ਹੜ੍ਹਾਂ ਦੀ ਰੋਕਥਾਮ ਲਈ ਹੋਵੇ ਵਿਉਂਤਬੰਦੀ
ਤਿੰਨ ਵੱਡੇ ਰਾਜਾਂ ਮਹਾਂਰਾਸ਼ਟਰ, ਕਰਨਾਟਕ, ਗੁਜਰਾਤ ਤੇ ਕੇਰਲ 'ਚ ਭਾਰੀ ਵਰਖਾ ਕਾਰਨ ਹੜ੍ਹਾਂ (ਬਾਢ) ਨੇ ਤਬਾਹੀ ਮਚਾਈ ਹੋਈ ਹੈ ਇਸ ਦੌਰਾਨ 100 ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ ਗਨੀਮਤ ਇਹ ਹੈ ਕਿ ਐਨਡੀਆਰਐਫ਼ ਤੇ ਫੌਜ ਦੇ ਜਵਾਨਾਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਣ 'ਚ ਕਾਮਯਾਬੀ ਹਾਸਲ ਕੀਤੀ ਇਸ ਗੱਲ 'ਤੇ ...
ਸੜਕ ਹਾਦਸਿਆਂ ਦੀ ਵਜ੍ਹਾ ਬਣੇ ਬੇਸਹਾਰਾ ਪਸ਼ੂ
ਪਿਛਲੇ ਦਿਨਾਂ 'ਚ ਪੰਜਾਬ 'ਚ ਬੇਸਹਾਰਾ ਪਸ਼ੂਆਂ ਕਾਰਨ ਕਈ ਖ਼ਤਰਨਾਕ ਸੜਕ ਹਾਦਸੇ ਵਾਪਰੇ ਜਿਹਨਾਂ 'ਚ 4-5 ਦਿਨਾਂ ਅੰਦਰ ਦਸ ਵਿਅਕਤੀਆਂ ਦੀ ਮੌਤ ਹੋ ਗਈ ਇਹ ਸਮੱਸਿਆ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦੀ ਹੈ ਦੇਸ਼ ਭਰ 'ਚ ਸਾਲਾਨਾ ਹਜ਼ਾਰਾਂ ਮੌਤਾਂ ਪਸ਼ੂਆਂ ਖਾਸਕਰ ਗਊਧਨ ਦੇ ਬੇਸਹਾਰਾ ਹੋਣ ਕਾਰਨ ਵਾਪਰ ਰਹੀਆਂ ਹਨ ਪ੍ਰਸ਼ਾਸਨ...
ਗੱਲਬਾਤ ਲਈ ਮਾਹੌਲ ਬਣਾਏ ਪਾਕਿਸਤਾਨ
ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਲਏ ਗਏ ਫੈਸਲੇ ਬੌਖਲਾਹਟ ਭਰੇ, ਬੇਤੁਕੇ 'ਤੇ ਸਮੇਂ ਦੀ ਬਰਬਾਦੀ ਹੈ ਸਭ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤੀ ਸਫ਼ੀਰ ਨੂੰ ਮੁਲਕ ਪਰਤਣ ਲਈ ਕਿਹਾ ਤੇ ਨਾਲ ਹੀ ਵਪਾਰ ਰੋਕ ਦਿੱਤਾ ਅਗਲੇ ਹੀ ਦਿਨ ਦੋ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਵ...
