ਸੁਨਹਿਰੀ ਤੰਦ ਵਰਗੀ ਹੁੰਦੀ ਹੈ ਸੱਚੀ ਦੋਸਤੀ
ਸੁਨਹਿਰੀ ਤੰਦ ਵਰਗੀ ਹੁੰਦੀ ਹੈ ਸੱਚੀ ਦੋਸਤੀ
ਮਨੁੱਖ ਦੇ ਜੀਵਨ ਵਿਚ ਰਿਸ਼ਤਿਆਂ ਦਾ ਜਾਲ ਵਿਛਿਆ ਹੋਇਆ ਹੈ। ਭਾਵੇਂ ਸਾਡੇ ਸਮਾਜਿਕ ਜੀਵਨ ਵਿਚ ਰਹਿਣੀ-ਬਹਿਣੀ ਸਮੇਂ ਰਿਸ਼ਤਿਆਂ ਦੀ ਸਾਂਝ ਸੁੰਦਰਤਾ ਬਿਖੇਰਦੀ ਹੈ ਪਰ ਬਿਨਾਂ ਭਾਵੁਕ ਸਾਂਝ ਦੇ ਰਿਸ਼ਤੇ ਤਾਂ ਬੱਸ ਸੜਕੀ ਆਵਾਜਾਈ ਵਾਂਗ ਹੀ ਚੱਲਦੇ ਰਹਿੰਦੇ ਹਨ ਭਾਵੇਂ ਇਹ ਖੂਨ...
ਨੌਜਵਾਨਾਂ ਦਾ ਸਹੀ ਮਾਰਗ ਦਰਸ਼ਨ ਸਮੇਂ ਦੀ ਮੁੱਖ ਜ਼ਰੂਰਤ
ਰੁਜ਼ਗਾਰੀ ਅਤੇ ਵਿਹਲੜਪੁਣੇ ਦੇ ਹੱਥੇ ਚੜ੍ਹੀ ਸਾਡੀ ਨੌਜਵਾਨ ਪੀੜ੍ਹੀ ਅੱਜ-ਕੱਲ੍ਹ ਕਈ ਪਾਸਿਆਂ ਤੋਂ ਭਟਕੀ ਹੋਈ ਹੈ। ਸਕੂਲਾਂ ਅਤੇ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਦੀਆਂ ਵਿੱਦਿਅਕ ਸੰਸਥਾਵਾਂ ਸਮੇਤ ਸਮਾਜ ਵੀ ਨੌਜਵਾਨਾਂ ਦਾ ਸਹੀ ਮਾਰਗ-ਦਰਸ਼ਨ ਕਰਨ ਵਿੱਚ ਅਸਫਲ ਸਿੱਧ ਹੋ ਰਹੇ ਹਨ। ਦਰਅਸਲ ਅੱਜ-ਕੱਲ੍ਹ ਵਿੱਦਿਅ...
ਪੰਜਾਬ ‘ਚ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਵਾਪਰਿਆ ਸ਼ਰਾਬ ਕਾਂਡ
ਪੰਜਾਬ 'ਚ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਵਾਪਰਿਆ ਸ਼ਰਾਬ ਕਾਂਡ
ਪੰਜਾਬ ਦੀਆਂ ਹੱਦਾਂ ਨਾਲ ਲੱਗਦੇ ਰਾਜਾਂ ਹਿਮਾਚਲ, ਚੰਡੀਗੜ੍ਹ, ਰਾਜਸਥਾਨ ਅਤੇ ਹਰਿਆਣਾ ਰਾਜ ਦੇ ਠੇਕੇਦਾਰਾਂ ਵੱਲੋਂ ਪੰਜਾਬ ਵਿੱਚ ਨਜਾਇਜ਼ ਅਤੇ ਨਾ ਪੀਣ ਯੋਗ ਸ਼ਰਾਬ ਦੀ ਸਮੱਗਲਿੰਗ ਕੀਤੇ ਜਾਣ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਪੰਜਾਬ 'ਚ ਜ਼ਹਿਰੀਲ...
