ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖ਼ਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ਵਿੱਚ ਤਣਾਅ ਦੇ ਕਾਰਨ ਵਿਅਕਤੀ ਮਾਨਸਿਕ ਤੌਰ ’ਤੇ ਬਹੁਤ ਦਬਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸ ਦੇ ਵਿਹਾਰ ਅਤੇ ਰਵੱਈਏ ’ਚ ਸਪੱਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਣ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇੱਕ ਆਮ ਪਰ ਗੰਭੀ...
ਕਰਮ ਕਮਾਉਣ ਵਾਲੇ ਬਨਾਮ ਟਰਕਾਉਣ ਵਾਲੇ
ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ। ਸਰੀਰ ਦੇ ਅੰਗਾਤਮਕ ਪੱਖ ਨੂੰ ਸਨਮੁੱਖ ਰੱਖ ਕੇ ਦਾਨਸ਼ਮੰਦਾਂ ਵੱਲੋਂ ਦਿੱਤੀ ਗਈ ਇਹ ਦਲੀਲ ਕੇਵਲ ਉਂਗਲਾਂ ਤੱਕ ਹੀ ਸੀਮਤ ਨਹੀਂ ਸਗੋਂ ਇਹ ਮਾਨਵੀ ਵਿਹਾਰ ਵਿਚਲੀ ਅਬਰਾਬਰਤਾ ਵੱਲ ਵੀ ਇਸ਼ਾਰਾ ਕਰਦੀ ਹੈ।
ਜਿਸ ਤਰ੍ਹਾਂ ਮਨੁੱਖ ਦੀ ਸਰੀਰਕ ...
ਨੇਪਾਲੀ ਐਵੀਏਸ਼ਨ ਨੂੰ ਰਿਫ਼ਾਰਮ ਦੀ ਜ਼ਰੂਰਤ?
ਨੇਪਾਲ ’ਚ ਸਰਕਾਰਾਂ ਤਾਂ ਜ਼ਲਦੀ-ਜ਼ਲਦੀ ਬਣਦੀਆਂ-ਵਿਗੜਦੀਆਂ ਰਹਿੰਦੀਆਂ ਹਨ, ਪਰ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਪ੍ਰਬੰਧ ਉਹੋ-ਜਿਹੇ ਦੇ ਉਹੋ-ਜਿਹੇ ਹੀ ਰਹਿੰਦੇ ਹਨ, ਸਗੋਂ ਵਿਗੜ ਹੋਰ ਜਾਂਦੇ ਹਨ। ਉੱਥੇ ਸਰਕਾਰ ਬਦਲ ਚੱੁਕੀ ਹੈ, ਨਵੇਂ ਨਿਜ਼ਾਮ ਵੀ ਆ ਗਏ ਹਨ ਅਤੇ ਜਹਾਜ਼ ਹਾਦਸੇ ਨੇ ਉਨ੍ਹਾਂ ਦਾ ਸਵਾਗਤ ...
ਕੰਮ ਕਰੋ ਜਾਂ ਨੌਕਰੀ ਛੱਡੋ
ਭਾਰਤ ਸਰਕਾਰ ਦੀ ਇੱਕ ਕਾਰ ਸਵੇਰੇ 7:30 ਵਜੇ ਲੋਧੀ ਗਾਰਡਨ ਪਹੁੰਚਦੀ ਹੈ। ਸਾਹਿਬ ਆਪਣੇ ਡਰਾਈਵਰ ਨੂੰ ਨਿਰਦੇਸ਼ ਦਿੰਦੇ ਹਨ ਕਿ ਇੱਥੇ ਰੁਕੇ ਰਹਿਣਾ ਹਾਲਾਂਕਿ ਪਾਰਕਿੰਗ ਦਾ ਉਹ ਸਥਾਨ ਸਵੈਚਾਲਿਤ ਕਾਰ ਮਾਲਿਕਾਂ ਲਈ ਨਿਰਧਾਰਿਤ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਜੋ ਸਾਹਿਬ ਕਸਰਤ ਕਰਨ ਆਏ ਹਨ ਉਹ ਸੜਕ ’ਤੇ ਕੁਝ ਕਦਮ ਪੈਦ...
ਬੱਚਿਆਂ ’ਚ ਪੜ੍ਹਾਈ ਤੋਂ ਡਰ ਨੂੰ ਖ਼ਤਮ ਕਿਵੇਂ ਕਰੀਏ? padhai me man kaise lagaye
ਭਾਰਤ ’ਚ ਵਧ ਰਹੇ ਵਿਦਿਆਰਥੀਆਂ ਦੇ ਖੁਦਕੁਸ਼ੀ ਮਾਮਲੇ (study phobia to kaise bachaye)
ਬਹੁਤ ਦੁੱਖਦਾਈ ਖਬਰ ਹੈ ਕਿ ਭਾਰਤ ਦੇ ਨੈਸ਼ਨਲ ਕ੍ਰਾਈਮ ਬਿਊਰੋ ਡਾਟਾ (ਐਨ.ਸੀ.ਆਰ.ਬੀ.) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2020 ਤੇ 2021 ਦੌਰਾਨ ਕ੍ਰਮਵਾਰ 12526 ਤੇ 13200 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤ...
ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਅੰਤ ਤੱਕ ਪੜ੍ਹੋ
ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? (pepran di tyari kiven kariye)
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਮਤਿਹਾਨ ਸ਼ੁਰੂ ਹੋਣ ਵਾਲੇ ਹੁੰਦੇ ਹਨ ਤਾਂ ਵਿਦਿਆਰਥੀਆਂ ਨੂੰ ਸਿਲੇਬਸ ਪੂਰਾ ਤਿਆਰ ਕਰਨ ’ਚ ਬਹੁਤ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਖ਼ਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਆਉਂਦੀ ਹੈ, ਜਿਹੜੇ ਸਾਰਾ ਸਾਲ ਕੁਝ ...
ਆਧੁਨਿਕ ਭਾਰਤ ’ਚ ਨਾਰੀ ਦੀ ਸਿੱਖਿਆਦਾਇਕ ਦੁਨੀਆ
ਭਾਰਤੀ ਰਾਸ਼ਟਰੀ ਸਿੱਖਿਆ ਜਾਂ ਸੋਧ ਉਦੋਂ ਤੱਕ ਪੂਰਨ ਨਹੀਂ ਹੋ ਸਕਦੀ ਜਦੋਂ ਤੱਕ ਭਾਈਚਾਰਕ ਸੇਵਾ ਅਤੇ ਭਾਈਚਾਰਕ ਜਿੰਮੇਵਾਰੀ ਨਾਲ ਸਿੱਖਿਆ ਨਾ ਹੋਵੇ। ਠੀਕ ਉਸ ਤਰ੍ਹਾਂ ਵਿੱਦਿਅਕ ਦੁਨੀਆ ਉਦੋਂ ਤੱਕ ਪੂਰੀ ਨਹੀਂ ਕਹੀ ਜਾ ਸਕਦੀ ਜਦੋਂ ਤੱਕ ਇਸਤਰੀ ਸਿੱਖਿਆ ਦੀ ਭੂਮਿਕਾ ਪੁਰਸ਼ ਵਾਂਗ ਦਿ੍ਰੜ ਨਹੀਂ ਹੋ ਜਾਂਦੀ। ਅੱਜ ਇਹ ਸਿ...
ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਨੂੰ ਰੋਕਿਆ ਜਾਵੇ
ਬੱਚਿਆਂ (Children) ਪ੍ਰਤੀ ਸਮਾਜ ਨੂੰ ਜਿੰਨਾ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ, ਓਨਾ ਹੋ ਨਹੀਂ ਸਕਿਆ ਹੈ। ਕਿਹੋ-ਜਿਹਾ ਵਿਰੋਧਾਭਾਸ ਹੈ ਕਿ ਸਾਡਾ ਸਮਾਜ, ਸਰਕਾਰ ਅਤੇ ਸਿਆਸੀ ਲੋਕ ਬੱਚਿਆਂ ਨੂੰ ਦੇਸ਼ ਦਾ ਭਵਿੱਖ ਮੰਨਦੇ ਨਹੀਂ ਥੱਕਦੇ ਫ਼ਿਰ ਵੀ ਉਨ੍ਹਾਂ ਦੀਆਂ ਬਾਲ-ਸੁਲਭ ਸੰਵੇਦਨਾਵਾਂ ਨੂੰ ਕੁਚਲਿਆ ਜਾਣਾ ਲਗਾਤਾਰ ਜਾਰੀ...
ਕੀ ਭਾਰਤ 2023 ’ਚ ਅਬਾਦੀ ’ਚ ਨੰਬਰ ਇੱਕ ਦੇਸ਼ ਬਣ ਜਾਵੇਗਾ!
ਅੱਜ ਭਾਰਤ 21ਵੀਂ ਸਦੀ ’ਚ ਬੇਸ਼ੱਕ ਚੰਨ ’ਤੇ ਪਹੁੰਚ ਗਿਆ ਹੈ, 5ਜੀ ਟੈਕਨਾਲੋਜੀ ਵਿਕਸਿਤ ਕਰ ਲਈ ਹੈ, ਡਿਜ਼ੀਟਲਾਈਜੇਸ਼ਨ ਵਿੱਚ ਬਹੁਤ ਅੱਗੇ ਵਧ ਗਿਆ ਹੈ, ਅਰਥਵਿਵਸਥਾ ਦੁਨੀਆਂ ਦੇ ਟਾਪ 5 ਦੇਸ਼ਾਂ ਵਿੱਚ ਗਿਣੀ ਜਾਂਦੀ ਹੋਵੇ ਪਰੰਤੂ ਫੇਰ ਵੀ ਅੱਜ ਸਾਡੇ ਦੇਸ਼ ਨੂੰ ਅਨੇਕਾਂ ਸਮੱਸਿਆਵਾਂ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਮਹ...
ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ
ਸਾਲ ਭਰ ਵਿੱਚ ਗੁਰੁੂਆਂ, ਪੀਰਾਂ, ਸੂਰਬੀਰਾਂ ਤੇ ਦੇਸ਼ਭਗਤਾਂ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਅਤੇ ਤਿਉਹਾਰ ਸਾਨੂੰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਤ ਕਰਦੇ ਹਨ। ਮਹਾਂਪੁਰਸ਼ਾਂ ਦੀ ਜੀਵਨ ਜਾਂਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰਨ ਕਰ ਲ...