Himachal Weather Update

Weather Alert: ਪਹਾੜਾਂ ’ਤੇ ਮੀਂਹ ਦਾ ਖੌਫਨਾਕ ਰੂਪ, ਜੰਮੂ-ਕਸ਼ਮੀਰ, ਹਿਮਾਚਲ ’ਚ ਫਟੇ ਬੱਦਲ

ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਪੰਜ ਤੋਂ ਛੇ ਦਿਨਾਂ ਦੀ ਦੇਰੀ ਨਾਲ ਮਾਨਸੂਨ ਆਉਣ ਤੋਂ ਬਾਅਦ, ਇਨ੍ਹਾਂ ਪਹਾੜੀ ਸੂਬਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਦੋ ਬੱਦਲ ਫਟਣ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਦੇਸ਼  ਖਾਸ ਖਬਰ 

Mandi Cloudburst News: ਮੰਡੀ ’ਚ ਫਿਰ ਫਟਿਆ ਬੱਦਲ, ਕੋਰਾਟਾਂਗ ’ਚ ਦੇਰ ਰਾਤ ਭਾਰੀ ਨੁਕਸਾਨ

ਹਿਮਾਚਲ ’ਚ ਅੱਜ ਫਿਰ ਭਾਰੀ ਮੀਂਹ ਦਾ ਅਲਰਟ ਮੰਡੀ (ਸੱਚ ਕਹੂੰ ਨਿਊਜ਼)। Mandi Cloudburst News: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਇੱਕ ਵਾਰ ਫਿਰ ਬੱਦਲ ਫਟਣ ਨਾਲ ਤਬਾਹੀ ਮਚੀ ਹੈ। ਦੇਰ ਰਾਤ ਚੌਹਰਘਾਟੀ ਸਿਲਹਬੁਧਾਨੀ ਦੇ ਕੋਰਟਾਂਗ ’ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ, ਪਰ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਸੋਮਵਾਰ ਰਾਤ ਮੰਡੀ ’ਚ […]
ਦੇਸ਼  Breaking News  ਖਾਸ ਖਬਰ 

IMD Alert: ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, 4 ਦਿਨਾਂ ਤੱਕ ਮੀਂਹ ਤੇ ਤੂਫਾਨ, ਹਰਿਆਣਾ, ਪੰਜਾਬ ਤੇ ਯੂਪੀ ’ਚ ਅਲਰਟ ਜਾਰੀ

ਨਵੀਂ ਦਿੱਲੀ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Weather Update Haryana Punjab UP Rajasthan Himachal Pradesh: ਉੱਤਰੀ ਭਾਰਤ ’ਚ ਲਗਾਤਾਰ ਚਾਰ ਦਿਨਾਂ ਦੇ ਖੁਸ਼ਕ ਮੌਸਮ ਤੋਂ ਬਾਅਦ ਇੱਕ ਵਾਰ ਫਿਰ ਮੌਸਮ ’ਚ ਤਬਦੀਲੀ ਆਉਣ ਵਾਲੀ ਹੈ। ਅੱਜ ਤੋਂ ਅਗਲੇ 4 ਦਿਨਾਂ ਤੱਕ ਭਾਰੀ ਮੀਂਹ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ’ਚ ਰੈੱਡ ਅਲਰਟ ਦਾ ਐਲਾਨ ਕੀਤਾ ਗਿਆ ਹੈ, […]
ਦੇਸ਼  Breaking News  ਖਾਸ ਖਬਰ