ਜਿਉਣ ਜੋਗੀਆਂ ਤੇ ਬਲਸ਼ਾਲੀ ਨੇ ਡਾ. ਐੱਸ. ਤਰਸੇਮ ਨਾਲ ਜੁੜੀਆਂ ਯਾਦਾਂ
ਨਿਰੰਜਣ ਬੋਹਾ
ਫਰਵਰੀ ਨੂੰ ਸਰੀਰਕ ਰੂਪ ਵਿਚ ਸਾਨੂੰ ਵਿਛੋੜਾ ਦੇ ਗਏ ਹਨ, ਉਨਾ ਹੀ ਸੱਚ ਇਹ ਵੀ ਹੈ ਕਿ ਮੁਲਾਜ਼ਮ ਮੁਹਾਜ਼, ਜਨਤਕ ਜਥੇਬੰਦੀਆਂ ਤੇ ਸਾਹਿਤ ਦੇ ਫਰੰਟ 'ਤੇ ਕੀਤਾ ਉਨ੍ਹਾਂ ਦਾ ਵਡਮੁੱਲਾ ਕਾਰਜ਼ ਵਿਚਾਰਧਾਰਕ ਤੌਰ 'ਤੇ ਉਨ੍ਹਾਂ ਨੂੰ ਜਿਉਂਦਾ ਰੱਖਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਸਰੀਰਕ ਮੌਤ ਮਰਨ ਵਾਲੇ ਲੋਕਾ...
ਮਨੁੱਖੀ ਕਦਰਾਂ-ਕੀਮਤਾਂ ਦੀ ਹਾਮੀ ਭਰਦੀ ਵਿਦੇਸ਼ ਨੀਤੀ
ਗੌਰਵ ਕੁਮਾਰ
ਵਿਦੇਸ਼ ਨੀਤੀ ਕਿਸੇ ਦੇਸ਼ ਦੇ ਰਣਨੀਤਿਕ ਉਦੇਸ਼ ਅਤੇ ਭੁਗੋਲਿਕ ਨਿਰਦੇਸ਼ ਦੀ ਰੂਪਰੇਖਾ ਨੂੰ ਮੋਟੇ ਤੌਰ 'ਤੇ ਪਰਿਭਾਸ਼ਿਤ ਕਰਦੀ ਹੈ ਵਿਦੇਸ਼ ਨੀਤੀ ਲਗਾਤਾਰ ਬਦਲਦੀ ਤੇ ਦਰੁਸਤ ਹੁੰਦੀ ਰਹਿੰਦੀ ਹੈ ਉਸਨੂੰ ਘਰੇਲੂ ਅੜਿੱਕਿਆਂ ਅਤੇ ਸੰਸਾਰਿਕ ਸੰਪਰਕ ਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਅਨੁਸਾਰ ਹੋਰ ਵੀ ਦਰੁਸਤ ...
ਵਿਰਸੇ ਦੀਆਂ ਖੁਸ਼ਬੋਆਂ ਵੰਡ ਗਿਆ ਬਠਿੰਡੇ ਦਾ ਵਿਰਾਸਤੀ ਮੇਲਾ
ਗੁਰਜੀਵਨ ਸਿੰਘ ਸਿੱਧੂ
ਪੱਛਮੀ ਸੱਭਿਆਚਾਰ ਦਿਨੋ-ਦਿਨ ਨੌਜਵਾਨ ਪੀੜ੍ਹੀ 'ਤੇ ਭਾਰੂ ਪੈ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨੀ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ...
