ਸ਼ੀਸ਼ਾ
ਸ਼ੀਸ਼ਾ
ਇੱਕ ਬਹੁਤ ਅਮੀਰ ਨੌਜਵਾਨ ਰੱਬਾਈ ਕੋਲ ਇਹ ਪੁੱਛਣ ਲਈ ਗਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੀਦਾ ਹੈ ਰੱਬਾਈ ਉਸ ਨੂੰ ਕਮਰੇ ਦੀ ਖਿੜਕੀ ਤੱਕ ਲੈ ਗਿਆ ਤੇ ਉਸ ਤੋਂ ਪੁੱਛਿਆ, ‘‘ਤੈਨੂੰ ਕੱਚ ਤੋਂ ਪਰ੍ਹੇ ਕੀ ਦਿਸ ਰਿਹਾ ਹੈ?’’ ‘‘ਸੜਕ ’ਤੇ ਲੋਕ ਆ-ਜਾ ਰਹੇ ਹਨ ਤੇ ਇੱਕ ਵਿਚਾਰਾ ਅੰਨ੍ਹਾ ਵਿਅਕਤੀ ਭੀਖ...
ਮੋਹ ਮਾਇਆ ਦਾ ਤਿਆਗ
ਮੋਹ ਮਾਇਆ ਦਾ ਤਿਆਗ
ਇੱਕ ਨਦੀ ਕਿਨਾਰੇ ਇੱਕ ਮਹਾਤਮਾ ਰਹਿੰਦੇ ਸਨ ਉਨ੍ਹਾਂ ਕੋਲ ਦੂਰੋਂ-ਦੂਰੋਂ ਲੋਕ ਸਮੱਸਿਆਵਾਂ ਹੱਲ ਕਰਾਉਣ ਲਈ ਆਉਦੇ ਇੱਕ ਵਾਰ ਇੱਕ ਵਿਅਕਤੀ ਉਨ੍ਹਾਂ ਨੂੰ ਕਹਿਣ ਲੱਗਾ ਕਿ ਮੈਂ ਲੰਮੇ ਸਮੇਂ ਤੋਂ ਭਗਤੀ ਕਰ ਰਿਹਾ ਹਾਂ, ਫ਼ਿਰ ਵੀ ਮੈਨੂੰ ਈਸ਼ਵਰ ਦੇ ਦਰਸ਼ਨ ਨਹੀਂ ਹੁੰਦੇ ਮੇਰੀ ਮੱਦਦ ਕਰੋ
ਮਹਾਤਮਾ ਕ...
ਗਾਂਧੀ ਜੀ ਦੀ ਉਦਾਰਤਾ
ਗਾਂਧੀ ਜੀ ਦੀ ਉਦਾਰਤਾ
ਜਿਨ੍ਹੀਂ ਦਿਨੀਂ ਮਹਾਤਮਾ ਗਾਂਧੀ ਦੱਖਣੀ ਅਫ਼ਰੀਕਾ ’ਚ ਰੰਗਭੇਦ ਵਿਰੁੱਧ ਸੱਤਿਆਗ੍ਰਹਿ ਚਲਾ ਰਹੇ ਸਨ ਉਨ੍ਹਾਂ ਦਾ ਇਹ ਅੰਦੋਲਨ ਤੇ ਉਨ੍ਹਾਂ ਦੀ ਸਰਗਰਮੀ ਬਹੁਤਿਆਂ ਨੂੰ ਚੁਭਦੀ ਸੀ ਕਈਆਂ ਨੇ ਗਾਂਧੀ ਜੀ ਨੂੰ ਮਾਰਨ ਦੀ ਸਾਜਿਸ਼ ਰਚੀ ਇੱਕ ਦਿਨ ਉਹ ਕਿਤੇ ਜਾ ਰਹੇ ਸੀ, ਤਾਂ ਮੀਰ ਆਲਮ ਨਾਮਕ ਵਿਅਕਤੀ ...
