ਪੇਟ ਦਰੁਸਤ ਤਾਂ ਸਰੀਰ ਚੁਸਤ
ਪੇਟ ਦਰੁਸਤ ਤਾਂ ਸਰੀਰ ਚੁਸਤ
ਅੱਜ ਇਨਸਾਨ ਜਿੰਨੀਆਂ ਵੀ ਬਿਮਾਰੀਆਂ ਤੋਂ ਗ੍ਰਸਤ ਹੈ, ਉਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਨ ਅਕਸਰ ਪੇਟ ਖਰਾਬ ਹੋਣਾ ਹੈ। ਤੁਹਾਡੀ ਪਾਚਣ ਕਿਰਿਆ ਠੀਕ ਹੈ ਤਾਂ ਤੁਸੀਂ ਹਰ ਰੋਗ ਤੋਂ ਬਚੇ ਰਹੋਗੇ। ਹਰ ਰੋਗ ਪੇਟ ਤੋਂ ਹੀ ਸ਼ੁਰੂ ਹੁੰਦਾ ਹੈ। ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਪੌਸ਼ਟਿਕ ਤੇ ਤਾਕਤ...
ਕਿਉਂ ਹੁੰਦਾ ਹੈ ਕਮਰ ਦਰਦ?
ਕਿਉਂ ਹੁੰਦਾ ਹੈ ਕਮਰ ਦਰਦ?
ਮਨੁੱਖੀ ਰੀੜ੍ਹ ਦੀ ਹੱਡੀ ਛੋਟੀਆਂ-ਮੋਟੀਆਂ ਹੱਡੀਆਂ ਨਾਲ ਸਬੰਧਤ ਹੈ ਇਹ ਹੱਡੀਆਂ ਪੱਠਿਆਂ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਿੱਧਾ ਤੇ ਮਜ਼ਬੂਤ ਰੱਖਦੀਆਂ ਹਨ ਪੱਠਿਆਂ ਦੇ ਨਾਲ-ਨਾਲ ਦੋ ਹੱਡੀਆਂ ਅਜਿਹੀਆਂ ਹਨ ਜਿਹੜੀਆਂ ਸਾਕ ਅਬਜ਼ਰਵਰਾਂ ਦਾ...
ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ
ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ
ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ 'ਤੇ ਹਨ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਇਨ੍ਹਾਂ ਦੇ ਚਮਤਕਾਰੀ ਫਾਇਦੇ ਤੇ ਗੁਣਾਂ ਤੋਂ ਅਣਜਾਣ ਹਾਂ।
ਅਜਿਹੀ ਹੀ ਇੱਕ ਰੁੱਖ ਹੈ ਸੁਹਾਜਣਾ। ਸੁਹਾਜਣਾ ਨੂੰ ਹਿੰਦੀ ਵਿੱਚ ਸਹਿਜਨ...
ਮਲੇਰੀਆ: ਜਾਣਕਾਰੀ ਵਿੱਚ ਹੀ ਬਚਾਅ
ਕੋਵਿਡ-19 ਦੇ ਨਾਲ-ਨਾਲ ਮਲੇਰੀਆ ਤੋਂ ਵੀ ਰੱਖੋ ਬਚਾਅ
ਕੋਵਿਡ-19 ਦੇ ਕਹਿਰ ਦੇ ਚੱਲਦਿਆਂ ਸਾਡਾ ਸਭ ਦਾ ਧਿਆਨ ਇਸੇ ਬਿਮਾਰੀ ਤੇ ਕੇਂਦਰਿਤ ਹੋ ਰਿਹਾ ਹੈ। ਪਰ ਨਾਲ ਦੀ ਨਾਲ ਸਾਨੂੰ ਹੋਰ ਬਿਮਾਰੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅੱਜ-ਕੱਲ੍ਹ ਮੱਛਰ ਬਹੁਤ ਵਧ ਰਿਹਾ ਹੈ। ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾ...
ਬਹੁਤ ਗੁਣਕਾਰੀ ਹੈ ਸੌਂਫ (Fennel seeds)
ਬਹੁਤ ਗੁਣਕਾਰੀ ਹੈ ਸੌਂਫ (Fennel seeds)
ਸੌਂਫ ਦਾ ਨਾਂਅ ਲੈਦਿਆਂ ਹੀ ਮੈਨੂੰ ਬਚਪਨ ਯਾਦ ਆ ਗਿਆ। ਨਿੱਕੇ ਹੁੰਦੇ ਜਦੋਂ ਅਸੀਂ ਬਾਪੂ ਦੇ ਨਾਲ ਖੇਤੋਂ ਬਰਸੀਣ ਲੈਣ ਜਾਂਦੇ ਸਾਂ ਤਾਂ ਗਾਜਰਾਂ, ਮੂਲੀਆਂ ਅਤੇ ਗੋਂਗਲੂਆਂ ਦੇ ਆਹੂ ਲਾਹੁਣ ਦੇ ਨਾਲ-ਨਾਲ ਵੱਟਾਂ ਉੱਤੇ ਬਾਪੂ ਦੇ ਸ਼ੌਂਕ ਨਾਲ ਲਗਾਏ ਸੌਂਫ ਦੇ ਬੂਟੇ ਵੀ ਰੁੰ...
