ਲੜਕੀਆਂ ਦੀ ਹਿੰਮਤ
ਲੜਕੀਆਂ ਦੀ ਹਿੰਮਤ
ਪ੍ਰਸਿੱਧ ਖਿਡਾਰਨ ਕ੍ਰਿਸ਼ਨਾ ਪੂਨੀਆ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੜਕੀਆਂ ਹਿੰਮਤ ਕਰਨ ਤਾਂ ਉਹ ਆਪਣੀ ਸੁਰੱਖਿਆ ਆਪ ਕਰਨ ਦੇ ਕਾਬਲ ਹੋ ਸਕਦੀਆਂ ਹਨ ਰਾਜਸਥਾਨ 'ਚ ਚੁਰੂ 'ਚ ਪੂਨੀਆ ਨੇ ਲੜਕੀਆਂ ਨਾਲ ਛੇੜਖਾਨੀ ਕਰਦੇ ਲੜਕਿਆਂ ਨੂੰ ਲਲਕਾਰਿਆ ਤਾਂ ਸ਼ਰਾਰਤੀ ਲੜਕੇ ਆਪਣੀ ਜਾਨ ਬਚਾਉਣ ਲਈ ਭੱਜ ਨਿ...
ਸੁਚੱਜਾ ਹੋਵੇ ਮੁਜ਼ਾਹਰਾ
ਸੁਚੱਜਾ ਹੋਵੇ ਮੁਜ਼ਾਹਰਾ
ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਦੇ ਨਾਂਅ 'ਤੇ ਸਿੱਖਿਆ ਮੰਤਰੀ ਦੀ ਕੋਠੀ 'ਚ ਦਾਖਲ ਹੋਣਾ ਪ੍ਰਗਟਾਵੇ ਦੀ ਅਜ਼ਾਦੀ ਦੀ ਦੁਰਵਰਤੋਂ ਤੇ ਬੇਹੂਦਾ ਹਰਕਤ ਹੈ ਧਰਨਾ, ਘਿਰਾਓ, ਨਾਅਰੇਬਾਜ਼ੀ ਵਿਰੋਧ ਦੇ ਲੋਕਤੰਤਰਿਕ ਤਰੀਕੇ ਹਨ ਪਿਛਲੇ ਸਮੇਂ 'ਚ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰਾਂ ...
ਸਮਾਜਵਾਦੀ ਪਾਰਟੀ ‘ਚ ਮੱਚਿਆ ਘਮਸਾਣ
ਸਮਾਜਵਾਦੀ ਪਾਰਟੀ 'ਚ ਮੱਚਿਆ ਘਮਸਾਣ
ਉੱਤਰ ਪ੍ਰਦੇਸ਼ ਦੀ ਰਾਜਨੀਤੀ 'ਚ ਘਮਸਾਣ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਸੱਤਾ ਸੰਭਾਲ ਰਿਹਾ ਯਾਦਵ ਪਰਿਵਾਰ ਬੁਰੀ ਤਰ੍ਹਾਂ ਦੁਫ਼ਾੜ ਹੋਇਆ ਇੱਕ ਦੂਜੇ ਨੂੰ ਠਿੱਬੀ ਲਾਉਣ 'ਤੇ ਉਤਾਰੂ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਨੀਤੀ ਦੇ ਧੁਰੰਦਰ ਮੰਨੇ ਜਾਂਦੇ ਮੁਲਾਇਮ ਸਿੰਘ ਯਾਦਵ...
