ਕੰਨਾਂ ਦੀਆਂ ਵਾਲੀਆਂ ਤੇ ਰਿਸ਼ਤਿਆਂ ਦਾ ਨਿੱਘ
ਕੰਨਾਂ ਦੀਆਂ ਵਾਲੀਆਂ ਤੇ ਰਿਸ਼ਤਿਆਂ ਦਾ ਨਿੱਘ
ਜਦੋਂ ਬੀਜੀ ਦਾ ਵਿਆਹ ਹੋਇਆ ਉਸ ਵੇਲੇ ਬੀਜੀ ਸਤਾਰਾਂ ਸਾਲਾਂ ਦੇ ਸਨ। ਵਿਆਹ ਬੜੀ ਦੂਰ ਹੋਇਆ ਸੀ। ਉੱਤੋਂ ਭਰਾ ਵੀ ਨਹੀਂ ਸੀ ਕੋਈ ਜੋ ਛੇਤੀਂ ਛੇਤੀ ਸਹੁਰਿਆਂ ਤੋਂਂ ਪੇਕੇ ਲੈਂ ਜਾਂਦਾ। ਅਲਵਰ (ਰਾਜਸਥਾਨ ) ਤੋਂ ਸਰਸਾ ਬਹੁਤ ਦੂਰ ਹੋਣ ਕਰਕੇ ਕਦੀ ਛੇ ਮਹੀਨਿਆਂ ਬਾਦ ਮਿਲ...
ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਜੂਝਦੇ ਲੋਕਾਂ ਲਈ ਸਾਉਣ ਦੇ ਅਰਥ
ਬਿੰਦਰ ਸਿੰਘ ਖੁੱਡੀ ਕਲਾਂ
ਪੰਜਾਬੀ ਸਭਿਆਚਾਰ 'ਚ ਸਾਉਣ ਮਹੀਨਾ ਦਾ ਬੜਾ ਅਹਿਮ ਹੈ।ਇਸ ਨੂੰ ਮੁਹੱਬਤਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ।ਇਹ ਅਹਿਮ ਸ਼ਾਇਦ ਕਈ ਮਹੀਨਿਆਂ ਦੀ ਸਖਤ ਗਰਮੀ ਉਪਰੰਤ ਬਰਸਾਤਾਂ ਦੀ ਆਮਦ ਬਦੌਲਤ ਹੈ।ਬਰਸਾਤਾਂ ਦੀ ਆਮਦ ਨਾਲ ਬਨਸਪਤੀ ਅਤੇ ਇਨਸਾਨਾਂ ਸਮੇਤ ਪਸ਼ੂ ਪੰਛੀਆਂ ਸਭ ਦੇ ਚਿਹਰਿਆਂ 'ਤੇ ਖੇੜ...
ਅਨੋਖੀ ਸ਼ਹਾਦਤ ਦੀ ਮਿਸਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰੰਘ
ਰਮੇਸ਼ ਬੱਗਾ ਚੋਹਲਾ
ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ 'ਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਮਾਨਵਤਾ ਲਈ ਕੁਰਬਾਨੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸੇ ਕਰਕੇ ਹੀ ਉਸ ਨੂੰ ਦਸਵੇਂ ਪਾਤਸ਼ਾ...
ਚੁੱਪ ਰਹਿਣਾ ਆਪਣੇ-ਆਪ ‘ਚ ਇੱਕ ਕਲਾ
ਚੁੱਪ ਰਹਿਣਾ ਆਪਣੇ-ਆਪ 'ਚ ਇੱਕ ਕਲਾ
ਇੱਕ ਚੁੱਪ ਸੌ ਸੁਖ ਕਹਾਵਤ ਆਪਣੇ-ਆਪ 'ਚ ਬੜੀ ਅਹਿਮੀਅਤ ਰੱਖਦੀ ਹੈ ਜੋ ਇਨਸਾਨ ਇਸ ਕਹਾਵਤ 'ਤੇ ਅਮਲ ਕਰਨਾ ਸਿੱਖ ਗਿਆ ਸਮਝੋ ਉਸ ਨੇ ਜਿੰਦਗੀ ਦਾ ਅਸਲੀ ਰਾਜ਼ ਜਾਣ ਲਿਆ ਬੋਲਣ ਦੀ ਤਰ੍ਹਾਂ ਚੁੱਪ ਰਹਿਣਾ ਵੀ ਇੱਕ ਕਲਾ ਜਾਂ ਹੁਨਰ ਹੈ, ਜੋ ਬਹੁਤ ਤਾਕਤਵਾਰ ਹੈ ਕਿਉਂਕਿ ਜਿੰਨਾ ਸਮਾਂ ...
