ਜਾਤੀਵਾਦ ਦਾ ਘੜਾ ਕਦੋਂ ਟੁੱਟੇਗਾ?
ਜਾਤੀਵਾਦ ਦਾ ਘੜਾ ਕਦੋਂ ਟੁੱਟੇਗਾ?
ਭਾਰਤੀ ਲੋਕਤੰਤਰ ਦਾ ਮੁੱਲ ਸੰਵਿਧਾਨ ਵਿੱਚ ਦਰਜ ਹੈ ਅਤੇ ਸੰਵਿਧਾਨ ਛੂਤ-ਛਾਤ ਦੀ ਮਨਾਹੀ ਕਰਦਾ ਹੈ। ਫਿਰ ਸਕੂਲ ਦੇ ਘੜੇ ਵਿੱਚ ਰੱਖਿਆ ਪਾਣੀ ਪੀਣ ਲਈ ਦਲਿਤ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਿਉਂ ਕੀਤੀ ਗਈ? ਮਾਸੂਮ ਬੱਚੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਜਾਤ ਕੀ ਹੈ ਅਤੇ ਜਾ...
ਅਜ਼ਾਦੀ ਦੇ ਨਵੇਂ ਜਨਮ ਦਾ ਸੁਖਮਈ ਸੰਕੇਤ
ਅਜ਼ਾਦੀ ਦੇ ਨਵੇਂ ਜਨਮ ਦਾ ਸੁਖਮਈ ਸੰਕੇਤ
ਭਾਰਤੀ ਅਜ਼ਾਦੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਜਾਂ ਇਹ ਕਹੀਏ ਕਿ ਸਾਡੀ ਅਜ਼ਾਦੀ ਹੁਣ ਅੰਮ੍ਰਿਤ ਮਹਾਂਉਤਸਵ ਮਨਾਉਣ ਤੋਂ ਬਾਅਦ ਸ਼ਤਾਬਦੀ ਵਰ੍ਹੇ ਵੱਲ ਵਧ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਲਾਲ ਕਿਲੇ ਦੀ ਫਸੀਲ...
ਆਓ! ਸ਼ੁਕਰਗੁਜ਼ਾਰ ਬਣੀਏ
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ
ਗੁਰਬਾਣੀ ਦੀਆਂ ਇਹ ਤੁਕਾਂ ਸਕੂਲ ਦੀ ਸਵੇਰ ਦੀ ਸਭਾ ਵਿੱਚ ਅਸੀਂ ਆਪਣੇ ਬਚਪਨ ਤੋਂ ਸੁਣਦੇ ਆ ਰਹੇ ਹਾਂ। ਪਰ ਸ਼ਾਇਦ ਅਸੀਂ ਕਦੇ ਇਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਕੁਦਰਤ ਦਾ ਇਹ ਨਿਯਮ ਹੈ ਕਿ ਅਸੀਂ ਉਸ ਤੋ...
ਇਤਿਹਾਸ ਦਾ ਵਿੱਸਰਿਆ ਪੰਨਾ,1946 ਦਾ ਜਲ ਸੈਨਾ ਵਿਦਰੋਹ
ਇਤਿਹਾਸ ਦਾ ਵਿੱਸਰਿਆ ਪੰਨਾ,1946 ਦਾ ਜਲ ਸੈਨਾ ਵਿਦਰੋਹ
ਦੂਸਰਾ ਸੰਸਾਰ ਯੁੱਧ 1 ਸਤੰਬਰ 1939 ਤੋਂ ਲੈ ਕੇ 2 ਸਤੰਬਰ 1945 ਤੱਕ ਚੱਲਿਆ ਸੀ। ਉਸ ਵੇਲੇ ਬਿ੍ਰਟਿਸ਼ ਅਤੇ ਅਮਰੀਕੀ ਜਲ ਸੈਨਾ ਦਾ ਸਾਰਾ ਧਿਆਨ ਜਰਮਨੀ ਅਤੇ ਜਪਾਨ ਦੀ ਜਲ ਸੈਨਾ ਨੂੰ ਤਬਾਹ ਕਰਨ ਵੱਲ ਲੱਗਾ ਹੋਇਆ ਸੀ। ਇਸ ਕਾਰਨ ਬਿ੍ਰਟਿਸ਼ ਸਾਮਰਾਜ ਦੇ ਅਧੀਨ ...
