ਗਰਮੀਆਂ ’ਚ ਸੁਰੱਖਿਅਤ ਰਹਿਣ ਲਈ
ਸਿਹਤ ਮਾਹਿਰਾਂ ਦੇ ਸੁਝਾਅ
ਗਰਮੀ ਆਪਣੇ ਨਾਲ ਉੱਤਰ ਭਾਰਤ ’ਚ ਵਧੇ ਤਾਪਮਾਨ ਸਮੇਤ ਪੂਰੇ ਭਾਰਤ ’ਚ ਗਰਮੀ ਦੀਆਂ ਲਹਿਰਾਂ ਦੀ ਇੱਕ ਲੜੀ ਲੈ ਕੇ ਆਈ ਹੈ। ਇਹ ਗਰਮੀ ਦੀਆਂ ਲਹਿਰਾਂ ਨਾ ਸਿਰਫ ਅਸਹਿਜ਼ ਹਨ, ਇਹ ਇੱਕ ਵੱਡਾ ਸਿਹਤ ਖਤਰਾ ਵੀ ਪੇਸ਼ ਕਰਦੀਆਂ ਹਨ। ਜੇਕਰ ਤੁਸੀਂ ਆਪਣੇ-ਆਪ ਨੂੰ ਭਿਆਨਕ ਗਰਮੀ ਦੇ ਸੰਪਰਕ ’ਚ ਪਾਉਂਦੇ...
ਭੈਣ ਹਨੀਪ੍ਰੀਤ ਇੰਸਾਂ ਨੇ ਜੀਵ ਹੱਤਿਆ ਰੋਕਣ ਦੀ ਦਿੱਤੀ ਸਲਾਹ
ਭੈਣ ਹਨੀਪ੍ਰੀਤ ਇੰਸਾਂ ਨੇ ਵਰਲਡ ਵੈਜੀਟੇਰੀਅਨ ਡੇ (World Vegetarian Day) ’ਤੇ ਕੀਤਾ ਟਵੀਟ
(ਐਮ. ਕੇ. ਸ਼ਾਇਨਾ) ਚੰਡੀਗੜ੍ਹ। ਅੱਜ ਪੂਰੀ ਦੁਨੀਆ ’ਚ ‘ਵਰਲਡ ਵੈਜੀਟੇਰੀਅਨ ਡੇ’ (World Vegetarian Day) ਮਨਾਇਆ ਜਾ ਰਿਹਾ ਹੈ। ਸ਼ਾਕਾਹਾਰੀ ਭੋਜਨ ਆਪਣੇ ਆਪ ’ਚ ਬਹੁਤ ਸ਼ਕਤੀ ਦੇਣ ਵਾਲੇ ਤੇ ਸਵਾਦ ਹੁੰਦਾ ਹੈ। ...
ਸਫ਼ੈਦ ਵਾਲ ਹੋਣਗੇ ਕੁਦਰਤੀ ਕਾਲੇ, ਛੱਡੋ ਕਲਰ ਕੈਮੀਕਲ ਵਾਲੇ ! ਪੂਰੀ ਜਾਣਕਾਰੀ ਲਈ ਇਹ ਚਾਰ ਤਰੀਕੇ ਪੜ੍ਹ ਲਓ
ਇਹ ਚਾਰ ਚੀਜਾਂ ਮਹਿੰਦੀ ’ਚ ਮਿਲਾ ਕੇ ਲਾਓ ਤਾਂ ਨਤੀਜੇ ਮਿਲਣਗੇ ਨਿਰਾਲੇ | Hair Care Tips
Hair Care Tips : ਅੱਜ ਦੇ ਦੌਰ ’ਚ ਬੇਢੰਗਾ ਖਾਣ-ਪਾਣ, ਬੇਢੰਗੀ ਦਿਨਚਰਿਆ ਕਾਰਨ ਨੌਜਵਾਨਾਂ ਦੇ ਵਾਲ ਵੀ ਸਫ਼ੈਦ ਹੁੰਦੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਦਿਨਚਰਿਆ ਤੇ ਸਹੀ ਖਾਣ-ਪਾਣ ’ਤੇ ਧਿਆਨ ਦੇਣਾ ਜ਼ਰੂਰੀ ...
