ਸੱਚਾਈ ਦੀ ਜਿੱਤ
ਸੱਚਾਈ ਦੀ ਜਿੱਤ
ਇੱਕ ਪਿੰਡ ਸੀ ਜਿਸ ਦਾ ਨਾਮ ਮਾਇਆਪੁਰ ਸੀ ਅਤੇ ਪਿੰਡ ਦੀ ਸੁੰਦਰਤਾ ਦਾ ਤਾਂ ਕੁਝ ਕਹਿਣਾ ਹੀ ਨਹੀਂ ਸੀ ਕਿਉਂਕਿ ਉਸ ਪਿੰਡ ਦੇ ਕਿਨਾਰੇ ਹੀ ਇੱਕ ਵਿਸ਼ਾਲ ਜੰਗਲ ਸੀ ਅਤੇ ਉਸ ਜੰਗਲ ’ਚ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਪਸ਼ੂ ਪੰਛੀ ਰਹਿੰਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਇੱਕ ਲੱਕੜਹਾਰਾ ਲੱਕੜਾ ਲੈ ਕੇ ਜੰ...
ਮਾਂ ਦਾ ਕਰਜ਼
ਮਾਂ ਦਾ ਕਰਜ਼
ਕਹਿੰਦੇ ਹਨ ਕਿ ਸਿਕੰਦਰ ਬਾਦਸ਼ਾਹ ਨੇ ਜਦੋਂ ਇਹ ਸੁਣਿਆ ਕਿ ਮਾਂ ਦਾ ਕਰਜ਼ਾ ਕੋਈ ਨਹੀਂ ਲਾਹ ਸਕਦਾ ਤਾਂ ਉਸ ਨੇ ਇਹ ਕਰਜ਼ਾ ਲਾਹੁਣ ਦੀ ਸਹੁੰ ਖਾਧੀ ਉਸ ਨੂੰ ਘੁਮੰਡ ਹੋ ਗਿਆ ਕਿ ਦੁਨੀਆਂ ਦੀ ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਨਹੀਂ ਜਿੱਤੀ ਤਾਂ ਇਹ ਕਰਜ਼ਾ ਕਿਉਂ ਨਹੀਂ ਲਾਹ ਸਕਦਾ ਮੇਰੇ ਕੋਲ ਹਰ ਚੀਜ਼ ਹੈ ਮੈਂ ...
ਵਿੱਦਿਆ ਦਾਨ
ਵਿੱਦਿਆ ਦਾਨ
ਮਾਧਵ ਰਾਓ ਪੇਸ਼ਵਾ ਲੋਕਾਂ ਨੂੰ ਧਨ, ਅੰਨ, ਕੱਪੜੇ ਵੰਡਦੇ ਸਨ, ਗਰੀਬਾਂ, ਬੇਸਹਾਰਿਆਂ ਨੂੰ ਉਹ ਆਪਣੇ ਜਨਮ ਦਿਨ ’ਤੇ ਵਿਸ਼ੇਸ਼ ਤੌਰ ’ਤੇ ਬੁਲਾਉਂਦੇ ਤੇ ਦਾਨ ਦਿੰਦੇ ਇੱਕ ਵਾਰ ਉਹ ਇਸੇ ਤਰ੍ਹਾਂ ਆਪਣਾ ਜਨਮ ਦਿਨ ਮਨਾ ਰਹੇ ਸਨ ਕਿ ਇੱਕ ਲੜਕਾ ਅਜਿਹਾ ਵੀ ਆਇਆ, ਜਿਸ ਨੇ ਦਾਨ ਲੈਣ ਤੋਂ ਇਨਕਾਰ ਕਰ ਦਿੱਤਾ ਉਸ ਨ...