ਛੋਟੀਆਂ-ਛੋਟੀਆਂ ਗੱਲਾਂ ਬਰਦਾਸ਼ਤ ਕਰ ਲੈਣੀਆਂ ਚਾਹੀਦੀਆਂ ਹਨ
ਛੋਟੀਆਂ-ਛੋਟੀਆਂ ਗੱਲਾਂ ਬਰਦਾਸ਼ਤ ਕਰ ਲੈਣੀਆਂ ਚਾਹੀਦੀਆਂ ਹਨ
ਸਾਨੂੰ ਜੀਵਨ ਵਿੱਚ ਕਈ ਵਾਰ ਅਜਿਹੀਆਂ ਛੋਟੀਆਂ-ਛੋਟੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਜੇ ਦਿਲ ’ਤੇ ਪੱਥਰ ਰੱਖ ਕੇ ਬਰਦਾਸ਼ਤ ਕਰ ਲਿਆ ਜਾਵੇ ਤਾਂ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਨਹੀਂ ਤਾਂ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ...
ਅਜ਼ਾਦੀ ਦੇ 75 ਸਾਲਾਂ ਦਾ ਸਫ਼ਰ
ਅਜ਼ਾਦੀ ਦੇ 75 ਸਾਲਾਂ ਦਾ ਸਫ਼ਰ
ਕੋਈ ਵੀ ਸਮਾਜ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਏ ਬਿਨਾਂ ਤਰੱਕੀ ਅਤੇ ਸਰਵਪੱਖੀ ਵਿਕਾਸ ਨਹੀਂ ਕਰ ਸਕਦਾ। ਗੁਲਾਮੀ ਵਿਅਕਤੀ ਨੂੰ ਸਰੀਰਕ ਰੂਪ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਕਮਜ਼ੋਰ ਬਣਾ ਦਿੰਦੀ ਹੈ। ਵਿਅਕਤੀ ਦੀ ਅਜ਼ਾਦ ਸੋਚ ਖਤਮ ਅਤੇ ਸ਼ਾਸਕ ਦੀ ਜ਼ੁਬਾਨ ਹੀ ਗੁਲਾਮ ਵਿਅਕਤੀ ਲ...
ਮਾਂ-ਬੋਲੀ ਪੰਜਾਬੀ ਪ੍ਰਤੀ ਅਵੇਸਲਾਪਣ ਚਿੰਤਾਜਨਕ
ਮਾਂ-ਬੋਲੀ ਪੰਜਾਬੀ ਪ੍ਰਤੀ ਅਵੇਸਲਾਪਣ ਚਿੰਤਾਜਨਕ
ਅਜੋਕੇ ਸਮੇਂ ਵਿੱਚ ਬਿਜਲਈ ਮੀਡੀਆ, ਪੱਛਮੀ ਸੱਭਿਅਤਾ ਅਤੇ ਪੰਜਾਬੀ ਦੇ ਹੋ ਰਹੇ ਗੈਰ-ਭਾਸ਼ਾਈਕਰਨ ਨੇ ਬੇਸ਼ੱਕ ਪੰਜਾਬੀ ’ਤੇ ਮਾਰੂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਮਾਂ-ਬੋਲੀ ਪੰਜਾਬੀ ਦੀ ਸਮਰੱਥਾ ’ਤੇ ਪੂਰਨ ਭਰੋਸਾ ਹੈ ਕਿ ਇਹ ਇਨ੍ਹਾਂ ਦੇ ਪ੍ਰਭਾਵਾਂ ...
