ਸਾਂਝ ਮੁਹੱਬਤਾਂ ਦੀ ਨਿੱਘ ਦਿੰਦਾ ਲੋਹੜੀ ਦਾ ਤਿਉਹਾਰ
ਸਾਂਝ ਮੁਹੱਬਤਾਂ ਦੀ ਨਿੱਘ ਦਿੰਦਾ ਲੋਹੜੀ ਦਾ ਤਿਉਹਾਰ
ਜਿਸ ਘਰ ਮੁੰਡੇ ਦਾ ਜਨਮ ਹੁੰਦਾ ਜਾਂ ਵਿਆਹ ਹੋਇਆ ਹੋਵੇ, ਉਸ ਘਰ ਖ਼ੁਸ਼ੀ ਵਿੱਚ ਲੋਹੜੀ ਮਨਾਈ ਜਾਂਦੀ। ਇਸ ਸਮੇਂ ਮੂੰਗਫਲੀ, ਗੁੜ, ਰਿਉੜੀਆਂ, ਫੁਲੜੀਆਂ ਅਤੇ ਮੱਕੀ ਦੇ ਦਾਣੇ ਜਿਨ੍ਹਾਂ ਨੂੰ ਫੁੱਲੇ ਕਿਹਾ ਜਾਂਦਾ ਹੈ ਘਰ ਵਾਲਿਆਂ ਵੱਲੋਂ ਵਿਤ ਅਨੁਸਾਰ ਸਾਰੇ ਪਿੰਡ ...
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਸ ਤਿਉਹਾਰ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ, ਬਲਕਿ ਸਮੁੱਚੇ ਭਾਰਤੀਆਂ ਅਤੇ ਪੰਜਾਬੀਆਂ ਵੱਲੋਂ ਦੇਸ਼-ਪ੍ਰਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਤਿਉਹਾਰ ਪੋਹ ਮਹੀਨੇ ਦੀ ਆਖਰੀ ਸ਼ਾਮ ਭਾਵ ਮਾਘ ਮਹੀਨੇ ਦ...
ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ’ਚ ਤਣਾਅ ਦੇ ਕਾਰਨ ਵਿਅਕਤੀ ਮਾਨਸਕ ਤਣਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸਦੇ ਵਿਵਹਾਰ ਅਤੇ ਰਵੱਈਏ ’ਚ ਸਪਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਨ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇਕ ਆਮ ਪਰ ਗੰਭੀਰ ਸਮੱਸਿਆ ਬਣ ਗਿਆ ਹੈ...
ਲੋਹੜੀ ਦੇ ਗੀਤਾਂ ਵਾਲਾ ਲੋਕ ਨਾਇਕ, ਦੁੱਲਾ ਭੱਟੀ
ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਸੁੱਚਾ ਸੂਰਮਾ ਵਿੱਚੋਂ ਅਬਦੁੱਲਾ ਖਾਨ ਭੱਟੀ ਉਰਫ ਦੁੱਲਾ ਭੱਟੀ (Who is Dulla Bhatti) ਸਭ ਤੋਂ ਪਹਿਲਾਂ ਹੋਇਆ ਹੈ। ਦੁੱਲਾ ਭੱਟੀ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਸੀ। ਉਸ ਦਾ ਜਨਮ 1569 ਈ. ਦੇ ਕਰੀਬ ਅਕਬਰ ਮਹਾਨ ਦੇ ਸ਼ਾਸ਼ਨ ਕਾਲ ਵਿੱਚ ਹੋਇਆ ...
ਦੇਸ਼ ’ਚ ਵਧਦੀ ਬੇਰੁਜ਼ਗਾਰੀ ਆਰਥਿਕਤਾ ’ਤੇ ਭਾਰੀ
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਸੰਬਰ ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ 8.30 ਫੀਸਦੀ ਹੋ ਗਈ, ਜੋ ਪਿਛਲੇ ਮਹੀਨੇ ਦੇ 8.00 ਫੀਸਦੀ ਤੋਂ 16 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਦਸੰਬਰ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ 8.96 ਫੀਸਦੀ ਤੋਂ ਵਧ ਕੇ 10.09...
ਚੰਗੇ ਦੋਸਤ ਦਾ ਜ਼ਿੰਦਗੀ ’ਚ ਹੋਣਾ ਅਹਿਮ
ਮਨੁੱਖ ਇੱਕ ਸਮਾਜਿਕ ਜੀਵ ਹੈ ਸਮਾਜ ਵਿੱਚ ਵਿਚਰਦਿਆਂ ਆਪਣੀਆਂ ਲੋੜਾਂ ਦੀ ਪ੍ਰਾਪਤੀ ਲਈ ਸਾਨੂੰ ਬਹੁਤ ਸਾਰੇ ਲੋਕਾਂ ਨਾਲ ਤਾਲਮੇਲ ਬਣਾਉਣਾ ਪੈਂਦਾ। ਲੋੜਾਂ ਦੀ ਪੂਰਤੀ ਦੀ ਪ੍ਰਾਪਤੀ ਕਰਦੇ ਜੋ ਲੋਕ ਸਾਡੇ ਸੰਪਰਕ ਵਿੱਚ ਆਉਂਦੇ ਹਨ ਤੇ ਜਿਨ੍ਹਾਂ ਨਾਲ ਸਾਡਾ ਤਾਲਮੇਲ ਤੇ ਬਹੁਤ ਵਧੀਆ ਸਹਿਚਾਰ ਬਣ ਜਾਂਦਾ ਉਸ ਨੂੰ ਹੀ ਦੋਸਤ...