ਕੀ ਤੁਸੀਂ ਵੀ ਸ਼ੌਕੀਨ ਹੋ ਜ਼ਿਆਦਾ ਚਾਹ ਪੀਣ ਦੇ ਤਾਂ ਇਹ ਜ਼ਰੂਰ ਪੜ੍ਹੋ
ਚਾਹ ਦੁਨੀਆਂ ਵਿੱਚ ਪਾਣੀ ਤੋਂ ਬਾਅਦ ਸਭ ਤੋਂ ਵੱਧ ਪੀਤਾ ਜਾਣ ਵਾਲਾ ਤਰਲ ਪਦਾਰਥ (Drinking a Lot of Tea) ਹੈ। ਚਾਹ ਵਿੱਚ ਕੈਫੀਨ ਦੀ ਮੌਜ਼ੂਦਗੀ ਹੋਣ ਕਰਕੇ ਇਹ ਪੀਣ ਵਾਲੇ ਨੂੰ ਤਰੋ-ਤਾਜਾ ਕਰ ਦਿੰਦੀ ਹੈ। ਚਾਹ ਦੀ ਖੋਜ ਦਸਵੀਂ ਸਦੀ ਦੇ ਆਸ-ਪਾਸ ਹੋਈ ਹੈ ਤੇ ਇਸ ਦਾ ਮੂਲ ਸਥਾਨ ਚੀਨ ਹੈ। ਪਰ ਚਾਹ ਨੂੰ ਚੀਨ ਤੋਂ ਬ...
ਮਾਂ ਧੀ ਨਾਲ ਸਾਂਝੇ ਕਰੇ ਜ਼ਿਦਗੀ ਦੇ ਕੌੜੇ ਤਜ਼ਰਬੇ
ਮਾਂ ਧੀ ਨਾਲ ਸਾਂਝੇ ਕਰੇ ਜ਼ਿਦਗੀ ਦੇ ਕੌੜੇ ਤਜ਼ਰਬੇ
ਮਾਵਾਂ ਦਾ ਧੀਆਂ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਅਹਿਮ ਰੋਲ ਰਿਹਾ ਹੈ। ਉਂਜ ਤਾਂ ਧੀਆਂ ਨੂੰ ਜ਼ਿਆਦਾ ਪਿਤਾ ਦੇ ਕਰੀਬ ਮੰਨਿਆ ਜਾਂਦਾ ਹੈ। ਬੇਸ਼ੱਕ ਉਹ ਹੁੰਦੀਆਂ ਵੀ ਹਨ, ਪਰ ਮਾਂ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਕੋਈ ਘੱਟ ਅਹਿਮੀਅਤ ਨਹੀਂ ਰੱਖਦਾ। ਕਹਿੰਦੇ ਹਨ ਕਿ ਮਾਂ-ਧੀ ...
ਕੋਰੋਨਾ ਬਨਾਮ ਇਨਸਾਨੀਅਤ
ਕੋਰੋਨਾ ਬਨਾਮ ਇਨਸਾਨੀਅਤ
ਕੋਰੋਨਾ ਯਾਨੀ ਕਿ ਕੋਵਿਡ-19 ਸ਼ਬਦ ਨੂੰ ਸੁਣਨ ਸਾਰ ਹੀ ਦਿਮਾਗ ਵਿੱਚ ਸਮਾਜਿਕ ਦੂਰੀ ਦਾ ਸੰਕਲਪ ਪੈਦਾ ਹੋ ਜਾਂਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸਾਰਾ ਹੀ ਸੰਸਾਰ ਇਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਬਹੁਤੇ ਤਾਂ ਇਸ ਦੁਨੀਆਂ ਤੋਂ ਰੁਖ਼ਸਤ ਵੀ ਹੋ ਗਏ ਹਨ। ਸਰਕਾਰਾਂ ਸਮੇਂ-ਸਮੇਂ 'ਤੇ ਹਦਾਇਤਾ...
