ਕੋਲੇ ਦੀ ਵਰਤੋਂ ’ਚ ਕਟੌਤੀ
ਕੋਲੇ ਦੀ ਵਰਤੋਂ ’ਚ ਕਟੌਤੀ
ਕੋਪ-26 ਸੰਮੇਲਨ ਤੋਂ ਬਾਅਦ ਕੋਲੇ ਦੀ ਵਰਤੋਂ ਦੇ ਬਚਾਅ ਬਾਰੇ ਭਾਰਤ ਵੱਲੋਂ ਦਿੱਤੇ ਗਏ ਤਰਕਾਂ ਦੀ ਆਲੋਚਨਾ ਹੋ ਰਹੀ ਹੈ ਜੀਵਾਸ਼ਮ ਈਂਧਨ ਖਾਸ ਕਰਕੇ ਕੋਲੇ ਦੀ ਵਰਤੋਂ ਹੌਲੀ-ਹੌਲੀ ਘੱਟ ਕਰਨ ਬਾਰੇ ਚਰਚਾ ’ਚ ਮੂਲ ਸਵਾਲ ਇਹ ਹੈ ਕਿ ਕੀ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੇ ਸਾਰੇ ਪਿੰਡਾਂ ਅਤੇ...
ਜਲਵਾਯੂ ਬਦਲਾਅ ਦੀ ਗੰਭੀਰਤਾ ਨੂੰ ਸਮਝੀਏ
Climate Change
ਧਰਤੀ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਦੱਸਦੇ ਹਨ ਕਿ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਧਰਤੀ ਦਾ ਤਾਪਮਾਨ ਬੀਤੇ 100 ਸਾਲਾਂ ’ਚ 1 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ ਧਰਤੀ ਦੇ ਤਾਪਮਾਨ ’ਚ ਇਹ ਬਦਲਾਅ ਗਿਣਤੀ ਦੀ ਦਿ੍ਰਸ਼ਟੀ ਨਾਲ ਕਾਫੀ ਘੱਟ ਹੋ ਸਕਦਾ ਹੈ, ਪਰ ਇਸ ਤਰ੍ਹਾਂ ਦੇ ਕਿਸੇ ...
ਮੋਬਾਇਲ ਫ਼ੋਨ ਦੀ ਵਰਤੋਂ ਸਮਝਦਾਰੀ ਨਾਲ
ਮੋਬਾਇਲ ਫ਼ੋਨ ਦੀ ਵਰਤੋਂ ਸਮਝਦਾਰੀ ਨਾਲ
ਅੱਜ ਦੇ ਇਸ ਆਧੁਨਿਕ ਯੁੱਗ ਵਿਚ ਆਈ ਸੰਚਾਰ ਕ੍ਰਾਂਤੀ ਕਾਰਨ ਹਰ ਕੋਈ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਹੈ। ਕੁਝ ਲੋਕ ਤਾਂ ਇਸ ਦੀ ਵਰਤੋਂ ਇੰਨੀ ਜ਼ਿਆਦਾ ਕਰਦੇ ਹਨ ਕਿ ਦਿਨ ਦਾ ਇਕ ਚੌਥਾਈ ਤੋਂ ਜ਼ਿਆਦਾ ਸਮਾਂ ਉਹ ਮੋਬਾਇਲ ਫੋਨ ‘ਤੇ ਹੀ ਗੱਲ ਕਰਨ ਵਿਚ ਬਤੀਤ ਕਰ ਦਿੰਦੇ ਹਨ। ਇਸ...
ਜੇਐਨਯੂ: ਸਿੱਖਿਆ ਦੀ ਆੜ ‘ਚ ਗੂੰਜ ਰਹੀਆਂ?ਬਗ਼ਾਵਤੀ ਸੁਰਾਂ
ਰਾਜੇਸ਼ ਮਾਹੇਸ਼ਵਰੀ
ਫੀਸ ਵਾਧੇ ਨੂੰ ਲੈ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਗੁੱਸਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਇਸ ਦਰਮਿਆਨ ਮਨੁੱਖੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਤਿੰਨ ਮੈਂਬਰੀ ਇੱਕ ਕਮੇਟੀ ਬਣਾਈ ਹੈ, ਜੋ ਜੇਐਨਯੂ ਦੀ ਆਮ ਕਾਰਜ ਪ੍ਰਣਾਲੀ ਬਹਾਲ ਕਰਨ ਦੇ ਤਰੀਕਿਆਂ 'ਤੇ ਸੁਝਾਅ ਦੇ...