ਆਖ਼ਰ ਕਦੋਂ ਤੱਕ ਹੁੰਦੀ ਰਹੂ ਗਰੀਬਾਂ-ਮਜ਼ਦੂਰਾਂ ਦੀ ਲੁੱਟ
ਪੁਨਰ ਜਾਗਰਣ ਅਤੇ ਆਧੁਨਿਕ ਯੁੱਗ ਦਾ ਉੱਥਾਨ ਅਤੇ ਪ੍ਰਸਾਰ ਹੋਣ ਕਰਕੇ ਮਸ਼ੀਨਰੀ ਦੇ ਵਧਦੇ ਪ੍ਰਭਾਵ ਕਾਰਨ ਜਿੱਥੇ ਸਾਡੇ ਸਮਾਜ ਵਿੱਚ ਤਕਨਾਲੋਜੀ ਦਾ ਵਧੇਰੇ ਵਾਧਾ ਹੋਇਆ ਹੈ, ਉੱਥੇ ਕਿਤੇ ਨਾ ਕਿਤੇ ਵਿਅਕਤੀ ਜੀਵਨ ਵਿੱਚ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਘਟਦੀਆਂ ਹੋਈਆਂ ਨਜ਼ਰ ਆਈਆਂ ਹਨ।
ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ...
ਅੱਧੀ ਅਬਾਦੀ ਲਈ ‘ਕਾਲ’ ਬਣਦੀ ਦਿੱਲੀ
ਪੰਜ ਦਰਿੰਦਿਆਂ ਦੀ ਕਰਤੂਤ ਨੇ ਫ਼ਿਰ ਇੱਕ ਲੜਕੀ ਨੂੰ ਬਿਨਾਂ ਬੁਲਾਈ ਮੌਤ ਦੇ ਦਿੱਤੀ ਹੈ। ਇਹ ਉਦੋਂ ਹੋਇਆ ਜਦੋਂ ਪੁਲਿਸ ਦਾ ਸਮੁੱਚੀ ਦਿੱਲੀ ’ਚ ਜ਼ੋਰਦਾਰ ਪਹਿਰਾ ਸੀ, ਕਹਿਣ ਨੂੰ ਤਾਂ ਸੁਰੱਖਿਆ ਐਨੀ ਸਖ਼ਤ ਸੀ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ। (Delhi Population) ਨਵੇਂ ਵਰੇ੍ਹੇ ਦਾ ਜਸ਼ਨ ਮਨਾਇਆ ਜਾ ਰਿਹਾ ਹ...
ਸੁਣੋ ਸਭ ਦੀ, ਕਰੋ ਦਿਲ ਦੀ
ਅਕਸਰ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸੁਣੋ ਸਭ ਦੀ, ਕਰੋ ਮਨ ਦੀ। ਇਸ ਦਾ ਇਹ ਮਤਲਬ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੂਜਿਆਂ ਦੀ ਸਲਾਹ ਜ਼ਰੂਰ ਲਵੋ, ਤੇ ਫਿਰ ਜੇ ਉਹ ਕੰਮ ਤੁਹਾਡੀ ਰੂਹ ਨੂੰ ਸਕੂਨ ਦੇਵੇਗਾ ਤਾਂ ਕਰੋ। ਕਹਿਣ ਦਾ ਭਾਵ ਹੈ ਕਿ ਆਪਣੇ ਦਿਲ ਦੀ ਜਰੂਰ ਸੁਣੋ। ਕਿਉਂਕਿ ਦਿਲ ਹਮੇਸ਼ਾ ਚੰਗੇ ਜਾਂ ਮਾੜ੍ਹ...
ਨੋਟਬੰਦੀ : ਨੀਤੀ ਅਤੇ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਦੀ ਰਾਤ 8 ਵਜੇ ਜਿਉਂ ਹੀ ਟੀਵੀ ’ਤੇ ਨੋਟਬੰਦੀ (Demonetization Policy) ਦੇ ਫੈਸਲੇ ਦੀ ਜਾਣਕਾਰੀ ਦਿੱਤੀ, ਪੂਰੇ ਦੇਸ਼ ’ਚ ਭਾਜੜ ਪੈ ਗਈ ਸੀ। ਇੱਕ ਹਜ਼ਾਰ ਅਤੇ 500 ਰੁਪਏ ਦੇ ਨੋਟਾਂ ਨੂੰ ਅਚਾਨਕ ਬੰਦ ਕਰਨ ਦੇ ਮੋਦੀ ਸਰਕਾਰ ਦੇ ਫੈਸਲੇ ਦੀ ਕਾਫ਼ੀ ਆਲੋਚਨਾ ਹੋਈ ਸੀ...