Hearing

ਨਿਰਭੈਆ: ਹਾਈਕੋਰਟ ਦੇ ਫੈਸਲੇ ਖਿਲਾਫ਼ ਸੁਣਵਾਈ ਸ਼ੁੱਕਰਵਾਰ ਨੂੰ

ਨਿਰਭੈਆ: ਹਾਈਕੋਰਟ ਦੇ ਫੈਸਲੇ ਖਿਲਾਫ਼ ਸੁਣਵਾਈ ਸ਼ੁੱਕਰਵਾਰ ਨੂੰ | High Court ਕੇਂਦਰ ਦੀ ਅਪੀਲ ‘ਤੇ ਹੋਵੇਗੀ ਸੁਪਰੀਮ ਕੋਰਟ ‘ਚ ਸੁਣਵਾਈ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦੇਣ ਵਾਲੇ ਨਿਰਭੈਆ ਸਮੂਹਿਕ ਦੁਰਾਚਾਰ ਅਤੇ ਹੱਤਿਆ ਕਾਂਡ ਦੇ ਚਾਰੇ ਦੋਸ਼ੀਆਂ ਨੂੰ ਵੱਖ-ਵੱਖ ਕਰਕੇ ਫਾਂਸੀ ਨਾ ਦਿੱਤੇ ਜਾਣ ਸਬੰਧੀ ਦਿੱਲੀ ਹਾਈ ਕੋਰਟ (High Court) ਦੇ […]
ਦੇਸ਼  Breaking News 

ਜਾਕਿਆ ਜਾਫਰੀ ਦੀ ਅਰਜ਼ੀ ਦੀ ਸੁਣਵਾਈ 14 ਅਪਰੈਲ ਤੱਕ ਟਲੀ

ਜਾਕਿਆ ਜਾਫਰੀ ਦੀ ਅਰਜ਼ੀ ਦੀ ਸੁਣਵਾਈ 14 ਅਪਰੈਲ ਤੱਕ ਟਲੀ ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ 2002 ਦੇ ਗੁਜ਼ਰਾਤ ਦੰਗਿਆਂ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦੁਆਰਾ ਸੂਬੇ ਦੇ ਤੱਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਹੋਰਾਂ ਨੂੰ ਕਲੀਨ ਚਿੱਟ ਦੇਣ ਦੇ ਖਿਲਾਫ਼ ਅਰਜ਼ੀ Application ਦੀ ਸੁਣਵਾਈ 14 ਅਪਰੈਲ ਤੱਕ ਰੋਕ ਦਿੱਤੀ ਹੈ। […]
ਦੇਸ਼  Breaking News 

ਨਿਰਭੈਯਾ ਕੇਸ: ਦੋਸ਼ੀ ਪਵਨ ਦੀ ਅਰਜੀ ‘ਤੇ ਸੁਣਵਾਈ ਅੱਜ

Nirbhaya Case ਦੋਸ਼ੀ ਪਵਨ ਦੀ ਅਰਜੀ ‘ਤੇ ਸੁਣਵਾਈ ਅੱਜ ਵਾਰਦਾਤ ਸਮੇਂ ਨਾਬਾਲਿਗ ਹੋਣ ਦਾ ਕੀਤਾ ਦਾਅਵਾ ਨਵੀਂ ਦਿੱਲੀ, ਏਜੰਸੀ। ਨਿਰਭੈਯਾ ਗੈਂਗਰੇਪ ਕੇਸ ‘ਚ ਗੁਨਾਹਗਾਰ ਪਵਨ ਗੁਪਤਾ ਦੀ ਅਰਜੀ ‘ਤੇ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਵਿਸ਼ੇਸ਼ ਬੈਚ ਸੋਮਵਾਰ ਨੂੰ ਸੁਣਵਾਈ ਕਰੇਗੀ। ਦੋਸ਼ੀ ਨੇ ਵਾਰਦਾਤ ਸਮੇਂ ਖੁਦ ਨੂੰ ਨਾਬਾਲਿਗ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ […]
ਦੇਸ਼  Breaking News 

