜਦੋਂ ਉਹ ਤੀਰ ਬਣਾ ਰਿਹਾ ਸੀ, ਤਾਂ ਇੱਕ ਅਮੀਰ ਵਿਅਕਤੀ ਦੀ ਬਰਾਤ ਧੂਮ-ਧਾਮ ਨਾਲ ਨਿੱਕਲੀ ਉਹ ਆਪਣੇ ਕੰਮ ਵਿੱਚ ਇੰਨਾ ਮਸਤ ਸੀ ਕਿ ਬਰਾਤ ਵੱਲ ਉਸ ਦਾ ਧਿਆਨ ਹੀ...
ਧਰਮ ਅਨੁਸਾਰ ਹੀ ਧਨ ਕਮਾਓ
ਪੈਸੇ ਜਾਂ ਧਨ ਦਾ ਮੋਹ ਪ੍ਰਾਚੀਨ ਕਾਲ ਤੋਂ ਹੀ ਛਾਇਆ ਹੋਇਆ ਹੈ ਕੁਝ ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਹਰ ਵਿਅਕਤੀ ਨੂੰ ਧਨ ਚਾਹੀਦਾ ਹੈ ਧਨ ਦੀ ਘਾਟ 'ਚ ਚੰਗੀ ਜ਼ਿੰਦਗੀ ਬਤੀਤ ਕਰ ਸਕਣੀ ਅਸੰਭਵ ਜਿਹੀ ਹੀ ਹੈ ।
ਅੱਜ-ਕੱਲ੍ਹ ਧਨ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਵਿਅਕਤੀ ਗਲਤ ਕੰਮਾਂ ਨਾਲ ਧਨ ਪ੍ਰਾਪਤ ਕਰਨ ਲੱਗਾ ...
ਸੱਚੇ ਸ਼ਰਧਾਲੂ
ਮਗਧ ਨਰੇਸ਼ ਸਰੋਣਿਕ ਨੇ ਐਲਾਨ ਕਰਵਾਇਆ ਕਿ ਜੋ ਲੋਕ ਧਰਮ ਦੇ ਰਾਹ 'ਤੇ ਚੱਲਣਗੇ ਤੇ ਸ਼ਰਧਾਲੂ ਵਰਤ ਧਾਰਨ ਕਰਨਗੇ, ਉਨ੍ਹਾਂ ਤੋਂ ਚੁੰਗੀ ਨਹੀਂ ਲਈ ਜਾਵੇਗੀ ਐਲਾਨ ਸੁਣ ਕੇ ਹਲਚਲ ਮੱਚ ਗਈ ਅਪਰਾਧਕ ਸੋਚ ਵਾਲੇ ਵਿਅਕਤੀ ਵੀ ਖ਼ੁਦ ਨੂੰ ਸ਼ਰਧਾਲੂ ਦੱਸ ਕੇ ਉਸ ਦਾ ਲਾਭ ਉਠਾਉਣ ਲੱਗੇ ਇਸ ਨਾਲ ਰਾਜ ਦੀ ਆਮਦਨੀ ਘੱਟ ਹੋਣ ਲੱਗੀ ।
...
ਬਰਾਬਰੀ ਦਾ ਗਿਆਨ
ਮਹਾਂਰਿਸ਼ੀ ਕਣਵ ਨੇ ਇੱਕ ਵਾਰ ਆਪਣੇ ਸ਼ਿਸ਼ਾਂ ਨੂੰ ਇਹ ਸਮਝਾਇਆ ਕਿ ਵਿਅਕਤੀ ਨੂੰ ਕਦੇ ਵੀ ਆਪਣੇ ਵੱਡੇਪਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਦ੍ਰਿਸ਼ਟਾਂਤ ਦੇ ਰੂਪ 'ਚ ਉਨ੍ਹਾਂ ਨੂੰ ਇਹ ਛੋਟੀ ਜਿਹੀ ਕਥਾ ਸੁਣਾਈ ਜੰਗਲ 'ਚ ਇੱਕ ਦਰੱਖਤ ਦੇ ਨਾਲ ਲਿਪਟੀ ਇੱਕ ਵੇਲ ਵੀ ਹੌਲੀ-ਹੌਲੀ ਵਧ ਕੇ ਦਰੱਖਤ ਦੇ ਬਰਾਬਰ ਹੋ ਗਈ ਦਰੱਖਤ ਦਾ ...
ਪੱਲਾ ਨਾ ਛੱਡਣਾ
ਫਕੀਰ ਦੇ ਮੁੱਖ 'ਚੋਂ ਨਿੱਕਲੇ ਹੋਏ ਸ਼ਬਦ, ਬੜੇ ਹੀ ਸਰਲ ਤੇ ਸਹਿਜ਼ ਹੁੰਦੇ ਹਨ ਪਰ ਉਹ ਪਵਿੱਤਰ ਜੀਵਨ ਜਿਉਣ ਦਾ ਮਾਰਗਦਰਸ਼ਨ ਹੁੰਦੇ ਹਨ ।
ਬਜ਼ੁਰਗ ਅਵਸਥਾ ਕਾਰਨ ਉਨ੍ਹਾਂ ਨੂੰ ਤੁਰਨ-ਫਿਰਨ 'ਚ ਦਿੱਕਤ ਆਉਂਦੀ ਸੀ ਇਸ ਲਈ ਉਨ੍ਹਾਂ ਦੀ ਸਹਾਇਤਾ ਲਈ ਦੋ ਨੌਜਵਾਨ ਉਨ੍ਹਾਂ ਦੀ ਸੇਵਾ 'ਚ ਲੱਗੇ ਹੋਏ ਸਨ ਇੱਕ ਵਾਰ ਪੌੜੀਆਂ ਚੜ੍ਹ...