ਭਟਕਾਅ ਦੀ ਦਿਸ਼ਾ ’ਚ ਨੌਜਵਾਨ ਵਰਗ
ਭਟਕਾਅ ਦੀ ਦਿਸ਼ਾ ’ਚ ਨੌਜਵਾਨ ਵਰਗ
ਪਿਛਲੇ ਕੁਝ ਸਾਲਾਂ ਤੋਂ ਦੇਸ਼ ’ਚ ਪੜਿ੍ਹਆ-ਲਿਖਿਆ ਨੌਜਵਾਨ ਵਰਗ ਭਟਕਾਅ, ਤਣਾਅ ਅਤੇ ਦਿਸ਼ਾਹੀਣ ਜਿਹਾ ਨਜ਼ਰ ਆ ਰਿਹਾ ਹੈ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਦੀ ਖੁਸ਼ੀ ਦਰਮਿਆਨ ਵੀ ਦੇਸ਼ ਦੀ 80 ਫੀਸਦੀ ਅਬਾਦੀ ਆਪਣੇ ਭਵਿੱਖ ਸਬੰਧੀ ਚਿੰਤਤ ਹੈ ਖਾਸ ਤੌਰ ’ਤੇ ਉਹ ਪੜਿ੍ਹਆ-ਲਿਖਿਆ ਵ...
ਕੀ ਮੈਂ ਇਮਾਨਦਾਰ ਹਾਂ ?
ਕੀ ਮੈਂ ਇਮਾਨਦਾਰ ਹਾਂ ?
ਅੱਜ-ਕੱਲ੍ਹ ਹਰ ਪਾਸੇ ਵੱਡਾ ਸ਼ੋਰ ਹੈ, ਹਰ ਕੋਈ ਕਹਿ ਰਿਹਾ ਹੈ ਕਿ ਵੱਡੀਆਂ ਰਾਜਨੀਤਿਕ ਪਾਰਟੀਆਂ, ਵੱਡੇ-ਵੱਡੇ ਸਿਆਸਤਦਾਨ, ਵੱਡੇ-ਵੱਡੇ ਉਦਯੋਗਪਤੀ, ਨੌਕਰਸ਼ਾਹ, ਪੁਲਿਸ-ਪ੍ਰਸ਼ਾਸਨ ਅਤੇ ਸਰਕਾਰੀ ਮੁਲਾਜ਼ਮ, ਸਭ ਭਿ੍ਰਸ਼ਟਾਚਾਰੀ ਨੇ ਤੇ ਇਹ ਗੱਲ ਹਰੇਕ ਲਈ ਤਾਂ ਨਹੀਂ ਪਰ ਜ਼ਿਆਦਾਤਰ ਲਈ ਠੀਕ ਵੀ ਜਾ...
ਇਸ ਤਰ੍ਹਾਂ ਟੁੱਟੇਗੀ ਚੀਨ ਦੀ ਜੰਗੀ ਆਕੜ
ਇਸ ਤਰ੍ਹਾਂ ਟੁੱਟੇਗੀ ਚੀਨ ਦੀ ਜੰਗੀ ਆਕੜ
ਚੀਨ ਦੇ ਮੁਕਾਬਲੇ ਤਾਈਵਾਨ ਬਹੁਤ ਹੀ ਛੋਟਾ ਅਤੇ ਕਮਜ਼ੋਰ ਦੇਸ਼ ਹੈ ਚੀਨ ਦੀ ਅਬਾਦੀ ਜਿੱਥੇ ਇੱਕ ਅਰਬ ਚਾਲੀ ਕਰੋੜ ਹੈ ਉੱਥੇ ਤਾਈਵਾਨ ਦੀ ਅਬਾਦੀ 2 ਕਰੋੜ 45 ਲੱਖ ਹੈ ਚੀਨ ਦਾ ਰੱਖਿਆ ਬਜਟ ਤਾਈਵਾਨ ਦੇ ਰੱਖਿਆ ਬਜਟ ਨਾਲੋਂ ਕਰੀਬ 15 ਗੁਣਾ ਹੈ ਤਾਈਵਾਨ ਦੇ ਮੁਕਾਬਲੇ ਚੀਨ ਦੇ ਫ...