ਪਾਰਟੀਆਂ ਦੇ ਰੁਲ਼ਦੇ ਸਿਧਾਂਤ
ਕਹਿਣ ਨੂੰ ਸਿਆਸਤ ਅਸੂਲਾਂ, ਸਿਧਾਂਤਾਂ ਨਾਲ ਚੱਲਦੀ ਹੈ ਪਰ ਪਾਰਟੀ ਦੀ ਰਣਨੀਤੀ ਅੱਗੇ ਅਸੂਲਾਂ ਨੂੰ ਕੋਈ ਨਹੀਂ ਪੁੱਛਦਾ ਵੱਡੀ ਗੱਲ ਤਾਂ ਇਹ ਹੈ ਕਿ ਸਿਆਸੀ ਚਤੁਰਾਈ ਅੱਗੇ ਕਾਨੂੰਨ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਅਜਿਹੇ ਪੈਂਤਰੇ ਖੇਡੇ ਹਨ ਕਿ ਦਲ ਬ...
ਮੌਕਾਪ੍ਰਸਤ ਸਿਆਸੀ ਆਗੂ ਅਫਜ਼ਲ ਗੁਰੂ ਦੇ ਬੇਟੇ ਤੋਂ ਸਿੱਖਣ
ਜਦੋਂ ਵੋਟਾਂ ਨੇੜੇ ਹੋਣ ਤਾਂ ਸਿਆਸੀ ਪਾਰਟੀਆਂ ਮੁੱਦੇ ਸਿਰਫ਼ ਭਾਲਦੀਆਂ ਹੀ ਨਹੀਂ ਸਗੋਂ ਨਵੇਂ ਮੁੱਦੇ ਘੜਦੀਆਂ ਵੀ ਹਨ ਜੰਮੂ-ਕਸ਼ਮੀਰ ਦੀ ਪੀਡੀਪੀ ਮੁਖੀ ਮਹਿਬੂਬਾ ਨੇ ਮਰਹੂਮ ਅੱਤਵਾਦੀ ਅਫਜ਼ਲ ਗੁਰੂ ਦੀ ਮ੍ਰਿਤਕ ਦੇਹ ਦੇ ਅਵਸ਼ੇਸ਼ ਮੰਗੇ ਹਨ ਇਸੇ ਤਰ੍ਹਾਂ ਪੀਡੀਪੀ ਦਾ ਹੀ ਇੱਕ ਆਗੂ ਅਫਜ਼ਲ ਨੂੰ ਆਪਣਾ ਭਰਾ ਦੱਸ ਰਿਹਾ ਹੈ ਮਹ...
ਸ਼ਰਾਬ ਦੀ ਵਧਦੀ ਖ਼ਪਤ
ਲਗਦਾ ਹੈ ਸਰਕਾਰਾਂ ਸ਼ਰਾਬ ਦੇ ਕਹਿਰ ਤੋਂ ਸਬਕ ਨਹੀਂ ਲੈਣਾ ਚਾਹੁੰਦੀਆਂ ਹਨ ਪਿਛਲੇ ਮਹੀਨੇ ਕਈ ਰਾਜਾਂ 'ਚ ਸ਼ਰਾਬ ਨਾਲ ਵੱਡੀ ਗਿਣਤੀ 'ਚ ਮੌਤਾਂ ਹੋਣ ਤੋਂ ਬਾਅਦ ਵੀ ਸ਼ਰਾਬ ਦੀ ਖਪਤ ਵਧਾਉਣ ਵਾਲੀਆਂ ਸਰਕਾਰੀ ਨੀਤੀਆਂ ਜਿਉਂ ਦੀਆਂ ਤਿਉਂ ਜਾਰੀ ਹਨ ਤਾਜਾ ਮਾਮਲਾ ਪੰਜਾਬ ਸਰਕਾਰ ਦਾ ਹੈ ਜਿਸ ਨੇ ਆਪਣੀ ਨਵੀਂ ਆਬਕਾਰੀ ਨੀਤੀ ਤ...
