ਵੱਡੇ ਮੁੱਦੇ ਛੱਡ ਇੱਕ-ਦੂਜੇ ਨੂੰ ਉਲਝਾਉਣ ‘ਚ ਲੱਗੇ ਆਗੂ
ਲੋਕ ਸਭਾ ਚੋਣਾਂ ਦੇ ਚਾਰ ਗੇੜ ਪੂਰੇ ਹੋ ਚੁੱਕੇ ਹਨ ਹੁਣ ਤਿੰਨ ਗੇੜਾਂ ਦੀਆਂ ਚੋਣਾਂ ਹੋਰ ਬਾਕੀ ਹਨ ਲਿਹਾਜ਼ਾ ਸੱਤਾ ਪੱਖ ਤੇ ਵਿਰੋਧੀ ਧਿਰ, ਦੋਵੇਂ ਇੱਕ-ਦੂਜੇ 'ਤੇ ਵਾਰ ਕਰਨ ਲਈ ਕੋਈ ਮੌਕਾ ਨਹੀਂ ਛੱਡ ਰਹੇ ਹਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੇ ਉਨ੍ਹਾਂ ਨੂੰ ਆਪਣੇ ਪੱਖ 'ਚ ਕਰਨ ਲਈ ਰੋਜ਼ ਨਵੇਂ-ਨਵੇਂ ਮੁੱਦੇ ਇਜ਼ਾਦ ਕੀ...
ਬੇਪਰਦ ਹੋਇਆ ਪਾਕਿਸਤਾਨ
ਆਖ਼ਰ 75 ਦਿਨਾਂ ਦੀ ਕੂਟਨੀਤਕ ਲੜਾਈ ਤੋਂ ਭਾਰਤ ਨਾ ਸਿਰਫ਼ ਪਾਕਿਸਤਾਨ, ਸਗੋਂ ਚੀਨ ਨੂੰ ਵੀ ਹਰਾਉਣ 'ਚ ਕਾਮਯਾਬ ਰਿਹਾ ਸੰਯੁਕਤ ਰਾਸ਼ਟਰ ਨੇ ਭਾਰਤ 'ਚ ਅੱਤਵਾਦੀ ਸਰਗਰਮੀਆਂ ਦੇ ਦੋਸ਼ੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਇਸ ਤੋਂ ਪਹਿਲਾਂ ਚਾਰ ਵਾਰ ਚੀਨ ਇਸ ਮਾਮਲੇ 'ਚ ਅੜਿੱਕਾ ਬÎਣਿਆ ਸੀ ਭਾਰਤ ਵੱਲੋਂ ਬ...
ਨਕਸਲੀਆਂ ਖਿਲਾਫ਼ ਕਿਸ ਗੱਲ ਦਾ ਇੰਤਜ਼ਾਰ
ਮਹਾਂਰਾਸ਼ਟਰ ਦੇ ਗੜ੍ਹੀ ਚਿਰੌਲੀ 'ਚ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਛਾ ਕੇ 15 ਪੁਲਿਸ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਨੀ ਨੁਕਸਾਨ ਦੇ ਹਿਸਾਬ ਨਾਲ ਇਹ ਵਾਰਦਾਤ ਪੁਲਵਾਮਾ ਹਮਲੇ ਦੀ ਸ਼੍ਰੇਣੀ 'ਚ ਹੀ ਆਉਂਦੀ ਹੈ ਫਿਰ ਵੀ ਸਰਕਾਰ ਨਕਸਲੀਆਂ ਪ੍ਰਤੀ ਅੱਧੀ ਸਦੀ ਤੋਂ ਨਰਮ ਰੁਖ਼ ਅਪਣਾ ਰਹੀ ਹੈ ਜੇਕਰ ਇਹੀ ਨੁਕਸਾ...
