ਦਾਜ ਦਾ ਡੰਗ: ਆਪਣਿਆਂ ਦੀਆਂ ਉਮੀਦਾਂ ਤੇ ਅਣਦੇਖੀ ਦਾ ਨਤੀਜਾ
ਦਾਜ ਦਾ ਡੰਗ: ਆਪਣਿਆਂ ਦੀਆਂ ਉਮੀਦਾਂ ਤੇ ਅਣਦੇਖੀ ਦਾ ਨਤੀਜਾ
ਹਾਲ ਹੀ ’ਚ ਪਾਕਿਸਤਾਨ ਦੇ ਚਰਚਿਤ ਫੈਸ਼ਨ ਡਿਜ਼ਾਇਨਰ ਅਲੀ ਜਿਸ਼ਾਨ ਦੇ ਬ੍ਰਾਈਡਲ ਕਲੈਕਸ਼ਨ ‘ਨੁਮਾਇਸ’ ਦੀ ਇੱਕ ਤਸਵੀਰ ਦੁਨੀਆ ਭਰ ’ਚ ਚਰਚਿਤ ਹੋਈ ਤਸਵੀਰ ’ਚ ਲਾਲ ਰੰਗ ਦਾ ਖੂਬਸੂਰਤ ਜੋੜਾ-ਗਹਿਣੇ ਪਹਿਨੀ ਇੱਕ ਲਾੜੀ ਖੁਦ ਘੋੜਾ ਗੱਡੀ ਖਿੱਚਦੀ ਦਿਖਾਈ ਦਿੰਦੀ...
ਚਾਪਲੂਸੀ ਦੇ ਪੈਂਤਰੇ
ਤਮਾ ਤੇਲ ਜਿਸ ਕੋ ਲਗੇ, ਤੁਰੰਤ ਨਰਮ ਹੋ ਜਾਏ। ਮਤਲਬ ਇਨਸਾਨ ਜਾਂ ਜੁੱਤੀ ਕਿੰਨੀ ਵੀ ਕੜਕ ਹੋਵੇ, ਮਸਕਾ 'ਤੇ ਤੇਲ ਲਗਦਿਆਂ ਸਾਰ ਹੀ ਨਰਮ ਪੈ ਜਾਂਦੇ ਹਨ। ਗੈਂਡੇ ਵਰਗੀ ਮੱਝ, ਗੁਟਾਰ ਦੇ ਚਾਰ ਠੂੰਗੇ ਕੰਨਾਂ 'ਤੇ ਵੱਜਦਿਆਂ ਸਾਰ ਲੰਮੀ ਪੈ ਜਾਂਦੀ ਹੈ। ਚਾਪਲੂਸੀ ਇੱਕ ਪੁਰਾਤਨ ਅਤੇ ਅਤਿ ਸੂਖਮ ਕਲਾ ਹੈ ਜੋ ਹਾਰੀ ਸਾਰੀ ਦ...
ਪਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ ਦਾ ਖ਼ਤਰਨਾਕ ਪਹਿਲੂ
ਅੰਤਰਰਾਸ਼ਟਰੀ ਸ਼ਾਂਤੀ ਅਨੁਸੰਧਾਨ ਸੰਸਥਾਨ, ਸਟਾਕਹੋਮ ਦੀ ਰਿਪੋਰਟ
ਪ੍ਰਮੋਦ ਭਾਰਗਵ
ਅੱਜ ਪਾਕਿ ਵਿੱਚ ਅੱਤਵਾਦੀਆਂ ਇੰਨੀ ਹੋਂਦ ਸਥਾਪਿਤ ਹੋ ਗਈ ਹੈ ਕਿ ਲਸ਼ਕਰ-ਏ-ਝਾਂਗਵੀ, ਪਾਕਿਸਤਾਨੀ ਤਾਲਿਬਾਨ, ਆਫਗਾਨ ਤਾਲਿਬਾਨ ਅਤੇ ਕੁੱਝ ਹੋਰ ਅੱਤਵਾਦੀ ਗੁੱਟ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਲਈ ਵੀ ਚੁਣੌਤੀ ਬਣ ਗਏ ਹਨ। ਇਹ...
