ਰਸੋਈਏ ਨੂੰ ਜੀਵਨ ਦਾਨ
ਰਸੋਈਏ ਨੂੰ ਜੀਵਨ ਦਾਨ (Motivational)
ਇੱਕ ਵਾਰ ਬਾਦਸ਼ਾਹ ਨੌਸ਼ੇਰਵਾਂ ਭੋਜਨ ਕਰ ਰਹੇ ਸਨ। ਅਚਾਨਕ ਖਾਣਾ ਪਰੋਸ ਰਹੇ ਰਸੋਈਏ ਦੇ ਹੱਥੋਂ ਥੋੜ੍ਹੀ ਜਿਹੀ ਸਬਜ਼ੀ ਬਾਦਸ਼ਾਹ ਦੇ ਕੱਪੜਿਆਂ ’ਤੇ ਡੁੱਲ੍ਹ ਗਈ। ਬਾਦਸ਼ਾਹ ਦੇ ਮੱਥੇ ’ਤੇ ਤਿਉੜੀਆਂ ਪੈ ਗਈਆਂ ਜਦੋਂ ਰਸੋਈਏ ਨੇ ਇਹ ਦੇਖਿਆ ਤਾਂ ਉਹ ਥੋੜ੍ਹਾ ਘਬਰਾਇਆ, ਪਰ ਕੁਝ ਸੋਚ...
ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ
ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ (motivational quotes)
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਦੇਸ਼ ਅਜ਼ਾਦ ਨਹੀਂ ਸੀ ਸੰਨ 1902, ਮਹਾਤਮਾ ਗਾਂਧੀ ਨੂੰ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ, ਉਨ੍ਹਾਂ ਨੂੰ ਯਰਵਦਾ ਜੇਲ੍ਹ ਭੇਜ ਦਿੱਤਾ ਗਿਆ। ਉਥੋਂ ਦਾ ਜੇਲ੍ਹਰ ਅੰਗਰੇਜ਼ ਸੀ। ਉਹ ਗਾਂਧੀ ਜੀ ਨੂੰ ਅੰਗਰੇਜ਼ੀ ...
ਮਹਾਤਮਾ ਦਿਆਲ ਜੀ ਦੀ ਮਹਾਨ ਸਿੱਖਿਆ
ਮਹਾਤਮਾ ਦਿਆਲ ਜੀ ਦੀ ਮਹਾਨ ਸਿੱਖਿਆ
ਦਿਆਲ ਜੀ ਪ੍ਰਸਿੱਧ ਮਹਾਤਮਾ ਹੋਏ ਹਨ ਉਨ੍ਹਾਂ ਦੀ ਵਾਣੀ ਨੇ ਅਣਗਿਣਤ ਲੋਕਾਂ ਨੂੰ ਪ੍ਰੇਰਣਾ ਦਿੱਤੀ ਹੈ ਮਹਾਤਮਾ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਦੁਕਾਨ ਹੋਇਆ ਕਰਦੀ ਸੀ ਉਸੇ ਤੋਂ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਸੀ ਇੱਕ ਵਾਰ ਅਜਿਹੀ ਘਟਨਾ ਹੋਈ ਕਿ ਉਨ੍ਹਾਂ ਦਾ ਜੀਵਨ ਹੀ ਬਦਲ ...
ਉੱਤਮ ਜ਼ਿੰਦਗੀ
ਉੱਤਮ ਜ਼ਿੰਦਗੀ
ਕਿਵੇਂ ਜ਼ਿੰਦਗੀ ਉੱਤਮ ਹੈ? ਸਾਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ? ਅਸੀਂ ਕਿਵੇਂ ਰਹੀਏ ਕਿ ਹਮੇਸ਼ਾ ਖੁਸ਼ ਅਤੇ ਸੁਖੀ ਰਹੀਏ? ਅਜਿਹੇ ਹੀ ਕਈ ਸਵਾਲ ਜ਼ਿਆਦਾਤਰ ਲੋਕਾਂ ਦੇ ਮਨ ’ਚ ਘੁੰਮਦੇ ਰਹਿੰਦੇ ਹਨ ਇਨ੍ਹਾਂ ਸਵਾਲਾਂ ਦੇ ਜਵਾਬ ਆਮ ਤੌਰ ’ਤੇ ਅਸਾਨੀ ਨਾਲ ਨਹੀਂ ਲੱਭੇ ਜਾ ਸਕਦੇ
ਉੱਤਮ ਜੀਵਨ ਉਹੀ ਵਿ...
