ਆਖ਼ਰ ਕਦੋਂ ਤੱਕ ਹੁੰਦੀ ਰਹੂ ਗਰੀਬਾਂ-ਮਜ਼ਦੂਰਾਂ ਦੀ ਲੁੱਟ
ਪੁਨਰ ਜਾਗਰਣ ਅਤੇ ਆਧੁਨਿਕ ਯੁੱਗ ਦਾ ਉੱਥਾਨ ਅਤੇ ਪ੍ਰਸਾਰ ਹੋਣ ਕਰਕੇ ਮਸ਼ੀਨਰੀ ਦੇ ਵਧਦੇ ਪ੍ਰਭਾਵ ਕਾਰਨ ਜਿੱਥੇ ਸਾਡੇ ਸਮਾਜ ਵਿੱਚ ਤਕਨਾਲੋਜੀ ਦਾ ਵਧੇਰੇ ਵਾਧਾ ਹੋਇਆ ਹੈ, ਉੱਥੇ ਕਿਤੇ ਨਾ ਕਿਤੇ ਵਿਅਕਤੀ ਜੀਵਨ ਵਿੱਚ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਘਟਦੀਆਂ ਹੋਈਆਂ ਨਜ਼ਰ ਆਈਆਂ ਹਨ।
ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ...
Children Day: ਕੀ ਅਸੀਂ ਬਾਲਾਂ ਨੂੰ ਚੰਗੀ ਸਿੱਖਿਆ ਦੇ ਸਕੇ?
Children Day: ਇਤਿਹਾਸ ਇੱਕ ਦਿਨ ’ਚ ਨਹੀਂ ਸਿਰਜਿਆ ਜਾਂਦਾ ਪਰ ਹਾਂ! ਇੱਕੋ ਦਿਨ ਦੀ ਇੱਕ ਵੱਡੀ ਘਟਨਾ ਇਤਿਹਾਸ ਵਿੱਚ ਇੱਕ ਵੱਡਾ ਮੋੜ ਲੈ ਆਉਂਦੀ ਹੈ। ਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ।...
ਸਾਹਿਤ ਦੀਆਂ ਕਿਤਾਬਾਂ ਲੋੜਵੰਦ ਪਾਠਕਾਂ ਤੱਕ ਨਾ ਪਹੁੰਚਣ ਦਾ ਰੁਝਾਨ ਖਤਰਨਾਕ
ਦੇਸ਼ ਦੇ ਰਾਜਨੀਤਿਕ ਆਗੂਆਂ ਨੇ ਉਦੋਂ ਲੋਕਾਂ ਦੀ ਸੋਚ ਤੇ ਹਲਾਤਾਂ ਵਿੱਚ ਵੱਡੀ ਤਬਦੀਲੀ ਲਿਆ ਦਿੱਤੀ ਜਦ ਉਨ੍ਹਾਂ ਨੇ ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ, ਚੱਲੋ ਇਹ ਸਹੂਲਤਾਂ ਸਿਹਤ, ਸਿੱਖਿਆ ਤੱਕ ਤਾਂ ਸਹੀ ਸਨ ਪਰ ਇਹ ਤਾਂ ਇਸ ਤੋਂ ਅੱਗੇ ਨਿੱਕਲ ਕੇ ਲੋਕਾਂ ਦੇ ਵਿ...
ਸਸਤੀਆਂ ਦਵਾਈਆਂ ਨਾਲ ਦੁਨੀਆ ਨੂੰ ਨਿਰੋਗ ਬਣਾਏਗਾ ਭਾਰਤ
ਸਸਤੀਆਂ ਦਵਾਈਆਂ ਨਾਲ ਦੁਨੀਆ ਨੂੰ ਨਿਰੋਗ ਬਣਾਏਗਾ ਭਾਰਤ
ਮਹਿੰਗੀਆਂ ਦਵਾਈਆਂ ਦੇ ਚੱਲਦਿਆਂ ਇਲਾਜ ਨਾ ਕਰਾ ਸਕਣ ਵਾਲੇ ਦੁਨੀਆ ਦੇ ਕਰੋੜਾਂ ਗਰੀਬ ਮਰੀਜ਼ਾਂ ਲਈ ਭਾਰਤ ਹਮਦਰਦ ਬਣਨ ਜਾ ਰਿਹਾ ਹੈ ਵੱਡੀ ਮਾਤਰਾ ’ਚ ਸਸਤੀਆਂ ਜੈਨੇਰਿਕ ਦਵਾਈਆਂ ਦਾ ਨਿਰਮਾਣ ਅਤੇ ਵਿਸ਼ਵ-ਪੱਧਰੀ ਸਪਲਾਈ ਕਰਕੇ ਭਾਰਤ ਦੇਸ਼ੀ ਫਾਰਮਾ ਉਦਯੋਗ ਨੂੰ ...