ਸੂਬਿਆਂ ’ਚ ਨਵੇਂ ਆਗੂਆਂ ਨੂੰ ਹੱਲਾਸ਼ੇਰੀ
ਸੂਬਿਆਂ ’ਚ ਨਵੇਂ ਆਗੂਆਂ ਨੂੰ ਹੱਲਾਸ਼ੇਰੀ
ਸਾਲ 2024 ਦੀਆਂ ਆਮ ਚੋਣਾਂ ਹਾਲੇ ਦੂਰ ਹਨ ਪਰ ਸਿਆਸੀ ਪਾਰਟੀਆਂ ਨੇ ਇਸ ਲਈ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪੱਛਮੀ ਬੰਗਾਲ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਭਾਜਪਾ ਦੀ ਮੁਹਿੰਮ ਨੂੰ ਹਰਾ ਕੇ ਮਮਤਾ ਬੈਨਰਜੀ ਦੀ ਅਗਵਾਈ...
ਕਰਮ ਕਮਾਉਣ ਵਾਲੇ ਬਨਾਮ ਟਰਕਾਉਣ ਵਾਲੇ
ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ। ਸਰੀਰ ਦੇ ਅੰਗਾਤਮਕ ਪੱਖ ਨੂੰ ਸਨਮੁੱਖ ਰੱਖ ਕੇ ਦਾਨਸ਼ਮੰਦਾਂ ਵੱਲੋਂ ਦਿੱਤੀ ਗਈ ਇਹ ਦਲੀਲ ਕੇਵਲ ਉਂਗਲਾਂ ਤੱਕ ਹੀ ਸੀਮਤ ਨਹੀਂ ਸਗੋਂ ਇਹ ਮਾਨਵੀ ਵਿਹਾਰ ਵਿਚਲੀ ਅਬਰਾਬਰਤਾ ਵੱਲ ਵੀ ਇਸ਼ਾਰਾ ਕਰਦੀ ਹੈ।
ਜਿਸ ਤਰ੍ਹਾਂ ਮਨੁੱਖ ਦੀ ਸਰੀਰਕ ...
ਸੁਣੋ ਸਭ ਦੀ, ਕਰੋ ਦਿਲ ਦੀ
ਅਕਸਰ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸੁਣੋ ਸਭ ਦੀ, ਕਰੋ ਮਨ ਦੀ। ਇਸ ਦਾ ਇਹ ਮਤਲਬ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੂਜਿਆਂ ਦੀ ਸਲਾਹ ਜ਼ਰੂਰ ਲਵੋ, ਤੇ ਫਿਰ ਜੇ ਉਹ ਕੰਮ ਤੁਹਾਡੀ ਰੂਹ ਨੂੰ ਸਕੂਨ ਦੇਵੇਗਾ ਤਾਂ ਕਰੋ। ਕਹਿਣ ਦਾ ਭਾਵ ਹੈ ਕਿ ਆਪਣੇ ਦਿਲ ਦੀ ਜਰੂਰ ਸੁਣੋ। ਕਿਉਂਕਿ ਦਿਲ ਹਮੇਸ਼ਾ ਚੰਗੇ ਜਾਂ ਮਾੜ੍ਹ...
ਨਹੀਂ ਲੱਭਣੇ ਹੁਣ ਬਚਪਨ ਦੇ ਉਹ ਦਿਨ…
ਕੁਲਵਿੰਦਰ ਵਿਰਕ
ਹੁਣ ਬੱਸ ਚੇਤੇ ਕਰ ਲਈਦੈ.... ਕਦੇ ਉਹ ਵੀ ਵੇਲੇ ਹੁੰਦੇ ਸਨ ਜਦੋਂ....
ਕੋਠੇ 'ਤੇ ਲੱਗੇ ਅਂੈਟੀਨੇ ਨੂੰ ਘੁਮਾ-ਘੁਮਾ ਕੇ ਜਲੰਧਰ ਤੋਂ ਇਲਾਵਾ ਦਿੱਲੀ ਦੂਰਦਰਸ਼ਨ ਵੇਖਣ ਦੀ ਕੋਸ਼ਿਸ਼ ਕਰਦੇ, ਕਦੇ-ਕਦੇ ਪਾਕਿਸਤਾਨ ਦਾ ਪੰਜਾਬੀ ਚੈਨਲ ਵੀ ਖਿੱਚ ਲੈਂਦਾ ਸੀ ਟੀ.ਵੀ.... ਬੜੇ ਖੁਸ਼ ਹੁੰਦੇ.... ਆਂਢ-ਗੁਆਂਢ ...