ਅੱਖਾਂ ਅਣਮੋਲ ਹਨ, ਇਨ੍ਹਾਂ ਦੀ ਦੇਖਭਾਲ ਬਹੁਤ ਜ਼ਰੂਰੀ
ਵਿਸ਼ਵ ਦ੍ਰਿਸ਼ਟੀ ਦਿਵਸ ’ਤੇ ਵਿਸ਼ੇਸ਼ | World Sight Day
ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਸਾਲ ਅੰਨ੍ਹੇਪਣ ਤੇ ਨੇਤਰਹੀਣਤਾ ਦੇ ਮੁੱਦੇ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਸਾਲ 2023 ਵਿੱਚ 12 ਅਕਤੂਬਰ ਨੂੰ ਵਿਸ਼ਵ ਦਿ੍ਰਸ਼ਟੀ ਦਿਵਸ ਮਨਾਇਆ ਜਾ ਰਿ...
Karela Benifits For Diabetes : ਕਰੇਲੇ ਦਾ ਜੂਸ ਸ਼ੂਗਰ ਦੇ ਖਾਤਮੇ ਲਈ ਹੈ ਰਾਮਬਾਣ, ਡਾਇਬਟੀਜ਼ ਦੇ ਮਰੀਜ਼ਾਂ ਲਈ ਇਹ ਸਭ ਤੋਂ ਚੰਗਾ ਵਰਦਾਨ
Karela Benifits For Diabetes : ਅੱਜ ਦੇ ਦੌਰ ਵਿੱਚ ਕਿਸੇ ਕੋਲ ਵੀ ਇੰਨਾ ਸਮਾਂ ਨਹੀਂ ਹੈ ਕਿ ਉਹ ਖੁਦ ਨੂੰ ਸਮਾਂ ਦੇ ਸਕੇ। ਖੁਦ ਦੀ ਸਿਹਤ ਦੀ ਚੰਗੀ ਦੇਖਭਾਲ ਕਰ ਸਕੇ। ਇਸ ਭੱਜਦੌੜ੍ਹ ਦੀ ਜ਼ਿੰਦਗੀ ਵਿਚ ਅਨਿਯਮਿਤ ਰੁਟੀਨ ਦੇ ਕੰਮਾਂ ਅਤੇ ਖਾਣ-ਪੀਣ ਦੇ ਕਾਰਨ ਇਨਸਾਨ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ...
ਬਣਾਓ ਤੇ ਖਾਓ : ਮਟਰ ਪਨੀਰ ਫ੍ਰਾਈਡ ਰਾਈਸ
ਬਣਾਓ ਤੇ ਖਾਓ : ਮਟਰ ਪਨੀਰ ਫ੍ਰਾਈਡ ਰਾਈਸ
ਸਮੱਗਰੀ
1 ਕਟੋਰੀ ਚੌਲ (ਪੱਕੇ ਹੋਏ), 1 ਟੇਬਲਸਪੂਨ ਮਟਰ, 1/2 ਕਟੋਰੀ ਪਨੀਰ, 1 ਗੰਢਾ (ਬਰੀਕ ਕੱਟਿਆ ਹੋਇਆ), 2 ਹਰੀਆਂ ਮਿਰਚਾਂ (ਬਰੀਕ ਕੱਟੀਆਂ ਹੋਈਆਂ), 1/4 ਟੀਸਪੂਨ ਲਾਲ ਮਿਰਚ ਪਾਊਡਰ, 1/4 ਟੀਸਪੂਨ ਦੇਗੀ ਮਿਰਚ, ਨਮਕ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ
ਤਰੀਕ...
ਤੁਲਸੀ ਦੇ ਪਾਣੀ ਨਾਲ ਨੇੜੇ ਨਹੀਂ ਆਉਂਦੀਆਂ ਇਹ ਬਿਮਾਰੀਆਂ, ਸਿਹਤ ਲਈ ਵਰਦਾਨ
ਤੁਲਸੀ ਇੱਕ ਅਜਿਹਾ ਪੌਦਾ ਹੈ ਜੋ ਹਰ ਭਾਰਤੀ ਦੇ ਘਰ ਵਿੱਚ ਪਾਇਆ ਜਾਂਦਾ ਹੈ। ਧਾਰਮਿਕ ਤੌਰ ’ਤੇ ਤੁਲਸੀ ਨੂੰ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਦਵਾਈ ਦਾ ਕੰਮ ਵੀ ਕਰਦੀ ਹੈ। ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਯੁਰਵੇਦ ਅਨੁਸਾਰ ਤੁਲਸੀ ਔਸਧੀ ਗੁਣਾਂ ਨਾਲ...