ਵਿਰੋਧੀ ਗਠਜੋੜਾਂ ਦੀ ਪ੍ਰਯੋਗਸ਼ਾਲਾ ਬਣਦਾ ਮਹਾਂਰਾਸ਼ਟਰ
ਅਸ਼ੀਸ਼ ਵਸ਼ਿਸ਼ਠ
ਮਹਾਂਰਾਸ਼ਟਰ 'ਚ ਸੱਤਾ ਹਾਸਲ ਕਰਨ ਲਈ ਸਿਆਸੀ ਪਾਰਟੀਆਂ 'ਚ ਜੋ ਭੱਜ-ਦੌੜ ਚੱਲ ਰਹੀ ਹੈ, ਉਸ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਸੱਤਾ ਦੀ ਚਾਹਤ ਵਿਚ ਬੇਸ਼ੱਕ ਹੀ ਸਿਆਸੀ ਪਾਰਟੀਆਂ ਆਪਣੇ ਦਾਅਵਿਆਂ ਨੂੰ ਤਰਕਾਂ ਨਾਲ ਸਥਾਪਿਤ ਕਰਨ ਦਾ ਯਤਨ ਕਰਨ, ਪਰ ਇਸ 'ਚ ਕਿਤੇ ਨਾ ਕਿਤੇ ਨਿਯਮ-ਕਾਨੂੰ...
ਲੋਕਾਂ ਲਈ ਸਮੱਸਿਆ ਬਣਦਾ ਅਵਾਜ਼ ਪ੍ਰਦੂਸ਼ਣ
ਲੋਕਾਂ ਲਈ ਸਮੱਸਿਆ ਬਣਦਾ ਅਵਾਜ਼ ਪ੍ਰਦੂਸ਼ਣ
ਭਾਰਤ ਆਜ਼ਾਦ ਹੋਣ ਤੋਂ ਬਾਅਦ ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸਮੇਂ ਦੇ ਨਾਲ ਹਾਲਾਤ ਬਦਲਦੇ ਰਹਿੰਦੇ ਹਨ ਜਿਸ ਨਾਲ ਕੇਂਦਰੀ ਤੇ ਰਾਜ ਸਰਕਾਰਾਂ ਆਪਣੇ ਕਾਨੂੰਨ ਬਦਲ ਲੈਂਦੀਆਂ ਹਨ ਤੇ ਹਾਲਾਤ ਅਨੁਸਾਰ ਸਭ ਕੁਝ ਅਨੁਕੂਲ ਰਹਿੰਦਾ ਹੈ। ਕੁਝ ਕਾਨੂੰਨ ਅਜਿਹ...
