ਵਧ ਰਹੇ ਸਾਈਬਰ ਹਮਲੇ ਚਿੰਤਾਜਨਕ
ਕਹਾਵਤ ਬਣ ਗਈ ਹੈ ਕਿ ਜੇ ਠੱਗ ਨੂੰ ਲੈਪਟਾਪ ਦਾ ਕੀ ਬੋਰਡ ਦੱਬਣਾ ਆਉਂਦਾ ਹੈ ਤਾਂ ਕਿਸੇ ਨੂੰ ਲੁੱਟਣ ਲਈ ਬੰਦੂਕ ਦਾ ਘੋੜਾ ਦੱਬਣ ਦੀ ਜ਼ਰੂਰਤ ਨਹੀਂ ਹੈ। ਪਿਛਲੀ 12 ਮਈ ਨੂੰ ਮਾਹਿਰ ਹੈਕਰਾਂ ਨੇ 99 ਦੇਸ਼ਾਂ ਦੇ 75000 ਤੋਂ ਵੱਧ ਕੰਪਿਊਟਰਾਂ 'ਤੇ ਹਮਲਾ ਕਰ ਕੇ ਲੱਖਾਂ ਲੋਕਾਂ ਦੀਆਂ ਜ਼ਰੂਰੀ ਫਾਈਲਾਂ ਤੇ ਗੁਪਤ ਰਿਕਾਰਡ ਆ...
ਵਾਤਾਵਰਨ ਤੇ ਸਿਹਤ ਨੂੰ ਨਿਗਲ ਰਹੀਆਂ ਰਸਾਇਣਕ ਖਾਦਾਂ
ਭਾਰਤ ਵਿੱਚ ਖੇਤੀ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖਾਦ ਇੱਕ ਮਹੱਤਵਪੂਰਨ ਸਾਧਨ ਹੈ। ਖਾਦ ਦੀ ਕੁੱਲ ਖਪਤ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਐਸਏਏਆਰਸੀ) ਦੇਸ਼ਾਂ ਵਿੱਚੋਂ ਪਹਿਲੇ ਸਥਾਨ ’ਤੇ ਹੈ। ਖਾਦ ਦੀ ਵੰਡ ਅਤੇ ਵਰਤੋਂ ਨਾਲ ਸਬੰਧਤ ...
ਸ਼ਾਸਨ, ਸੁਸ਼ਾਸਨ ਅਤੇ ਸਿਟੀਜ਼ਨ ਚਾਰਟਰ
ਸ਼ਾਸਨ, ਸੁਸ਼ਾਸਨ ਅਤੇ ਸਿਟੀਜ਼ਨ ਚਾਰਟਰ
ਸਾਲ 2020 ਜੀਵਨ ਲਈ ਇੱਕ ਚੁਣੌਤੀ ਰਿਹਾ ਅਜਿਹੇ 'ਚ ਨਾਗਰਿਕ ਅਧਿਕਾਰ ਪੱਤਰ ਦੀ ਉਪਯੋਗਿਤਾ ਹੋਰ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ ਕੋਰੋਨਾ ਕਾਲ 'ਚ ਸੁਸ਼ਾਸਨ ਦਾ ਦਮ ਭਰਨ ਵਾਲੀਆਂ ਸਰਕਾਰਾਂ ਨੂੰ ਠੀਕ ਤਰ੍ਹਾਂ ਸ਼ਾਸਨ ਕਰਨ ਲਾਇਕ ਵੀ ਨਹੀਂ ਛੱਡਿਆ ਅਜਿਹੇ 'ਚ ਨਾਗਰਿਕ ਅਧਿਕਾਰ ਪੱਤਰ...