ਮੁੱਖ ਮੰਤਰੀ ਨੇ ਦਿੱਤਾ ਪੰਜਾਬ ਨੂੰ ਇੱਕ ਹੋਰ ਤੋਹਫ਼ਾ
ਚੰਡੀਗੜ੍ਹ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਲਈ ਨਿੱਤ ਨਵੀਆਂ ਸਕੀਮਾਂ ਲੈ ਕੇ ਆ ਰਹੀ ਹੈ। ਇਸੇ ਤਹਿਤ ਅੱਜ ਦਿਨ ਚੜ੍ਹਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਵੀਡੀਓ ਅਪਲੋਡ ਕਰਕੇ ਪੰਜਾਬ ਲਈ ਇੱਕ ਹੋਰ ਸਕੀਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਆਪਣੇ...
ਮੁਹਾਲੀ ’ਚ ਨਹੀਂ ਚੱਲੇਗੀ ਨਕਲੀ ਮਠਿਆਈ
ਫ਼ੂਡ ਸੇਫ਼ਟੀ ਟੀਮ ਨੇ 15 ਦਿਨਾਂ ’ਚ ਲਏੇ 50 ਸੈਂਪਲ। (Sweets)
ਖਾਧ ਪਦਾਰਥਾਂ ’ਚ ਮਿਲਾਵਟ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਡਾ . ਸੁਭਾਸ਼ ਕੁਮਾਰ
ਮੁਹਾਲੀ (ਐੱਮ ਕੇ ਸ਼ਾਇਨਾ)। ਤਿਉਹਾਰਾਂ ਦੇ ਦਿਨ ਚੱਲ ਰਹੇ ਹਨ। ਇਨ੍ਹਾਂ ਦਿਨਾਂ ਵਿਚ ਕਈ ਦੁਕਾਨਦਾਰ ਜ਼ਿਆਦਾ ਕਮਾਈ ਦੇ ਚੱਕਰ ਵਿੱਚ ਨਕਲੀ ਮਠਿਆਈ (Sweets)...
Liquid Dough Pizza Recipe : ਪੀਜ਼ਾ ਦੀ ਨਵੀਂ ਵਿਧੀ , ਨਾ ਆਟਾ ਗੁਨ੍ਹਣਾ ਅਤੇ ਨਾ ਛੂਹਣਾ, ਘਰ ਬਣਾਓ ਸਭ ਤੋਂ ਆਸਾਨ ਪੀਜ਼ਾ, ਜਾਣੋ ਵਿਧੀ ਤੇ ਸਮੱਗਰੀ
Liquid Dough Pizza Recipe: ਪੀਜ਼ਾ ਹਰ ਬੱਚੇ ਦਾ ਮਨਪਸੰਦ ਹੁੰਦਾ ਹੈ, ਹਰ ਕੋਈ ਪੀਜ਼ਾ ਦਾ ਦੀਵਾਨਾ ਹੁੰਦਾ ਹੈ। ਬੱਚੇ ਕਿਸੇ ਰੈਸਟੋਰੈਂਟ ਜਾਂ ਕੈਫੇ ਵਿੱਚ ਜਾ ਕੇ ਪੀਜ਼ਾ ਖਾਂਦੇ ਹਨ। ਅਸਲ 'ਚ ਅੱਜ ਦੇ ਸਮੇਂ 'ਚ ਚਾਹੇ ਬੱਚੇ ਹੋਣ ਜਾਂ ਬੁੱਢੇ, ਲੜਕਾ ਹੋਵੇ ਜਾਂ ਲੜਕੀ, ਜੇਕਰ ਕਿਸੇ ਨੂੰ ਪੁੱਛਿਆ ਜਾਵੇ ਕਿ ਉਨ੍ਹ...