ਮਨੁੱਖ ਦਾ ਭੋਜਨ
ਮਨੁੱਖ ਦਾ ਭੋਜਨ
ਗੁਣਾਤੀਤਾਨੰਦ ਸਵਾਮੀ ਇੱਕ ਵਾਰ ਆਪਣੇ ਮੁਰੀਦਾਂ ਨਾਲ ਰਲ਼ ਕੇ ਮਾਲੀਆ ਪਿੰਡ ਪਹੁੰਚੇ ਪਿੰਡ ਦੇ ਚੌਂਕ ’ਚ ਨਿੰਮ੍ਹ ਦਾ ਇੱਕ ਛਾਂਦਾਰ ਦਰੱਖਤ ਸੀ, ਜਿਸ ਦੇ ਹੇਠਾਂ ਰਾਮਾਹਾਟੀ ਨਾਂਅ ਦਾ ਇੱਕ ਵਿਅਕਤੀ ਸ਼ਰਾਬ ਪੀ ਕੇ ਪਿਆ ਸੀ ਉਹ ਮਾਸਾਹਾਰੀ ਵੀ ਸੀ ਉਸ ਦੇ ਨੇੜਿਓਂ ਲੰਘਦਿਆਂ ਸਵਾਮੀ ਦੀ ਨਿਗ੍ਹਾ ਜਦੋਂ ਉਸ...
ਦੋਸ਼ੀ ਦੀ ਭਾਲ
ਦੋਸ਼ੀ ਦੀ ਭਾਲ
ਫਾਦਰ ਜੋਨਾਥਨ ਆਪਣੀ ਉਦਾਰਤਾ ਲਈ ਪ੍ਰਸਿੱਧ ਸਨ ਉਹ ਹਰ ਸਮੇਂ ਸਦਾ ਦੂਜਿਆਂ ਦੀ ਮੱਦਦ ਲਈ ਤਿਆਰ ਰਹਿੰਦੇ ਸਨ ਇੱਕ ਦਿਨ ਉਨ੍ਹਾਂ ਦੇ ਘਰੋਂ ਕੀਮਤੀ ਫੁੱਲਦਾਨ ਗਾਇਬ ਹੋ ਗਿਆ ਉਨ੍ਹਾਂ ਦੀ ਪਤਨੀ ਕੈਰੋਲਿਨ ਨੇ ਸੋਚਿਆ ਕਿ ਜੇਕਰ ਬਾਹਰ ਦਾ ਕੋਈ ਚੋਰ ਹੁੰਦਾ ਤਾਂ ਉਹ ਜਰੂਰ ਹੋਰ ਚੀਜ਼ਾਂ ਵੀ ਲੈ ਜਾਂਦਾ ਇਹ ਜਰ...
ਦੁੱਧ ਦੀ ਲਾਜ
ਦੁੱਧ ਦੀ ਲਾਜ
ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਵੀਰ ਦੁਰਗਾ ਦਾਸ ਆਪਣੀ ਬੁੱਢੀ ਮਾਂ ਅਤੇ ਨਵੀਂ ਵਿਆਹੀ ਪਤਨੀ ਦਾ ਹਾਲ ਪਤਾ ਕਰਨ ਲਈ ਘਰ ਪਰਤਿਆ ਮਾਂ ਨੇ ਸਮਝਿਆ ਕਿ ਦੁਰਗਾ ਦਾਸ ਕਾਇਰਤਾ ਨਾਲ ਦੁਸ਼ਮਣਾਂ ਨੂੰ ਪਿੱਠ ਵਿਖਾ ਕੇ ਘਰ ਭੱਜ ਆਇਆ ਹੈ ਦੁਰਗਾ ਦਾਸ ਨੇ ਘੋੜੇ ’ਤੇ ਬੈਠਿਆਂ-ਬੈਠਿਆਂ ਹੀ ਪਾਣੀ ਮੰਗਿਆ, ਤਾਂ ਕਿ ਵਾ...