ਸਾਈਬਰ ਠੱਗੀਆਂ ਖਿਲਾਫ਼ ਹੋਵੇ ਠੋਸ ਕਾਰਵਾਈ
ਦੇਸ਼ ਅੰਦਰ ਸਾਈਬਰ ਠੱਗਾਂ ਨੇ ਜਾਲ ਵਿਛਾਇਆ ਹੋਇਆ ਹੈ ਪਿਛਲੇ ਕਈ ਸਾਲਾਂ ਤੋਂ ਆਮ ਲੋਕਾਂ ਨੂੰ ਕੋਈ ਪੈਸਾ ਭੇਜਣ ਦਾ ਲੋਭ ਦੇ ਕੇ, ਕਰਜਾ ਦੇਣ ਦੇ ਨਾਂਅ 'ਤੇ ਉਹਨਾਂ ਦਾ ਬੈਂਕ ਖਾਤਾ ਨੰਬਰ ਪੁੱਛ ਕੇ ਉਹਨਾਂ ਦੇ ਖਾਤੇ 'ਚੋਂ ਪੈਸੇ ਹੜੱਪ ਕੀਤੇ ਜਾ ਰਹੇ ਹਨ ਜਾਗਰੂਕਤਾ ਦੇ ਬਾਵਜੂਦ ਇਹ ਧੰਦਾ ਰੁਕਿਆ ਨਹੀਂ ਸਗੋਂ ਵੱਡੇ-ਵੱ...
ਇਮਰਾਨ ਦੀਆਂ ਗਿੱਦੜਭਬਕੀਆਂ
ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35ਏ ਹਟਾਏ ਜਾਣ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਭਾਰਤ ਨੂੰ ਧਮਕੀਆਂ ਦਿੱਤੀਆਂ ਹਨ ਉਸ ਨਾਲ ਇਮਰਾਨ ਖਾਨ ਦੀ ਛਵੀ ਹੀ ਧੁੰਦਲੀ ਹੋਈ ਹੈ ਜੋਸ਼ 'ਚ ਆਏ ਇਮਰਾਨ ਖਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਜੰਗ ਹੋਈ ਤਾਂ ਉਹ ਖੂਨ ਦੇ ਆਖ਼ਰੀ ਕਤਰ...
ਰਾਜਨੀਤੀ ‘ਚ ਵਿਸਾਰੇ ਜਨਤਾ ਦੇ ਮੁੱਦੇ
ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਸੈਸ਼ਨ ਸਿਰਫ਼ ਰੌਲੇ-ਰੱਪੇ ਦੀ ਭੇਂਟ ਚੜ੍ਹ ਗਿਆ ਸੱਤਾਧਿਰ ਤੇ ਵਿਰੋਧੀਆਂ ਦਰਮਿਆਨ ਰਾਜਨੀਤੀ ਬਹੁਤ ਹੋਈ ਪਰ ਕਿਸੇ ਨੇ ਵੀ ਜਨਤਾ ਦੇ ਮੁੱਦਿਆਂ ਬਾਰੇ ਇੱਕ ਸ਼ਬਦ ਕਹਿਣ ਦੀ ਵੀ ਖੇਚਲ ਨਹੀਂ ਕੀਤੀ ਅਜੇ ਕੱਲ੍ਹ ਦੀ ਗੱਲ ਹੈ ਕਿ ਘੱਗਰ ਦਰਿਆ 'ਚ ਆਏ ਹੜ੍ਹਾਂ ਕਾਰਨ ਜਿਲ੍ਹਾ ਸੰਗਰੂਰ ਤੇ ਪਟ...
ਸਿਆਸੀ ਰਾਹਾਂ ‘ਤੇ ਪਈ ਆਰਥਿਕਤਾ
ਲੱਗਦਾ ਹੈ ਸਿਆਸਤ ਨੇ ਸਾਡੇ ਦੇਸ਼ ਦੀ ਆਰਥਿਕਤਾ ਨੂੰ ਹਨ੍ਹੇਰੇ ਰਾਹਾਂ ਵੱਲ ਤੋਰ ਦਿੱਤਾ ਹੈ ਜਿੱਥੇ ਵਿਗਿਆਨ, ਸਿਧਾਂਤ ਤੇ ਸ਼ਾਸਤਰੀ ਨਿਯਮਾਂ ਦੀਆਂ ਬੱਤੀਆਂ ਬੁਝ ਚੁੱਕੀਆਂ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਫੈਸਲੇ ਤਾਂ ਬੁਰੀ ਤਰ੍ਹਾਂ ਤਮਾਸ਼ਾ ਬਣ ਗਏ ਹਨ ਉਹਨਾਂ ਆਪਣੇ ਤਾਜ਼ਾ ਸ਼ਗੂਫ਼ਿਆਂ ਭਰੇ ਫੈਸਲੇ 'ਚ...