ਵੱਡੇ ਫੈਸਲਿਆਂ ਵਾਲਾ ਵਰ੍ਹਾ
ਵੱਡੇ ਫੈਸਲਿਆਂ ਵਾਲਾ ਵਰ੍ਹਾ
ਸਾਲ 2016 ਦੇਸ਼ ਦੇ ਇਤਿਹਾਸ 'ਚ ਵੱਡੇ ਫੈਸਲਿਆਂ ਵਾਲੇ ਸਾਲ ਵਜੋਂ ਜਾਣਿਆ ਜਾਵੇਗਾ ਸਾਲ ਦੇ ਅਖੀਰ 'ਚ ਨੋਟਬੰਦੀ ਦੇ ਫੈਸਲੇ ਦਾ ਦੇਸ਼ ਦੀ ਇੱਕ ਅਰਬ ਤੋਂ ਵੱਧ ਆਬਾਦੀ ਨੇ ਇਸ ਦਾ ਸਵਾਗਤ ਕਰਨ ਦੇ ਨਾਲ-ਨਾਲ ਪੂਰਾ ਸਾਥ ਵੀ ਦਿੱਤਾ ਅੱਧੀ ਸਦੀ ਤੋਂ ਕਾਲੇ ਧਨ ਦੀ ਸਮੱਸਿਆ ਕਾਰਨ ਦੇਸ਼ ਨੇ ਆਰਥ...
ਰੇਲਵੇ ‘ਚ ਗੰਦਗੀ ਤੋਂ ਨਿਜਾਤ
ਤਾਮਿਲਨਾਡੂ 'ਚ ਰਾਮੇਸ਼ਵਰਮ-ਮਨਸੁਦੁਰੈ 114 ਕਿਲੋਮੀਟਰ ਗਰੀਨ ਕਾਰੀਡੋਰ ਦਾ ਉਦਘਾਟਨ ਹੋਣ ਨਾਲ ਸਾਫ਼-ਸੁਥਰੇ ਰੇਲ ਸਫ਼ਰ ਦੀ ਆਸ ਬੱਝ ਗਈ ਹੈ ਗਰੀਨ ਕਾਰੀਡੋਰ ਸ਼ੁਰੂ ਹੋਣ ਨਾਲ ਮਲ ਤਿਆਗ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਇਸ ਰੂਟ ਦੀਆਂ ਦਸ ਦੀਆਂ ਦਸ ਟਰੇਨਾਂ ਦੀਆਂ 286 ਬੋਘੀਆਂ 'ਚ ਜੈਵ ਪਖ਼ਾਨੇ ਲਾਏ ਗਏ ਹਨ । ਜਿਸ ਨਾਲ ਗੰਦ...
ਆਮ ਆਦਮੀ ਪਾਰਟੀ ਤੇ ਰਵਾਇਤੀ ਸਿਆਸਤ ਦਾ ਪਰਛਾਵਾਂ
ਆਮ ਆਦਮੀ ਪਾਰਟੀ ਦੇ ਆਗੂ ਸਿਧਾਂਤਕ ਸਿਆਸਤ ਕਰਨ ਦੇ ਆਪਣੇ ਸ਼ੁਰੂਆਤੀ ਐਲਾਨਾਂ ਤੇ ਇਰਾਦਿਆਂ ਤੋਂ ਪਲਟਦੇ ਨਜ਼ਰ ਆ ਰਹੇ ਹਨ ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਕੋਲ ਅਗਲੀਆਂ ਚੋਣਾਂ ਲੜਨ ਲਈ ਪੈਸਾ ਨਹੀਂ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੇਜਰੀਵਾ...
ਰੀਓ ਓਲੰਪਿਕ ਤੋਂ ਨਸੀਹਤ ਲਈਏ
ਰੀਓ ਓਲੰਪਿਕ ਭਾਰਤੀ ਖੇਡ ਢਾਂਚੇ ਤੇ ਖੇਡ ਕਲਚਰ ਦੀਆਂ ਖਾਮੀਆਂ ਨੂੰ ਉਜ਼ਾਗਰ ਕਰ ਗਿਆ ਹੈ ਸਿਰਫ ਇੱਕ ਚਾਂਦੀ ਤੇ ਇੱਕ ਕਾਂਸੀ ਦੇ ਤਮਗੇ ਜਿੱਤਣ ਨਾਲ ਸਾਨੂੰ ਸਿਡਨੀ ਓਲੰਪਿਕ ਦਾ ਵੇਲਾ ਯਾਦ ਆ ਗਿਆ ਹੈ ਜਦੋਂ ਇੱਕੋ-ਇੱਕ ਮਹਿਲਾ ਵੇਟਲਿਫਟਰ ਕਰਨਮ ਮਲੇਸ਼ਵਰੀ ਨੇ ਕਾਂਸੀ ਦੇ ਤਮਗੇ ਨਾਲ ਦੇਸ਼ ਦੀ ਲਾਜ ਰੱਖੀ ਸੀ ਇਸ ਵਾਰ ਦੇ ਹ...