ਮਾਤ-ਭੂਮੀ ਪ੍ਰਤੀ ਸ਼ਰਧਾ
ਮਾਤ-ਭੂਮੀ ਪ੍ਰਤੀ ਸ਼ਰਧਾ
ਉਨ੍ਹਾਂ ਦਿਨਾਂ ’ਚ ਮਰਹੂਮ ਲਾਲ ਬਹਾਦਰ ਸ਼ਾਸਤਰੀ ਰੇਲ ਮੰਤਰੀ ਸਨ ਇੱਕ ਵਾਰ ਉਹ ਰੇਲਗੱਡੀ ’ਚ ਯਾਤਰਾ ਕਰ ਰਹੇ ਸਨ ਪਹਿਲੀ ਸ਼੍ਰੇਣੀ ਦੇ ਡੱਬੇ ’ਚ ਆਪਣੀ ਸੀਟ ’ਤੇ ਇੱਕ ਬਿਮਾਰ ਵਿਅਕਤੀ ਨੂੰ ਲਿਟਾ ਕੇ, ਉਹ ਖੁਦ ਤੀਜੀ ਸ਼੍ਰੇਣੀ ’ਚ ਜਾ ਕੇ ਉਸ ਦੀ ਥਾਂ ’ਤੇ ਚਾਦਰ ਲੈ ਕੇ ਸੌਂ ਗਏ ਕੁਝ ਸਮੇਂ ਬਾਅ...
ਭਗਤੀ ਦਾ ਭਰੋਸਾ
ਭਗਤੀ ਦਾ ਭਰੋਸਾ
ਮੱਕੇ ਦੀ ਯਾਤਰਾ ਲਈ ਬਹੁਤ ਯਾਤਰੀ ਨਿੱਕਲ ਚੁੱਕੇ ਸਨ ਉਨ੍ਹਾਂ ਯਾਤਰੀਆਂ ’ਚੋਂ ਇੱਕ ਸ਼ੇਖ਼ ਸਾਅਦੀ ਵੀ ਸਨ ਇਹ ਇਰਾਨੀ ਸਨ ਅਤੇ ਪੈਦਲ ਚੱਲ ਰਹੇ ਸਨ ਧੁੱਪ ਬਹੁਤ ਤੇਜ਼ ਸੀ ਅਤੇ ਰੇਤ ਬੁਰੀ ਤਰ੍ਹਾਂ ਤਪ ਰਹੀ ਸੀ ਰੇਤ ’ਤੇ ਪੈਦਲ ਚੱਲਣਾ ਸੱਚਮੁੱਚ ਬਹੁਤ ਹੀ ਔਖਾ ਸੀ ਘੋੜਿਆਂ, ਖੱਚਰਾਂ, ਊਠਾਂ ’ਤੇ ਬੈਠ ਕੇ...
ਧੀ ਦੀ ਵਿਦਾਈ
ਧੀ ਦੀ ਵਿਦਾਈ
ਇੱਕ ਵਾਰ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦੀ ਧੀ ਉਨ੍ਹਾਂ ਨੂੰ ਮਿਲਣ ਲਈ ਰਾਸ਼ਟਰਪਤੀ ਭਵਨ ਆਈ ਉਸ ਦੇ ਨਾਲ ਉਸ ਦਾ ਪੁੱਤਰ ਵੀ ਸੀ ਕੁਝ ਦੇਰ ਰਾਸ਼ਟਰਪਤੀ ਭਵਨ ’ਚ ਆਪਣੇ ਮਾਤਾ-ਪਿਤਾ ਨਾਲ ਰੁਕਣ ਤੋਂ ਬਾਅਦ ਜਦੋਂ ਉਹ ਵਿਦਾ ਹੋਣ ਲੱਗੀ ਤਾਂ ਰਾਜਿੰਦਰ ਪ੍ਰਸਾਦ ਨੇ ਆਪਣੇ ਦੋਹਤੇ ਨੂੰ ਇੱਕ ਰੁਪਇਆ ਦਿੱਤਾ ...
ਗਿਆਨ ਦਾ ਸਾਗਰ
ਗਿਆਨ ਦਾ ਸਾਗਰ
ਸਵਾਮੀ ਰਾਮਤੀਰਥ ਇੱਕ ਵਾਰ ਰਿਸ਼ੀਕੇਸ਼ ’ਚ ਗੰਗਾ ਕਿਨਾਰੇ ਘੁੰਮਣ ਦੇ ਇਰਾਦੇ ਨਾਲ ਗਏ ਉੱਥੇ ਇੱਕ ਸਾਧੂ ਨੂੰ ਆਰਾਮ ਨਾਲ ਬੈਠਾ ਦੇਖ ਕੇ ਅਚਾਨਕ ਉਨ੍ਹਾਂ ਦੇ ਮਨ ’ਚ ਕੁਝ ਵਿਚਾਰ ਆਇਆ, ਪੁੱਛਿਆ, ‘‘ਬਾਬਾ, ਤੁਹਾਨੂੰ ਸੰਨਿਆਸ ਲਏ ਹੋਏ ਕਿੰਨਾ ਸਮਾਂ ਹੋ ਗਿਆ?’’ ‘‘ਹੋ ਗਏ ਹੋਣਗੇ ਕੋਈ 40 ਕੁ ਸਾਲ’’ ਸਾਧੂ...