ਕਿਸਾਨ ਅੰਦੋਲਨ ਦਾ ਗੱਲਬਾਤ ਨਾਲ ਨਿੱਕਲੇ ਹੱਲ
ਕਿਸਾਨ ਅੰਦੋਲਨ ਦਾ ਗੱਲਬਾਤ ਨਾਲ ਨਿੱਕਲੇ ਹੱਲ
26 ਜਨਵਰੀ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਕਿਸਾਨ ਅੰਦੋਲਨ ਖ਼ਤਮ ਹੋ ਜਾਵੇਗਾ। ਪਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਦੁਬਾਰਾ ਜਿੰਦਾ ਕਰਨ ਦਾ ਕੰਮ ਕੀਤਾ। ਉਂਜ ਟਰੈਕਟਰ ਰੈਲੀ ਦੇ ਬਾਅਦ ਤੋਂ ਅੰਦੋਲਨ...
ਚੰਗੀ ਸ਼ਖਸੀਅਤ ਦੇ ਨਿਰਮਾਣ ‘ਚ ਸਮਰ ਕੈਂਪਾਂ ਦੀ ਭੂਮਿਕਾ ਅਹਿਮ
ਲੈਨਿਨ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਦੇਸ਼ ਦੀ ਜਵਾਨੀ ਤੇ ਲੋਕਾਂ ਦੇ ਮੂੰਹ 'ਤੇ ਕਿਸ ਤਰ੍ਹਾਂ ਦੇ ਗੀਤ ਹਨ ਤਾਂ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ। ਲੈਨਿਨ ਦੀ ਸੋਚ ਸੌ ਫੀਸਦੀ ਸਹੀ ਹੈ। ਕਿਸੇ ਵੀ ਦੇਸ਼ ਦਾ ਵਿਕਾਸ ਉੱਥੋਂ ਦੇ ਲੋਕਾਂ ਦੇ ਵਿਚਾਰਾਂ, ਸੋਚ, ਆਦਤਾਂ ਉੱਪਰ ਹ...
ਤੰਬਾਕੂ ਜਿਹੇ ਨਸ਼ਿਆਂ ਦੀ ਦਲਦਲ ‘ਚੋਂ ਨੌਜਵਾਨ ਪੀੜੀ ਨੂੰ ਬਚਾਉਣਾ ਜ਼ਰੂਰੀ
ਪ੍ਰਮੋਦ ਧੀਰ
ਤੰਬਾਕੂ 'ਤੇ ਹੋਰ ਸਾਰੇ ਤਰਾਂ ਦੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਤੰਬਾਕੂ ਤੋਂ ਬਚਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜ਼ੋਰਾਂ ਤੇ ਹੈ ਤੇ ਸਮੁੱਚੇ ਵਿਸ਼ਵ ਵਿੱਚ 31 ਮਈ 2019 ਨੂੰ ਵਰਲਡ ਨੋ ਤੰਬਾਕੂ ਡੇ ਮਨਾਇਆ ਜਾ ਰਿਹਾ ਹੈ। ਸਕੂਲਾਂ...
ਸ਼ਰਧਾ ‘ਤੇ ਹੋ ਰਿਹਾ ਜ਼ੁਲਮ
ਸ਼ਰਧਾ 'ਤੇ ਹੋ ਰਿਹਾ ਜ਼ੁਲਮ | Persecution
ਮੈਂ ਦੋ ਦਿਨਾਂ ਤੱਕ ਇੰਡੀਅਨ ਪੀਨਲ ਕੋਡ ਫਰੋਲਦਾ ਰਿਹਾ ਮੈਨੂੰ ਉਹ ਧਰਾਵਾਂ ਨਹੀਂ ਮਿਲੀਆਂ ਜੋ ਇਹ ਦੱਸਣ ਕਿ ਜੇਲ੍ਹ 'ਚ ਬੰਦ ਕਿਸੇ ਮਹਾਨ ਹਸਤੀ ਪ੍ਰਤੀ ਆਸਥਾ ਰੱਖਣਾ ਅਪਰਾਧ ਹੈ। ਹੋਰ ਤਾਂ ਹੋਰ ਭਾਰਤੀ ਸੰਵਿਧਾਨ 'ਚ ਇੱਕ ਵੀ ਅਜਿਹੀ ਧਾਰਾ ਮੈਨੂੰ ਨਹੀਂ ਮਿਲੀ ਜੋ ਦੱਸ ਰ...