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ
ਲੋਕ ਕੀ ਕਹਿਣਗੇ! ਸਾਨੂੰ ਪੰਜਾਬੀਆਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ। ਹਮੇਸ਼ਾ, ਅਸੀਂ ਜਦੋਂ ਕੋਈ ਵੀ ਕੰਮ ਕਰਨਾ ਹੋਵੇ, ਪਹਿਲਾਂ ਲੋਕਾਂ ਦੀ ਪ੍ਰਵਾਹ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਇਸ ਬਾਰੇ ਲੋਕ ਕੀ ਸੋਚਣਗੇ ਜਾਂ ਕੀ ਕਹਿਣਗੇ। ਮੰਨਿਆ ਅਸੀਂ ਕੋਈ ਗਲਤ ਕੰਮ ਕਰ ਰਹੇ ਹ...
ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਸਾਡੇ ਆਧੁਨਿਕ ਦੌਰ ਅੰਦਰ ਮਿੰਨੀ ਕੰਪਿਊਟਰ ਦੇ ਤੌਰ ’ਤੇ ਜਾਣੇ ਜਾਂਦੇ ਮੋਬਾਇਲ ਦਾ ਜਾਦੂ ਅੱਜਕੱਲ ਬੱਚਿਆਂ ਅਤੇ ਵੱਡਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਰੋਟੀ ਕੱਪੜਾ ਅਤੇ ਮਕਾਨ ਹੀ ਮਨੁੱਖ ਦੀਆਂ ਜ਼ਰੂਰੀ ਲੋੜਾਂ ਸਨ ਪਰ ਅੱਜਕੱਲ ਦੇ ਬੱਚਿਆਂ ਨੂੰ ਜਦੋਂ ਜਰੂਰੀ ਲੋੜਾਂ ਦੀ ਗੱਲ ਕਰੋ...
ਹਵਾ ਪ੍ਰਦੂਸ਼ਣ ਦੇ ਕਹਿਰ ਨਾਲ ਘਟਦੀ ਔਸਤ ਉਮਰ
ਹਵਾ ਪ੍ਰਦੂਸ਼ਣ ਦੇ ਕਹਿਰ ਨਾਲ ਘਟਦੀ ਔਸਤ ਉਮਰ
ਹਵਾ ਪ੍ਰਦੂਸ਼ਣ ਦਾ ਅਸਰ ਮਨੁੱਖੀ ਸਰੀਰ 'ਤੇ ਲਗਾਤਾਰ ਘਾਤਕ ਹੁੰਦਾ ਜਾ ਰਿਹਾ ਹੈ ਸਾਲ 1990 ਤੱਕ ਜਿੱਥੇ 60 ਫੀਸਦੀ ਬਿਮਾਰੀਆਂ ਦੀ ਹਿੱਸੇਦਾਰੀ ਸੰਕ੍ਰਾਮਕ ਰੋਗ, ਮਾਤਾ ਤੇ ਨਵਜਾਤ ਰੋਗ ਜਾਂ ਪੋਸ਼ਣ ਦੀ ਕਮੀ ਨਾਲ ਹੋਣ ਵਾਲੇ ਰੋਗਾਂ ਦੀ ਹੁੰਦੀ ਸੀ, ਉੱਥੇ ਹੁਣ ਦਿਲ ਅਤੇ ਸ...
ਵਧਦੀਆਂ ਜਾ ਰਹੀਆਂ ਪੁਲਿਸ ਨਾਲ ਹੱਥੋਪਾਈ ਹੋਣ ਦੀਆਂ ਘਟਨਾਵਾਂ
ਵਧਦੀਆਂ ਜਾ ਰਹੀਆਂ ਪੁਲਿਸ ਨਾਲ ਹੱਥੋਪਾਈ ਹੋਣ ਦੀਆਂ ਘਟਨਾਵਾਂ
ਕੋਰੋਨਾ ਕਾਲ ਵਿੱਚ ਪਟਿਆਲਾ ਵਿਖੇ ਗੱਡੀ ਰੋਕਣ ਤੋਂ ਔਖੇ ਹੋ ਕੇ ਇੱਕ ਥਾਣੇਦਾਰ ਦਾ ਗੁੱਟ ਵੱਢ ਦਿੱਤਾ ਸੀ। ਕੁਝ ਦਿਨ ਪਹਿਲਾਂ ਜ਼ੀਰਕਪੁਰ ਵਿੱਚ ਹੋਈ ਕੁਝ ਇਸੇ ਤਰ੍ਹਾਂ ਦੀ ਘਟਨਾ ਦੀ ਵਾਇਰਲ ਵੀਡੀਉ ਲੱਖਾਂ ਲੋਕਾਂ ਨੇ ਵੇਖੀ ਹੈ ਕਿ ਕਿਵੇਂ ਇੱਕ ਬੇਹੱਦ ...
