ਇੱਕ ਨਸ਼ਾ ਤੇ ਇੱਕ ਜਹਾਜ਼ ਕਦੇ ਕਿਸੇ ਨੂੰ ਵਾਪਸ ਨਹੀਂ ਪਰਤਣ ਦਿੰਦੇ
ਮੇਰੇ ਅੱਖੀਂ ਵੇਖਣ ਦੀ ਗੱਲ ਹੈ ਕੋਈ ਬਹੁਤੀ ਪੁਰਾਣੀ ਵੀ ਨਹੀਂ ਹੋਈ ਕਿ ਜੰਗੀਰ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਲਾਡਲੇ ਇਕਲੋਤੇ ਪੁੱਤਰ ਜਸਬੀਰ ਸਿੰਘ ਉੱਤੇ ਲਾ ਦਿੱਤੀ । ਨਿੱਕੇ ਹੁੰਦਿਆ ਉਸ ਨੂੰ ਮੋਢਿਆ ’ਤੇ ਚੁੱਕ ਕੇ ਲਈ ਫਿਰਨਾ ਜਿਹੜੀ ਵੀ ਚੀਜ਼ ਦੀ ਉਸ ਨੇ ਮੰਗਣੀ ਉਹ ਹੀ ਲੈ ਕੇ ਦੇਣੀ । ਇੱਕ ਪਾਸੇ ਸਾਰਾ ਪਰ...
ਕੀ ਸਹੀ ਅਰਥਾਂ ’ਚ ਔਰਤਾਂ ਨੂੰ ਬਰਾਬਰੀ ਮਿਲੀ?
ਮਹਿਲਾ ਸਮਾਨਤਾ ਦਿਵਸ ’ਤੇ ਵਿਸ਼ੇਸ਼ | Women Equality
ਔਰਤ ਮਨੁੱਖਤਾ ਦਾ ਆਧਾਰ ਹੈ। ਔਰਤ ਜ਼ਿੰਦਗੀ ਨੂੰ ਅੱਗੇ ਤੋਰਦੀ ਹੈ। ਔਰਤ ਨਾ ਸਿਰਫ ਬੱਚੇ ਨੂੰ ਜਨਮ ਦਿੰਦੀ ਹੈ ਸਗੋਂ ਉਸ ਦਾ ਪਾਲਣ-ਪੋਸ਼ਣ ਵੀ ਕਰਦੀ ਹੈ। ਬੱਚੇ ਨੂੰ ਚੰਗੇ ਸੰਸਕਾਰ ਮਾਂ ਤੋਂ ਹੀ ਮਿਲਦੇ ਹਨ। ਬੱਚੇ ਦੀ ਪਹਿਲੀ ਅਧਿਆਪਕਾ ਵੀ ਉਸ ਦੀ ਮਾਂ ਹੀ ਹੁੰ...
ਸੁਪਰੀਮ ਕੋਰਟ ਨੇ ਔਰਤਾਂ ਨੂੰ ਦਿੱਤਾ ਭਾਸ਼ਾਈ ਨਿਆਂ
ਸੁਪਰੀਮ ਕੋਰਟ (Supreme Court) ਦੇ ਮੁੱਖ ਜੱਜ ਡੀ. ਵਾਈ. ਚੰਦਰਚੂੜ ਨੇ ਨਿਆਂਇਕ ਫੈਸਲਿਆਂ ’ਚ ਲਿੰਗਕ ਰੂੜੀਵਾਦਿਤਾ ਨੂੰ ਖਤਮ ਕਰਨ ਲਈ ਬੀਤੇ ਦਿਨੀਂ 43 ਸ਼ਬਦਾਂ ਨੂੰ ਫਿਲਹਾਲ ਰੇਖਾਂਕਿਤ ਕਰਦੇ ਹੋਏ ‘ਹੈਂਡਬੁੱਕ ਆਨ: ਕਾਂਬੇਟਿੰਗ ਜੈਂਡਰ ਸਟੀਰੀਓਟਾਈਪਸ’ 30 ਪੇਜ ਦਾ ਕਿਤਾਬਚਾ ਜਾਰੀ ਕੀਤਾ। ਕਿਤਾਬਚੇ ’ਚ ਔਰਤ ਦੇ ਸ...