CAA : ਸੁਪਰੀਮ ਕੋਰਟ ‘ਚ ਸੁਣਵਾਈ ਸ਼ੁੱਕਰਵਾਰ ਨੂੰ

CAA : ਸੁਪਰੀਮ ਕੋਰਟ ‘ਚ ਸੁਣਵਾਈ ਸ਼ੁੱਕਰਵਾਰ ਨੂੰ ਹਾਈਕੋਰਟ ‘ਚ ਪੈਂਡਿੰਗ ਅਰਜੀਆਂ ਨੂੰ ਸੁਪਰੀਮ ਕੋਰਟ ‘ਚ ਤਬਦੀਲ ਕਰਨ ‘ਤੇ ਹੋਵੇਗੀ ਸੁਣਵਾਈ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ਼ ਵੱਖ-ਵੱਖ ਹਾਈਕੋਰਟ ‘ਚ ਦਾਇਰ ਅਰਜੀਆਂ ਨੂੰ ਆਪਣੇ ਕੋਲ ਤਬਦੀਲ ਕਰਨ ਸਬੰਧੀ ਕੇਂਦਰ ਦੀ ਅਪੀਲ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ। ਕੇਂਦਰ ਵੱਲੋਂ ਵਕੀਲ ਜਨਰਲ ਤੁਸ਼ਾਰ […]
ਦੇਸ਼  Breaking News 

ਰਵੀਦਾਸ ਮੰਦਰ ਮਾਮਲਾ: ਆਦੇਸ਼ ‘ਚ ਸੋਧ ਵਾਲੀ ਪਟੀਸ਼ਨ ‘ਤੇ 25 ਨੂੰ ਸੁਣਵਾਈ

ਏਜੰਸੀ/ਨਵੀਂ ਦਿੱਲੀ। ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਰਾਜਧਾਨੀ ਦਿੱਲੀ ‘ਚ ਤੁਗਲਕਾਬਾਦ ਦੇ ਢੇਰ ਕੀਤੇ ਰਵੀਦਾਸ ਮੰਦਰ ਮਾਮਲੇ ‘ਚ ਪਹਿਲਾਂ ਦੇ ਆਦੇਸ਼ ‘ਚ ਸੋਧ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਜਿਸ ‘ਤੇ 25 ਨਵੰਬਰ ਨੂੰ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਸ੍ਰੀ ਤੰਵਰ ਦੀ ਉਸ ਪਟੀਸ਼ਨ ‘ਤੇ ਜਲਦ ਸੁਣਵਾਈ ਲਈ ਤਿਆਰ ਹੋ ਗਿਆ ਹੈ। […]
Breaking News  ਦਿੱਲੀ 

ਸਬਰੀਵਾਲਾ ਮੰਦਰ ਵਿਵਾਦ। 7 ਜੱਜਾਂ ਵਾਲੀ ਬੈਂਚ ਕਰੇਗੀ ਹੁਣ ਅਗਲੀ ਸੁਣਵਾਈ

ਸੁਪਰੀਮ ਕੋਰਟ ਨੇ ਆਪਣਾ ਫੈਸਲਾ ਪਲਟਿਆ ਨਵੀਂ ਦਿੱਲੀ। ਸੁਪਰੀਮ ਕੋਰਟ ‘ਚ ਅੱਜ ਵੱਡੇ ਫੈਸਲੇ ਦਾ ਦਿਨ ਹੈ। ਸਬਰੀਮਾਲਾ ਮੰਦਰ ਮਾਮਲੇ ‘ਚ ਦਾਇਰ ਕੀਤੀਆਂ ਗਈਆਂ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਪਲਟ ਦਿੱਤਾ ਹੈ ਜਿਸ ਤਹਿਤ ਮੁੱੜ ਵਿਚਾਰ ਪਟੀਸ਼ਨਾਂ ‘ਤੇ ਅੱਜ ਸੁਪਰੀਮ ਕੋਰਟ ਦੀ ਬੈਂਚ ਨੇ ਇਹ ਸੁਣਵਾਈ 7 ਜੱਜਾਂ ਦੀ ਬੈਂਚ ਨੂੰ ਸੌਂਪ ਦਿੱਤਾ ਹੈ। ਹੁਣ […]
ਦੇਸ਼  Breaking News  ਦਿੱਲੀ 