ਭਾਰੀ ਟੈਕਸ, ਚੰਦੇ, ਵਿਆਜ਼ ਅਤੇ ਸਮਾਜ ਕਲਿਆਣ ਨਾਲ ਨਾ ਮਾਰਿਆ ਜਾਵੇ ਉਦਯੋਗ ਜਗਤ
ਇੱਕ ਕੌਮਾਂਤਰੀ ਰਿਪੋਰਟ ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ ਦੇ ਅਨੁਸਾਰ ਪਿਛਲੇ ਤਿੰਨ ਸਾਲ ਤੋਂ ਛੇ ਤੋਂ ਸੱਤ ਹਜ਼ਾਰ ਭਾਰਤੀ ਕਰੋੜਪਤੀ ਹਰ ਸਾਲ ਦੇਸ਼ ਛੱਡ ਰਹੇ ਹਨ ਇਹ ਧਨਾਢ ਲੋਕ ਉਨ੍ਹਾਂ ਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਜਿੱਥੇ ਟੈਕਸ ਸਲੈਬ ਘੱਟ ਹੈ ਕਿਉਂਕਿ ਭਾਰਤ ਵਿਚ ਆਮਦਨ ਟੈਕਸ 40 ਪ੍ਰਤੀਸ਼ਤ ਤੱਕ ਅਤੇ ਜੀਐਸਟੀ 28 ਪ...
ਸਿਆਸਤ ਤੇ ਪੁਲਿਸ ਦਾ ਕਰੂਪ ਗਠਜੋੜ
ਉਨਾਵ ਦੁਰਾਚਾਰ ਮਾਮਲਾ ਭਿਆਨਕ ਮੋੜ 'ਤੇ ਪਹੁੰਚ ਗਿਆ ਪੀੜਤਾ ਦੇ ਪਿਤਾ 'ਤੇ ਮੁਕੱਦਮਾ ਦਰਜ ਕਰਨਾ ਤੇ ਉਸ ਦੀ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਦ ਪੀੜਤਾ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਵਾਪਰਿਆ ਹਾਦਸਾ ਸ਼ੱਕ ਦੇ ਘੇਰੇ 'ਚ ਆ ਗਿਆ ਹੈ ਹਾਦਸੇ 'ਚ ਪੀੜਤਾ ਤੇ ਉਸ ਦਾ ਵਕੀਲ ਗੰਭੀਰ ਜ਼ਖਮੀ ਹੋਣ ਕਰਕੇ ਜਿੰਦਗੀ ਤੇ ਮੌਤ...
ਸਫ਼ਾਈ ਕਰਮੀਆਂ ਪ੍ਰਤੀ ਸੰਵੇਦਨਸ਼ੀਲ ਹੋਵੇ ਸਰਕਾਰ
ਦੇਸ਼ ਅੰਦਰ ਆਏ ਦਿਨ ਸੀਵਰ ਦੀ ਸਫ਼ਾਈ ਕਰਦੇ ਕਰਮੀਆਂ ਦੀ ਮੌਤ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਕੇਂਦਰ ਸਰਕਾਰ ਨੇ ਵੀ ਲੋਕ ਸਭਾ 'ਚ ਮੰਨਿਆ ਹੈ ਕਿ ਪਿਛਲੇ ਕੁਝ ਸਾਲਾਂ 'ਚ 620 ਕਰਮੀਆਂ ਦੀ ਮੌਤ ਹੋਈ ਹੈ ਸੀਵਰ ਕਰਮੀਆਂ ਦੀ ਇਸ ਹਾਲਤ ਲਈ ਸਥਾਨਕ ਪ੍ਰਸ਼ਾਸਨ ਤੋਂ ਲੈ ਕੇ ਸੂਬਾ ਤੇ ਕੇਂਦਰ ਸਰਕਾਰ ਤੱਕ ਦੀ ਜਿੰਮੇਵ...