ਸਟੱਡੀ ਵੀਜ਼ਾ: ਬੱਚਿਆਂ ਦੇ ਸੁਨਹਿਰੇ ਭਵਿੱਖ ਲਈ, ਮਾਪਿਆਂ ਸਿਰ ਕਰਜ਼ੇ ਦੀ ਪੰਡ
ਹਰਜੀਤ 'ਕਾਤਿਲ'
ਭਾਵੇਂ ਅੱਜ ਲੋਕ ਛੋਟੀਆਂ-ਛੋਟੀਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਚਲਦੇ ਖੁਦ ਦੀ ਜ਼ਿੰਦਗੀ ਨੂੰ ਖ਼ਤਮ ਕਰ ਰਹੇ ਹਨ। ਆਏ ਦਿਨ ਕੋਈ ਨਾ ਕੋਈ ਵਿਅਕਤੀ ਜਾਂ ਨੌਜਵਾਨ ਕਿਸੇ ਨਾ ਕਿਸੇ ਘਰੇਲੂ ਝਗੜੇ, ਕਰਜ਼, ਬਿਮਾਰੀ ਤੇ ਪੜ੍ਹਾਈ ਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਖੁਦਕੁਸ਼ੀਆਂ ਜਿਹੇ ਕਦਮ ਚੁੱਕ ਰਹੇ ...
ਰਾਸ਼ਟਰੀ ਸੁਰੱਖਿਆ ਦਾ ਸਵਾਲ, ਰਾਜਾਂ ’ਚ ਬਵਾਲ!
ਰਾਸ਼ਟਰੀ ਸੁਰੱਖਿਆ ਦਾ ਸਵਾਲ, ਰਾਜਾਂ ’ਚ ਬਵਾਲ!
ਪੰਜਾਬ ਦੀ ਦੇਖਾ-ਦੇਖੀ ਪੱਛਮੀ ਬੰਗਾਲ ਵਿਧਾਨ ਸਭਾ ਨੇ ਵੀ ਮਤਾ ਪਾਸ ਕਰਕੇ ‘ਕੇਂਦਰ ਸਰਕਾਰ ਦੀ ਸੀਮਾ ਸੁਰੱਖਿਆ ਬਲ ਦੇ ਖੇਤਰ-ਅਧਿਕਾਰ ਵਧਾਉਣ ਸਬੰਧੀ ਨੋਟੀਫਿਕੇਸ਼ਨ’ ਨੂੰ ਖਾਰਜ਼ ਕਰ ਦਿੱਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂ...
ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਦਾ ਯੋਗਦਾਨ ਬਨਾਮ ਉਨ੍ਹਾਂ ਦਾ ਸ਼ੋਸ਼ਣ
ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਦਾ ਯੋਗਦਾਨ ਬਨਾਮ ਉਨ੍ਹਾਂ ਦਾ ਸ਼ੋਸ਼ਣ
ਪਿਛਲੇ ਲਗਭਗ 6 ਮਹੀਨਿਆਂ ਤੋਂ ਕਰੋਨਾ ਵਾਇਰਸ ਦਾ ਕਹਿਰ ਸਾਰੇ ਸੰਸਾਰ ਵਿੱਚ ਚੱਲ ਰਿਹਾ ਹੈ। ਪੰਜਾਬ ਵਿੱਚ ਹੁਣ ਇਸਦੇ ਰੋਜ਼ਾਨਾ ਸੈਂਕੜੇ ਕੇਸ ਆ ਰਹੇ ਹਨ ਤੇ ਹਰ ਰੋਜ਼ ਹੀ ਮੌਤਾਂ ਹੋ ਰਹੀਆਂ ਹਨ। ਲਾਕ ਡਾਊਨ ਦੌਰਾਨ ਜਦੋਂ ਕੋਈ ਡਰਦਾ ਬਾਹਰ ਨਹੀ...
ਨੌਜਵਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਹੋਸ਼ ਸਮਾਜ ਦੀ ਤਰੱਕੀ ਲਈ ਜ਼ਰੂਰੀ
ਮਨਪ੍ਰੀਤ ਸਿੰਘ ਮੰਨਾ
ਸਮਾਜ ਦੀ ਤਰੱਕੀ ਲਈ ਨੌਜਵਾਨ ਵਰਗ ਦਾ ਜੋਸ਼ ਅਤੇ ਬਜ਼ੁਰਗਾਂ ਦਾ ਹੋਸ਼ ਬਹੁਤ ਜਰੂਰੀ ਹੁੰਦਾ ਹੈ। ਜੋਸ਼ ਤੇ ਹੋਸ਼ 'ਕੱਲੇ-'ਕੱਲੇ ਕੁਝ ਵੀ ਨਹੀਂ ਹਨ। ਇਨ੍ਹਾਂ ਦੋਹਾਂ ਦੀ ਆਪਣੇ-ਆਪਣੇ ਪੱਧਰ 'ਤੇ ਆਪਣੀ ਭੁਮਿਕਾ ਹੈ ਆਪਣਾ-ਆਪਣਾ ਯੋਗਦਾਨ ਹੈ। ਇਨ੍ਹਾਂ ਦੇ ਆਪਸੀ ਤਾਲਮੇਲ ਦੇ ਘਟਣ ਦੇ ਪਿੱਛੇ ਕਈ ਕਾਰਨ ...
ਰਬਿੰਦਰਨਾਥ ਟੈਗੋਰ ਅਤੇ ਆਧੁਨਿਕ ਭਾਰਤ ਦੀ ਉਸਾਰੀ
ਰਬਿੰਦਰਨਾਥ ਟੈਗੋਰ ਅਤੇ ਆਧੁਨਿਕ ਭਾਰਤ ਦੀ ਉਸਾਰੀ
ਆਧੁਨਿਕ ਭਾਰਤ ਆਪਣਾ ਹਰ ਕੰਮ ‘ਜਨ ਗਨ ਮਨ’ ਨਾਲ ਆਰੰਭ ਕਰਕੇ ਸਫਲ ਬਣਾਉਂਦਾ ਹੈ। ਪੰਜਾਬੀ ਸਾਹਿਤ ਵਿੱਚ ਟੈਗੋਰ ਉਰਫ਼ ਰਬਿੰਦਰਨਾਥ ਠਾਕੁਰ ਨਾਂਅ ਦੇ ਸ਼ਬਦ ਜੋੜ ਰਵੀਂਦ੍ਰਨਾਥ ਟੈਗੋਰ, ਰਵਿੰਦਰ ਨਾਥ ਟੈਗੋਰ ਆਦਿ ਲਿਖੇ ਮਿਲਦੇ ਹਨ ਪਰ ਬੰਗਾਲੀ ਭਾਸ਼ਾ ਦੇ ਉਚਾਰਨ ਪੱਖ ਤੋ...
ਗਰੀਬੀ, ਭੁੱਖਮਰੀ ਬਨਾਮ ਸਮਾਜ ਤੇ ਸਰਕਾਰਾਂ
ਗਰੀਬੀ, ਭੁੱਖਮਰੀ ਬਨਾਮ ਸਮਾਜ ਤੇ ਸਰਕਾਰਾਂ
ਸੰਨ 2020 ਦੇ ਖੁਰਾਕ ਦਿਵਸ ਮੌਕੇ ਕਨਸਰਨ ਵਰਲਡਵਾਈਡ ਅਤੇ ਵੈਲਟ ਹੰਗਰ ਹਿਲਫੇ ਨਾਮੀ ਦੋ ਸੰਸਥਾਵਾਂ ਨੇ ਮਿਲ ਕੇ ਭੁੱਖਮਰੀ ਸੂਚਕ ਅੰਕ 2020 ਜਾਰੀ ਕੀਤਾ ਹੈ ਜੋ ਹਰ ਸਾਲ ਜਾਰੀ ਕੀਤਾ ਜਾਂਦਾ ਹੈ। ਇਸ ਅੰਦਰ 0-100 ਤੱਕ ਸਕੋਰ ਹੁੰਦਾ ਹੈ ਜੋ ਪੰਜ ਸ੍ਰੇਣੀਆਂ 'ਤੇ ਅਧਾਰਿਤ...