ਮਹਿੰਗਾਈ ਨੂੰ ਕਾਬੂ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ
ਸਬਜ਼ੀਆਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਸਰਕਾਰ ਦੇ ਯਤਨਾਂ ਨਾਲ ਟਮਾਟਰ ਦੀਆਂ ਕੀਮਤਾਂ ਕਾਬੂ ’ਚ ਆਈਆਂ ਹਨ, ਪਰ ਹੁਣ ਪਿਆਜ਼ ਦੀਆਂ ਕੀਮਤਾਂ ਵੀ ਲੋਕਾਂ ਨੂੰ ਰੁਆ ਰਹੀਆਂ ਹਨ। ਦੇਸ਼ ਭਰ ’ਚ ਟਮਾਟਰ ਦੀਆਂ ਕੀਮਤਾਂ ਬੀਤੇ ਇੱਕ ਪੰਦਰਵਾੜੇ ’ਚ ਕਾਫ਼ੀ ਡਿੱਗੀਆਂ ਹਨ। ਜੋ ਟ...
ਮੈਂ ਚੰਦ ਤੋਂ ਭਾਰਤ ਬੋਲ ਰਿਹਾਂ : ਚੰਦਰਯਾਨ-3 ਦੇ ਚੰਦ ਤੱਕ ਪਹੁੰਚਣ ਦੀ ਪੂਰੀ ਕਹਾਣੀ
ਚੰਦਰਯਾਨ-3 (Chandrayaan-3) ਦੇ ਲੈਂਡਰ ਨੇ ਚੰਦ ਦੇ ਦੱਖਣੀ ਧਰੁਵ ’ਤੇ ਕਦਮ ਰੱਖ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ 20 ਮਿੰਟ ਵਿਚ ਚੰਦਰਮਾ ਦੀ ਆਖ਼ਰੀ ਜ਼ਮਾਤ ਤੋਂ 25 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ। ਲੈਂਡਰ ਨੂੰ ਹੌਲੀ-ਹੌਲੀ ਹੇਠਾਂ ਉਤਾਰਿਆ ਗਿਆ। 5 ਵੱਜ ਕੇ 30 ਮਿੰਟ ’ਤੇ ਸ਼ੁਰੂਆਤ ਵਿਚ ਰਫ਼ ਲੈਂਡਿੰਗ ਬੇਹੱਦ ...
ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ
ਜਨਮ ਦਿਨ ’ਤੇ ਵਿਸ਼ੇਸ਼ | Sewa Singh Thikriwala
ਸ. ਸੇਵਾ ਸਿੰਘ (Sewa Singh Thikriwala) ਦਾ ਜਨਮ ਮਾਤਾ ਹਰ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿਖੇ ਸ. ਦੇਵਾ ਸਿੰਘ ਦੇ ਘਰ ਹੋਇਆ। ਸੇਵਾ ਸਿੰਘ ਦੇ ਜਨਮ ਸਾਲ ਸਬੰਧਿਤ ਵੱਖੋ-ਵੱਖ ਜਾਣਕਾਰੀ ਮਿਲਦੀ ਹੈ। ਕੁੱਝ ਵਿਦ...
ਪਲਾਸਟਿਕ ਦੇ ਥੈਲੇ ਵਾਤਾਵਰਨ ਪ੍ਰਦੂਸ਼ਣ ਦਾ ਵੱਡਾ ਕਾਰਨ
ਪਲਾਸਟਿਕ ਦੇ ਥੈਲੇ ਵਾਤਾਵਰਨ ਪ੍ਰਦੂਸ਼ਣ ਦਾ ਵੱਡਾ ਕਾਰਨ | Environmental Pollution
ਪਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫਾਫੇ ਆਮ ਮਿਲ ਰਹੇ ਹਨ। ਪਲਾਸਟਿਕ ਦੀਆਂ ਥੈਲੀਆਂ ਸੈਂਕੜੇ ਸਾਲਾਂ ਤੱਕ ਵਾਤਾਵਰਣ ਵਿੱਚ ਰਹਿੰਦੀਆਂ ਹਨ ਜੋ ਇਸਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰਦੀਆਂ ਹਨ। ਪਲਾਸਟਿਕ ਦੀਆਂ ਥੈਲੀਆਂ ‘ਤੇ ਪਾਬ...