ਭਾਰਤ ਹਰਾਵੇਗਾ ਕੋਰੋਨਾ ਵਾਇਰਸ ਨੂੰ
ਭਾਰਤ ਹਰਾਵੇਗਾ ਕੋਰੋਨਾ ਵਾਇਰਸ ਨੂੰ
ਡਾਕਟਰਾਂ ਅਤੇ ਵਿਗਿਆਨੀਆਂ ਨੇ ਸਾਨੂੰ ਇਹ ਤਾਂ ਦੱਸ ਦਿੱਤਾ ਅਤੇ ਅਸੀਂ ਜਿਆਦਾਤਰ ਸਮਝ ਵੀ ਗਏ ਹਾਂ ਕਿ ਕੋਰੋਨਾ ਵਾਇਰਸ ਤੋਂ ਬਚਾਓ ਲਈ ਅਸੀਂ ਆਪਣੇ ਘਰਾਂ ਵਿਚ ਰਹਿਣਾ ਹੈ, ਸਾਬਣ ਨਾਲ ਵਾਰ-ਵਾਰ ਹੱਥ ਧੋਣੇ ਹਨ, ਭਰਪੂਰ ਮਾਤਰਾ ਵਿਚ ਪਾਣੀ ਪੀਂਦੇ ਰਹਿਣਾ ਹੈ, ਪੌਸ਼ਟਿਕ ਭੋਜਨ ਖਾਣਾ...
ਬਿਮਾਰੀਆਂ ਨੂੰ ਸੱਦਾ, ਗੰਦੇ ਹੱਥ
ਬਿਮਾਰੀਆਂ ਨੂੰ ਸੱਦਾ, ਗੰਦੇ ਹੱਥ
ਗੰਦੇ ਹੱਥ ਅਨੇਕਾਂ ਬਿਮਾਰੀਆਂ ਪੈਦਾ ਹੋਣ ਦੇ ਕਾਰਨ ਹਨ ਹੱਥ ਗੰਦੇ ਕਿਵੇਂ ਹੁੰਦੇ ਹਨ? ਉਨ੍ਹਾਂ ਨੂੰ ਸਾਫ਼ ਕਿਵੇਂ ਕੀਤਾ ਜਾਵੇ? ਤੇ ਗੰਦੇ ਹੱਥਾਂ ਕਾਰਨ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ? ਆਓ ਇਸ ਬਾਰੇ ਜਾਣਦੇ ਹਾਂ
ਹੱਥਾਂ ਦੇ ਗੰਦੇ ਹੋਣ ਦਾ ਮੁੱਖ ਕਾਰਨ ਵਿਅਕਤੀ ਦੁਆਰਾ ਕੀਤ...
ਲੀਵਰ ਦਾ ਰੱਖੋ ਖਾਸ ਧਿਆਨ
ਲੀਵਰ ਦਾ ਰੱਖੋ ਖਾਸ ਧਿਆਨ
Care of Liver | ਲੀਵਰ ਸਾਡੇ ਸਰੀਰ ਦਾ ਇੱਕ ਬਹੁਤ ਖਾਸ ਅੰਗ ਹੈ, ਇਹ ਪੇਟ ਦੀ ਲੈਬੋਰੇਟਰੀ ਵੀ ਹੈ ਅਤੇ ਪਾਚਨ ਵਿਚ ਸਹਾਇਕ ਕਈ ਤਰ੍ਹਾਂ ਦੇ ਰਸ ਬਣਾਉਂਦਾ ਹੈ, ਨਾਲ ਹੀ ਸਰੀਰ ਅਤੇ ਖੂਨ 'ਚੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ ਅੱਜ-ਕੱਲ੍ਹ ਲੀਵਰ ਸਬੰੰਧੀ ਬਿਮਾਰੀਆਂ ਤੇਜੀ ਨਾਲ ਵਧ ਰਹੀਆਂ...
ਛਾਤੀ ਵਿੱਚ ਦਰਦ ਦੀ ਅਹਿਮੀਅਤ ਸਮਝੋ
ਛਾਤੀ ਵਿੱਚ ਦਰਦ ਦੀ ਅਹਿਮੀਅਤ ਸਮਝੋ
ਭਾਰਤ 'ਚ ਦਿਲ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਿਕ ਦੇਸ਼ ਦੀ ਕੁੱਲ ਅਬਾਦੀ ਵਿੱਚੋਂ ਕਰੀਬ ਛੇ ਕਰੋੜ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਦਿਲ ਦੇ ਰੋਗੀਆਂ ਦੀ ਗਿਣਤੀ ਵਧਣ ਦੇ ਕਈ ਕਾਰਨ ਹਨ। ਖਾਣ -ਪੀਣ ਰਹਿਣ -ਸਹਿਣ ਤੇ ਤਣਾਅਪੂਰਨ ਜੀ...
ਗੁਣਾਂ ਦਾ ਭੰਡਾਰ ਹੈ ਐਲੋਵੇਰਾ
ਗੁਣਾਂ ਦਾ ਭੰਡਾਰ ਹੈ ਐਲੋਵੇਰਾ
ਐਲੋਵੇਰਾ ਇੱਕ ਅਜਿਹਾ ਪੌਦਾ ਹੈ ਜੋ ਆਪਣੇ ਗੁਣਾਂ ਕਾਰਨ ਬਹੁਤ ਹੀ ਪ੍ਰਸਿੱਧ ਹੈ ਇਸ ਨਾਲ ਹੋਣ ਵਾਲੇ ਫਾਇਦੇ ਬੇਸ਼ੁਮਾਰ ਹਨ ਨਾ ਸਿਰਫ਼ ਇਸਦਾ ਸੇਵਨ ਸਾਡੇ ਲਈ ਫਾਇਦੇਮੰਦ ਹੈ, ਸਗੋਂ ਇਹ ਇਸ ਲਈ ਵੀ ਫਾਇਦੇਮੰਦ ਹੈ, ਕਿਉਂਕਿ ਇਸ ਦੀ ਖੇਤੀ ਲਈ ਪਾਣੀ ਦੀ ਖ਼ਪਤ ਬਹੁਤ ਹੀ ਘੱਟ ਹੁੰਦੀ ਹੈ ਜਿੱ...