‘ਮੀਆਵਾਕੀ ਜੰਗਲ ਪ੍ਰਣਾਲੀ’ ਦੀ ਵਧਦੀ ਹਰਮਨਪਿਆਰਤਾ
‘ਮੀਆਵਾਕੀ ਜੰਗਲ ਪ੍ਰਣਾਲੀ’ ਦੀ ਵਧਦੀ ਹਰਮਨਪਿਆਰਤਾ
ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ‘ਸਟੈਚੂ ਆਫ਼ ਯੂਨਿਟੀ ’ ਕੰਪਲੈਕਸ ’ਚ ਵਿਕਸਿਤ ‘ਮੀਆਵਾਕੀ ਜੰਗਲ’ ਦਾ ਉਦਘਾਟਨ ਕੀਤਾ ਦੋ ਏਕੜ ਜ਼ਮੀਨ ’ਤੇ ਰਵਾਇਤੀ ਜੰਗਲਾਂ ਤੋਂ ਇਲਾਵਾ ਵਿਕਸਿਤ ਇਹ ਜੰਗਲ ਇਨ੍ਹੀਂ ਦਿਨੀਂ ਸੈਲਾਨੀਆਂ ਦੀ ਖਿੱਚ ਦਾ ਕੇਂਦ...
ਕਿਸਾਨਾਂ ਨੂੰ ਬਦਨਾਮ ਨਾ ਕਰੋ
ਕਿਸਾਨਾਂ ਨੂੰ ਬਦਨਾਮ ਨਾ ਕਰੋ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਦਿੱਲੀ ’ਚ ਅੰਦੋਲਨ ਹੌਲੀ ਹੌਲੀ ਹੋਰ ਵੀ ਤੇਜ਼ ਅਤੇ ਚੁਣੌਤੀ ਪੂਰਨ ਹੁੰਦਾ ਜਾ ਰਿਹਾ ਹੈ 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਨਾਂਅ ਕੀਤੇ ਗਏ ਆਪਣੇ ਸੰਬੋਧਨ ’ਚ...
ਬਹੁਤ ਸੌਖੀ ਹੈ ਨੁਕਤਾਚੀਨੀ ਕਰਨੀ, ਪਰ
ਬਲਰਾਜ ਸਿੰਘ ਸਿੱਧੂ ਐਸਪੀ
ਭਾਰਤੀਆਂ ਦੇ ਸੁਭਾਅ ਵਿੱਚ ਸਭ ਤੋਂ ਬੁਰੀ ਆਦਤ ਹੈ ਕਿ ਕਿਸੇ ਵੀ ਚੰਗੇ-ਮਾੜੇ ਵਿਅਕਤੀ ਦੀ ਨੁਕਤਾਚੀਨੀ ਕਰਨ ਲੱਗਿਆਂ ਮਿੰਟ ਨਹੀਂ ਲਗਾਉਂਦੇ। ਚੰਗੇ ਭਲੇ ਖਾਨਦਾਨੀ ਬੰਦੇ ਦੀ ਕੋਈ ਨਾ ਕੋਈ ਕਮੀ ਕੱਢ ਹੀ ਲੈਂਦੇ ਹਨ। ਸਰਕਾਰੀ ਮਹਿਕਮਿਆਂ ਵਿੱਚ ਵੀ ਮਹਾਂ ਨਲਾਇਕ ਮੁਲਾਜ਼ਮ ਹਮੇਸ਼ਾਂ ਆਪਣੇ ਅਫਸਰ...