ਸ਼ੀਸ਼ਾ
ਇੱਕ ਬਹੁਤ ਅਮੀਰ ਨੌਜਵਾਨ ਰੱਬਾਈ ਕੋਲ ਇਹ ਪੁੱਛਣ ਲਈ ਗਿਆ ਕਿ ਉਸ ਨੂੰ ਆਪਣੀ ਜ਼ਿੰਦਗੀ 'ਚ ਕੀ ਕਰਨਾ ਚਾਹੀਦਾ ਹੈ ਰੱਬਾਈ ਉਸ ਨੂੰ ਕਮਰੇ ਦੀ ਖਿੜਕੀ ਤੱਕ ਲੈ ਗਿਆ ਤੇ ਉਸ ਤੋਂ ਪੁੱਛਿਆ, 'ਤੈਨੂੰ ਕੱਚ ਤੋਂ ਪਰ੍ਹੇ ਕੀ ਦਿਸ ਰਿਹਾ ਹੈ?' 'ਸੜਕ 'ਤੇ ਲੋਕ ਆ-ਜਾ ਰਹੇ ਹਨ ਤੇ ਇੱਕ ਵਿਚਾਰਾ ਅੰਨ੍ਹਾ ਵਿਅਕਤੀ ਭੀਖ ਮੰਗ ਰਿਹਾ ...
ਕਿਹੋ-ਜਿਹੇ ਕਰਮ ਕਰੀਏ
ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਬਾਅਦ 'ਚ ਯਾਦ ਕੀਤੇ ਜਾ ਸਕਣ ਵਰਣਨਯੋਗ ਹੈ ਕਿ ਕਰਮ ਕਰਨ ਵਾਲੇ ਲੋਕਾਂ ਨੂੰ ਇਤਿਹਾਸ 'ਚ ਥਾਂ ਮਿਲ ਜਾਂਦੀ ਹੈ ਇਸ ਲਈ ਅਜਿਹੇ ਕਰਮ ਕਰੋ ਜੋ ਸਾਡੀ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਣ ।
ਕਿਹੋ-ਜਿਹੇ ਕਰਮ ਕਰਨੇ ਚਾਹੀਦੇ ਹਨ? ਇਸ ਸਬੰਧੀ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ...
ਘਰ ਦੀਆਂ ਜੜ੍ਹਾਂ ਵਰਗੇ ਹੁੰਦੇ ਹਨ ਬਜ਼ੁਰਗ
ਬਜ਼ੁਰਗ ਹਰ ਘਰ ਦੀ ਸ਼ਾਨ ਹੁੰਦੇ ਹਨ ਅਸੀਂ ਅੱਜ ਜਿਸ ਤਰ੍ਹਾਂ ਦੇ ਵਿਵਹਾਰ ਦੀ ਆਪਣੀ ਪਿਛਲੀ ਉਮਰੇ ਆਪਣੇ ਬੱਚਿਆਂ ਤੋਂ ਉਮੀਦ ਕਰਦੇ ਹਾਂ, ਉਸੇ ਤਰ੍ਹਾਂ ਦਾ ਵਿਵਹਾਰ ਸਾਨੂੰ ਵੀ ਆਪਣੇ ਬਜ਼ੁਰਗਾਂ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਬਜ਼ੁਰਗ ਵੀ ਪਹਿਲਾਂ ਜਵਾਨ ਸਨ ਅਤੇ ਉਨ੍ਹਾਂ ਨੂੰ ਵੀ ਸਾਡੇ ਤੋਂ ਆਪਣੀ ਪਿਛਲੀ ਉਮਰੇ ਚ...
ਸੱਚੀ ਭਾਵਨਾ
ਇੱਕ ਪਿੰਡ 'ਚ ਇੱਕ ਔਰਤ ਰਹਿੰਦੀ ਸੀ ਉਹ ਕੰਮ 'ਤੇ ਲੱਗੇ ਮਜ਼ਦੂਰਾਂ ਲਈ ਰੋਜ਼ਾਨਾ ਰੋਟੀ ਬਣਾਉਂਦੀ ਸੀ ਇੱਕ ਦਿਨ ਰਸੋਈ 'ਚ ਜਦੋਂ ਉਹ ਰੋਟੀਆਂ ਬਣਾ ਰਹੀ ਸੀ, ਉਦੋਂ ਇੱਕ ਮੋਟੀ ਰੋਟੀ ਤਵੇ 'ਤੇ ਇਸ ਤਰ੍ਹਾਂ ਫੁੱਲ ਕੇ ਗੋਲੇ ਵਾਂਗ ਬਣ ਗਈ, ਜਿਵੇਂ ਕੋਈ ਵੱਡੀ ਸਾਰੀ ਗੇਂਦ ਹੋਵੇ ਔਰਤ ਦੇ ਮਨ 'ਚ ਇੱਕਦਮ ਪਰਮਾਤਮਾ ਦੀ ਯਾਦ ਆ...