ਪੁਲਾੜ : ਵਧਦੇ ਕਦਮ ਤੇ ਪ੍ਰਗਟ ਹੁੰਦੀਆਂ ਸੰਭਾਵਨਾਵਾਂ
ਲੰਘੀ 14 ਜੁਲਾਈ ਨੂੰ ਚੰਦਰਯਾਨ-3 ਮਿਸ਼ਨ ਦੇ ਰੂਪ ’ਚ ਭਾਰਤ ਨੇ ਚੰਦਰਮਾ ਵੱਲ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਵੀ ਸਾਲ 2008 ਅਤੇ ਸਾਲ 2019 ’ਚ ਲੜੀਵਾਰ ਪਹਿਲੇ ਅਤੇ ਦੂਜੇ ਚੰਦਰਯਾਨ ਮਿਸ਼ਨ ਦੁਆਰਾ ਭਾਰਤ ਨੇ ਸੰਪੂਰਨ ਵਿਸ਼ਵ ਨੂੰ ਇਹ ਦੱਸ ਦਿੱਤਾ ਕਿ ਹੁਣ ਸਾਡੇ ਕਦਮਾਂ ’ਚ ਵੀ ਚੰਦ ਤੱਕ ਦਾ ਸਫ਼...
ਸਿੱਖਿਆ ਢਾਂਚੇ ਨੂੰ ਕ੍ਰਾਂਤੀਕਾਰੀ ਤਰੀਕੇ ਨਾਲ ਤਬਦੀਲ ਕਰੇਗੀ ਰਾਸ਼ਟਰੀ ਸਿੱਖਿਆ ਨੀਤੀ
ਭਾਰਤ ਦੀ ਨਵੀਂ ਸਿੱਖਿਆ ਪ੍ਰਣਾਲੀ ਦੀ ਰੂਪ-ਰੇਖਾ ਨੂੰ ਦਰਸਾਉਂਦੀ, ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਕੇਂਦਰੀ ਕੈਬਨਿਟ ਦੁਆਰਾ 29 ਜੁਲਾਈ 2020 ਨੂੰ ਸ਼ੁਰੂ ਕੀਤੀ ਗਈ ਸੀ। ਨੀਤੀ ਦਾ ਉਦੇਸ਼ 2030 ਤੱਕ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਬਦਲਣਾ ਹੈ। ਯੂਨੀਫਾਇਡ ਡਿਸਟਿ੍ਰਕਟ ਇਨਫਾਰਮੇਸ਼ਨ ਸਿਸਟਮ ਫਾਰ ਐਜ਼ੂਕੇਸ਼ਨ ਪਲੱ...
ਪਹਾੜਾਂ ਨੂੰ ਬਜ਼ਾਰਵਾਦ ਦੇ ਪ੍ਰਭਾਵ ਤੋਂ ਨਿਜ਼ਾਤ ਜ਼ਰੂਰੀ
ਪਹਿਲਾਂ ਉੱਤਰਾਖੰਡ ਅਤੇ ਹੁਣ ਹਿਮਾਚਲ ਪ੍ਰਦੇਸ਼ ਦੀਆਂ ਆਫਤਾਂ ਨੇ ਪਹਾੜੀ ਜੀਵਨ ’ਤੇ ਕਈ ਸਵਾਲ ਖੜੇ੍ਹ ਕਰ ਦਿੱਤੇ ਹਨ, ਕੀ ਪਹਾੜੀ ਜੀਵਨ ਅਸੰਭਵ ਹੋ ਜਾਵੇਗਾ ਜਾਂ ਸਾਨੂੰ ਨਾਜ਼ੁਕ ਪਹਾੜਾਂ ’ਤੇ ਸੁਰੱਖਿਅਤ ਅਤੇ ਬੇਫ਼ਿਕਰ ਜਿਉਣ ਲਈ ਨਵੇਂ ਤਰੀਕੇ ਨਾਲ ਜਿਉਣਾ ਸਿੱਖਣਾ ਹੋਵੇਗਾ। ਇਨ੍ਹਾਂ ਪਹਾੜਾਂ ’ਚ ਭਾਰੀ ਬਰਸਾਤ ਅਤੇ ਜ਼ਮੀ...