ਹਾਟਸਪਾਟ ਤਾਈਵਾਨ ’ਚ ਬਣ ਸਕਦੇ ਹਨ ਜੰਗ ਦੇ ਹਾਲਾਤ
ਹਾਟਸਪਾਟ ਤਾਈਵਾਨ ’ਚ ਬਣ ਸਕਦੇ ਹਨ ਜੰਗ ਦੇ ਹਾਲਾਤ
ਪਿਛਲੇ ਦਿਨੀਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਸਥਾਪਨਾ ਦੇ ਇੱਕ ਸੌ ਸਾਲ ਪੂਰੇ ਹੋਣ ਮੌਕੇ ’ਤੇ ਕਿਹਾ ਕਿ ਚੀਨ ਨੂੰ ਡਰਾਉਣ ਜਾਂ ਦਬਾਉਣ ਦਾ ਯੁੱਗ ਚਲਾ ਗਿਆ ਹੈ ਜੇਕਰ ਕਿਸੇ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਤਾ...
ਵਿਧਾਇਕ ਦੇ ਦੇਹਾਂਤ ਨਾਲ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਵਿਗੜਿਆ ਗਣਿੱਤ
ਵਿਧਾਇਕ ਦੇ ਦੇਹਾਂਤ ਨਾਲ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਵਿਗੜਿਆ ਗਣਿੱਤ
ਮੱਧ-ਪ੍ਰਦੇਸ਼ ਦੀ ਰਾਜਨੀਤੀ 'ਚ ਉਤਾਰ-ਚੜ੍ਹਾਅ ਮੁੱਖ ਮੰਤਰੀ ਕਮਲਨਾਥ ਦੀ ਸਰਕਾਰ ਬਣਨ ਦੇ ਸਮੇਂ ਤੋਂ ਹੀ ਸਥਾਈ ਬਣਿਆ ਹੋਇਆ ਹੈ ਤਾਜ਼ਾ ਉਤਾਰ ਕਾਂਗਰਸ ਦੇ ਜੌਰਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਨਵਾਰੀ ਲਾਲ ਸ਼ਰਮਾ ਦੀ ਲੰਮੀ ਬਿਮਾਰੀ ਤੋਂ ਬਾਅਦ ...
ਆਪਣੇ-ਆਪ ਨੂੰ ਬਦਲੋ ਤਾਂ ਦੁਨੀਆਂ ਬਦਲਦੀ ਨਜ਼ਰ ਆਵੇਗੀ
ਆਪਣੇ-ਆਪ ਨੂੰ ਬਦਲੋ ਤਾਂ ਦੁਨੀਆਂ ਬਦਲਦੀ ਨਜ਼ਰ ਆਵੇਗੀ (How to Change Yourself)
ਅੱਜ ਦੇ ਵਿਗਿਆਨਕ ਯੁੱਗ ਵਿੱਚ ਅਸੀਂ ਅਸਮਾਨ ਤੱਕ ਪਹੁੰਚ ਗਏ ਪਰ ਅਸੀਂ ਆਪਣੀ ਜਿੰਦਗੀ ਵਿਚ ਜੋ ਬਦਲਣਾ ਚਾਹੁੰਦੇ ਸੀ ਉਹ ਨਹੀਂ ਬਦਲੇ। ਪਹਿਲਾਂ ਖੁਦ ਨੂੰ ਬਦਲੋ ਫਿਰ ਹੋਰ ਕਿਸੇ ਨੂੰ ਬਦਲ ਸਕਦੇ ਹਾਂ। ਜ਼ਿੰਦਗੀ ਬਦਲਣ ਲਈ ਹੈ ਨਾ ਕ...
ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ
ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ
ਪਰਵਾਸੀ ਪੰਜਾਬੀ ਜਦੋਂ ਪੰਜਾਬ ਵਿੱਚ ਵਿਆਹ ਕਰਨ ਆਉਂਦੇ ਹਨ, ਕੋਈ ਨਾ ਕੋਈ ਨਵੀਂ ਪਿਰਤ ਪਾ ਜਾਂਦੇ ਹਨ। ਜਿਸ ਨੂੰ ਪੰਜਾਬੀ ਫੈਸ਼ਨ ਸਮਝ ਕੇ ਬਿਨਾ ਸੋਚੇ-ਸਮਝੇ ਅਪਣਾ ਲੈਂਦੇ ਹਨ। ਜਿਸ ਦੇ ਨਤੀਜੇ ਜ਼ਿਆਦਾਤਰ ਘਾਤਕ ਸਿੱਧ ਹੁੰਦੇ ਹਨ। ਪੈਲੇਸਾਂ ਦੇ ਵਿਆਹ, ਮਰਨ ਉਪਰ...