ਭਾਜਪਾ ਤੇ ਪੀਡੀਪੀ ਦਾ ਗਠਜੋੜ ਟੁੱਟਣਾ ਸੁਭਾਵਿਕ
ਭਾਜਪਾ ਅਤੇ ਪੀਡੀਪੀ ਗਠਜੋੜ ਦਾ ਟੁੱਟਣਾ ਕੋਈ ਅਸੁਭਾਵਿਕ ਸਿਆਸੀ ਘਟਨਾ ਨਹੀਂ ਹੈ। ਭਾਜਪਾ ਅਤੇ ਪੀਡੀਪੀ ਦੇ ਗਠਜੋੜ ਦਾ ਟੁੱਟਣਾ ਤਾਂ ਯਕੀਨੀ ਸੀ। ਯਕੀਨੀ ਤੌਰ 'ਤੇ ਪੀਡੀਪੀ ਦੇ ਨਾਲ ਗਠਜੋੜ ਦੀ ਸਿਆਸਤ ਭਾਜਪਾ ਲਈ ਮਾੜੇ ਸੁਫ਼ਨੇ ਵਾਂਗ ਸਾਬਤ ਹੋਈ ਹੈ ਅਤੇ ਖਾਸਕਰ ਮਹਿਬੂਬਾ ਸਈਦ ਦੇ ਭਾਰਤ ਵਿਰੋਧੀ ਬਿਆਨਾਂ ਦੇ ਬਚਾਅ...
ਵਾਤਾਵਰਨ ਪ੍ਰਦੂਸ਼ਣ ਮਨੁੱਖਤਾ ਲਈ ਗੰਭੀਰ ਖ਼ਤਰਾ
ਵਾਤਾਵਰਨ ਪ੍ਰਦੂਸ਼ਣ ਮਨੁੱਖਤਾ ਲਈ ਗੰਭੀਰ ਖ਼ਤਰਾ
ਅੱਜ ਨਾ ਸਿਰਫ ਸਮੁੱਚਾ ਮਨੁੱਖੀ ਸਮਾਜ, ਬਲਕਿ ਸਾਰੇ ਜਾਨਵਰ ਤੇ ਪੌਦੇ ਵੀ ਪ੍ਰਦੂਸ਼ਣ ਦੀ ਲਪੇਟ ਵਿਚ ਆ ਚੁੱਕੇ ਹਨ। ਇਹ ਪ੍ਰਦੂਸ਼ਣ ਸਾਡੇ ਤੇ ਸਾਡੇ ਵਾਤਾਵਰਨ ਲਈ ਬਹੁਤ ਨੁਕਸਾਨਦੇਹ ਸਿੱਧ ਹੋ ਰਿਹਾ ਹੈ ਪ੍ਰਦੂਸ਼ਣ ਕਾਰਨ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ ਤੇ ਤੇਜੀ ਨਾਲ ਇਸ ਦਾ...
ਛੋਟੀਆਂ-ਛੋਟੀਆਂ ਚੀਜ਼ਾਂ ’ਚ ਵੀ ਹੁੰਦੈ ਸਕੂਨ ਦਾ ਅਹਿਸਾਸ
ਛੋਟੀਆਂ-ਛੋਟੀਆਂ ਚੀਜ਼ਾਂ ’ਚ ਵੀ ਹੁੰਦੈ ਸਕੂਨ ਦਾ ਅਹਿਸਾਸ
ਆਪਣੇ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਮਨੁੱਖ ਬੜੇ ਉਪਰਾਲੇ ਕਰਦਾ ਹੈ। ਦਿਨ-ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਅਤੇ ਖੁਦ ਲਈ ਸਿਰਜੇ ਸੁਪਨਿਆਂ ਦੀ ਪੂਰਤੀ ਦੀ ਤਾਂਘ ਆਦਮੀ ਨੂੰ ਚੈਨ ਨਾਲ ਬੈਠਣ ਤੋਂ ਇਨਕਾਰਦੀ ਹੈ। ਦੌਲਤ, ਸ਼ੋਹਰਤ ਨਾ...
ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ
ਸਿੱਖ ਧਰਮ ਬਾਕੀ ਧਰਮਾਂ ਨਾਲੋਂ ਛੋਟੀ ਉਮਰ ਦਾ ਹੋਣ ਕਰਕੇ ਆਧੁਨਿਕਤਾ ਦੇ ਵਧੀਕ ਨੇੜੇ ਹੈ। ਇਸ ਧਰਮ ਨੂੰ ਵਿਗਿਆਨਕ ਧਰਮ ਵੀ ਕਿਹਾ ਜਾਂਦਾ ਹੈ। ਇਸ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਵਿਸ਼ੇਸ਼ ਤੌਰ 'ਤੇ ਵਿਗਿਆਨਕ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ...