ਸ੍ਰਿਸ਼ਟੀ ਲਈ ਕਲਿਆਣਕਾਰੀ ਹੈ ਸ੍ਰੀ ਰਾਮ ਮੰਦਰ ਦੀ ਰੱਖੀ ਨੀਂਹ
ਸ੍ਰਿਸ਼ਟੀ ਲਈ ਕਲਿਆਣਕਾਰੀ ਹੈ ਸ੍ਰੀ ਰਾਮ ਮੰਦਰ ਦੀ ਰੱਖੀ ਨੀਂਹ
ਅਯੁੱਧਿਆ 'ਚ ਭਗਵਾਨ ਸ੍ਰੀਰਾਮ ਮੰਦਰ ਦਾ ਨੀਂਹ ਪੱਥਰ ਅਤੇ ਨਿਰਮਾਣ ਸ੍ਰਿਸ਼ਟੀ ਲਈ ਕਲਿਆਣਕਾਰੀ ਹੋਵੇ ਜਨ-ਜਨ ਦੀ ਇਹੀ ਕਾਮਨਾ ਹੈ ਭਗਵਾਨ ਸ੍ਰੀਰਾਮ ਕਿਸੇ ਇੱਕ ਦੇ ਨਹੀਂ ਹਨ ਉਹ ਭਾਰਤ ਰਾਸ਼ਟਰ ਦੀ ਆਤਮਾ ਅਤੇ ਪਾਰਬ੍ਰਹਮ ਈਸ਼ਵਰ ਹਨ ਸੰਸਾਰ ਦੇ ਸਮੂਹ ਪਦਾਰਥ...
ਉਮੀਦਾਂ ਭਰੀ ਮੋਦੀ ਦੀ ਯੂਰਪ ਯਾਤਰਾ
ਆਪਣੇ ਕਾਰਜਕਾਲ ਦੇ ਸ਼ੁਰੂਆਤੀ ਤਿੰਨ ਸਾਲ ਪੂਰੇ ਕਰਨ ਵਾਲੀ ਮੋਦੀ ਸਰਕਾਰ ਅੱਜ ਕੱਲ੍ਹ ਵੱਡੇ ਪੱਧਰ 'ਤੇ ਵਿਸ਼ਲੇਸ਼ਣ ਅਤੇ ਆਡਿਟ ਦੇ ਦੌਰ 'ਚੋਂ ਗੁਜ਼ਰ ਰਹੀ ਹੈ ਵਿਦੇਸ਼ੀ ਮੋਰਚੇ 'ਤੇ ਨਵੇਂ ਝੰਡੇ ਗੱਡਣ ਵਾਲੀ ਸਰਕਾਰ ਹੁਣ ਕੋਸ਼ਿਸ਼ 'ਚ ਹੈ ਕਿ ਕੁਝ ਨਤੀਜੇ ਜ਼ਮੀਨ 'ਤੇ ਵੀ ਦਿਖਣੇ ਚਾਹੀਦੇ ਹਨ ਇਸੇ ਮਾਹੌਲ 'ਚ ਪ੍ਰਧਾਨ ਮੰਤਰੀ ਨ...
ਰਾਜਪਾਲ ਦੇ ਅਹੁਦੇ ਦੀ ਮਰਿਆਦਾ ਮੁੜ ਸਥਾਪਿਤ ਹੋਵੇ
ਰਾਜਪਾਲ ਦੇ ਅਹੁਦੇ ਦੀ ਮਰਿਆਦਾ ਮੁੜ ਸਥਾਪਿਤ ਹੋਵੇ
ਪੁਰਾਣੀ ਕਹਾਵਤ ਹੈ ਕਿ ਚੀਜ਼ਾਂ ਜਿੰਨੀਆਂ ਬਦਲਦੀਆਂ ਦਿਖਾਈ ਦਿੰਦੀਆਂ ਹਨ ਓਨੀਆਂ ਹੀ ਉਹ ਉਂਜ ਹੀ ਰਹਿੰਦੀਆਂ ਹਨ ਇਹ ਗੱਲ ਰਾਜਪਾਲ ਅਤੇ ਸੰਵਿਧਾਨਕ ਵਿਵਸਥਾ ’ਚ ਉਸ ਦੀ ਭੂਮਿਕਾ ਬਾਰੇ ਸਿੱਧ ਹੁੰਦੀ ਹੈ ਕਿਉਂਕਿ ਸੀਮਤ ਕਈ ਵਾਰ ਰਾਜਪਾਲ ਇਸ ਅਹੁਦੇ ਦੇ ਸਥਾਪਿਤ ਨਿਯਮ...