ਬਜਟ ਦੇ ਐਲਾਨ ਤੇ ਹਕੀਕਤਾਂ
ਪੰਜਾਬ ਸਰਕਾਰ ਦਾ 2019-20 ਦਾ ਬਜਟ ਵੀ ਕੇਂਦਰੀ ਬਜਟ ਵਾਂਗ 'ਚੋਣਾਂ' ਦੇ ਪਰਛਾਵੇਂ ਤੋਂ ਨਹੀਂ ਬਚ ਸਕਿਆ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਦੀ ਵਿੱਤੀ ਮਾਮਲਿਆਂ ਪ੍ਰਤੀ ਸਮਝ ਰਵਾਇਤੀ ਸਿਆਸਤ ਅੱਗੇ ਕੋਈ ਰੰਗ ਨਹੀਂ ਵਿਖਾ ਸਕੀ ਸਬਸਿਡੀਆਂ ਤੇ ਰਾਹਤਾਂ ਦੇ ਵਿਰੋਧੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਨੇ ਆਪਣੇ ਲਗਾਤਾਰ ਤਿੰਨ ਬ...
ਬੇਰੁਜ਼ਗਾਰੀ ਦਾ ਹੱਲ ਕੱਢਣ ਸਰਕਾਰਾਂ
ਸਰਕਾਰੀ ਦਾਅਵਿਆਂ 'ਚ ਦੇਸ਼ ਤਰੱਕੀ ਕਰ ਰਿਹਾ ਹੈ, ਰੁਜ਼ਗਾਰ ਵਧ ਰਿਹਾ ਹੈ ਪਰ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਪਰ੍ਹੇ ਹੈ ਅਸਲੀ ਤਸਵੀਰ ਤਾਂ ਅੰਕੜਿਆਂ ਤੋਂ ਸਾਹਮਣੇ ਆਉਣੀ ਹੈ ਪਰ ਇਹ ਅੰਕੜੇ ਸਰਕਾਰ ਜਾਰੀ ਕਰਨ ਤੋਂ ਕੰਨੀ ਕਤਰਾ ਰਹੀ ਹੈ ਦੇਸ਼ ਦੀ ਅਸਲੀ ਤਸਵੀਰ ਤਾਂ ਉੱਚ ਡਿਗਰੀਆਂ ਹਾਸਲ ਕਰਕੇ ਧਰਨਿਆਂ 'ਤੇ ਬੈਠੇ ਬੇਰੁਜ਼...
‘ਖੇਡਾਂ’ ਖੇਡਦਾ ਇਮਰਾਨ ਖ਼ਾਨ
ਪੁਲਵਾਮਾ ਹਮਲੇ 'ਚ ਸਿਰਫ਼ ਸੁਰੱਖਿਆ 'ਚ ਕੋਈ ਖਾਮੀ ਹੀ ਨੁਕਸਾਨ ਦਾ ਕਾਰਨ ਨਹੀਂ ਸਗੋਂ ਪਾਕਿਸਤਾਨ 'ਚ ਆਈ ਸਿਆਸੀ ਤਬਦੀਲ ਤੇ ਇਮਰਾਨ ਨੂੰ ਸਮਝਣ 'ਚ ਭੁੱਲ ਦਾ ਨਤੀਜਾ ਹੈ ਭਾਵੇਂ ਇਮਰਾਨ ਖਾਨ ਨੇ ਕੁਰਸੀ ਸੰਭਾਲਦਿਆਂ ਹੀ ਅਮਨ-ਅਮਾਨ ਦੀਆਂ ਗੱਲਾਂ ਕੀਤੀਆਂ ਸਨ ਪਰ ਉਨ੍ਹਾਂ ਦੇ ਤਾਲਿਬਾਨ ਨਾਲ ਕੁਨੈਕਸ਼ਨ ਦੀਆਂ ਖਬਰਾਂ ਨੂੰ ...
ਅੱਤਵਾਦ ਨਾਲ ਨਜਿੱਠਣਾ ਜ਼ਰੂਰੀ
ਪੁਲਵਾਮਾ 'ਚ ਅੱਤਵਾਦੀ ਹਮਲੇ ਨੇ ਇਸ ਗੱਲ ਦਾ ਅਹਿਸਾਸ ਕਰਾ ਦਿੱਤਾ ਹੈ ਕਿ ਪਾਕਿ ਅਧਾਰਿਤ ਅੱਤਵਾਦ ਨਾਲ ਨਜਿੱਠਣ ਲਈ ਹੁਣ ਨਾ ਸਿਰਫ ਵੱਡੀ ਕਾਰਵਾਈ ਦੀ ਜ਼ਰੂਰਤ ਹੈ ਸਗੋਂ ਠੋਸ ਤਿਆਰੀ ਤੇ ਨੀਤੀ 'ਚ ਬਦਲਾਅ ਵੀ ਚਾਹੀਦਾ ਹੈ ਫੌਜੀ ਤਾਕਤ ਦੇ ਪੱਧਰ 'ਤੇ ਭਾਰਤ ਪਾਕਿਸਤਾਨ ਨਾਲ ਕਿਤੇ ਵੱਧ ਤਾਕਤਵਰ ਹੈ ਪਰ ਇੱਥੇ ਸਿਰਫ਼ ਫੌਜੀ...