ਭਾਰਤ ਪਾਕਿ ਦੇ ਕੱਟੜ ਲੋਕ ਯੂਏਈ ਤੋਂ ਸਿੱਖਣ ਸਬਕ
ਭਾਰਤ ਤੇ ਪਾਕਿਸਤਾਨ 'ਚ ਹਿੰਦੂ-ਮੁਸਲਮਾਨ ਧਰਮ ਦੇ ਨਾਂਅ 'ਤੇ ਨਫ਼ਰਤ ਤੇ ਟਕਰਾਓ ਪੈਦਾ ਕਰਨ ਵਾਲੇ ਕੱਟੜ ਮਾਨਸਿਕਤਾ ਵਾਲੇ ਲੋਕਾਂ ਨੂੰ ਸੰਯੁਕਤ ਅਰਬ ਅਮੀਰਾਤ ਸਰਕਾਰ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਯੂਏਈ ਸਰਕਾਰ ਨੇ ਇੱਕ ਹਿੰਦੂ ਪਿਤਾ ਤੇ ਮੁਸਲਮਾਨ ਮਾਂ ਦੀ ਬੱਚੀ ਨੂੰ ਸਰਟੀਫਿਕੇਟ ਜਾਰੀ ਕਰਕੇ ਅੰਤਰ ਧਰਮ ਵਿਆਹ ਨ...
ਅਮਰੀਕਾ-ਇਰਾਨ ਦੀ ਖਹਿਬਾਜ਼ੀ ‘ਚ ਫਸਿਆ ਭਾਰਤ
ਅਮਰੀਕਾ ਤੇ ਇਰਾਨ ਦੇ ਵਿਗੜ ਰਹੇ ਸਬੰਧ ਭਾਰਤ ਲਈ ਮੁਸ਼ਕਲ ਭਰੇ ਬਣ ਗਏ ਹਨ ਦੋਵਾਂ ਮੁਲਕਾਂ 'ਚ ਕੁੜੱਤਣ ਲਗਾਤਾਰ ਵਧ ਰਹੀ ਹੈ ਜਿੱਥੇ ਅਮਰੀਕਾ ਇਰਾਨ ਖਿਲਾਫ਼ ਪਾਬੰਦੀਆਂ ਲਾਈ ਰੱਖਣ ਲਈ ਅੜਿਆ ਹੋਇਆ ਹੈ, ਉੱਥੇ ਇਰਾਨ ਦੀ ਸੰਸਦ ਨੇ ਅਮਰੀਕਾ ਦੀ ਫੌਜ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਹੈ ਮੌਜ਼ੂਦਾ ਹਾਲਾਤਾਂ ਮੁਤਾਬਕ ਦੋਵਾਂ ...
ਮੁੱਦਿਆਂ ‘ਤੇ ਕਮਜ਼ੋਰ, ਉਮੀਦਵਾਰਾਂ ‘ਤੇ ਜ਼ੋਰ
ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਅਤੇ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ ਦਰਮਿਆਨ ਜੰਗ ਚੱਲ ਰਹੀ ਹੈ ਜਿਸ ਤਰ੍ਹਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ 'ਚ ਦੇਰੀ ਤੇ ਸ਼ਸ਼ੋਪੰਜ ਹੈ ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸਾਰੀਆਂ ਪਾਰਟੀਆਂ ਮੁੱਦਿਆਂ 'ਤੇ ਕਮਜ਼ੋਰ ਤੇ ਗੈਰ-ਜਿੰਮੇਵਾਰ ਨਜ਼ਰ ਆ ਰਹੀਆਂ ਹਨ ਨੀਤੀ ਸ਼ਬਦ ...
