ਪ੍ਰਭਾਵਿਤ ਹੋਣਗੇ ਵਿਸ਼ਵ ਸ਼ਾਂਤੀ ਦੇ ਯਤਨ
ਪ੍ਰਭਾਵਿਤ ਹੋਣਗੇ ਵਿਸ਼ਵ ਸ਼ਾਂਤੀ ਦੇ ਯਤਨ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਓਪਨ ਸਕਾਈ ਟ੍ਰੀਟੀ (ਓਐਸਟੀ) ਤੋਂ ਹਟਣ ਦੇ ਐਲਾਨ ਤੋਂ ਇੱਕ ਸਾਲ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਓਐਸਟੀ ਤੋਂ ਰੂਸ ਦੇ ਨਿੱਕਲਣ ਦਾ ਐਲਾਨ ਕਰ ਦਿੱਤਾ ਹੈ ਪੁਤਿਨ ਨੇ ਸੰਧੀ ਤੋਂ ਹਟਣ ਦਾ ਫੈਸਲਾ ਉਸ ਸਮੇਂ...
ਗੈਂਗਵਾਰ ਕਾਰਨ ਮਰ ਰਹੇ ਕੈਨੇਡਾ ‘ਚ ਪੰਜਾਬੀ ਨੌਜਵਾਨ
ਕੈਨੇਡਾ ਤੋਂ ਹਰ ਦੂਸਰੇ-ਚੌਥੇ ਹਫਤੇ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦੇ ਗੈਂਗਵਾਰ ਵਿੱਚ ਮਰਨ ਦੀ ਖ਼ਬਰ ਆ ਰਹੀ ਹੈ। 6 ਜੂਨ ਨੂੰ ਸਰੀ ਸ਼ਹਿਰ ਵਿੱਚ 16 ਅਤੇ 17 ਸਾਲ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੁਨੀਆਂ ਵਿੱਚ ਭਰਾ ਮਾਰੂ ਜੰਗ ਕਾਰਨ ਸਭ ਤੋਂ ਵੱਧ ਪੰਜਾਬੀ ਅੱਤਵਾਦ ਦੌਰਾਨ...
ਚੀਨੀ ਏਜੰਡੇ ਨੂੰ ਜਨਤਾ ਨੇ ਕੀਤਾ ਫੇਲ੍ਹ
ਨੇਪਾਲ ਚੋਣਾਂ ’ਚ ਕੁਝ ਅੰਦਰੂਨੀ, ਕੁਝ ਬਾਹਰੀ ਤਾਕਤਾਂ ਆਪਣੇ ਮਨਮਾਫ਼ਿਕ ਨਤੀਜੇ ਚਾਹੁੰਦੀਆਂ ਸਨ, ਪਰ ਉਹੋ-ਜਿਹਾ ਕੁਝ ਹੋਇਆ ਨਹੀਂ? ਇਨ੍ਹਾਂ ਚੋਣਾਂ ’ਚ ਕਈਆਂ ਦੀ ਹਾਰ ਹੋਈ ਹੈ ਚੀਨ ਪ੍ਰਚੰਡ-ਓਲੀ ਗਠਜੋੜ ਦੀ ਹਕੂਮਤ ਦਾ ਪੱਖਪਾਤੀ ਸੀ, ਪਰ ਸਮਾਂ ਰਹਿੰਦਿਆਂ ਨੇਪਾਲੀ ਉਨ੍ਹਾਂ ਦੇ ਮਨਸੂਬਿਆਂ ਨੂੰ ਜਾਣ ਕੇ ਸੱਤਾ ਫ਼ਿਰ ਤੋ...
ਸਾਧਾਰਨ ਪ੍ਰਵੇਸ਼ ਪ੍ਰੀਖਿਆ : ਸੁਖਾਲੀ ਹੋਵੇਗੀ ਦਾਖਲੇ ਦੀ ਰਾਹ
ਸਾਧਾਰਨ ਪ੍ਰਵੇਸ਼ ਪ੍ਰੀਖਿਆ : ਸੁਖਾਲੀ ਹੋਵੇਗੀ ਦਾਖਲੇ ਦੀ ਰਾਹ
ਪਿਛਲੇ ਸਾਲ ਦਸੰਬਰ ’ਚ ਯੂਨੀਵਰਸਿਟੀ ਅਨੁਦਾਨ ਕਮਿਸ਼ਨ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਆਰ.ਪੀ. ਤਿਵਾੜੀ ਦੀ ਪ੍ਰਧਾਨਗੀ ’ਚ ਇੱਕ ਸੱਤ ਮੈਂਬਰੀ ਸੰਮਤੀ ਦਾ ਗਠਨ ਕੀਤਾ ਸੀ ਇਸ ਸੰਮਤੀ ਦਾ ਗਠਨ ਸਾਰੀਆਂ 45 ਕੇਂਦਰੀ ਯੂਨੀਵਰਸਿਟੀਆ...
ਚੀਨ ਦੀ ਆਰਥਿਕ ਰੀੜ੍ਹ ‘ਤੇ ਸੱਟ ਮਾਰਨ ਦਾ ਸਮਾਂ
ਚੀਨ ਦੀ ਆਰਥਿਕ ਰੀੜ੍ਹ 'ਤੇ ਸੱਟ ਮਾਰਨ ਦਾ ਸਮਾਂ
ਗਲਵਾਨ ਘਾਟੀ 'ਚ ਜੋ ਕੁਝ ਵੀ ਹੋਇਆ ਉਹ ਦਰਦਨਾਕ ਅਤੇ ਦੁਖਦਾਈ ਹੈ ਸਰਹੱਦ ਵਿਵਾਦ 'ਚ ਭਾਰਤ ਅਤੇ ਚੀਨ ਦੇ ਦਰਜਨਾਂ ਫੌਜੀ ਜਾਨ ਗੁਆ ਬੈਠੇ ਜਾਂ ਜਖ਼ਮੀ ਹੋ ਗਏ ਭਾਰਤ ਦੇ 20 ਫੌਜੀ ਮਾਰੇ ਜਾਣ ਨਾਲ ਪੂਰੇ ਦੇਸ਼ 'ਚ ਜਬਰਦਸਤ ਗੁੱਸਾ ਹੈ ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ...
ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਰੰਗ ਨੇ
ਸੂਰਜ ਦਾ ਚੜ੍ਹਨਾ ਸੁਭਾਗ ਤੇ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਹਨੇ੍ਹਰੀਆਂ ਰਾਤਾਂ ਢਹਿੰਦੀਆਂ ਕਲਾਵਾਂ ਦਾ ਸੰਕੇਤ ਸਮਝੀਆਂ ਜਾਂਦੀਆਂ ਨੇ। ਰੌਸ਼ਨੀ ਤੇ ਹਨ੍ਹੇਰਾ ਦੋਵੇਂ ਕੁਦਰਤ ਦੀ ਬਖਸ਼ਿਸ਼ ਹਨ, ਪਰੰਤੂ ਇਨ੍ਹਾਂ ਦੋਵਾਂ ਪੜਾਵਾਂ ਦੇ ਆਪਣੇ-ਆਪਣੇ ਸ਼ਬਦੀ ਮਾਇਨੇ ਹਨ, ਜੋ ਮਨੁੱਖੀ ਜ਼ਿੰਦਗੀ ਦੇ ਰੌਚਿਕ ਪਹਿਲੂਆਂ ਨੂੰ ਦਿ੍ਰਸ਼ਟੀ...
ਓਲੀ ਨੂੰ ਲੈ ਬੈਠਾ ਸੱਤਾ ਦਾ ਗਰੂਰ
ਓਲੀ ਨੂੰ ਲੈ ਬੈਠਾ ਸੱਤਾ ਦਾ ਗਰੂਰ
ਸੰਤ ਕਬੀਰ ਦਾਸ ਜੀ ਨੇ ਕਿਹਾ ਸੀ, ‘ਬੋਇਆ ਪੇਡ ਬਬੁੂਲ ਕਾ ਤੋਂ ਆਮ ਕਹਾਂ ਸੇ ਹੋਏ’ ਸਰੀਖਾ ਕਥਨ ਮੌਜ਼ੂਦਾ ਵਕਤ ’ਚ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ’ਤੇ ਸੌ-ਫ਼ੀਸਦੀ ਢੁਕਦਾ ਹੈ ਖੁਦ ਓਲੀ ਅਤੇ ਉਨ੍ਹਾਂ ਦੇ ਹਮਾਇਤੀ ਭਾਵੇਂ ਸੰਸਦ ਭੰਗ ਕਰਨ ਦੇ ਸਰੀਖੇ ਕਦਮ ਨੂੰ ਸਿਆਸੀ ...
