Dengue: ਡੇਂਗੂ ’ਤੇ ਨਵੇਂ ਖੁਲਾਸੇ ਚਿੰਤਾਜਨਕ
Dengue: ਅਮਰੀਕਾ ਦੀ ਇੱਕ ਸੁਸਾਇਟੀ ਵੱਲੋਂ ਡੇਂਗੂ ਦੇ ਵਧ ਰਹੇ ਮਾਮਲਿਆਂ ਬਾਰੇ ਪੇਸ਼ ਕੀਤੀ ਗਈ ਰਿਪੋਰਟ ਚਿੰਤਾਜਨਕ ਹੈ ਅਮੈਰੀਕਨ ਸੁਸਾਇਟੀ ਆਫ ਟਰੌਪੀਕਲ ਮੈਡੀਸਨ ਐਂਡ ਹਾਈਜਿਨ ਸੁਸਾਇਟੀ ਦੀ ਰਿਪੋਰਟ ਅਨੁਸਾਰ ਇਸ ਸਾਲ ਅਮਰੀਕਾ ਵਿੱਚ 12 ਮਿਲੀਅਨ ਮਾਮਲੇ ਸਾਹਮਣੇ ਆਏ ਹਨ ਜਦੋਂਕਿ 2023 ’ਚ ਇਹ ਮਾਮਲੇ 5 ਮਿਲੀਅਨ ਤੋਂ...
ਨਿਰੰਤਰ ਵਿਕਾਸ ਦੇ ਟੀਚਿਆਂ ਲਈ ਵਿਸ਼ਵੀ ਸਹਿਯੋਗ ਦੀ ਲੋੜ
Global Cooperation: ਵਰਤਮਾਨ ’ਚ ਪੂਰਾ ਸੰਸਾਰ ਨਿਰੰਤਰ ਵਿਕਾਸ ਟੀਚਿਆਂ ਦੀ ਦਿਸ਼ਾ ’ਚ ਜੂਝਦਾ ਨਜ਼ਰ ਆ ਰਿਹਾ ਹੈ ਇਨਸਾਨੀ ਜੀਵਨ ਲਈ ਬੁਨਿਆਦੀ ਜ਼ਰੂਰਤ ਦੀਆਂ ਚੀਜ਼ਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਇਸ ਵਿਸ਼ੇ ’ਤੇ ਹੁਣ ਸੰਸਾਰਿਕ ਪੱਧਰ ’ਤੇ ਗੰਭੀਰ ਵਿਚਾਰਾਂ ਸ਼ੁਰੂ ਹੋ ਗਈਆਂ ਹਨ ਗਰੀਬੀ, ਢਿੱਡ ਭਰਨ ਲਈ ਭੋਜਨ, ਮਨ...
Manipur Violence: ਮਣੀਪੁਰ ’ਚ ਸ਼ਾਂਤੀ ਬਹਾਲ ਹੋਵੇ
Manipur Violence: ਉਂਜ ਤਾਂ ਮਣੀਪੁਰ ’ਚ ਜਾਤੀ ਹਿੰਸਾ ਦਾ ਇਤਿਹਾਸ ਰਿਹਾ ਹੈ ਮੈਤੇਈ ਭਾਈਚਾਰੇ ਨੂੰ ਇੱਥੋਂ ਦਾ ਮੂਲ ਨਿਵਾਸੀ ਮੰਨਿਆ ਜਾਂਦਾ ਹੈ, ਜੋ ਕਦੇ ਬਹੁ-ਗਿਣਤੀ ਹੁੰਦੇ ਸਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਭਾਈਚਾਰੇ ਦੀ ਅਬਾਦੀ 45 ਫੀਸਦੀ ਰਹਿ ਗਈ ਹੈ ਅਤੇ ਇਨ੍ਹਾਂ ਕੋਲ ਸਿਰਫ਼ 10 ਫੀਸਦੀ ਜ਼ਮੀਨ ਹੈ ਦੂਜ...
Artificial Food Items: ਸਿਹਤ ਲਈ ਖ਼ਤਰਨਾਕ ਮਿਲਾਵਟੀ ਤੇ ਨਕਲੀ ਖੁਰਾਕੀ ਚੀਜ਼ਾਂ ਦਾ ਰੁਝਾਨ
Artificial Food Items: ਘੱਟ ਤੋਂ ਘੱਟ ਸਮੇਂ ਅਤੇ ਲਾਗਤ ’ਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਵਰਗੇ ‘ਸ਼ਾਰਟ ਕੱਟ’ ਮਨੁੱਖੀ ਰੁਝਾਨ ਨੇ ਲਗਭਗ ਪੂਰੇ ਦੇਸ਼ ਨੂੰ ਸੰਕਟ ’ਚ ਪਾ ਦਿੱਤਾ ਹੈ ਭਾਰਤੀ ਬਜ਼ਾਰ ’ਚ ਨਕਲੀ ਅਤੇ ਮਿਲਾਵਟੀ ਸਾਮਾਨਾਂ ਦੀ ਭਰਮਾਰ ਇਸ ਰੁਝਾਨ ਦਾ ਨਤੀਜਾ ਹੈ ਪਰ ਜਦੋਂ ਇਹੀ ਮਿਲਾਵਟਖੋਰੀ ਜਾਂ ਨਕਲੀ ...
Jhansi Hospital Fire: ਦੁਬਾਰਾ ਨਾ ਹੋਣ ਅਜਿਹੇ ਹਾਦਸੇ
Jhansi Hospital Fire: ਝਾਂਸੀ ਦੇ ਸਰਕਾਰੀ ਹਸਪਤਾਲ ’ਚ ਬੱਚਿਆਂ ਵਾਲੇ ਵਾਰਡ ਨੂੰ ਅੱਗ ਲੱਗਣ ਦੀ ਘਟਨਾ ਬੇਹੱਦ ਦੁਖਦਾਈ ਹੈ ਇਸ ਦੁਰਘਟਨਾ ’ਚ 10 ਨਵਜਾਤ ਬੱਚਿਆਂ ਦੀ ਮੌਤ ਹੋ ਗਈ ਹੈ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਕਰਨ ’ਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਗੱਲ ਕਹੀ ਹੈ ਇਹ ਮਾਮਲਾ ਤਕਨੀਕੀ ਹੋਣ ਦੇ ਨਾਲ...
ਕੀ ਤੁਹਾਨੂੰ ਪਤਾ ਹੈ ਕਦੇ MRF ਟਾਇਰ ਕੰਪਨੀ ਦੇ ਮਾਲਕ ਵੇਚਦੇ ਸਨ ਗੁਬਾਰੇ? ਜਾਣੋ ਪੂਰੀ ਕਹਾਣੀ
ਹੌਂਸਲੇ ਦੀ ਉਡਾਣ : ਗੁਬਾਰੇ ਵੇਚਣ ਤੋਂ ਲੈ ਕੇ ਟਾਇਰ ਕੰਪਨੀ ਦੇ ਮਾਲਕ ਬਣਨ ਤੱਕ ਦਾ ਸਫ਼ਰ | MRF Tyre Company
ਅਕਸਰ ਅਖ਼ਬਾਰਾਂ ’ਚ ਇੱਕ ਵੱਡਾ ਸਾਰਾ ਇਸ਼ਤਿਹਾਰ ਹੁੰਦਾ ਹੈ ਕਿ ਇੱਕ ਬਹੁਤ ਤਾਕਤਵਰ ਵਿਅਕਤੀ ਇੱਕ ਮੋਟੇ ਮਜ਼ਬੂਤ ਟਾਇਰ ਨੂੰ ਦੋਵਾਂ ਹੱਥਾਂ ’ਤੇ ਚੱੁਕੀ ਦਿਖਾਈ ਦਿੰਦਾ ਹੈ। ਇਹੀ ਮੱਪੀਲਾਈ ਦਾ ਬਣਾਇਆ ਹ...