ਪੀਐਮਸੀ : ਪਟੀਸ਼ਨ ਦੀ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ

ਬੈਂਚ ਨੇ ਪਟੀਸ਼ਨਕਰਤਾ ਨੂੰ ਹਾਈਕੋਰਟ ਦਾ ਦਰਵਾਜਾ ਖੜਾਉਣ ਲਈ ਕਿਹਾ ਏਜੰਸੀ/ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਪੰਜਾਬ ਐਂਡ ਮਹਾਂਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ) ਬੈਂਕ ਦੇ ਖਾਤੇਦਾਰਾਂ ਨੂੰ ਰਾਸ਼ੀ ਕੱਢਣ ਦੀ ਆਗਿਆ ਸਬੰਧੀ ਪਟੀਸ਼ਨ ਦੀ ਸੁਣਵਾਈ ਤੋਂ ਅੱਜ ਇਨਕਾਰ ਕਰ ਦਿੱਤਾ  ਜਸਟਿਸ ਐਨ. ਵੀ. ਰਮਨ, ਜਸਟਿਸ ਆਰ. ਸੁਭਾਸ਼ ਰੇਡੀ ਤੇ ਜਸਟਿਸ ਬੀ. ਆਰ ਗਵਈ ਦੀ ਬੈਂਚ ਨੇ ਸੰਕਟ ਨਾਲ ਘਿਰੇ ਪੀਐਮਸੀ […]
ਦੇਸ਼ 

ਅਯੁੱਧਿਆ ਕੇਸ : ਅੱਜ 5 ਵਜੇ ਸੁਣਵਾਈ ਖਤਮ ਹੋ ਜਾਵੇਗੀ : ਚੀਫ ਜਸਟੀਸ

ਅਯੁੱਧਿਆ ਕੇਸ : ਅੱਜ 5 ਵਜੇ ਸੁਣਵਾਈ ਖਤਮ ਹੋ ਜਾਵੇਗੀ : ਚੀਫ ਜਸਟੀਸ ਨਵੀਂ ਦਿੱਲੀ, ਏਜੰਸੀ। ਅਯੁੱਧਿਆ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਅੰਤਿਮ ਸੁਣਵਾਈ ਜਾਰੀ ਹੈ। ਚੀਫ ਜਸਟੀਸ ਰੰਜਨ ਗੋਗੋਈ ਨੇ ਇੱਕ ਪਾਰਟੀ ਹਿੰਦੂ ਮਾਇਆ ਸਭਾ ਦੀ ਦਖਲ ਦੀ ਅਰਜੀ ਰੱਦ ਕਰ ਦਿੱਤੀ। 40ਵੀਂ ਅਤੇ ਅੰਤਿਮ ਸੁਣਵਾਈ ਦੌਰਾਨ ਚੀਫ ਜਸਟੀਸ ਨੇ ਕਿਹਾ ਕਿ ਹੁਣ […]
ਦੇਸ਼  Breaking News 