ਨਸ਼ਾ ਤਸਕਰ ਜਗਦੀਸ਼ ਭੋਲੇ ਨੂੰ ਸਜ਼ਾ
ਛੇ ਸਾਲ ਚੱਲੇ ਮੁਕੱਦਮੇ ਤੋਂ ਬਾਅਦ ਬਰਖ਼ਾਸਤ ਡੀਐੱਸਪੀ ਨੂੰ ਸਜ਼ਾ ਸੁਣਾਈ ਗਈ ਹੈ ਛੇ ਹਜ਼ਾਰ ਕਰੋੜ ਦੀ ਡਰੱਗ ਤਸਕਰੀ ਦਾ ਇਹ ਮਾਮਲਾ 19 ਦੋਸ਼ੀਆਂ ਨੂੰ ਸਜ਼ਾ ਦੇਣ ਨਾਲ ਨਿੱਬੜ ਗਿਆ ਹੈ ਸਿਆਸਤ ਨਾਲ ਗੜੁੱਚ ਰਹੇ ਇਸ ਮਾਮਲੇ 'ਚ ਪੁਲਿਸ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਪੂਰੀ ਪੈਰਵੀ ਕੀਤੀ ਪਰ ਤਸਵੀਰ ਦਾ ਦੂਜਾ ਪਹਿਲੂ ਹੈ...
ਪੁਲਿਸ ਦਾ ਗੈਰ-ਜ਼ਿੰਮੇਵਾਰ ਵਤੀਰਾ
ਪੰਜਾਬ ਪੁਲਿਸ ਦੀ ਲਾਪ੍ਰਵਾਹੀ ਤੇ ਸੰਵੇਦਨਹੀਣਤਾ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰਾਨਾ ਵਿਹਾਰ ਦੀ ਇੰਤਹਾ ਉਸ ਵੇਲੇ ਹੋ ਗਈ ਜਦੋਂ ਬੀਤੇ ਦਿਨੀਂ ਲੁਧਿਆਣਾ ਨੇੜੇ ਇੱਕ ਲੜਕੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਮਿਲਣ ਦੇ ਬਾਵਜ਼ੂਦ ਪੁਲਿਸ ਮੁਲਾਜ਼ਮਾਂ ਨੇ ਘਟਨਾ ਸਥਾਨ...
ਸਰਕਾਰਾਂ ਨੂੰ ਪਰਖੇਗਾ ਗੁੱਜਰ ਅੰਦੋਲਨ
ਰਾਜਸਥਾਨ 'ਚ ਰਾਖਵਾਂਕਰਨ ਲਈ ਗੁੱਜਰ ਭਾਈਚਾਰੇ ਦਾ ਅੰਦੋਲਨ ਇੱਕ ਵਾਰ ਫਿਰ ਕੇਂਦਰ ਤੇ ਸੂਬਾ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ ਗੁੱਜਰ ਨੌਕਰੀਆਂ 'ਚ 5 ਫੀਸਦੀ ਰਾਖਵਾਂਕਰਨ ਦੀ ਮੰਗ ਕਰ ਰਹੇ ਹਨ ਆਪਣੇ ਪਿਛਲੇ ਹਿੰਸਕ ਅੰਦੋਲਨ ਲਈ ਜਾਣੇ ਜਾਂਦੇ ਗੁੱਜਰਾਂ ਬਾਰੇ ਇਸ ਵਾਰ ਵੀ ਇਹੀ ਅੰਦਾਜ਼ਾ ਸੀ ਕਿ ਉਹ ਸੜਕਾਂ ਜਾਮ ਕਰਕੇ ਕ...