ਪੰਜਾਬ ’ਚ ਨਸ਼ੇ ਦੀ ਸਮੱਸਿਆ : ਨੌਜਵਾਨਾਂ ਦਾ ਭਵਿੱਖ ਖ਼ਤਰੇ ’ਚ
Drug Problem Punjab: ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਇੱਕ ਗੰਭੀਰ ਮੁੱਦਾ ਬਣ ਚੁੱਕੀ ਹੈ। ਸੂਬੇ ਵਿੱਚ ਨੌਜਵਾਨ ਵੱਡੀ ਗਿਣਤੀ ਵਿਚ ਨਸ਼ਿਆਂ ਦੀ ਲਤ ਕਾਰਨ ਆਪਣਾ ਤੇ ਆਪਣੇ ਪਰਿਵਾਰਾਂ ਦਾ ਭਵਿੱਖ ਖਤਰੇ ਵਿਚ ਪਾ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਹਜ਼ਾਰਾਂ ਲੋਕ ਹਰ ਸਾਲ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਰ...
Haryana Assembly in Chandigarh: ਚੰਡੀਗੜ੍ਹ ਦਾ ਤਕਨੀਕੀ ਪੇਚ
Haryana Assembly in Chandigarh: ਪੰਜਾਬ ਤੇ ਹਰਿਆਣਾ ਦਰਮਿਆਨ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਤਕਨੀਕੀ ਪੇਚ ’ਚ ਫਸਿਆ ਹੋਇਆ ਹੈ ਤਾਜ਼ਾ ਮਾਮਲਾ ਕੇਂਦਰ ਵੱਲੋਂ ਹਰਿਆਣਾ ਨੂੰ ਚੰਡੀਗੜ੍ਹ ’ਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਹੈ ਭਾਵੇਂ ਚੰਡੀਗੜ੍ਹ ਵਰਤਮਾਨ ਸਮੇਂ ’ਚ ਦੋਵਾਂ ਸੂਬਿਆਂ ਦੀ ਰਾਜਧਾਨੀ ਹੈ ਪਰ ਇਸ ...
Guru Nanak Jayanti 2024: ਜ਼ੁਲਮ ਖਿਲਾਫ ਬੇਖੌਫ ਡਟਣ ਵਾਲੇ ਮਹਾਨ ਚਿੰਤਕ ਸ੍ਰੀ ਗੁਰੂ ਨਾਨਕ ਦੇਵ ਜੀ
ਗੁਰਪੁਰਬ ’ਤੇ ਵਿਸੇਸ਼ | Guru Nanak Jayanti 2024
Guru Nanak Jayanti 2024: ਸ੍ਰੀ ਗੁਰੂ ਨਾਨਕ ਦੇਵ ਜੀ ਅਧਿਆਤਮਿਕਤਾ ਅਤੇ ਰੂਹਾਨੀਅਤ ਦੇ ਮਸੀਹਾ ਸਨ ਜਿਨ੍ਹਾਂ ਨੂੰ ਵਿਸ਼ਵ ਭਰ ਵਿਚ ਸਮਾਜ ਸੁਧਾਰਕ ਲਹਿਰ ਦੇ ਬਾਨੀ, ਮਹਾਨ ਚਿੰਤਕ, ਜ਼ੁਲਮਾਂ ਖਿਲਾਫ ਡਟ ਕੇ ਅਵਾਜ਼ ਚੁੱਕਣ ਵਾਲੇ ਜਰਨੈਲ, ਉਸ ਸਮੇਂ ਦੇ ਸ਼ਾਸ਼ਕਾਂ ...
Ganga River: ਗੰਗਾ ਦੀ ਰੱਖਿਆ
Ganga River: ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀ ਹਾਲੀਆ ਰਿਪੋਰਟ ਨੇ ਗੰਗਾ ਦੇ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਉਜਾਗਰ ਕੀਤਾ ਹੈ ਰਿਪੋਰਟ ਅਨੁਸਾਰ, ਗੰਗਾ ਆਪਣੇ ਸਰੋਤ ਗੰਗੋਤਰੀ ਤੋਂ ਹੀ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੰਦੀ ਹੈ ਗੰਗਾ ਅਤੇ ਯਮੁਨਾ ਵਰਗੇ ਜਲ ਸਰੋਤਾਂ ਦੀ ਸੁਰੱਖਿਆ ਸਿਰਫ ਸਰਕਾਰੀ ਯ...