ਪ੍ਰਦੂਸ਼ਣ ਰੋਕਣਾ ਸਭ ਦੀ ਜਿੰਮੇਵਾਰੀ
ਪ੍ਰਦੂਸ਼ਣ ਰੋਕਣਾ ਸਭ ਦੀ ਜਿੰਮੇਵਾਰੀ
ਕੋਵਿਡ-19 ਮਹਾਂਮਾਰੀ ਦੇ ਕਾਰਨ ਇਸ ਵਾਰ ਵਾਤਾਵਰਨ ਦੀ ਸ਼ੁੱਧਤਾ ਵੱਡੀ ਚੁਣੌਤੀ ਬਣ ਗਈ ਹੈ 14 ਨਵੰਬਰ ਨੂੰ ਦੀਵਾਲੀ ਦਾ ਪਵਿੱਤਰ ਤਿਉਹਾਰ ਹੈ ਜਿਸ ਦਿਨ ਵੱਡੇ ਪੱਧਰ 'ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਨ੍ਹਾਂ ਦਿਨਾਂ 'ਚ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਪੰਜ ਰਾਜ...
ਤੁਰੰਤ ਸੁਲਝੇ ਪੰਜਾਬ ਦਾ ਮਸਲਾ
ਤੁਰੰਤ ਸੁਲਝੇ ਪੰਜਾਬ ਦਾ ਮਸਲਾ
ਖੇਤੀ ਬਿੱਲਾਂ ਸਬੰਧੀ ਪੰਜਾਬ ਤੇ ਕੇਂਦਰ ਦਰਮਿਆਨ ਚੱਲ ਰਿਹਾ ਟਕਰਾਓ ਲਗਾਤਾਰ ਵਧ ਰਿਹਾ ਹੈ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਨਾ ਮਿਲਣ 'ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਧਾਇਕਾਂ ਨਾਲ ਜੰਤਰ ਮੰਤਰ 'ਤੇ ਧਰਨੇ 'ਤੇ ਬੈਠ ਗਏ ਹਨ ਕਿਸੇ ਮੁੱਖ ਮੰਤਰੀ ਦਾ ਕੇਂਦਰ ਸਰਕਾਰ ਖਿ...
ਅੱਤਵਾਦ, ਈਸਾਈਅਤ ਤੇ ਇਸਲਾਮ
ਅੱਤਵਾਦ, ਈਸਾਈਅਤ ਤੇ ਇਸਲਾਮ
ਫ਼ਰਾਂਸ ਨੇ ਮਾਲੀ 'ਚ ਸਰਜੀਕਲ ਸਟਰਾਈਕ ਕਰਕੇ 30 ਬਾਈਕ ਸਵਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਫਰਾਂਸ ਦਾ ਦਾਅਵਾ ਹੈ ਇਹ ਸਾਰੇ ਅਲਕਾਇਦਾ ਨਾਲ ਜੁੜੇ ਅੱਤਵਾਦੀ ਸਨ ਦਰਅਸਲ ਫਰਾਂਸ ਵੱਲੋਂ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਫਰਾਂਸ 'ਚ ਮੁਸਲਮਾਨਾਂ ਵੱਲੋਂ ਰਾਸ਼ਟਰਪਤੀ ਮੈਕ੍ਰ...
ਮਾਸਕ ਬਾਰੇ ਰਾਜਸਥਾਨ ਦੀ ਪਹਿਲ
ਮਾਸਕ ਬਾਰੇ ਰਾਜਸਥਾਨ ਦੀ ਪਹਿਲ
ਬੜੀ ਤਸੱਲੀ ਵਾਲੀ ਗੱਲ ਹੈ ਕਿ ਕੋਵਿਡ-19 ਮਹਾਂਮਾਰੀ ਨਾਲ ਨਿੱਬੜਨ ਲਈ ਸੂਬਾ ਸਰਕਾਰਾਂ ਆਪਣੇ ਪੱਧਰ 'ਤੇ ਨਾ ਸਿਰਫ਼ ਯਤਨ ਕਰ ਰਹੀਆਂ ਹਨ ਸਗੋਂ ਕੇਂਦਰ ਤੇ ਹੋਰ ਸੂਬਿਆਂ ਲਈ ਪ੍ਰੇਰਨਾ ਸਰੋਤ ਵੀ ਬਣ ਰਹੀਆਂ ਹਨ ਰਾਜਸਥਾਨ ਸਰਕਾਰ ਨੇ ਮਾਸਕ ਲਾਜ਼ਮੀ ਕਰਨ ਸਬੰਧੀ ਕਾਨੂੰਨ ਬਣਾਉਣ ਦੀ ਤਿਆਰੀ...
ਵਿਆਜ ‘ਤੇ ਵਿਆਜ ‘ਚ ਵਿਤਕਰਾ ਨਾ ਹੋਵੇ
ਵਿਆਜ 'ਤੇ ਵਿਆਜ 'ਚ ਵਿਤਕਰਾ ਨਾ ਹੋਵੇ
ਕੇਂਦਰ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ 2 ਕਰੋੜ ਰੁਪਏ ਤੱਕ ਮਕਾਨ ਉਸਾਰੀ, ਕ੍ਰੇਡਿਟ ਕਾਰਡ ਬਕਾਇਆ, ਸਿੱਖਿਆ ਤੇ ਵਾਹਨ ਕਰਜਾ ਲੈਣ ਵਾਲਿਆਂ ਨੂੰ ਕਰਜ਼ਿਆਂ ਦੀ ਵਿਆਜ 'ਤੇ ਵਿਆਜ ਵਸੂਲੀ ਨੂੰ ਮਾਫ਼ ਕਰ ਦਿੱਤਾ ਹੈ ਪਰ ਖੇਤੀ ਨੂੰ ਇਸ ਮਾਫ਼ੀ ਦੇ ਦਾਇਰੇ ਤੋਂ ਬਾਹਰ ਰੱਖਿਆ ਹ...
ਸਿਆਸੀ ਸਵਾਰਥਾਂ ‘ਚ ਉਲਝੀ ਸੰਘ ਪ੍ਰਣਾਲੀ
ਸਿਆਸੀ ਸਵਾਰਥਾਂ 'ਚ ਉਲਝੀ ਸੰਘ ਪ੍ਰਣਾਲੀ
ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਨੇ ਭਾਰਤ 'ਚ ਸੰਘੀ ਪ੍ਰਣਾਲੀ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਅਧਿਕਾਰਾਂ ਤੇ ਕਾਰਜ ਖੇਤਰ ਦੀ ਵੰਡ ਕੀਤੀ ਗਈ ਹੈ ਦੋਵੇਂ ਧਿਰਾਂ ਆਪਣੇ-ਆਪਣੇ ਕਾਨੂੰਨ ਬਣਾਉਣਗੀਆਂ ਤੇ ਦੋਵਾਂ ਦਾ ਟੀਚਾ ਦੇਸ਼ ਦਾ ਵਿਕਾਸ ਹੋਵੇ...
ਸਿਆਸੀ ਮੌਕਾਪ੍ਰਸਤੀ ਦੀ ਖੇਡ
ਸਿਆਸੀ ਮੌਕਾਪ੍ਰਸਤੀ ਦੀ ਖੇਡ
ਉੱਤਰ ਪ੍ਰਦੇਸ਼ 'ਚ ਬਹੁਜਨ ਸਮਾਜ ਪਾਰਟੀ ਦੇ ਸੱਤ ਬਾਗੀ ਵਿਧਾਇਕਾਂ ਨੂੰ ਪਾਰਟੀ ਸੁਪਰੀਮੋ ਮਾਇਆਵਤੀ ਨੇ ਪਾਰਟੀ 'ਚੋਂ ਬਰਖ਼ਾਸਤ ਕਰ ਦਿੱਤਾ ਹੈ ਇਹਨਾਂ ਵਿਧਾਇਕਾਂ 'ਤੇ ਵਿਧਾਨ ਪ੍ਰੀਸ਼ਦ ਚੋਣਾਂ 'ਚ ਸਮਾਜਵਾਦੀ ਪਾਰਟੀ ਦਾ ਸਾਥ ਦੇਣ ਦਾ ਦੋਸ਼ ਹੈ ਬੇਸ਼ੱਕ ਇਹ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਪਰ ...