ਪਰਉਪਕਾਰ ਦੀ ਪ੍ਰਸੰਸਾ
ਪਰਉਪਕਾਰ ਦੀ ਪ੍ਰਸੰਸਾ
ਅਸੀਂ ਗੱਲ ਕਰ ਰਹੇ ਹਾਂ ਪ੍ਰਸਿੱਧ ਰਸਾਇਣ ਸ਼ਾਸਤਰੀ ਪ੍ਰਫੁੱਲ ਚੰਦਰ ਰਾਏ ਦੀ, ਜਿਸ ਦੇ ਵਿਸ਼ੇ ’ਚ ਹੜ੍ਹ ਰਾਹਤ ਕਾਰਜਾਂ ਦੇ ਇੱਕ ਅੰਗਰੇਜ਼ ਅਧਿਕਾਰੀ ਨੇ ਕਿਹਾ ਸੀ, ‘‘ਇੱਕ ਪ੍ਰਸਿੱਧ ਵਿਗਿਆਨੀ ਅਜਿਹਾ ਸੇਵਾ-ਭਾਵਨਾ ਵਾਲਾ ਹੋ ਸਕਦਾ ਹੈ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ’’ ਸੰਨ 1922 ’ਚ...
ਸਦਬੁੱਧੀ
ਸਦਬੁੱਧੀ
ਕਿਸੇ ਸ਼ਹਿਰ ’ਚ ਇੱਕ ਲੁਹਾਰ ਰਹਿੰਦਾ ਸੀ ਉਹ ਆਪਣਾ ਕੰਮ ਇਮਾਨਦਾਰੀ ਤੇ ਮਿਹਨਤ ਨਾਲ ਕਰਦਾ ਉਹ ਲੋਹੇ ਦੀ ਕੋਈ ਵੀ ਚੀਜ਼ ਬਣਾਉਂਦੇ ਸਮੇਂ ਉਸ ’ਚ ਆਪਣਾ ਚਿੰਨ੍ਹ ਜ਼ਰੂਰ ਬਣਾਉਂਦਾ ਸੀ ਉਹ ਕਾਫ਼ੀ ਖੁਸ਼ਹਾਲ ਹੋ ਗਿਆ ਇੱਕ ਦਿਨ ਚੋਰਾਂ ਨੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਲੋਹੇ ਦੀਆਂ ਜ਼ੰਜੀਰਾਂ ’ਚ ਜਕੜ...
ਹੰਕਾਰ ਗਿਆਨ ਨਹੀਂ
ਹੰਕਾਰ ਗਿਆਨ ਨਹੀਂ
ਇਨਸਾਨ ਨੂੰ ਕਦੇ ਦੌਲਤ ਤੇ ਤਾਕਤ ’ਤੇ ਗੁਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਸੰਸਾਰ ਤੋਂ ਮਿਲਿਆ ਅਹੁਦਾ, ਪੈਸਾ ਤੇ ਸ਼ੁਹਰਤ ਕਦੇ ਵੀ ਰੇਤ ਵਾਂਗ ਹੱਥਾਂ ’ਚੋਂ ਤਿਲਕ ਸਕਦੀ ਹੈ ਇਸ ਲਈ ਧਰਮ ਸ਼ਾਸਤਰ ’ਚ ਸੰਸਾਰਿਕ ਦੌਲਤ ਨੂੰ ਮਾਇਆ ਕਿਹਾ ਗਿਆ ਹੈ ਮਾਇਆ ਵਿਅਕਤੀ ਨੂੰ ਬੁੱਧੀਹੀਣ ਕਰ ਦਿੰਦੀ ਹੈ ਤੇ ਬ...
ਸੂਈ ਲਿਆਉਂਦਾ ਤਾਂ …
ਸੂਈ ਲਿਆਉਂਦਾ ਤਾਂ ...
ਇੱਕ ਸ਼ਰਧਾਲੂ ਦਾ ਕੋਈ ਵਿਗੜਿਆ ਕੰਮ ਸੰਵਰ ਗਿਆ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਉਸ ਨੂੰ ਅਪਾਰ ਧਨ ਮਿਲਿਆ ਸੀ ਇਸ ਕਾਰਜ ਸਿੱਧੀ ਨੇ ਤਾਂ ਉਸ ਦੇ ਅਪਾਰ ਧਨ ਨੂੰ ਹੋਰ ਵੀ ਵੱਧ ਕਰ ਦਿੱਤਾ ਉਸ ਨੇ ਆਪਣੇ ਗੁਰੂ ਸ਼ੇਖ ਫਰੀਦ ਨੂੰ ਇੱਕ ਵੱਡੀ ਭੇਂਟ ਦੇਣ ਦਾ ਨਿਸ਼ਚਾ ਕੀਤਾ ਬਹੁਤ ਸੋਚ-ਵਿਚਾਰ ਪਿ...
