ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ
ਕਿਸੇ ਵਿਅਕਤੀ ਦੀ ਪਰਵਰਿਸ਼ ਉਸਦੇ ਵਿਹਾਰ ਅਤੇ ਕਿਰਦਾਰ ਵਿਚੋਂ ਸਪੱਸ਼ਟ ਝਲਕਦੀ ਹੈ। ਮਿਲਣਸਾਰ ਸੁਭਾਅ, ਨਿਮਰ ਸਲੀਕਾ ਅਤੇ ਕਹਿਣੀ-ਕਥਨੀ ਦਾ ਪੱਕਾ ਕਿਰਦਾਰ, ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਣਾ ਚੰਗੀ ਪਰਵਰਿਸ਼ ਦੇ ਅਹਿਮ ਗੁਣਾਂ ’ਚੋਂ ਇੱਕ ਹੈ। ਜ਼ਿੰਦਗੀ ਦੇ ਵੱਖੋ-ਵੱਖਰੇ ਪੜਾਵਾਂ ’ਤੇ ਬਹੁਤ ਲੋਕਾਂ ਨਾਲ ਵਾਹ ਪੈਂਦਾ ...
ਪਰਿਵਰਤਨ ਦੀ ਹਨੇ੍ਹਰੀ’ਚ ਖ਼ਤਮ ਹੋ ਰਿਹਾ ਰੁਜ਼ਗਾਰ
ਕੌਮਾਂਤਰੀ ਮਜਦੂਰ ਜੱਥੇਬੰਦੀ ਦੀ ਇੱਕ ਰਿਪੋਰਟ ਅਨੁਸਾਰ ਸਾਲ 2012 ਤੱਕ ਦੁਨੀਆਂ ਭਰ ਵਿੱਚ 19.7 ਕਰੋੜ ਮਜਦੂਰ ਵਰਗ ਕੰਮ ਤੋਂ ਵਾਂਝਾ ਸੀ। ਇਹ ਅੰਕੜੇ ਹਰ ਸਾਲ ਵਧ ਰਹੇ ਹਨ। ਭਾਰਤ ਵਿੱਚ ਵੀ ਬੇਰੁਜਗਾਰੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਕਹਿਣ ਨੂੰ ਤਾਂ ਭਾਰਤ ਦੀ ਕੁੱਲ ਕੌਮੀ ਵਿਕਾਸ ਦਰ ਪੌੜੀਆਂ ਚੜ੍ਹ ਰਹੀ ਹੈ ਪ...
ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਸਭ ਤੋਂ ਅਹਿਮ
ਅਧਿਆਪਕ ਇੱਕ ਘੁਮਿਆਰ ਹੈ, ਜੋ ਵਿਦਿਆਰਥੀ ਦਾ ਆਚਰਣ ਘਾੜਾ ਹੈ। ਮਨੁੱਖ ਜੋ ਵੀ ਸਿੱਖਦਾ ਹੈ ਅਧਿਆਪਕ ਉਸ ਨੂੰ ਵਧੀਆ ਇੱਕ ਰੂਪ ਦਿੰਦਾ ਹੈ। ਅਧਿਆਪਕ ਦਾ ਕੰਮ ਉਸ ਨੂੰ ਇੱਕ ਬੇਹਤਰ ਮਨੁੱਖ ਦੇ ਰੂਪ ਵਿੱਚ ਸੰਵਾਰਨਾ ਹੈ। ਤੁਸੀਂ ਕਿਸੇ ਵੀ ਮਹਾਨ ਵਿਅਕਤੀ ਤੋਂ ਜੇਕਰ ਉਸਦੇ ਜੀਵਨ ਬਾਰੇ ਪੁੱਛੋਗੇ ਤਾਂ ਉਸ ਵਿੱਚ ਉਹਦੇ ਅਧਿਆ...