ਸਕੂਲ ਦਾ ਓਦਰੇਵਾਂ
ਸਕੂਲ ਦਾ ਓਦਰੇਵਾਂ
ਮਾਰਚ ਦਾ ਅਖੀਰ। ਕੋਰੋਨਾ ਦਾ ਕਹਿਰ। ਦੁਨੀਆ ਰੁਕ ਗਈ। ਸਕੂਲ ਬੰਦ ਹੋ ਗਏ। ਘਰ ਦੀ ਕੈਦ ਨੇ ਮਨ ਅੰਦਰ ਘੁਟਨ ਪੈਦਾ ਕਰ ਦਿੱਤੀ। ਘਰ ਬੈਠ ਕੇ ਹੀ ਬੱਚਿਆਂ ਨਾਲ ਫੋਨ 'ਤੇ ਰਾਬਤਾ ਕਾਇਮ ਕੀਤਾ ਅਤੇ ਪੜ੍ਹਾਈ ਸ਼ੁਰੂ ਕਰਵਾਈ। ਅਚਨਚੇਤ ਸਕੂਲ ਬੰਦ ਹੋ ਜਾਣ ਕਾਰਨ ਪੜ੍ਹਾਈ ਨਾਲ ਸਬੰਧਤ ਮੇਰਾ ਕੁੱਝ ਜਰੂਰੀ ...
ਅਧੂਰੀ ਜਾਣਕਾਰੀ ਨਾਲ ਨਾ ਸ਼ੁਰੂ ਕਰੋ ਮੋਬਾਇਲ ਪੇਮੈਂਟ ਐਪ ਦਾ ਇਸਤੇਮਾਲ
ਅਧੂਰੀ ਜਾਣਕਾਰੀ ਨਾਲ ਨਾ ਸ਼ੁਰੂ ਕਰੋ ਮੋਬਾਇਲ ਪੇਮੈਂਟ ਐਪ ਦਾ ਇਸਤੇਮਾਲ
ਦੁਨੀਆਂ ਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਬਾਰੇ ਪੂਰਨ ਜਾਣਕਾਰੀ ਹਾਸਲ ਕਰਨਾ ਪਹਿਲਾ ਪੜਾਅ ਹੈ। ਬਗੈਰ ਜਾਣਕਾਰੀ ਤੋਂ ਕੰਮ ਕਰਨਾ ਅਸੁਰੱਖਿਅਤ ਹੀ ਨਹੀਂ ਖ਼ਤਰਨਾਕ ਵੀ ਹੋ ਸਕਦਾ ਹੈ। ਅੱਧੀ-ਅਧੂਰੀ ਜਾਣਕਾਰੀ ਹੋਣਾ ਉਸ ਤੋਂ ਵੀ ਜ਼ਿਆਦਾ ਖ਼ਤਰਨ...
ਅਮਰੀਕੀ-ਚੀਨੀ ਵਪਾਰਕ ਯੁੱਧ ਵਿਸ਼ਵ ਆਰਥਿਕਤਾ ਲਈ ਘਾਤਕ
'ਦਰਬਾਰਾ ਸਿੰਘ ਕਾਹਲੋਂ'
ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਦੀਆਂ ਮਨਮਾਨੀਆਂ ਤੋਂ ਅਮਰੀਕੀ ਰਾਸ਼ਟਰ ਤੇ ਲੋਕ ਹੀ ਨਹੀਂ ਬਲਕਿ ਪੂਰਾ ਵਿਸ਼ਵ ਅੱਕਿਆ ਪਿਆ ਹੈ। ਉਸ ਦੀਆਂ ਆਰਥਿਕ, ਡਿਪਲੋਮੈਟਿਕ, ਯੁੱਧਨੀਤਕ, ਵਪਾਰਕ ਨੀਤੀਆਂ ਨੇ ਆਪਣੇ ਵਿਸ਼ਵਾਸਪਾਤਰ ਅਤੇ ਨੇੜਲੇ ਹਮਜੋਲੀ ਰਾਸ਼ਟਰਾਂ ਨੂੰ ਵੀ ਨਹੀਂ ਬਖਸ਼ਿਆ।
ਪਿਛਲੇ ਲੰਮੇ ਸਮ...