ਨਿਮਰਤਾ ’ਚ ਸਮਾਈ ਮਹਾਨਤਾ
ਨਿਮਰਤਾ ’ਚ ਸਮਾਈ ਮਹਾਨਤਾ
ਪਾਟਲੀਪੁੱਤਰ ਦੇ ਮੰਤਰੀ ਆਚਾਰੀਆ ਚਾਣੱਕਿਆ ਬਹੁਤ ਹੀ ਵਿਦਵਾਨ ਤੇ ਨਿਆਂ ਪਸੰਦ ਵਿਅਕਤੀ ਸਨ ਉਹ ਇੱਕ ਸਿੱਧੇ-ਸਾਦੇ ਤੇ ਇਮਾਨਦਾਰ ਵਿਅਕਤੀ ਵੀ ਸਨ ਉਹ ਇੰਨੇ ਵੱਡੇ ਸਾਮਰਾਜ ਦੇ ਮਹਾਂਮੰਤਰੀ ਹੋਣ ਦੇ ਬਾਵਜ਼ੂਦ ਛੱਪਰ ਨਾਲ ਢੱਕੀ ਕੁਟੀਆ ਵਿਚ ਰਹਿੰਦੇ ਸਨ ਇੱਕ ਆਮ ਆਦਮੀ ਵਾਂਗ ਉਨ੍ਹਾਂ ਦਾ ਰਹਿਣ...
ਜਜ਼ਬਾ ਅੱਗੇ ਵਧਣ ਦਾ
ਜਜ਼ਬਾ ਅੱਗੇ ਵਧਣ ਦਾ
ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਸਮੁੱਚੇ ਦੇਸ਼ ਵਿੱਚ ਆਜ਼ਾਦੀ ਦੀ ਲੜਾਈ ਜ਼ੋਰ ਫੜ੍ਹ ਰਹੀ ਸੀ ਇੱਕ ਬਾਲਕ ਆਪਣੇ ਮਾਤਾ-ਪਿਤਾ ਤੋਂ ਦੂਰ ਇੱਕ ਸ਼ਹਿਰ ਦੇ ਹੋਸਟਲ ਵਿਚ ਰਹਿ ਕੇ ਆਪਣੀ ਪੜ੍ਹਾਈ ਕਰ ਰਿਹਾ ਸੀ ਉਸ ਦੇ ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਉਸ ਦੇ ਪਰਿਵਾਰ ਦੀ ਆਮਦਨੀ ਘੱਟ ਸੀ ਅਤੇ ...
ਇੰਜ ਛੁੱਟੀ ਆਦਤ
ਇੰਜ ਛੁੱਟੀ ਆਦਤ
ਭੂ-ਦਾਨ ਅੰਦੋਲਨ ਦੇ ਸੂਤਰਧਾਰ ਅਚਾਰੀਆ ਵਿਨੋਬਾ ਭਾਵੇ ਕੋਲ ਇੱਕ ਸ਼ਰਾਬੀ ਆਦਮੀ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ‘‘ਮਹਾਤਮਾ ਜੀ, ਕੀ ਕਰਾਂ, ਇਹ ਸ਼ਰਾਬ ਮੇਰਾ ਪਿੱਛਾ ਹੀ ਨਹੀਂ ਛੱਡਦੀ ਤੁਸੀਂ ਕੋਈ ਉਪਾਅ ਦੱਸੋ, ਜਿਸ ਨਾਲ ਮੈਨੂੰ ਇਸ ਆਦਤ ਤੋਂ ਮੁਕਤੀ ਮਿਲ ਜਾਵੇ’’ ਵਿਨੋਬਾ ਭਾਵੇ ਨੇ ਕੁਝ ਦੇਰ ਸੋਚਿ...