ਸਮਝੇ ਪਾਕਿ: ਅੱਤਵਾਦ ਤੇ ਸਥਿਰਤਾ ਨਹੀਂ ਰਹਿੰਦੇ ਇੱਕ ਥਾਂ
ਪੂਨਮ ਆਈ ਕੌਸ਼ਿਸ਼
ਤੁਸੀਂ ਜੋ ਬੀਜਦੇ ਹੋ ਉਹੀ ਵੱਢਦੇ ਹੋ ਪਿਛਲੇ ਹਫ਼ਤੇ ਪਾਕਿਸਤਾਨ ਨੂੰ ਇਹ ਕੌੜਾ ਸਬਕ ਦੇਖਣ ਨੂੰ ਮਿਲਿਆ ਜਦੋਂ ਭਾਰਤ ਨੇ ਉਸਦੇ ਬਾਲਾਕੋਟ, ਮੁਜ਼ੱਫ਼ਰਾਬਾਦ ਤੇ ਚਕੋਟੀ 'ਚ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲਾ ਕੀਤਾ 1971 ਤੋਂ ਬਾਦ ਪਾਕਿਸਤਾਨ ਅੰਦਰ ਇਹ ਭਾਰਤ ਦੇ ਪਹਿਲੇ ਹਵਾਈ ਹਮਲੇ ਸਨ ਅਤੇ ਇਨ੍ਹਾਂ ...
ਮਾਨਵਤਾ ਦੇ ਸੱਚੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ
ਹਰਦੀਪ ਸਿੰਘ
ਮਾਨਵਤਾ ਦੇ ਮਸੀਹਾ ਸ਼ਿਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਦੋਂ ਧਰਤੀ 'ਤੇ ਗੁਰੂ ਰਵਿਦਾਸ ਜੀ ਨੇ ਜਨਮ ਲਿਆ ਤਾਂ ਉਸ ਸਮੇਂ ਸਮਾਜ ਦੀ ਦਸ਼ਾ ਬਹੁਤ ਖਰਾਬ ਸੀ। ਪੂਰਾ ਸਮਾਜ ਜਾਤਾਂ-ਪਾਤਾਂ ਵਿੱਚ ਉਲਝਿਆ ਹੋਇਆ ਸੀ। ਉੱਚੇ ਘਰਾਣੇ ਦੇ ਲੋਕਾਂ...
ਗੁਣਾਤਮਿਕ ਸਿੱਖਿਆ ਤਕਨੀਕੀ ਯੁੱਗ ਦੀ ਮੁੱਖ ਲੋੜ
ਬਲਜਿੰਦਰ ਜੌੜਕੀਆਂ
ਪੰਜਾਬ ਦੇ ਸਾਰੇ ਸਕੂਲਾਂ ਅੰਦਰ ਅਧਿਆਪਕਾਂ ਵੱਲੋਂ ਗੁਣਾਤਮਿਕ ਸਿੱਖਿਆ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਪਿਛਲੇ ਵਿੱਦਿਅਕ ਵਰ੍ਹੇ ਦੇ ਸ਼ੁਰੂ ਵਿੱਚ ਗਤੀਵਿਧੀ ਆਧਾਰਤ ਅਧਿਆਪਨ ਵਿਧੀਆਂ 'ਤੇ ਜ਼ੋਰ ਦਿੱਤਾ ਗਿਆ। ਹਰ ਇੱਕ ਵਿਸ਼ੇ ਦੇ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਸਹਾਇਕ ਮਟੀਰੀਅਲ ਵੀ...
ਪੁਲਵਾਮਾ ‘ਚ ਅਣਗਹਿਲੀ ਬਨਾਮ ਫਿਦਾਈਨ ਹਮਲਾ
ਅਨੀਤਾ ਵਰਮਾ
ਪਾਕਿਸਤਾਨ ਸਮਰਥਿਤ ਅੱਤਵਾਦ ਦਾ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ ਦਰਅਸਲ ਵੀਰਵਾਰ ਨੂੰ ਲਗਭਗ 3:30 ਵਜੇ ਨੈਸ਼ਨਲ ਹਾਈਵੇ 'ਤੇ ਸੀਆਰਪੀਐੱਫ ਦੇ 78 ਗੱਡੀਆਂ ਦੇ ਕਾਫਲੇ 'ਚ ਜੰਮੂ ਤੋਂ ਸ੍ਰੀਨਗਰ ਜਾਣ ਦੌਰਾਨ ਪੁਲਵਾਮਾ 'ਚ ਇੱਕ ਫਿਦਾਈਨ ਹਮਲੇ ਦੌਰਾਨ 42 ਜਵਾਨ ਸ਼ਹੀਦ ਹੋ ਗਏ ਤੇ ਕਈ ਜ਼ਖਮੀ ਹੋਏ ਹਨ ...
