ਪੰਜਾਬ ਨੂੰ ਪੀਐਮ ਮੋਦੀ ਦਾ ਤੋਹਫਾ, ਮੋਹਾਲੀ ਵਿੱਚ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪ੍ਰਧਾਨ ਮੰਤਰੀ ਦਾ ਸਵਾਗਤ
ਅੱਜ ਦੇਸ਼ ਨੂੰ ਅਤਿ ਅਧੁਨਿਕ ਹਸਪਤਾਲ ਮਿਲਿਆ
ਦੇਸ਼ ’ਚ ਗਰੀਬ ਤੋਂ ਗਰੀਬ ਦੀ ਚਿੰਤਾ
ਪੰਜਾਬ ਸਮੇਤ ਹੋਰਨਾਂ ਸੂਬਿਆਂ ਨੂੰ ਹੋਵੇਗਾ ਫਾਇਦਾ
ਪੰਜਾਬ ਕ੍ਰਾਂਤੀਕਾਰੀਆਂ ਤੇ ਅਜ਼ਾਦੀ ਘੁਲਾਟੀਆ ਦੀ ਧਰਤੀ : ਮੋਦੀ
8 ਸਾਲਾਂ ’ਚ ਉਹ ਹੋਇਆ ਜੋ...
ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨਗੇ ਆਮ ਆਦਮੀ ਕਲੀਨਿਕ : ਉਗੋਕੇ
ਵਿਧਾਇਕ ਵੱਲੋਂ ਪਿੰਡ ਉਗੋਕੇ ’ਚ ਆਮ ਆਦਮੀ ਕਲੀਨਿਕ ਦਾ ਉਦਘਾਟਨ
(ਕਾਲ਼ਾ ਸਰਮਾ) ਭਦੌੜ। ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪਿੰਡ ਉਗੋਕੇ ਵਿਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਲੋਕਾਂ ਨੂੰ ਮਿਆਰੀ ...
ਸੇਵਾ ਖੇਤਰ ਦੇ ਰਿਹਾ ਦੇਸ਼ ਨੂੰ ਨਵੀਆਂ ਉੱਚਾਈਆਂ
ਸੇਵਾ ਖੇਤਰ ਦੇ ਰਿਹਾ ਦੇਸ਼ ਨੂੰ ਨਵੀਆਂ ਉੱਚਾਈਆਂ
ਕੋਰੋਨਾ ਮਹਾਂਮਾਰੀ ਦੇ ਸਮੇਂ ’ਚ ਭਾਰਤੀ ਅਰਥਵਿਵਸਥਾ ’ਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਖੇਤਰਾਂ ’ਚ ਸੇਵਾ ਖੇਤਰ ਹੀ ਸੀ ਖੇਤੀ ਖੇਤਰ ਨੇ ਤਾਂ ਅਰਥਵਿਵਸਥਾ ਦੇ ਇਸ ਬੁਰੇ ਦੌਰ ’ਚ ਵੀ ਲਗਾਤਾਰ ਵਾਧਾ ਦਰ ਬਣਾਈ ਰੱਖੀ ਸੀ, ਪਰ ਉਦਯੋਗ ਅਤੇ ਸੇਵਾ ਖੇਤਰਾ...
ਕੋਰੋਨਾ ਦੇ ਵਧਦੇ ਮਾਮਲੇ ਚਿੰਤਾਜਨਕ
ਕੋਰੋਨਾ ਦੇ ਵਧਦੇ ਮਾਮਲੇ ਚਿੰਤਾਜਨਕ
ਦੇਸ਼ ਦੇ ਕੁਝ ਸੂਬਿਆਂ ’ਚ ਕੋਰੋਨਾ ਲਾਗ ਦੇ ਮਾਮਲਿਆਂ ’ਚ ਅਚਾਨਕ ਵਾਧਾ ਚਿੰਤਾਜਨਕ ਹੈ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਵਧੇ ਹਨ ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਰਾਸ਼ਟਰੀ ਰਾਜਧਾਨੀ ਦਿੱਲੀ ’ਚ ...
ਤੰਦਰੁਸਤੀ ਦਾ ਰਾਜ਼ ਮੁਸਕਰਾਹਟ ਅਤੇ ਪ੍ਰਸੰਨਤਾ
ਤੰਦਰੁਸਤੀ ਦਾ ਰਾਜ਼ ਮੁਸਕਰਾਹਟ ਅਤੇ ਪ੍ਰਸੰਨਤਾ
ਮੁਸਕਰਾਉਣ ਵਾਲ਼ੇ ਵਿਅਕਤੀ ਦੇ ਹਾਵ-ਭਾਵ ਚਿਹਰੇ 'ਤੇ ਉੱਕਰੇ ਹੋਏ ਹੁੰਦੇ ਹਨ। ਉਸਦੇ ਚਿਹਰੇ 'ਤੇ ਹਮੇਸ਼ਾ ਇੱਕ ਆਕਰਸ਼ਣ ਰਹਿੰਦਾ ਹੈ ਜੋ ਹਰ ਇੱਕ ਦੇ ਮਨ ਨੂੰ ਮੋਹ ਲੈਂਦਾ ਹੈ। ਉਹ ਜਦੋਂ ਗੱਲ ਕਰਦਾ ਹੈ ਤਾਂ ਉਸਨੂੰ ਸੁਣਨ ਵਾਲ਼ੇ ਪ੍ਰਭਾਵਿਤ ਹੁੰਦੇ ਹਨ।
ਜਿੱਥੇ ਮੁਸਕਰਾਹਟ...
ਸਿਹਤ ’ਤੇ ਵਧਦਾ ਖ਼ਰਚ
ਸਿਹਤ ’ਤੇ ਵਧਦਾ ਖ਼ਰਚ
ਸਾਡੇ ਦੇਸ਼ ਵਿਚ ਜਨਤਕ ਸਿਹਤ ਸੇਵਾ ਦੀ ਸਮੁੱਚੀ ਉਪਲੱਬਧਤਾ ਨਾ ਹੋਣ ਕਾਰਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਹਾਲਾਂਕਿ ਕੇਂਦਰ ਅਤੇ ਸੂਬਿਆਂ ਦੀਆਂ ਬੀਮਾ ਯੋਜਨਾਵਾਂ ਨਾਲ ਗਰੀਬ ਅਬਾਦੀ ਨੂੰ ਕੁਝ ਰਾਹਤ ਮਿਲੀ ਹੈ, ਪਰ ਹੇਠਲੇ ਅਤੇ ਮੱਧ ਆਮਦਨ ਵਰਗ ਦੇ ਲੋਕ...
Saint Dr. MSG ਦੇ ਹੈਲਥ ਟਿੱਪਸ
Saint Dr. MSG ਦੇ ਹੈਲਥ ਟਿੱਪਸ
ਐਮਐਸਜੀ ਹੈਲਥ ਟਿਪਸ (Sugar)
ਸ਼ੂਗਰ (Sugar) ਇੱਕ ਆਮ ਬਿਮਾਰੀ ਹੈ, ਪਰ ਇੱਕ ਵਾਰ ਹੋ ਜਾਵੇ ਤਾਂ ਇਸ ਤੋਂ ਪਿੱਛਾ ਨਹੀਂ ਛੁੱਟਦਾ, ਖਾਸ ਤੌਰ ‘ਤੇ ਉਸ ਸਮੇਂ, ਜਦੋਂ ਰੋਗੀ ਦੇ ਮਾਤਾ-ਪਿਤਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ੂਗਰ ਦੀ ਸਮੱਸਿਆ...
Saint DR. MSG ਦੇ ਸਪੈਸ਼ਲ ਟਿੱਪਸ, ਵਧੇਰੇ ਤਲੀਆਂ ਹੋਈਆਂ ਚੀਜ਼ਾਂ ਤੋਂ ਕਰੋ ਪਰਹੇਜ਼
ਬਹੁਤ ਜ਼ਿਆਦਾ ਤੇਜ਼ ਮਸਾਲੇ ਨਾ ਖਾਓ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਿਹਤ ਸਬੰਧੀ ਕੁਝ ਜ਼ਰੂਰੀ ਟਿੱਪਸ ਸਾਧ-ਸੰਗਤ ਨੂੰ ਦੱਸੇ। ਆਪ ਜੀ ਨੇ ਫਰਮਾਇਆ ਕਿ ਖਾਣ-ਪਾਣ ’ਚ ਵੀ ਥੋੜਾ ਬਦਲਾਅ ਲਿਆ ਸਕਦੇ ਹੋ ਬਹੁਤ ਜ਼ਿਆਦਾ ਤੇਜ਼ ਮਸਾਲੇ ਹਨ, ਤਲੀਆਂ ਹੋਈਆਂ ਚੀਜ਼ਾਂ ਹਨ ਉਹ ਵੀ ਕਾਰਨ ...
ਮੁਹੱਲਾ ਕਲੀਨਿਕ ਦੇਖਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, 15 ਅਗਸਤ ਨੂੰ ਹੋਵੇਗੀ ਸ਼ੁਰੂਆਤ
100 ਤੋਂ ਵੱਧ ਟੈਸਟ ਹੋਣਗੇ, 41 ਤਰ੍ਹਾਂ ਦੇ ਪੈਕੇਜ ਮਿਲਣਗੇ,
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ 15 ਅਗਸਤ ਨੂੰ 75 ਮੁਹੱਲਾ ਕਲੀਨਕ ਸ਼ੁਰੂ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਪਹੁੰਚੇ ਅ...
ਆਰਗੈਨਿਕ ਖਾਂਦੇ ਸੀ ਤਾਂ ਬਿਮਾਰੀਆਂ ਨਹੀਂ ਸਨ : Saint Dr. MSG
ਆਰਗੈਨਿਕ ਖਾਂਦੇ ਸੀ ਤਾਂ ਬਿਮਾਰੀਆਂ ਨਹੀਂ ਸਨ : Saint Dr. MSG
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਪਹਿਲਾਂ ਹੁੰਦਾ ਸੀ ਆਰਗੈਨਿਕ, ਹੁਣ ਕੁਝ ਡਾਕਟਰ ਸਾਹਿਬਾਨਾਂ ਨਾਲ ਗੱਲਾਂ ਚੱਲ ਰਹੀਆਂ ਸਨ ਕਿ ਪਹਿਲਾਂ ਅਸੀਂ ਗੱਲ ਆਪਣੀ ਕਰਾਂਗੇ, ਕਿਸੇ ਹੋਰ ਦੀ ਕਿਉਂ? 1...