ਭਾਰਤ-ਟਿਊਨੀਸ਼ੀਆ ਸਬੰਧਾਂ ’ਚ ਲੋਕਤੰਤਰ ਦੀ ਭੂਮਿਕਾ
ਭਾਰਤ-ਟਿਊਨੀਸ਼ੀਆ ਸਬੰਧਾਂ ’ਚ ਲੋਕਤੰਤਰ ਦੀ ਭੂਮਿਕਾ
ਭਾਰਤ ’ਚ ਚੋਣਾਂ ਲੋਕਾਂ ਲਈ ਇੱਕ ਤਿਉਹਾਰ ਬਣ ਜਾਂਦੀਆਂ ਹਨ ਜਿੱਥੇ ਕਿਤੇ ਵੀ ਸਿਆਸੀ ਪਾਰਟੀਆਂ ਚੋਣ ਰੈਲੀਆਂ ਕਰਦੀਆਂ ਹਨ ਉੱਥੇ ਤਿਉਹਾਰ ਵਰਗਾ ਮਾਹੌਲ ਹੁੰਦਾ ਹੈ ਭਾਰਤੀ ਮੀਡੀਆ ਚੋਣਾਂ ਨਾਲ ਜੁੜੇ ਕਿਰਿਆਕਲਾਪਾਂ ਨੂੰ ਡਾਂਸ ਇੰਨ ਡੈਮੋਕ੍ਰੇਸੀ ਦੀ ਸੰਘਿਆ ਦਿੰਦਾ ...
ਸੂਬੇ ‘ਚ ਮੁੱਦਿਆਂ ਦੀ ਬਜਾਏ ਮਿਹਣਿਆਂ ਦੀ ਰਾਜਨੀਤੀ ਭਾਰੂ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ 'ਚ ਇਸੇ ਮਹੀਨੇ ਉੱਨੀ ਤਰੀਕ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਉਪਰੰਤ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ ਤਕਰੀਬਨ ਸਾਰੇ ਹੀ ਹਲਕਿਆਂ 'ਚ ਉਮੀਦਵਾਰਾਂ ਨੇ ਆਪੋ-ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ।
ਉਮੀਦਵਾਰਾਂ ਵੱਲੋਂ ਚੋਣ ਰੈਲੀ...
ਹੌਲੀ-ਹੌਲੀ ਦਮ ਘੁੱਟਦਾ ਹੈ ਤੰਬਾਕੂ
ਸਵੇਤਾ ਗੋਇਲ
ਉਂਜ ਤਾਂ ਅਸੀਂ ਸਾਰੇ ਬਚਪਨ ਤੋਂ ਪੜ੍ਹਦੇ ਸੁਣਦੇ ਆਏ ਹਾਂ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਅਤੇ ਸਰੀਰ 'ਚ ਕੈਂਸਰ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਪਰ ਇਹ ਜਾਣਦੇ ਹੋਏ ਵੀ ਜਦੋਂ ਅਸੀਂ ਆਪਣੇ ਆਲੇ-ਦੁਆਲੇ ਜਵਾਨ ਤੇ ਬੱਚਿਆਂ ਨੂੰ ਵੀ ਤੰਬਾਕੂ ਵਰਤਦੇ ਹੋਏ ਦੇਖਦੇ ਹਾਂ ਤਾਂ ਸਥਿਤੀ ਕਾਫ਼ੀ ਚਿ...