ਅਯੁੱਧਿਆ ਮਾਮਲੇ ‘ਚ ਆਖੀਰੀ ਸੁਣਵਾਈ ਅੱਜ

ਨਵੀਂ ਦਿੱਲੀ। ਅਯੁੱਧਿਆ ਵਿਵਾਦ ਪਹਿਲੀ ਵਾਰ 1885 ‘ਚ ਕੋਰਟ ‘ਚ ਪਹੁੰਚਿਆ ਸੀ। ਨਿਰਮੋਹੀ ਅਖਾੜਾ 134 ਸਾਲ ਤੋਂ ਜ਼ਮੀਨ ‘ਤੇ ਮਾਲੀਕਾਨਾ ਹੱਕ ਮੰਗ ਰਿਹਾ ਹੈ। ਸੁੱਨੀ ਵਕਫ ਬੋਰਡ ਵੀ 58 ਸਾਲ ਤੋਂ ਇਹੀ ਮੰਗ ਕਰ ਰਿਹਾ ਹੈ। ਸੁਪਰੀਮ ਕੋਰਟ ਨੇ 2011 ‘ਚ ਇਲਾਹਾਬਾਦ ਕੋਰਟ ਹਾਈਕੋਰਟ ਦੇ ਫੈਸਲੇ ‘ਤੇ ਰੋਕ ਲਾਈ ਸੀ। ਹੁਣ 8 ਸਾਲ ਬਾਅਦ ਬੁੱਧਵਾਰ […]
ਦੇਸ਼  Breaking News  ਦਿੱਲੀ 

ਵਰਮਾ ਬਨਾਮ ਅਸਥਾਨਾ : ਸੁਣਵਾਈ ਪੰਜ ਦਸੰਬਰ ਤੱਕ ਮੁਲਤਵੀ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਅਲੋਕ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਆਪਸੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮਾਮਲਾ ਨਵੀਂ ਦਿੱਲੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਅਲੋਕ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਆਪਸੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਪੰਜ ਦਸੰਬਰ ਤੱਕ ਮੁਲਤਵੀ ਹੋ ਗਈ ਜ਼ਬਰਨ ਛੁੱਟੀ ‘ਤੇ ਭੇਜੇ […]
ਦੇਸ਼ 

ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਦੀ ਝਗੜੇ ਵਾਲੀ ਜ਼ਮੀਨ ਦਾ ਮਾਮਲਾ

ਅਯੁੱਧਿਆ : ਜਨਵਰੀ ਤੱਕ ਟਲੀ ਸੁਣਵਾਈ ਏਜੰਸੀ, ਨਵੀਂ ਦਿੱਲੀ ਸੁਪਰੀਮ ਕੋਰਟ ਨੇ ਅਯੁੱਧਿਆ ‘ਚ ਰਾਮ ਜਨਮ ਭੂਮੀ ਬਾਬਰੀ ਮਸਜਿਦ ਦੀ ਝਗੜੇ ਵਾਲੀ ਜ਼ਮੀਨ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਅੱਜ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਜਨਵਰੀ, 2019 ‘ਚ […]
ਦੇਸ਼  Breaking News 

ਸੀਬੀਐਸਈ ਪੇਪਰ ਲੀਕ : ਸੁਪਰੀਮ ਕੋਰਟ ‘ਚ ਬੁੱਧਵਾਰ ਨੂੰ ਸੁਣਵਾਈ

ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਸੈਂਟਰਲ ਸੈਕੰਡਰੀ ਪ੍ਰੀਖਿਆ ਬੋਰਡ (ਸੀਬੀਐਸਈ) ਦੀ 10ਵੀਂ ਤੇ 12ਵੀਂ ਜਮਾਤਾਂ ਦੇ (CBSE Paper) ਪ੍ਰਸ਼ਨ-ਪੱਤਰ ਲੀਕ ਮਾਮਲੇ ਨਾਲ ਸਬੰਧਿਤ ਤਿੰਨ ਪਟੀਸ਼ਨਾਂ ਦੀ ਸੁਣਵਾਈ ਬੁੱਧਵਾਰ ਨੂੰ ਕਰੇਗਾ। ਉੱਚ ਅਦਾਲਤ ਨੇ ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ‘ਤੇ ਅੱਜ ਸਹਿਮਤੀ ਪ੍ਰਗਟਾਉਂਦਿਆਂ ਚਾਰ ਅਪਰੈਲ ਦੀ ਤਾਰੀਖ ਤੈਅ ਕੀਤੀ ਹੈ। ਪੇਪਰ ਲੀਕ ਮਾਮਲੇ ‘ਚ ਤਿੰਨਾਂ ਪਟੀਸ਼ਨਕਰਤਾਵਾਂ ਨੇ […]
ਦੇਸ਼  Breaking News