ਚਾਰ ਅਨਮੋਲ ਸਿੱਖਿਆਵਾਂ
ਚਾਰ ਅਨਮੋਲ ਸਿੱਖਿਆਵਾਂ
ਇੱਕ ਸਾਧੂ ਸਨ ਉਨ੍ਹਾਂ ਤੋਂ ਸਿੱਖਿਆ ਲੈਣ ਲਈ ਬਹੁਤ ਸਾਰੇ ਲੋਕ ਆਉਂਦੇ ਸਨ ਸਾਧੂ ਉਨ੍ਹਾਂ ਨੂੰ ਬੜੀਆਂ ਹੀ ਉਪਯੋਗੀ ਗੱਲਾਂ ਦੱਸਿਆ ਕਰਦੇ ਸਨ ਇੱਕ ਦਿਨ ਉਨ੍ਹਾਂ ਨੇ ਕਿਹਾ, ‘‘ਤੁਸੀਂ ਲੋਕ ਚਾਰ ਗੱਲਾਂ ਯਾਦ ਰੱਖੋ ਤਾਂ ਜੀਵਨ ਦਾ ਅਨੰਦ ਲੈ ਸਕਦੇ ਹੋ’’ ਲੋਕਾਂ ਨੇ ਪੁੱਛਿਆ, ‘‘ਸਵਾਮੀ ਜੀ, ਉਹ ...
ਸੁੰਦਰਤਾ…
ਸੁੰਦਰਤਾ...
ਇੱਕ ਕਾਂ ਸੋਚਣ ਲੱਗਾ ਕਿ ਪੰਛੀਆਂ ’ਚੋਂ ਸਭ ਤੋਂ ਜ਼ਿਆਦਾ ਕਰੂਪ ਹਾਂ ਨਾ ਤਾਂ ਮੇਰੀ ਅਵਾਜ਼ ਹੀ ਚੰਗੀ ਹੈ, ਨਾ ਹੀ ਮੇਰੇ ਖੰਭ ਸੁੰਦਰ ਹਨ ਮੈਂ ਕਾਲਾ-ਕਲੂੂਟਾ ਹਾਂ ਅਜਿਹਾ ਸੋਚਣ ਨਾਲ ਉਸ ਅੰਦਰ ਹੀਣ ਭਾਵਨਾ ਭਰਨ ਲੱਗੀ ਅਤੇ ਉਹ ਦੁਖੀ ਰਹਿਣ ਲੱਗਾ ਇੱਕ ਦਿਨ ਇੱਕ ਬਗਲੇ ਨੇ ਉਸ ਨੂੰ ਉਦਾਸ ਦੇਖਿਆ ਤਾਂ ਉਸ ਦ...
ਇਨਸਾਨੀਅਤ ਦੀ ਕਦਰ ਕਰਨੀ ਸਿੱਖੋ
ਇਨਸਾਨੀਅਤ ਦੀ ਕਦਰ ਕਰਨੀ ਸਿੱਖੋ
ਇੱਕ ਵਾਰ ਇੱਕ ਨਵਾਬ ਦੀ ਰਾਜਧਾਨੀ ਵਿਚ ਇੱਕ ਫ਼ਕੀਰ ਆਇਆ ਫਕੀਰ ਦਾ ਜੱਸ ਸੁਣ ਕੇ ਪੂਰੀ ਨਵਾਬੀ ਟੌਹਰ ਨਾਲ ਉਹ ਨਵਾਬ ਭੇਟ ਦੇ ਥਾਲ ਲੈ ਕੇ ਉਸ ਫਕੀਰ ਕੋਲ ਪਹੁੰਚਿਆ ਉਦੋਂ ਫਕੀਰ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਨਵਾਬ ਨੂੰ ਬੈਠਣ ਦਾ ਇਸ਼ਾਰਾ ਕੀਤਾ ਜਦੋਂ ਨਵਾਬ ਦਾ ਨੰਬਰ...