Covishield Vaccine: ਕੋਵੀਸ਼ੀਲਡ ਟੀਕੇ ਸਬੰਧੀ ਫੈਲਿਆ ਭਰਮ ਜਾਂ ਹਕੀਕਤ? ਜਾਣੋ
Covishield Vaccine
Covishield Vaccine : ਕੋਵੀਸ਼ੀਲਡ ਵੈਕਸੀਨ ਟੀਕਾ ਲਵਾਉਣ ਵਾਲੇ ਲੋਕ ਦਹਿਸ਼ਤ ’ਚ ਹਨ ਦਹਿਸ਼ਤ ਦੀ ਵਜ੍ਹਾ ਹੈ, ਕੋਰੋਨਾ ਵੈਕਸੀਨ ਨਿਰਮਾਤਾ ਕੰਪਨੀ ਐਸਟ੍ਰਾਜੈਨੇਕਾ ਦਾ ਸਾਈਡ ਇਫੈਕਟ ਸਬੰਧੀ ਕੋਰਟ ’ਚ ਸ਼ਰ੍ਹੇਆਮ ਕਬੂਲ ਕਰ ਲੈਣਾ ਬੀਤੇ ਕੁਝ ਦਿਨਾਂ ਤੋਂ ਪੂਰੇ ਸੰਸਾਰ ’ਚ ਇਸ ਨੂੰ ਲੈ ਕੇ ਗੱਲਾਂ ...
ਸਾਰਕ ਦਾ ਭਵਿੱਖ ਕੀ ਹੈ?
ਸਾਰਕ ਦਾ ਭਵਿੱਖ ਕੀ ਹੈ?
36ਵੇਂ ਸਾਰਕ ਚਾਰਟਰ ਦਿਵਸ ਵਰ੍ਹੇਗੰਢ 'ਤੇ ਸਾਰਕ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੇ ਆਪਣੇ ਸੰਦੇਸ਼ ਭੇਜੇ ਹਨ ਹਾਲਾਂਕਿ ਇਨ੍ਹਾਂ 'ਚ ਪਰਸਪਰ ਟਕਰਾਅ ਦੇਖਣ ਨੂੰ ਮਿਲਿਆ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਸਾਰਕ ਦੀ ਪੂਰਨ ਸਮਰੱਥਾ ਦੀ ਵ...
ਮੈਨੂੰ ਮਾਣ ਹੈ ਕਿ ‘ਮੈਂ ਇੱਕ ਅਧਿਆਪਕ ਹਾਂ’
ਮੈਨੂੰ ਮਾਣ ਹੈ ਕਿ ‘ਮੈਂ ਇੱਕ ਅਧਿਆਪਕ ਹਾਂ’
ਗੱਲ ਦਸਵੀਂ ’ਚ ਪੜ੍ਹਦਿਆਂ ਦੀ ਹੈ, ਪੇਪਰਾਂ ਤੋਂ ਪਹਿਲਾਂ ਹੀ ਕਿਸੇ ਨੇ ਗੱਲਾਂ-ਗੱਲਾਂ ’ਚ ਕਹਿ ਦਿੱਤਾ ਕਿ ਅਗਲੀ ਪੜ੍ਹਾਈ ਲਈ ਜੇ ਕਿਸੇ ਵਧੀਆ ਜੇ ਕੋਰਸ ’ਚ ਦਾਖਲਾ ਲੈਣਾ ਹੈ ਤਾਂ ਉਸ ਲਈ ਡੋਮੀਸਾਈਲ ਸਰਟੀਫਿਕੇਟ, ਬੈਕਵਾਰਡ ਏਰੀਆ ਸਰਟੀਫਿਕੇਟ ਤੇ ਪੇਂਡੂ ਇਲਾਕੇ ਦਾ ਸਰ...