ਸਰਕਾਰਾਂ ਦੀ ਨਾਕਾਮੀ, ਕਿਸਾਨ ਦੀ ਪ੍ਰੇਸ਼ਾਨੀ
ਸਰਕਾਰਾਂ ਦੀ ਨਾਕਾਮੀ, ਕਿਸਾਨ ਦੀ ਪ੍ਰੇਸ਼ਾਨੀ
ਸੁਪਰੀਮ ਕੋਰਟ 'ਚ ਕੇਂਦਰ ਸਰਕਾਰ ਨੇ ਦਿੱਲੀ -ਐਨਸੀਆਰ 'ਚ ਪ੍ਰਦੂਸ਼ਣ ਮਾਮਲੇ 'ਚ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ ਇਸ ਸਮੱਸਿਆ ਨੂੰ ਰੋਕਣ ਲਈ ਕਮਿਸ਼ਨ ਦਾ ਗਠਨ ਕਰ ਲਿਆ ਹੈ ਕੇਂਦਰ ਸਰਕਾਰ ਨੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ 5 ਸਾਲ ਦੀ ਜੇਲ੍ਹ ਤੇ ਇੱਕ ਕਰੋੜ ਰੁਪਏ ਤ...
ਕੱਟੜ ਆਧੁਨਿਕਤਾ ਜਾਂ ਸਿਆਸੀ ਸਵਾਰਥ
ਕੱਟੜ ਆਧੁਨਿਕਤਾ ਜਾਂ ਸਿਆਸੀ ਸਵਾਰਥ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਦੀਆਂ ਇਸਲਾਮ ਸਬੰਧੀ ਵਿਵਾਦਿਤ ਟਿੱਪਣੀਆਂ ਨਾਲ ਮੁਸਲਿਮ ਜਗਤ 'ਚ ਭਾਰੀ ਵਿਰੋਧ ਪੈਦਾ ਹੋ ਗਿਆ ਹੈ ਕਈ ਮੁਸਲਿਮ ਦੇਸ਼ਾਂ ਨੇ ਫਰਾਂਸੀਸੀ ਸਾਮਾਨ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਇਹ ਘਟਨਾ ਚੱਕਰ ਬਲ਼ਦੀ 'ਤੇ ਤੇਲ ਪਾਉਣ ਵਾਲੀ ਗੱਲ ਹੈ ...
ਕਿਸਾਨਾਂ ਦੀ ਸਮੱਸਿਆ ਨਾਲ ਆਰਥਿਕਤਾ ਨੂੰ ਨੁਕਸਾਨ
ਕਿਸਾਨਾਂ ਦੀ ਸਮੱਸਿਆ ਨਾਲ ਆਰਥਿਕਤਾ ਨੂੰ ਨੁਕਸਾਨ
ਪੰਜਾਬ 'ਚ ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ ਫ਼ਿਰ ਤੋਂ ਮਾਲ ਗੱਡੀਆਂ ਦਾ ਸੰਚਾਲਨ ਪੰਜਾਬ 'ਚ ਬੰਦ ਕਰ ਦਿੱਤਾ ਹੈ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਗੱਡੀਆਂ ਦੀ ਬਹਾਲੀ ਦੀ ਮੰਗ ਕੀਤੀ ਹੈ ਮੁੱਖ ਮ...