ਜਦੋਂ ਮੈਂ ਬੀ. ਏ. ਤੋਂ ਐਮ. ਏ. ਤੱਕ ਦੇ ਸਫਰ ਦੀਆਂ ਗਲਤੀਆਂ ਨੂੰ ਯਾਦ ਕਰਦਾ ਹਾਂ
ਕਾਲਜ ਵਿੱਚ ਬੀ. ਏ. ਦੇ ਪੱਕੇ ਪੇਪਰਾਂ ਤੋਂ ਪਹਿਲਾਂ ਇੱਕ ਘਰੇਲੂ ਪੇਪਰ ਹੁੰਦੇ ਸਨ ਜਿਸ ਵਿੱਚ ਕੁਝ ਅੰਕ ਲੈ ਕੇ ਹੀ ਪਾਸ ਹੋਣਾ ਹੁੰਦਾ ਸੀ। ਉਹ ਪੇਪਰ ਪਾਸ ਕਰ ਲਏ ਜਾਂਦੇ ਸਨ। ਬੀ. ਏ. ਭਾਗ ਪਹਿਲਾ ਅਤੇ ਭਾਗ ਦੂਜਾ ਵਿੱਚ ਮੈਂ ਇਹ ਬੱਜਰ ਗਲਤੀ ਕਰਦਾ ਰਿਹਾ ਸਾਂ। ਮੈਨੂੰ ਪੂਰਾ ਪੇਪਰ ਆਉਂਦਾ ਵੀ ਹੁੰਦਾ ਸੀ ਪਰ ਮੈਂ ਸਮ...
ਜਿਸ ’ਤੇ ਜੱਗ ਹੱਸਿਆ, ਉਸ ਨੇ ਇਤਿਹਾਸ ਰਚਿਆ
ਸਹੀ ਸਮੇਂ ਕੀਤਾ ਸਹੀ ਫ਼ੈਸਲਾ ਸਫ਼ਲਤਾ ਦੀ ਅੱਧੀ ਮੰਜ਼ਿਲ ਸਰ ਕਰਨ ਦੇ ਬਰਾਬਰ ਹੁੰਦਾ ਹੈ। ਉਮਰ ਕਦੇ ਵੀ ਸਫ਼ਲਤਾ ਦੇ ਰਾਹ ਦਾ ਅੜਿੱਕਾ ਨਹੀਂ ਬਣਦੀ। ਮੰਜ਼ਿਲਾਂ ਉਮਰ ਦੀਆਂ ਮੁਹਤਾਜ ਨਹੀਂ ਹੁੰਦੀਆਂ। ਆਪਣੇ ਹੁਨਰ ਨੂੰ ਪਛਾਣ ਕੇ ਚੁੁਣਿਆ ਰਸਤਾ ਕਦੇ ਗ਼ਲਤ ਨਹੀਂ ਹੁੰਦਾ। ਜਿਸ ਦੇ ਅੰਦਰ ਕੁਝ ਚੰਗਾ ਕਰਨ ਦਾ ਜਜ਼ਬਾ ਹੋਵੇ, ਉਸ...
ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ੀ ਹੋਣਾ ਚਿੰਤਾਜਨਕ
ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ੀ ਹੋਣਾ ਚਿੰਤਾਜਨਕ
ਸਾਡੀ ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਪ੍ਰਤੀ ਮੋਹ ਅਜੋਕੇ ਸਮੇਂ ਦਾ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਸਾਡੇ ਨੌਜਵਾਨ ਅੱਜ ਵਿਦੇਸ਼ਾਂ ਨੂੰ ਜਾਣ ਲਈ ਕਾਹਲੇ ਹਨ। ਇਸ ਕਾਹਲ ਦਾ ਮੁੱਖ ਕਾਰਨ ਜ਼ਿੰਦਗੀ ਦੇ ਆਉਣ ਵਾਲੇ ਸੰਘਰਸ਼ ਨੂੰ ਹੀ ਮੰਨਿਆ ਜਾ ਸਕਦਾ ਹੈ। ...
ਲਾਭ ਦਾ ਅਹੁਦਾ ਲੋਕ ਸੇਵਾ ਜਾਂ ਨਿੱਜੀ ਸੁਆਰਥ
ਲਾਭ ਦਾ ਅਹੁਦਾ ਲੋਕ ਸੇਵਾ ਜਾਂ ਨਿੱਜੀ ਸੁਆਰਥ
ਇਸ ਮਾਮਲੇ ਦੀ ਸ਼ੁਰੂਆਤ ਫਰਵਰੀ ’ਚ ਭਾਜਪਾ ਵੱਲੋਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਖਿਲਾਫ ਪਿਛਲੇ ਸਾਲ ਮਾਈਨਿੰਗ ਮੰਤਰੀ ਦੇ ਰੂਪ ’ਚ ਆਪਣੇ ਅਹੁਦੇ ਦੀ ਦੁਰਵਰਤੋ ਕਰਕੇ ਖੁਦ ਨੂੰ ਇੱਕ ਮਾਈਨਿੰਗ ਵੰਡਣ ਖਿਲਾਫ਼ ਭ੍ਰਿਸ਼ਟਾਚਾਰ ਅਤੇ ਹਿੱਤਾਂ ਦੇ ਟਕਰਾਅ ਦੇ ਨਾਲ-ਨਾ...
ਖੇਡਾਂ ’ਚ ਨਸ਼ਿਆਂ ਦੀ ਵਰਤੋਂ ਚਿੰਤਾਜਨਕ
ਕੋਈ ਸਮਾਂ ਸੀ ਜਦੋਂ ਪੰਜਾਬ ਦੇ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਦਿੱਤੀ ਜਾਂਦੀ ਸੀ। ਪੰਜਾਬ ਦੀ ਧਰਤੀ ’ਤੇ ਜਨਮੇ ਅਨੇਕਾਂ ਖਿਡਾਰੀ ਹਨ ਜਿਨ੍ਹਾਂ ਨੇ ਪੰਜਾਬ ਨੂੰ ਖੇਡਾਂ ਦੇ ਨਕਸ਼ੇ ਵਿੱਚ ਆਪਣਾ ਨਾਂਅ ਦਰਜ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਹਿਲਵਾਨੀ ਵਿੱਚ ਦਾਰਾ ...
ਵਿਦਿਅਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ ਦੇ ਵਿਕਾਸ ਦਾ ਉਪਰਾਲਾ
ਬੱਚੇ ਅਤੇ ਨੌਜਵਾਨ ਕਿਸੇ ਵੀ ਸਮਾਜ ਦਾ ਭਵਿੱਖ ਹੁੰਦੇ ਹਨ। ਵਿਦਿਅਰਥੀਆਂ ਦੇ ਰੂਪ ’ਚ ਸਕੂਲਾਂ ਅਤੇ ਕਾਲਜਾਂ ’ਚ ਪੜ੍ਹਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੁਸ਼ਹਾਲ ਸਮਾਜ ਦੀ ਬੁਨਿਆਦ ਵਜੋਂ ਤਿਆਰ ਕਰਨਾ ਸਰਕਾਰਾਂ ਦੀ ਅਹਿਮ ਜਿੰਮੇਵਾਰੀ ਹੁੰਦੀ ਹੈ। ਵਿਦਿਆਰਥੀਆਂ ਨੂੰ ਸਕੂਲਾਂ ਅਤੇ ਕਾਲਜਾਂ ’ਚ ਪਾਠਕ੍ਰਮ ਦੀਆਂ ਪੁਸਤਕਾਂ...
ਸਾਹਿਬ! ਵਧਦੀਆਂ ਖੁਦਕੁਸ਼ੀਆਂ ਨੂੰ ਰੋਕੋ
ਜ਼ਿੰਦਗੀ ਬੜੀ ਖੂਬਸੂਰਤ ਹੈ, ਪਰ ਜਿਉਣਾ ਏਨਾ ਸੌਖਾ ਨਹੀਂ ਸਫ਼ਲਤਾਵਾਂ ਅਤੇ ਅਸਫ਼ਲਤਾਵਾਂ ਦੇ ਵਿਚਕਾਰ ਜਦੋਂ ਸਾਡੇ ਖੁਆਬ ਪੂਰੇ ਨਹੀਂ ਹੁੰਦੇ ਤਾਂ ਸਥਿਤੀ ਉਲਟ ਹੁੰਦੀ ਹੈ। ਫ਼ਿਰ ਜ਼ਿੰਦਗੀ ਤੋਂ ਨਿਰਾਸ਼ ਵਿਅਕਤੀ ਲੜਨ ਦੀ ਬਜਾਇ ਹਾਰ ਜਾਂਦਾ ਹੈ। ਇਨਸਾਨ ਅਨੁਕੂਲ ਹਾਲਾਤਾਂ ’ਚ ਜ਼ਿੰਦਗੀ ਦੇ ਖੂਬ ਮਜ਼ੇ ਲੈਂਦਾ ਹੈ ਪਰ ਜਦੋਂ ਹਾਲ...