ਕਿਤਾਬਾਂ ਦੇ ਪ੍ਰੇਮੀ
ਕਿਤਾਬਾਂ ਦੇ ਪ੍ਰੇਮੀ
ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਬੜੇ ਹੀ ਮਿਹਨਤੀ, ਮਿੱਠ ਬੋਲੜੇ ਤੇ ਬੁੱਧੀਮਾਨ ਸਨ ਆਜ਼ਾਦੀ ਦੀ ਲੜਾਈ ’ਚ ਉਨ੍ਹਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ ਦੇਸ਼ ਆਜ਼ਾਦ ਹੋਣ ’ਤੇ ਉਹ ਰਾਸ਼ਟਰਪਤੀ ਬਣੇ ਉਨ੍ਹਾਂ ਨੂੰ ਕਿਤਾਬਾਂ ਨਾਲ ਬੜਾ ਪ੍ਰੇਮ ਸੀ ਉਨ੍ਹਾਂ ਦੇ ਘਰ ’ਚ ਤਮਾਮ ਪ੍ਰਸਿੱਧ ਕਿਤਾਬਾਂ...
ਸਭ ਤੋਂ ਵੱਡਾ ਗੁਣ ਨਿਮਰਤਾ
ਸਭ ਤੋਂ ਵੱਡਾ ਗੁਣ ਨਿਮਰਤਾ
ਇੱਕ ਚੀਨੀ ਫ਼ਕੀਰ ਬਹੁਤ ਬਜ਼ੁਰਗ ਹੋ ਗਿਆ ਵੇਖਿਆ ਕਿ ਆਖਰੀ ਸਮਾਂ ਨੇੜੇ ਆ ਗਿਆ ਹੈ, ਤਾਂ ਆਪਣੇ ਸਾਰੇ ਸ਼ਿਸ਼ਾਂ ਨੂੰ ਆਪਣੇ ਕੋਲ ਬੁਲਾਇਆ ਹਰੇਕ ਨੂੰ ਬੋਲਿਆ, ‘‘ਜ਼ਰਾ ਮੇਰੇ ਮੂੰਹ ਦੇ ਅੰਦਰ ਤਾਂ ਵੇਖੋ ਭਾਈ, ਕਿੰਨੇ ਦੰਦ ਬਾਕੀ ਹਨ?’’ ਹਰੇਕ ਸ਼ਿਸ਼ ਨੇ ਮੂੰਹ ਦੇ ਅੰਦਰ ਵੇਖਿਆ ਹਰੇਕ ਨੇ ਕਿਹਾ, ...
ਪ੍ਰਤਿਭਾ ਦਾ ਮੁਲਾਂਕਣ
ਪ੍ਰਤਿਭਾ ਦਾ ਮੁਲਾਂਕਣ
ਇੱਕ ਵਾਰ ਜਾਰਜ਼ ਬਰਨਾਰਡ ਸ਼ਾਅ ਨੂੰ ਇੱਕ ਔਰਤ ਨੇ ਰਾਤ ਦੇ ਭੋਜਨ ’ਤੇ ਸੱਦਿਆ ਕਾਫ਼ੀ ਰੁੱਝੇ ਹੋਣ ਦੇ ਬਾਵਜ਼ੂਦ ਉਨ੍ਹਾਂ ਨੇ ਸੱਦਾ ਮਨਜ਼ੂਰ ਕਰ ਲਿਆ ਜਿਸ ਦਿਨ ਦਾ ਸੱਦਾ ਸੀ, ਉਸ ਦਿਨ ਸ਼ਾਅ ਸੱਚਮੁੱਚ ਰੁੱਝੇ ਸਨ ਕੰਮ ਖਤਮ ਕਰਕੇ ਉਹ ਜਲਦੀ ਨਾਲ ਉਸ ਔਰਤ ਦੇ ਘਰ ਪਹੁੰਚੇ ਉਨ੍ਹਾਂ ਨੂੰ ਵੇਖਦਿਆਂ ਹੀ ਉ...