ਮਹਾਨਤਾ ਦਾ ਅਰਥ
ਮਹਾਨਤਾ ਦਾ ਅਰਥ
ਕਹਾਵਤ ਹੈ ਕਿ ਨਿਮਰਤਾ ਨੂੰ ਜੇਕਰ ਵਿਵੇਕ ਦਾ ਸਾਥ ਮਿਲ ਜਾਵੇ ਤਾਂ ਉਹ ਦੁੱਗਣੇ ਪ੍ਰਕਾਸ਼ ਨਾਲ ਚਮਕਦੀ ਹੈ ਇਸ ਲਈ ਯੋਗ ਤੇ ਨਿਮਰ ਲੋਕ ਕਿਸੇ ਵੀ ਰਾਜ ਦੇ ਬਹੁਮੁੱਲੇ ਰਤਨਾਂ ਵਾਂਗ ਹੁੰਦੇ ਹਨ ਰਾਜਾ ਗਿਆਨਸੇਨ ਨੇ ਵਾਦ-ਵਿਵਾਦ ਦਾ ਪ੍ਰੋਗਰਾਮ ਰੱਖਿਆ ਇਸ ਦਿਨ ਵਿਦਵਾਨਾਂ ਦੀ ਸਭਾ ਵਾਦ-ਵਿਵਾਦ ਨਾਲ ਭਰ ਰ...
ਹਾਰਿਆ ਹੋਇਆ ਜੇਤੂ
ਹਾਰਿਆ ਹੋਇਆ ਜੇਤੂ
ਅਰਬ ਦੀ ਇੱਕ ਮਲਿਕਾ ਨੇ ਆਪਣੀ ਮੌਤ ਤੋਂ ਬਾਅਦ ਕਬਰ ’ਤੇ ਇਹ ਸਤਰਾਂ ਲਿਖਣ ਦਾ ਆਦੇਸ਼ ਜਾਰੀ ਕੀਤਾ- ਮੇਰੀ ਇਸ ਕਬਰ ’ਚ ਬੇਸ਼ੁਮਾਰ ਦੌਲਤ ਹੈ, ਇਸ ਸੰਸਾਰ ’ਚ ਜੋ ਵਿਅਕਤੀ ਸਭ ਤੋਂ ਵੱਧ ਗਰੀਬ, ਲਾਚਾਰ ਤੇ ਕਮਜ਼ੋਰ ਹੋਵੇ, ਉਹੀ ਇਸ ਕਬਰ ਨੂੰ ਪੁੱਟ ਕੇ ਬੇਸ਼ੁਮਾਰ ਦੌਲਤ ਹਾਸਲ ਕਰਕੇ ਆਪਣੀ ਗਰੀਬੀ ਦੂਰ ਕ...
ਕਾਮਯਾਬੀ ਦਾ ਰਾਜ਼
ਕਾਮਯਾਬੀ ਦਾ ਰਾਜ਼
ਇੱਕ ਰਾਜੇ ਨੇ ਸੰਗਮਰਮਰ ਦੇ ਪੱਥਰਾਂ ਦਾ ਬਹੁਤ ਹੀ ਸੁੰਦਰ ਮੰਦਿਰ ਬਣਵਾਇਆ ਰੋਜ਼ਾਨਾ ਵਾਂਗ ਜਦ ਰਾਤ ਨੂੰ ਪੁਜਾਰੀ ਮੰਦਿਰ ਦਾ ਦਰਵਾਜਾ ਬੰਦ ਕਰਕੇ ਘਰ ਚਲਾ ਗਿਆ ਤਾਂ ਕਰੀਬ ਅੱਧੀ ਰਾਤ ਨੂੰ ਪੱਥਰ ਆਪਸ ’ਚ ਗੱਲਾਂ ਕਰਨ ਲੱਗੇ ਉਹ ਪੱਥਰ ਜੋ ਫਰਸ਼ ’ਤੇ ਸਨ, ਮੂਰਤੀ ਵਾਲੇ ਪੱਥਰ ਨੂੰ ਬੋਲੇ, ‘‘ਤੁਹਾਡੀ ਵ...