…ਜਦੋਂ ਅਸੀਂ ਇੱਕ ਦੀ ਥਾਂ ਦੋ ਵਧਾਈਆਂ ਲਈਆਂ!
...ਜਦੋਂ ਅਸੀਂ ਇੱਕ ਦੀ ਥਾਂ ਦੋ ਵਧਾਈਆਂ ਲਈਆਂ!
ਬੀਤੇ ਸਮਿਆਂ ਵਿੱਚ ਵਿਆਹ-ਸ਼ਾਦੀ ਦੇ ਸਮਾਗਮ, ਖਰਚਿਆਂ ਦੀਆਂ ਗਿਣਤੀਆਂ-ਮਿਣਤੀਆਂ ਦੀ ਥਾਂ ਚਾਵਾਂ ਮਲ੍ਹਾਰਾਂ ਨਾਲ ਕੀਤੇ ਜਾਂਦੇ ਸਨ। ਉਦੋਂ ਦੇ ਰੀਤੀ-ਰਿਵਾਜ਼, ਰਸਮਾਂ, ਮੇਲ-ਗੇਲ ਅੱਜ ਨਾਲੋਂ ਬਹੁਤ ਭਿੰਨ ਸਨ। ਵਿਆਹ ਚਾਹੇ ਮੁੰਡੇ ਦਾ ਹੁੰਦਾ ਜਾ ਕੁੜੀ ਦਾ, ਰੌਣਕ ਬਰਾ...
ਮਾਪਿਆਂ ਦੀ ਸੰਭਾਲ ਇਨਸਾਨ ਦਾ ਨੈਤਿਕ ਫ਼ਰਜ਼
ਰਮੇਸ਼ ਸੇਠੀ ਬਾਦਲ
ਸ੍ਰਿਸ਼ਟੀ ਦੀ ਰਚਨਾ ਅਤੇ ਹੋਂਦ ਵਿੱਚ ਪ੍ਰਜਨਣ ਕਿਰਿਆ ਦਾ ਬਹੁਤ ਯੋਗਦਾਨ ਹੈ। ਸੰਸਾਰ ਦੇ ਜੀਵਾਂ ਦੀ ਉਤਪਤੀ ਇਸੇ ਬੱਚੇ ਪੈਦਾ ਕਰਨ ਦੀ ਕਿਰਿਆ ਨਾਲ ਹੁੰਦੀ ਹੈ। ਮਨੁੱਖ ਅਤੇ ਹੋਰ ਜੀਵਾਂ ਦਾ ਆਪਣੇ ਜਨਮਦਾਤਾ ਮਾਂ-ਪਿਓ ਨਾਲ ਮੋਹ ਭਰਿਆ ਤੇ ਅਪਣੱਤ ਵਾਲਾ ਸਬੰਧ ਹੁੰਦਾ ਹੈ। ਮਨੁੱਖ ਅਤੇ ਬਹੁਤੇ ਜੀਵ ...
ਸਮਝੀ ਜਾਵੇ ਮਹਿਲਾਵਾਂ ਦੀ ਮਿਹਨਤ ਦੀ ਕੀਮਤ
ਸਮਝੀ ਜਾਵੇ ਮਹਿਲਾਵਾਂ ਦੀ ਮਿਹਨਤ ਦੀ ਕੀਮਤ
ਬੀਤੇ ਦਿਨੀਂ ਚੀਨ ’ਚ ਤਲਾਕ ਦੇ ਮਾਮਲੇ ’ਚ ਆਇਆ ਇੱਕ ਫੈਸਲਾ ਕਾਫ਼ੀ ਚਰਚਿਤ ਹੋਇਆ ਇਸ ਫੈਸਲੇ ਨੂੰ ਸੁਣਾਉਂਦੇ ਹੋਏ ਕੋਰਟ ਨੇ ਕਿਹਾ ਕਿ ਸ਼ਾਦੀ ਤੋਂ ਬਾਅਦ ਮਹਿਲਾ ਨੇ ਪਤੀ ਦੇ ਘਰ ’ਚ 5 ਸਾਲ ਕੰਮ ਕੀਤਾ ਹੈ, ਇਸ ਲਈ ਉਸ ਨੂੰ 5 ਲੱਖ ਰੁਪਏ ਦਾ ਮੁਆਵਜਾ ਮਿਲਣਾ ਚਾਹੀਦਾ ਹੈ ਅ...