ਅੱਤਵਾਦ ਖਿਲਾਫ਼ ਵੱਡੀ ਲੜਾਈ ਦੀ ਲੋੜ
ਸ੍ਰੀਲੰਕਾ 'ਚ ਈਸਾਈਆਂ ਦੇ ਈਸਟਰ ਤਿਉਹਾਰ ਮੌਕੇ ਅੱਤਵਾਦੀਆਂ ਵੱਲੋਂ ਕੀਤੇ 8 ਲੜੀਵਾਰ ਧਮਾਕੇ ਨਾ ਸਿਰਫ਼ ਸ੍ਰੀਲੰਕਾ ਸਗੋਂ ਪੂਰੀ ਦੁਨੀਆ ਲਈ ਚੁਣੌਤੀ ਹਨ ਇਹਨਾਂ ਹਮਲਿਆਂ 'ਚ 158 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਦਰਅਸਲ ਅੱਤਵਾਦੀ ਸੰਗਠਨ ਇੱਕ ਕਮਜ਼ੋਰ ਦੇਸ਼ ਨੂੰ ਨਿਸ਼ਾਨਾ ਬਣਾ ਕੇ ਅੱਤਵਾਦ ਖਿਲਾਫ਼ ਜੁਟੇ ਦੇਸ਼ਾਂ ਨੂ...
ਰਵਾਇਤੀ ਸਿਆਸਤ ਅੱਗੇ ਹਾਰਦੇ ਨਵੀਂ ਸੋਚ ਵਾਲੇ ਆਗੂ
ਨਵੀਂ ਸੋਚ, ਵੱਖਰੇ ਰਾਹ ਨੂੰ ਜਿਸ ਤਰ੍ਹਾਂ ਸਮਾਜ ਸਵੀਕਾਰ ਨਹੀਂ ਕਰਦਾ ਉਸੇ ਤਰ੍ਹਾਂ ਹੀ ਨਵੀਂ ਸੋਚ ਦੇ ਆਗੂ ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆਉਂਦੇ ਪੰਜਾਬ ਦੇ ਤਿੰਨ ਨੌਜਵਾਨ ਆਗੂਆਂ ਨੂੰ ਸਿਆਸਤ 'ਚ ਇਹ ਤਜ਼ਰਬਾ ਹੋਇਆ ਤੇ ਅਖ਼ੀਰ ਉਹਨਾਂ ਸਿੰਗ ਫਸਾਊ ਰਾਜਨੀਤੀ ਕਰਨ ਦੀ ਬਜਾਇ ਇਸ ਹਕੀਕਤ ਨੂੰ ਪ੍ਰਵਾਨ ਕਰ ਲਿਆ ਕਿ ਵੱ...
ਪ੍ਰੱਗਿਆ ਦਾ ਬਿਆਨ ਬਣਿਆ ਭਾਜਪਾ ਲਈ ਨਮੋਸ਼ੀ
ਅੱਤਵਾਦ ਖਿਲਾਫ਼ ਸਖ਼ਤ ਵਿਚਾਰਧਾਰਾ ਵਾਲੀ ਭਾਜਪਾ ਨੂੰ ਆਪਣੀ ਨਵੀਂ ਆਗੂ ਪ੍ਰੱਗਿਆ ਦੇ ਬਿਆਨ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਲੇਗਾਂਵ ਬੰਬ ਧਮਾਕੇ 'ਚੋਂ ਬਰੀ ਹੋਈ ਭਾਜਪਾ ਆਗੂ ਪ੍ਰੱਗਿਆ ਸਿੰਘ ਦੇ ਇੱਕ ਵਿਵਾਦਤ ਬਿਆਨ ਨਾਲ ਤਰਥੱਲੀ ਮੱਚ ਗਈ ਪ੍ਰੱਗਿਆ ਨੇ ਮੁੰਬਈ ਹਮਲੇ ਦੇ ਸ਼ਹੀਦ ਅਸ਼ੋਕ ਚੱਕਰ ਨਾਲ ਸਨਮਾ...
ਕਾਂਗਰਸ ਵੱਲੋਂ ਸਿਧਾਂਤਕ ਟੱਕਰ ਦੀ ਤਿਆਰੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਗੁਜਰਾਤ 'ਚ ਕਰਕੇ ਕਈ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਗੁਜਰਾਤ 'ਚ ਇਹ ਮੀਟਿੰਗ 58 ਸਾਲਾਂ ਬਾਅਦ ਕੀਤੀ ਗਈ ਹੈ ਮੀਟਿੰਗ ਲਈ ਸੂਬੇ ਦੀ ਚੋਣ ਹੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾ...