ਸਾਡੇ ਨਾਲ ਸ਼ਾਮਲ

Follow us

22.8 C
Chandigarh
Friday, February 13, 2026
More
    Home Breaking News ਹਿਮਾਚਲ ਪ੍ਰਦੇਸ਼...

    ਹਿਮਾਚਲ ਪ੍ਰਦੇਸ਼ : ਸੰਤੁਲਨ ਬਿਗੜਨ ਨਾਲ ਖੱਡ ’ਚ ਡਿੱਗੀ ਬੱਸ, ਕਈ ਜ਼ਖਮੀ

    ਸੰਤੁਲਨ ਬਿਗੜਨ ਨਾਲ ਖੱਡ ’ਚ ਡਿੱਗੀ ਬੱਸ, ਕਈ ਜ਼ਖਮੀ

    ਸੋਲਨ (ਏਜੰਸੀ) ਹਿਮਾਚਲ ਪ੍ਰਦੇਸ਼ ’ਚ ਪਿਛਲੇ ਕਈ ਦਿਨਾਂ ਤੋਂ ਹਾਦਸੇ ਵਾਪਰ ਰਹੇ ਹਨ ਸੂਬੇ ਦੇ ਬੱਦੀ ’ਚ ਪੱਟਾ-ਬਰੋਟੀਵਾਲਾ ਸੜਕ ’ਤੇ ਇੱਕ ਐਚਆਰਟੀਸੀ ਬੱਸ ਖੱਡ ’ਚ ਜਾ ਡਿੱਗੀ ਮੀਡੀਆ ਰਿਪੋਰਟਾਂ ਅਨੁਸਾਰ ਬੱਸ ’ਚ 33 ਵਿਅਕਤੀ ਸਵਾਰ ਦੱਸੇ ਜਾ ਰਹੇ ਹਨ ਤੇ ਕਈ ਜ਼ਖਮੀ ਹਨ ਇਹ ਬੱਸ ਜੋਹੜੀ ਸਾਹਿਬ ਤੋਂ ਨਾਲਾਗੜ ਜਾ ਰਹੀ ਸੀ ਅਚਾਨਕ ਸੰਤੁਲਨ ਵਿਗੜ ਨਾਲ ਬੱਸ ਖੱਡ ’ਚ ਜਾ ਡਿੱਗੀ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹੈ

    ਪੁਲਿਸ ਥਾਣਾ ਬਰੋਟੀਵਾਲਾ ਦੇ ਤਹਿਤ ਹਰੀਪੁਰ ਪੱਟਾ ਮਾਰਗ ’ਤੇ ਠੇੜਪੁਰਾ ਦੇ ਕੋਲ ਇਹ ਹਾਦਸਾ ਵਾਪਰਿਆ ਬੱਸ ਖੱਡ ’ਚ ਡਿੱਗਣ ਨਾਲ ਕਈ ਸਵਾਰੀਆਂ ਜ਼ਖਮੀਆਂ ਹੋਈਆਂ ਹਨ ਇਹ ਬੱਸ ਸਵੇਰੇ ਕਰੀਬ ਅੱਠ ਵਜੇ ਜੋਹੜੀ ਸਾਹਿਬ ਤੋਂ ਨਾਲਾਗੜ ਜਾ ਰਹੀ ਸੀ ਹਿਮਾਚਲ ਪਥ ਟਰਾਂਸਪੋਰਟ ਵਿਭਾਗ ਦੀ ਬੱਸ ਠੇਡਪੁਰਾ ਕੋਲ ਡੂੰਘੀ ਖੱਟ ਜਾ ਡਿੱਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