ਗੋਰੀ ਦੀਵਾਰ ‘ਤੇ ਚਿੰਤਾ ਤੇ ਹਾਹਾਕਾਰ
ਵਿਸ਼ਣੂ ਗੁਪਤ
ਡੋਨਾਲਡ ਟਰੰਪ ਦੀ ਗੋਰੀ ਦੀਵਾਰ ਦੀ ਯੋਜਨਾ ਨੇ ਦੁਨੀਆ ਦੇ ਕਥਿਤ ਮਨੁੱਖੀ ਅਧਿਕਾਰ ਸੰਗਠਨਾਂ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟਾਂ ਦਰਮਿਆਨ ਖਲਬਲੀ ਮਚਾ ਰੱਖੀ ਹੈ । ਟਰੰਪ ਉਂਜ ਵੀ ਦੁਨੀਆ ਨੂੰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਨਾਲ ਹੈਰਾਨ ਤੇ ਗੁੱਸੇ ਕਰਦੇ ਰਹੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ...
ਕਿਤੇ ਮਾਰੂਥਲ ਨਾ ਬਣ ਜਾਵੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ
ਕਿਤੇ ਮਾਰੂਥਲ ਨਾ ਬਣ ਜਾਵੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ
ਪਹਿਲੇ ਪਾਤਿਸਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ, ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਭਾਵ ਜੀਵਨ ਦੀ ਉਤਪਤੀ ਲਈ ਪਾਣੀ ਮੂਲ ਤੱਤ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਂਵਾਕ ਹੈ, ਜਲ ਬਿਨੁ ਸਾਖ ਕੁਮਲਾਵਤੀ ਉਪਜ...
ਗਰੀਬੀ, ਭੁੱਖਮਰੀ ਬਨਾਮ ਸਮਾਜ ਤੇ ਸਰਕਾਰਾਂ
ਗਰੀਬੀ, ਭੁੱਖਮਰੀ ਬਨਾਮ ਸਮਾਜ ਤੇ ਸਰਕਾਰਾਂ
ਸੰਨ 2020 ਦੇ ਖੁਰਾਕ ਦਿਵਸ ਮੌਕੇ ਕਨਸਰਨ ਵਰਲਡਵਾਈਡ ਅਤੇ ਵੈਲਟ ਹੰਗਰ ਹਿਲਫੇ ਨਾਮੀ ਦੋ ਸੰਸਥਾਵਾਂ ਨੇ ਮਿਲ ਕੇ ਭੁੱਖਮਰੀ ਸੂਚਕ ਅੰਕ 2020 ਜਾਰੀ ਕੀਤਾ ਹੈ ਜੋ ਹਰ ਸਾਲ ਜਾਰੀ ਕੀਤਾ ਜਾਂਦਾ ਹੈ। ਇਸ ਅੰਦਰ 0-100 ਤੱਕ ਸਕੋਰ ਹੁੰਦਾ ਹੈ ਜੋ ਪੰਜ ਸ੍ਰੇਣੀਆਂ 'ਤੇ ਅਧਾਰਿਤ...