ਇੰਜ ਦੇਈਏ ਸੜਕੀ ਹਾਦਸਿਆਂ ‘ਚ ਫੱਟੜਾਂ ਨੂੰ ਮੁੱਢਲੀ ਸਹਾਇਤਾ
ਨਰੇਸ਼ ਪਠਾਣੀਆ
ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਦੀ ਅਗਵਾਈ ਹੇਠ 4 ਤੋਂ 10 ਫਰਵਰੀ ਤੱਕ ਦਾ ਸਮਾਂ ਭਾਵ ਹਫ਼ਤਾ 'ਰੋਡ ਸੇਫਟੀ ਵੀਕ' ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਸੜਕ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕ ਕ...
ਗਤੀ-ਸ਼ਕਤੀ ਯੋਜਨਾ ਅਤੇ ਰੁਜ਼ਗਾਰ ਦੇ ਮੌਕੇ
ਗਤੀ-ਸ਼ਕਤੀ ਯੋਜਨਾ ਅਤੇ ਰੁਜ਼ਗਾਰ ਦੇ ਮੌਕੇ
ਦਰਅਸਲ, ਸਿਆਸਤ ਦਾ ਕਾਰਜਸ਼ੀਲ ਰੂਪ ਜਨਤਕ ਨੀਤੀ ਅਤੇ ਯੋਜਨਾਬੰਦੀ ਰਾਹੀਂ ਹੀ ਝਲਕਦਾ ਹੁੰਦਾ ਹੈ, ਜਿਸ ਕਿਸਮ ਦੀਆਂ ਸਿਆਸੀ ਤਾਕਤਾਂ ਸੱਤਾ ਵਿੱਚ ਰਹਿਣਗੀਆਂ, ਜਨਤਕ ਨੀਤੀ ਦੀ ਪ੍ਰਕਿਰਤੀ ਵੀ ਉਹੋ ਜਿਹੀ ਰਹੇਗੀ ਅਤੇ ਅਸੀਂ ਜਨਤਕ ਨੀਤੀ ਦੇ ਸਮਾਨ ਸਮੱਸਿਆਵਾਂ ਨਾਲ ਨਜਿੱਠਣ ਦੇ ...
ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਘਰੇਲੂ ਤਾਕਤਾਂ ਦਾ ਕੀ ਕਰੀਏ?
(ਰਾਜੇਸ਼ ਮਹੇਸ਼ਵਰੀ) ਗੁਆਂਢੀ ਦੇਸ਼ਾਂ ਤੇ ਬਾਹਰੀ ਖਤਰਿਆਂ ਨਾਲ ਨਜਿੱਠਣ ਲਈ ਸਰਹੱਦ 'ਤੇ ਫੌਜ ਤੈਨਾਤ ਕੀਤੀ ਜਾ ਸਕਦੀ ਹੈ ਸਰਹੱਦਾਂ 'ਤੇ ਨਾਗਰਿਕਾਂ ਦੀ ਸੁਰੱਖਿਆ ਦੇ ਦੂਜੇ ਉਪਾਅ ਕੀਤੇ ਜਾ ਸਕਦੇ ਹਨ ਬਿਹਤਰ ਤਰੀਕੇ ਨਾਲ ਕੀਤੇ ਵੀ ਜਾ ਰਹੇ ਹਨ ਪਰ ਜਦੋਂ ਦੇਸ਼ ਤੋੜਨ ਤੇ ਉਸਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਘਰ 'ਚ ਮੌਜ਼ੂ...