ਇਹ ਸਬਜ਼ੀ ਚੁਟਕੀਆਂ ’ਚ ਦੂਰ ਕਰ ਦੇਵੇਗੀ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ!
ਸਰਦੀਆਂ ਦਾ ਮੌਸਮ ਆ ਗਿਆ ਹੈ ਅਤੇ ਬਹੁਤ ਸਾਰੀਆਂ ਮੌਸਮੀ ਸਬਜ਼ੀਆਂ ਅਤੇ ਫਲ ਬਾਜ਼ਾਰ ’ਚ ਆ ਗਏ ਹਨ, ਜਿਨ੍ਹਾਂ ਨੂੰ ਖਾਣ ਨਾਲ ਸਾਡੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਅਜਿਹੇ ’ਚ ਜ਼ੇਕਰ ਤੁਹਾਡੇ ਖੂਨ ’ਚ ਗੰਦਾ ਯੂਰਿਕ ਐਸਿਡ ਨਾਲ ਭਰ ਗਿਆ ਹੈ ਤਾਂ ਇਸ ਸਬਜੀ ਨੂੰ ਖਾਣ ਨਾਲ ਇਹ ਦੂਰ ਹੋ ਜਾਵੇਗਾ।...
ਸਹੀ ਸਮੇਂ ’ਤੇ ਚੁਣੋ ਹੈਲਥ ਇੰਸ਼ੋਰੈਂਸ, ਖੁਦ ਤੇ ਪਰਿਵਾਰ ਨੂੰ ਕਰੋ ਸੁਰੱਖਿਅਤ
ਸਹੀ ਸਮੇਂ ’ਤੇ ਚੁਣੋ ਹੈਲਥ ਇੰਸ਼ੋਰੈਂਸ, ਖੁਦ ਤੇ ਪਰਿਵਾਰ ਨੂੰ ਕਰੋ ਸੁਰੱਖਿਅਤ
ਆਪਣੇ ਸੁਸਤ ਲਾਈਫ ਸਟਾਈਲ ਤੇ ਜ਼ਿਆਦਾ ਸਮੇਂ ਤੱਕ ਤਣਾਅ ਭਰੇ ਮਹੌਲ ’ਚ ਆਫ਼ਿਸ ਵਰਕ ਕਰਨ ਦੀ ਵਜ੍ਹਾ ਨਾਲ ਅੱਜ ਦੇ ਜ਼ਿਆਦਾਤਰ ਨੌਜਵਾਨ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ ਇਸ ਦੇ ਚੱਲਦੇ ਉਨ੍ਹਾਂ ਨੂੰ ਨੀਂਦ ਲੈਣ ’ਚ ਪ੍ਰੇਸ਼ਾਨੀ ਹੋ ਰਹੀ ਹੈ ...
ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ
ਕੇਂਦਰ ਤੇ ਸੂਬਾ ਸਰਕਾਰ ਜਨਤਾ ਦੇ ਹਿੱਤ ’ਚ ਕਈ ਯੋਜਨਾਵਾਂ ’ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਆਯੂਸ਼ਮਾਨ ਭਾਰਤ ਯੋਜਨਾ। ਇਹ ਯੋਜਨਾ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਲਾਈ ਗਈ ਹੈ। ਇਸ ਯੋਜਨਾ ਦੇ ਤਹਿਤ ਉਨ੍ਹਾਂ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਂਦੇ ਹਨ ਜੋ ਪਾਤਰ ਹਨ। ਇਸ ਤੋਂ ਬਾਅਦ ...
ਜੇਕਰ ਬਦਲਦੇ ਮੌਸਮ ’ਚ ਤਵੱਚਾ ਦੀ ਖੁਸ਼ਕੀ ਤੋਂ ਹੋਂ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖੇ
ਗਰਮੀਆਂ ਦਾ ਮੌਸਮ ਖਤਮ ਹੋ ਗਿਆ ਹੈ ਅਤੇ ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਭਾਵ ਕਿ ਗਰਮੀਆਂ ਦੀ ਸਮਾਪਤੀ ਤੋਂ ਬਾਅਦ, ਹੁਣ ਸਰਦੀਆਂ ਦੀ ਆਵਾਜ ਆਉਣ ਵਾਲੀ ਹੈ। ਬਦਲਦਾ ਮੌਸਮ ਸਿਹਤ ਲਈ ਖਤਰੇ ਦੀ ਘੰਟੀ ਬਣ ਜਾਂਦਾ ਹੈ। ਦਰਅਸਲ ਸਰਦੀਆਂ ਦੀ ਸ਼ੁਰੂਆਤ ਨਾਲ ਜਿੱਥੇ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉੱਥੇ ਹੀ ਸਾਨੂ...
World Sight Day 2024: ਇੱਕ ਵਿਅਕਤੀ ਦਾ ਸੰਕਲਪ ਦੇ ਸਕਦੈ ਦੋ ਜਣਿਆਂ ਨੂੰ ਚਾਨਣ
World Sight Day 2024: ਹਨ੍ਹੇਰੀ ਜ਼ਿੰਦਗੀ ਕੀ ਹੁੰਦੀ ਹੈ? ਬੇਰੰਗ ਕਿਵੇਂ ਜਿਉਂ ਸਕਦੇ ਹਾਂ? ਚਾਨਣ ਦੀ ਕੀਮਤ ਕੀ ਹੁੰਦੀ ਹੈ? ਅੱਖਾਂ ਦੀ ਕੀਮਤ ਕੀ ਹੁੰਦੀ ਹੈ? ਇਨ੍ਹਾਂ ਸਵਾਲਾਂ ਦੇ ਅਸਲੀ ਜਵਾਬ ਕੋਈ ਅੱਖਾਂ ਤੋਂ ਵਿਹੂਣਾ ਵਿਕਅਤੀ ਹੀ ਦੇ ਸਕਦਾ ਹੈ ‘ਅੱਖਾਂ ਬੜੀਆਂ ਨਿਆਮਤ ਨੇ’ ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ,...
ਸਿਹਤ ’ਤੇ ਵਧਦਾ ਖ਼ਰਚ
ਸਿਹਤ ’ਤੇ ਵਧਦਾ ਖ਼ਰਚ
ਸਾਡੇ ਦੇਸ਼ ਵਿਚ ਜਨਤਕ ਸਿਹਤ ਸੇਵਾ ਦੀ ਸਮੁੱਚੀ ਉਪਲੱਬਧਤਾ ਨਾ ਹੋਣ ਕਾਰਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਹਾਲਾਂਕਿ ਕੇਂਦਰ ਅਤੇ ਸੂਬਿਆਂ ਦੀਆਂ ਬੀਮਾ ਯੋਜਨਾਵਾਂ ਨਾਲ ਗਰੀਬ ਅਬਾਦੀ ਨੂੰ ਕੁਝ ਰਾਹਤ ਮਿਲੀ ਹੈ, ਪਰ ਹੇਠਲੇ ਅਤੇ ਮੱਧ ਆਮਦਨ ਵਰਗ ਦੇ ਲੋਕ...
ਪੈਪਟਿਕ ਅਲਸਰ-ਕਾਰਨ, ਲੱਛਣ ਤੇ ਇਲਾਜ
ਪੈਪਟਿਕ ਅਲਸਰ-ਕਾਰਨ, ਲੱਛਣ ਤੇ ਇਲਾਜ
ਭੱਜ-ਨੱਠ ਅਤੇ ਤਣਾਅਪੂਰਨ ਮਾਹੌਲ ਵਿਚ ਜਦੋਂ ਲੋਕਾਂ ਦਾ ਜੀਵਨ ਵੀ ਤਣਾਅਪੂਰਨ ਬੀਤ ਰਿਹਾ ਹੋਵੇ ਅਤੇ ਲੋਕਾਂ ਦਾ ਖਾਣ-ਪੀਣ ਵੀ ਸਹੀ ਵਕਤ ’ਤੇ ਅਤੇ ਸੰਤੁਲਿਤ ਨਾ ਹੋਵੇ ਤਾਂ ਪੇਟ ਦੇ ਰੋਗਾਂ ਦੀ ਗਿਣਤੀ ’ਚ ਵਾਧਾ ਸਹਿਜੇ ਹੀ ਹੋ ਜਾਂਦਾ ਹੈ ਅਜਿਹਾ ਹੀ ਇੱਕ ਤੇਜੀ ਨਾਲ ਵਧ ਰਿਹਾ ਤ...
ਦੰਦਾਂ ਦੀ ਸੰਭਾਲ ਲਈ ਅਪਣਾ ਲਓ ਐੱਮਐੱਸਜੀ ਟਿਪਸ
ਸਿਹਤਮੰਦ ਦੰਦਾਂ ਲਈ ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਖਾਣੇ ਤੋਂ ਬਾਅਦ ਬਰੱਸ਼ ਕਰਨਾ ਜ਼ਰੂਰੀ ਹੈ। ਜਦੋਂ ਵੀ ਕੁਝ ਖਾਂਦੇ ਹੋ, ਉਸ ਤੋਂ ਬਾਅਦ ਦੰਦਾਂ ’ਚ ਬਿਨਾਂ ਪੇਸਟ ਦੇ ਖਾਲੀ ਬਰੱਸ਼ ਘੁੰਮਾ ਲਓ। ਯਕੀਕਨ ਤੁਹਾਡੇ ਦੰਦ ਬਹੁਤ ਹੀ ਵਧੀਆ ਰਹਿਣਗੇ ਅਤੇ ਬਦਬੂ ਵੀ ਨਹੀਂ ਆਵੇਗੀ। (MSG tips for dental care)
-ਪੂਜਨੀਕ ...
ਗੰਭੀਰ ਬਿਮਾਰੀਆਂ ’ਤੇ ਖਰਚ ਤੋਂ ਬਚਾਉਂਦੈ ਕ੍ਰਿਟੀਕਲ ਇਲਨੈੱਸ ਇੰਸ਼ੋਰੈਂਸ
Critical Illness Insurance
ਮਹਿੰਗਾਈ, ਤੇਜ਼ ਰਫ਼ਤਾਰ ਨਾਲ ਮੈਡੀਕਲ ਸਹੂਲਤਾਂ ’ਚ ਹੋਣ ਵਾਲੇ ਸੁਧਾਰ ਤੇ ਅਤਿਆਧੁਨਿਕ ਮੈਡੀਕਲ ਪ੍ਰਕਿਰਿਆਵਾਂ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਖਰਚ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਤੋਂ ਇਲਾਵਾ, ਕੁਝ ਗੰਭੀਰ ਬਿਮਾਰੀਆਂ ਤਾਂ ਅਜਿਹੀਆਂ ਹਨ ਜੋ ਯਕੀਨਨ ਤੌਰ ’ਤੇ ਤੁਹਾ...
ਬਹੁਤ ਗੁਣਕਾਰੀ ਹੈ ਸੌਂਫ (Fennel seeds)
ਬਹੁਤ ਗੁਣਕਾਰੀ ਹੈ ਸੌਂਫ (Fennel seeds)
ਸੌਂਫ ਦਾ ਨਾਂਅ ਲੈਦਿਆਂ ਹੀ ਮੈਨੂੰ ਬਚਪਨ ਯਾਦ ਆ ਗਿਆ। ਨਿੱਕੇ ਹੁੰਦੇ ਜਦੋਂ ਅਸੀਂ ਬਾਪੂ ਦੇ ਨਾਲ ਖੇਤੋਂ ਬਰਸੀਣ ਲੈਣ ਜਾਂਦੇ ਸਾਂ ਤਾਂ ਗਾਜਰਾਂ, ਮੂਲੀਆਂ ਅਤੇ ਗੋਂਗਲੂਆਂ ਦੇ ਆਹੂ ਲਾਹੁਣ ਦੇ ਨਾਲ-ਨਾਲ ਵੱਟਾਂ ਉੱਤੇ ਬਾਪੂ ਦੇ ਸ਼ੌਂਕ ਨਾਲ ਲਗਾਏ ਸੌਂਫ ਦੇ ਬੂਟੇ ਵੀ ਰੁੰ...