ਕੋਰੋਨਾ ਖ਼ਾਤਮੇ ਦੀ ਭੁੱਲ ਨਾਲ ਮਹਾਂਮਾਰੀ ਦਾ ਖੌਫ਼ਨਾਕ ਮੰਜਰ
ਕੋਰੋਨਾ ਖ਼ਾਤਮੇ ਦੀ ਭੁੱਲ ਨਾਲ ਮਹਾਂਮਾਰੀ ਦਾ ਖੌਫ਼ਨਾਕ ਮੰਜਰ
ਕੋਰੋਨਾ ਉਹ ਸ਼ਬਦ ਅਤੇ ਸੱਚ ਹੈ, ਜਿਸ ਨੇ ਸਮੁੱਚੀ ਦੁਨੀਆ ਨੂੰ ਹੈਰਾਨੀ ’ਚ ਪਾ ਦਿੱਤਾ 2019 ਦੇ ਆਖ਼ਰੀ ਕੁਝ ਹਫ਼ਤਿਆਂ ’ਚ ਹੀ ਇਹ ਸਾਫ਼ ਹੋ ਗਿਆ ਸੀ ਕਿ ਹੋਵੇ ਨਾ ਹੋਵੇ ਇਹ ਭਾਰੀ ਮਹਾਂਮਾਰੀ ਹੈ ਜੋ ਛੇਤੀ ਜਾਣ ਵਾਲੀ ਨਹੀਂ ਉਸ ਸਮੇਂ ਜਾਗੇ ਨਹੀਂ ਅਤੇ ਜਦੋਂ...
ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ
ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ
ਨਰੋਏ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ । ਸਾਡੇ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਬਹੁਤ ਹੀ ਮਹੱਤਤਾ ਹੈ। ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀਆਂ ਨੂੰ ਹੀ ਨੈਤਿਕਤਾ ਦੀ ਜ਼ਰੂਰਤ ਹੈ। ਬਜ਼ੁਰਗ, ਨੌਜਵਾਨ, ਔਰਤ ਹਰ ਉਮਰ ਦੇ ਇਨਸਾਨ ਨੂੰ ਨੈਤ...
ਭਾਰਤ-ਯੂਨਾਨ ਸਬੰਧ: ਦੋਪੱਖੀ ਬਨਾਮ ਬਹੁਪੱਖੀ
ਇਸ ਹਫ਼ਤੇ ਦੇ ਸ਼ੁਰੂ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਹੋਏ ਇੱਕ ਅੰਤਰਰਾਸ਼ਟਰੀ ਸੈਮੀਨਾਰ ’ਚ ਭਾਰਤ-ਯੂਨਾਨ ਦੋਪੱਖੀ ਸਬੰਧਾਂ ਨੂੰ ਇੱਕ ਨਵੀਂ ਰਫ਼ਤਾਰ ਮਿਲੀ ਹੈ। ਇਹ ਸੈਮੀਨਾਰ ਭਾਰਤ-ਯੂਨਾਨ ਸਬੰਧਾਂ ਦੇ ਇਤਿਹਾਸਕ, ਸੈਰ-ਸਪਾਟਾ, ਸੱਭਿਆਚਾਰਕ, ਭੂ-ਰਾਜਨੀਤਿਕ, ਕੂਟਨੀਤਿਕ, ਵਪਾਰਕ ਆਦਿ ਵੱਖ-ਵੱਖ ਮੁਕਾਮਾਂ ’ਤੇ ਚਰ...
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ
ਲੋਕ ਕੀ ਕਹਿਣਗੇ! ਸਾਨੂੰ ਪੰਜਾਬੀਆਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ। ਹਮੇਸ਼ਾ, ਅਸੀਂ ਜਦੋਂ ਕੋਈ ਵੀ ਕੰਮ ਕਰਨਾ ਹੋਵੇ, ਪਹਿਲਾਂ ਲੋਕਾਂ ਦੀ ਪ੍ਰਵਾਹ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਇਸ ਬਾਰੇ ਲੋਕ ਕੀ ਸੋਚਣਗੇ ਜਾਂ ਕੀ ਕਹਿਣਗੇ। ਮੰਨਿਆ ਅਸੀਂ ਕੋਈ ਗਲਤ ਕੰਮ ਕਰ ਰਹੇ ਹ...