ਬੱਚੀਆਂ ਨਾਲ ਜ਼ਬਰ ਜਿਨਾਹ ਕੋਝੀ ਮਾਨਸਿਕਤਾ ਦਾ ਪ੍ਰਤੀਕ
ਕਮਲ ਬਰਾੜ
ਛੋਟੀ ਉਮਰ ਦੀਆਂ ਬੱਚੀਆਂ ਨਾਲ ਜ਼ਬਰ-ਜਿਨਾਹ ਹੋ ਰਿਹਾ ਹੈ ਜ਼ਬਰ-ਜਿਨਾਹ ਉਪਰੰਤ ਲੜਕੀਆਂ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਸਮਾਜ ਵਿੱਚ ਵਧ ਰਹੇ ਇਸ ਪਸ਼ੂਪੁਣੇ ਦਾ ਇਸ ਤੋਂ ਵੱਡਾ ਕੋਈ ਹੋਰ ਸਬੂਤ ਹੋ ਸਕਦਾ ਹੈ? ਆਓ, ਜ਼ਬਰ-ਜਿਨਾਹ ਦੇ ਅੰਕੜਿਆਂ 'ਤੇ ਇੱਕ ਝਾਤ ਮਾਰੀਏ। ਦੇਸ਼ ਵਿੱਚ ਸਾਲਾਨਾ 35 ਤੋਂ 36...
ਸ਼ਾਰਦਾ ਘਪਲਾ: ਭਾਰਤ ਦਾ ਸਭ ਤੋਂ ਵੱਡਾ ਚਿੱਟ ਫੰਡ ਘਪਲਾ
ਬਲਰਾਜ ਸਿੰਘ ਸਿੱਧੂ ਐਸ.ਪੀ.
ਕੁਝ ਦਿਨ ਪਹਿਲਾਂ ਸੀ.ਬੀ.ਆਈ. ਦੀ ਇੱਕ ਟੀਮ ਸ਼ਾਰਦਾ ਚਿੱਟ ਫੰਡ ਕੇਸ ਦੇ ਸਬੰਧ ਵਿੱਚ ਪੁੱਛ-ਗਿੱਛ ਕਰਨ ਕਲਕੱਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ ਸੀ। ਇਸ ਵਾਕਿਆ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਕਲਕੱਤਾ ਪੁਲਿਸ ਨੇ ਸੀ.ਬੀ.ਆਈ. ਟੀਮ ਨੂੰ ਬੰਦੀ ਬਣਾ ਲਿਆ ...
ਦਾਜ ਵਾਲੀ ਮਾਨਸਿਕਤਾ ਬਦਲਣ ਦੀ ਲੋੜ
ਪਰਮਜੀਤ ਕੌਰ ਸਿੱਧੂ
ਬਦਲਦੇ ਸਮੇਂ ਦੇ ਨਾਲ ਕਈ ਸਮਾਜਿਕ ਕੁਰੀਤੀਆਂ ਤਾਂ ਖਤਮ ਹੋ ਗਈਆਂ, ਪਰ ਦਹੇਜ਼ ਪ੍ਰਥਾ ਸਮਾਜ ਵਿੱਚ ਜਿਉਂ ਦੀ ਤਿਉਂ ਆਪਣੇ ਪੈਰ ਜਮਾਈ ਬੈਠੀ ਹੈ ਭਾਵੇਂ ਸਮਾਜ ਦੇ ਕਈ ਸੂਝਵਾਨਾਂ ਵੱਲੋਂ ਇਸ ਨੂੰ ਖਤਮ ਕਰਨ ਦੀ ਮੰਗ ਸਮੇਂ-ਸਮੇਂ 'ਤੇ ਕੀਤੀ ਜਾਂਦੀ ਹੈ, ਪਰ ਇਹ ਪ੍ਰਥਾ ਸਿੱਧੇ-ਅਸਿੱਧੇ ਹਾਲੇ ਵੀ ਸਮਾ...