ਜੀਭ ਨੂੰ ਵੱਸ ’ਚ ਰੱਖੋ
ਜੀਭ ਨੂੰ ਵੱਸ ’ਚ ਰੱਖੋ
ਇੱਕ ਸੇਠ ਸੀ ਉਸ ਨੂੰ ਖੰਘ ਲੱਗ ਗਈ, ਪਰ ਉਸ ਨੂੰ ਖੱਟਾ ਦਹੀਂ, ਲੱਸੀ, ਆਚਾਰ ਤੇ ਇਸੇ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਆਦਤ ਸੀ ਜਿਸ ਵੈਦ ਕੋਲ ਜਾਂਦਾ, ਉਹ ਕਹਿੰਦਾ, ਇਹ ਚੀਜ਼ਾਂ ਖਾਣੀਆਂ ਛੱਡ ਦੇ, ਉਸ ਤੋਂ ਬਾਅਦ¿; ਇਲਾਜ ਹੋ ਸਕਦਾ ਹੈ
ਅਖੀਰ ਇੱਕ ਵੈਦ ਮਿਲਿਆ ਉਸ ਨੇ ਕਿਹਾ, ‘ਮੈਂ ਇਲਾਜ ਕਰ...
ਈਸ਼ਵਰ ਦਾ ਨਿਆਂ
ਈਸ਼ਵਰ ਦਾ ਨਿਆਂ
ਪੁਰਾਤਨ ਸਮੇਂ ਵਿਚ ਇੱਕ ਕੰਜੂਸ ਰਹਿੰਦਾ ਸੀ ਉਸ ਨੇ ਪੂਰੀ ਜ਼ਿੰਦਗੀ ਕਿਸੇ ਨੂੰ ਕੁਝ ਨਹੀਂ ਦਿੱਤਾ ਪੈਸਾ ਹੀ ਉਸ ਲਈ ਸਭ ਕੁਝ ਸੀ ਮਰਨ ਤੋਂ ਬਾਅਦ ਉਸ ਨੂੰ ਨਰਕ ਵਿਚ ਥਾਂ ਮਿਲੀ, ਜਿੱਥੇ ਉਸ ਨੂੰ ਅਤਿਅੰਤ ਦੁਖਦਾਈ ਸਥਿਤੀ ਵਿਚ ਰਹਿਣਾ ਪੈਂਦਾ ਸੀ ਆਪਣੀ ਦਰਦਨਾਕ ਸਥਿਤੀ ’ਤੇ ਉਹ ਰੋਂਦਾ ਰਹਿੰਦਾ ਸੀ ਤੇ ...
‘ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ…’
‘ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ...’
ਲੜਾਈਆਂ, ਗਿਲੇ-ਸ਼ਿਕਵੇ ਜਿਉਂਦਿਆਂ ਨਾਲ ਹੁੰਦੇ ਹਨ ..ਮੁੱਕ ਗਿਆਂ ਨਾਲ ਤਾਂ ਕੇਵਲ ਹਮਦਰਦੀ ਹੀ ਹੁੰਦੀ ਹੈ । ਸਿੱਧੂ ਮੂਸੇਵਾਲਾ ਦੇ ਦਰਦਨਾਕ ਕਾਂਡ ਨੇ ਸਭ ਨੂੰ ਕੰਬਣੀ ਛੇੜ ਦਿੱਤੀ ਹੈ । ਭੈਅ ਪਸਰ ਗਿਆ ਹੈ ਜਿੱਥੇ ਅੱਜ ਅਜਿਹੀਆਂ ਮਾਰੂ ਸ਼ਕਤੀਆਂ ਖਿਲਾਫ ਸਾਡੇ ਏਕੇ ਦੀ...
ਪਵਿੱਤਰਤਾ
ਪਵਿੱਤਰਤਾ
ਇੱਕ ਬ੍ਰਾਹਮਣ ਬੜਾ ਕਰਮਕਾਂਡੀ ਸੀ ਸਵੇਰ¿; ਵੇਲੇ ਬਿਨਾ ਪੂਜਾ-ਪਾਠ ਕੀਤਿਆਂ ਉਸ ਨੇ ਜੀਵਨ ਭਰ ਕਦੇ ਅੰਨ ਦਾ ਇੱਕ ਦਾਣਾ ਵੀ ਮੂੰਹ ’ਚ ਨਹੀਂ ਪਾਇਆ ਸੀ ਬੁਢਾਪੇ ’ਚ ਜਦੋਂ ਉਹ ਇੱਕ ਵਾਰ ਬਿਮਾਰ ਪਿਆ ਤੇ ਉਸ ਨੂੰ ਆਪਣਾ ਅੰਤ ਨੇੜੇ ਲੱਗਣ ਲੱਗਾ ਤਾਂ ਉਸ ਨੇ ਸੋਚਿਆ, ‘ਮਰਨ ਤੋਂ ਪਹਿਲਾਂ ਇੱਕ ਘੁੱਟ ਗੰਗਾ ਜਲ ਹ...
ਕਲਾਕਾਰ ਦਾ ਸਨਮਾਨ
ਕਲਾਕਾਰ ਦਾ ਸਨਮਾਨ
ਸੁਕਰਾਤ ਦੇ ਸਮੇਂ ਦੀ ਗੱਲ ਹੈ, ਸ਼ਹਿਰ ’ਚ ਇੱਕ ਨੁਮਾਇਸ਼ ਲੱਗੀ ਹੋਈ ਸੀ ਨੁਮਾਇਸ਼ ’ਚ ਗਰੀਕ ਦੇਵਤਾ ਅਪੋਲੋ ਦੀ ਸ਼ਾਨਦਾਰ ਮੂਰਤੀ ਨੂੰ ਦੇਖਣ ਲਈ ਰਾਜਾ ਪੈਰੀਕਲੀਜ਼, ਰਾਣੀ ਏਸਪੇਸੀਆ, ਵਿਦਵਾਨ ਸੋਫੋਕਲੀਜ਼ ਤੇ ਖੁਦ ਸੁਕਰਾਤ ਉੱਥੇ ਆਏ ਸਨ ਮੂਰਤੀ ਇੰਨੀ ਸੁੰਦਰ ਸੀ ਕਿ ਜੋ ਵੀ ਉਸਨੂੰ ਵੇਖਦਾ ਤਾਂ ਮੂਰਤੀ ...
ਮਾਤ-ਭੂਮੀ ਪ੍ਰਤੀ ਪਿਆਰ
ਮਾਤ-ਭੂਮੀ ਪ੍ਰਤੀ ਪਿਆਰ
ਡਾ. ਰਵਿੰਦਰਨਾਥ ਟੈਗੋਰ ਇੱਕ ਪ੍ਰਭਾਵਸ਼ਾਲੀ ਵਿਅਕਤੀ ਸਨ। ਉਹ ਇੱਕ ਮਹਾਨ ਦੇਸ਼-ਭਗਤ ਵੀ ਸਨ। ਉਨ੍ਹਾਂ ਨੂੰ ਮਾਤ-ਭੂਮੀ ਨਾਲ ਬਹੁਤ ਪਿਆਰ ਸੀ। ਉਨ੍ਹਾਂ ਜਨ ਗਣ ਮਨ ਕੌਮੀ ਗੀਤ ਦੀ ਅਦੁੱਤੀ ਰਚਨਾ ਕੀਤੀ। ਉਨ੍ਹਾਂ ਨੂੰ ਭਾਰਤ ਦਾ ਕਵੀਰਾਜ ਕਿਹਾ ਜਾਂਦਾ ਹੈ। ਉਹ ਉੱਘੇ ਨਾਵਲਕਾਰ ਵੀ ਸਨ। ਉਨ੍ਹਾ...
ਸਭ ਤੋਂ ਵੱਡੀ ਮੁਆਫ਼ੀ
ਸਭ ਤੋਂ ਵੱਡੀ ਮੁਆਫ਼ੀ
ਸਵਾਮੀ ਦਇਆਨੰਦ ਇੱਕ ਵਾਰ ਜੋਧਪੁਰ ਗਏ ਪਹੁੰਚਣ ਤੋਂ ਪਹਿਲਾਂ ਸਵਾਮੀ ਜੀ ਨੂੰ ਕਈ ਸੱਜਣ ਵਿਅਕਤੀਆਂ ਨੇ ਸਲਾਹ ਦਿੱਤੀ ਕਿ ਉਹ ਉੱਥੇ ਨਾ ਜਾਣ, ਕਿਉਂਕਿ ਉੱਥੋਂ ਦੇ ਲੋਕ ਅੰਧਵਿਸ਼ਵਾਸਾਂ ਕਾਰਨ ਸੁਭਾਅ ਦੇ ਬਹੁਤ ਸਖ਼ਤ ਹਨ। ਸਵਾਮੀ ਜੀ ਦਿ੍ਰੜ ਇਰਾਦੇ ਵਾਲੇ ਸਨ। ਉਨ੍ਹਾਂ ਪੱਕਾ ਧਾਰ ਰੱਖਿਆ ਸੀ ਕਿ ਉਹ...