ਖ਼ਤਮ ਹੋ ਰਹੀ ਰਿਸ਼ਤਿਆਂ ਵਿਚਲੀ ਨਿੱਘ ਤੇ ਤਾਂਘ
ਖ਼ਤਮ ਹੋ ਰਹੀ ਰਿਸ਼ਤਿਆਂ ਵਿਚਲੀ ਨਿੱਘ ਤੇ ਤਾਂਘ
ਰਿਸ਼ਤੇ ਮਨੁੱਖੀ ਜੀਵਨ ਦਾ ਅਧਾਰ ਹਨ। ਰਿਸ਼ਤਿਆਂ ਲਈ ਸਮਾਂ ਦੇਣਾ ਜ਼ਰੂਰੀ ਹੈ ਜੇਕਰ ਸਮਾਂ ਨਾ ਮਿਲੇ ਤਾਂ ਰਿਸ਼ਤਿਆਂ ਵਿੱਚ ਦੂਰੀ ਬਣ ਜਾਂਦੀ ਹੈ। ਸਿਆਣੇ ਠੀਕ ਹੀ ਕਹਿੰਦੇ ਹਨ ਕਿ ਰਿਸ਼ਤੇ ਵੀ ਰੋਟੀ ਵਰਗੇ ਹੀ ਹਨ ਮਾੜੀ ਜਿਹੀ ਅੱਗ ਤੇਜ ਹੋਈ ਨਹੀਂ ਕਿ ਸੜ ਕੇ ਸੁਆਹ ਹੋ ਜਾਂ...
ਬੇਲਗਾਮ ਨਕਸਲੀਆਂ ਦਾ ਕਹਿਰ
ਬੇਲਗਾਮ ਨਕਸਲੀਆਂ ਦਾ ਕਹਿਰ
ਛੱਤੀਸਗੜ੍ਹ ਦੇ ਬੀਜਾਪੁਰ ’ਚ ਨਕਸਲੀਆਂ ਨਾਲ ਮੁਕਾਬਲੇ ’ਚ ਲਗਭਗ 24 ਜਵਾਨ ਸ਼ਹੀਦ ਹੋ ਗਏ ਅਤੇ 31 ਜ਼ਖ਼ਮੀ ਹਨ ਇਹ ਜਵਾਨ ਐਸਟੀਐਫ਼ ਅਤੇ ਜਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਸੈਨਿਕ ਸਨ ਡੀਆਰਜੀ ਦੇ ਇਕੱਠੇ ਇੰਨੇ ਜਵਾਨ ਪਹਿਲੀ ਵਾਰ ਸ਼ਹੀਦ ਹੋਏ ਹਨ ਨਕਸਲੀ ਜਵਾਨਾਂ ਤੋਂ ਹਥਿਆਰ ਵੀ ਲੁੱਟ ਕੇ ...
ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਵਧਾਏਗੀ ਈਚ ਵਨ, ਬਰਿੰਗ ਵਨ ਮੁਹਿੰਮ
ਚਮਨਦੀਪ ਸ਼ਰਮਾ
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘਟ ਰਹੀ ਗਿਣਤੀ ਨੂੰ ਲੈ ਕੇ ਫਿਕਰਮੰਦ ਨਜ਼ਰ ਆ ਰਿਹਾ ਹੈ। ਅਮਰਵੇਲ ਵਾਂਗ ਵਧੇ ਨਿੱਜੀ ਸਕੂਲਾਂ ਨੇ ਇਨ੍ਹਾਂ ਸਕੂਲਾਂ ਨੂੰ ਕਾਫ਼ੀ ਠੇਸ ਪਹੁੰਚਾਈ ਹੈ। ਪਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਆ ਰਹੀ ਕਮੀ ਸਬੰਧੀ ਅਧਿਆਪਕ-ਵਿਦਿਆਰਥੀ ਅਨੁਪਾਤ ਦਾ ਠੀਕ...