ਘਾਟਾਂ ਨਾਲ ਜੂਝਦੇ ਖਿਡਾਰੀ
ਉਲੰਪਿਕ 'ਚ ਭਾਰਤੀ ਖਿਡਾਰੀਆਂ ਦੀਆਂ ਜਿੱਤਾਂ ਹਾਰਾਂ ਦੀ ਚਰਚਾ ਜਿੰਨੀ ਅਹਿਮ ਹੈ ਓਨੀ ਹੀ ਅਹਿਮੀਅਤ ਸਾਡੇ ਦੇਸ਼ ਦੇ ਖੇਡ ਪ੍ਰਬੰਧਾਂ ਤੇ ਖਿਡਾਰੀਆਂ ਦੇ ਸੰਘਰਸ਼ ਦੀ ਹੈ ਕੁਸ਼ਤੀ 'ਚ ਕਾਂਸੀ ਜੇਤੂ ਸਾਕਸ਼ੀ ਮਲਿਕ ਤੇ ਬੈਡਮਿੰਟਨ ਦੀ ਚਾਂਦੀ ਜਿੱਤਣ ਵਾਲੀ ਪੀਵੀ ਸਿੰਧੂ 'ਤੇ ਕਰੋੜਾਂ ਰੁਪਏ, ਨੌਕਰੀਆਂ , ਤਰੱਕੀਆਂ ਤੇ ਗੱਡੀਆਂ...
ਚੰਡੀਗੜ੍ਹ ਦਾ ਰੇੜਕਾ
ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦਾ ਵੱਖਰੇ ਤੌਰ 'ਤੇ ਪ੍ਰਸ਼ਾਸਕ ਲਾਏ ਜਾਣ ਤੋਂ ਬਾਦ ਪੰਜਾਬ ਤੁਰੰਤ ਹਰਕਤ 'ਚ ਆਇਆ ਤੇ ਇਹ ਫੈਸਲਾ ਵਾਪਸ ਲੈ ਲਿਆ ਗਿਆ ਪਿਛਲੇ 32 ਸਾਲਾਂ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਪੰਜਾਬ ਦੇ ਰਾਜਪਾਲ ਵੱਲੋਂ ਹੀ ਨਿਭਾਈ ਜਾਂਦੀ ਸੀ ਪਰ ਇਸ ਵਾਰ ਵੀਪੀ ਸਿੰਘ ਬਦਨੌਰੇ ਨੂੰ ਪੰਜਾਬ ਦ...
ਫੌਜ ਦਾ ਰੁਤਬਾ ਕਾਇਮ ਰੱਖੋ
ਭਾਰਤੀ ਫੌਜ ਦੇ ਜਰਨੈਲ ਦਲਬੀਰ ਸਿੰਘ ਸੁਹਾਗ ਨੇ ਸਾਬਕਾ ਜਰਨੈਲ ਤੇ ਕੇਂਦਰੀ ਰਾਜ ਮੰਤਰੀ ਵੀਕੇ ਸਿੰਘ ਖਿਲਾਫ਼ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ ਕਰਕੇ ਸੰਗੀਨ ਦੋਸ਼ ਲਾਏ ਹਨ ਸੁਹਾਗ ਨੇ ਦਾਅਵਾ ਕੀਤਾ ਹੈ ਕਿ 2012 'ਚ ਉਸ ਸਮੇਂ ਦੇ ਫੌਜ ਮੁਖੀ ਵੀਕੇ ਸਿੰਘ ਨੇ ਉਹਨਾਂ (ਸੁਹਾਗ) ਨੂੰ ਆਰਮੀ ਕਮਾਂਡਰ ਵਜੋਂ ਤਰੱਕੀ ਦੇਣ '...