Haryana Election : ਇੱਕ ਕਲਿੱਕ ਨਾਲ ਦੇਖੋ ਭਾਜਪਾ ਤੇ ਕਾਂਗਰਸ ਦੇ ਸਾਰੇ 90 ਉਮੀਦਵਾਰਾਂ ਦੇ ਨਾਂਅ, ਕਿਸ ਨੂੰ ਕਿੱਥੋਂ ਮਿਲੀ ਟਿਕਟ

Haryana Election

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana Election Full Candidates List : ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਭਾਜਪਾ ਤੋਂ ਲੈ ਕੇ ਕਾਂਗਰਸ ਤੇ ਹੋਰ ਪਾਰਟੀਆਂ ਨੇ ਅੰਤ ਸਮੇਂ ਤੱਕ ਲਿਸਟ ਜਾਰੀ ਕੀਤੀ ਹੈ। ਹਰਿਆਣਾ ’ਚ ਇਸ ਵਾਰ 5 ਵੱਡੀਆਂ ਰਾਜਨੀਤਿਕ ਪਾਰਟੀਆਂ ਮੈਦਾਨ ’ਚ ਹਨ। ਕਾਂਗਰਸ ਤੇ ਬੀਜੇਪੀ ਤੋਂ ਇਲਾਵਾ ਜੇਜੇਪੀ, ਆਈਐਨਐਨਡੀ ਤੇ ਆਮ ਆਦਮੀ ਪਾਰਟੀ ਵੀ ਇਸ ਚੋਣ ਮੈਦਾਨ ’ਚ ਹੈ। ਸੂਬੇ ’ਚ ਚੋਣਾਂ 5 ਅਕਤੂਬਰ 2024 ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 8 ਅਕਤੂਬਰ 2024 ਨੂੰ ਕੀਤੀ ਜਾਵੇਗੀ। ਆਓ ਜਾਣਦੇ ਹਾਂ ਕਾਂਗਰਸ ਤੇ ਭਾਜਪਾ ਦੇ 90 ਦੀਆਂ 90 ਸੀਟਾਂ ਤੋਂ ਉਮੀਦਵਾਰਾਂ ਦੀ ਸੂਚੀ… (Haryana Election)

ਹਰਿਆਣਾ ਵਿਧਾਨ ਸਭਾ ਚੋਣਾਂ : ਮੈਦਾਨ ’ਚ ਉੱਤਰੇ ਭਾਜਪਾ ਦੇ ਉਮੀਦਵਾਰਾਂ ਦੇ ਨਾਂਅ

ਵਿਧਾਨ ਸਭਾ ਹਲਕਾ  ਭਾਜਪਾ
1. ਸਰਸਾ ਰੋਹਤਾਸ਼ ਜਾਂਗੜਾ
2. ਮਹਿੰਦਰਗੜ੍ਹ ਕੰਵਰ ਸਿੰਘ ਯਾਦਵ
3. ਫਰੀਦਾਬਾਦ (ਐਨਆਈਟੀ) ਸਤੀਸ਼ ਫੱਗਣਾ
4. ਨਰਾਇਣਗੜ੍ਹ ਤੋਂ ਪਵਨ ਸੈਣੀ
5. ਪਿਹੋਵਾ ਜੈ ਭਗਵਾਨ ਸ਼ਰਮਾ
6. ਪੁੰਡਰੀ ਸਤਪਾਲ ਝਾਂਬਾ
7. ਅਸੰਧ ਯੋਗਿੰਦਰ ਰਾਣਾ
8. ਗਨੌਰ ਦਵਿੰਦਰ ਕੌਸ਼ਿਕ
9. ਰਾਈ ਕ੍ਰਿਸ਼ਨ ਗਹਿਲਾਵਤ
10. ਬਰੌਦਾ ਪ੍ਰਦੀਪ ਸਾਂਗਵਾਨ
11. ਜੁਲਾਨਾ ਕੈਪਟਨ ਯੋਗੇਸ਼ ਬੈਰਾਗੀ
12. ਨਰਵਾਣਾ (ਐਸਸੀ) ਕ੍ਰਿਸ਼ਨ ਕੁਮਾਰ ਬੇਦੀ
13. ਅਟੇਲੀ ਕੁਮਾਰੀ ਆਰਤੀ ਸਿੰਘ
14. ਨਾਂਗਲ ਚੌਧਰੀ ਅਭੈ ਸਿੰਘ ਯਾਦਵ
15. ਕੋਸਲੀ ਅਨਿਲ ਦਹਿਨਾ
16. ਰੇਵਾੜੀ ਲਛਮਣ ਸਿੰਘ ਯਾਦਵ
17. ਬਾਦਸ਼ਾਹਪੁਰ ਰਾਓ ਨਰਬੀਰ ਸਿੰਘ
18. ਗੁਰੂਗ੍ਰਾਮ ਮੁਕੇਸ਼ ਸ਼ਰਮਾ
19. ਸੋਹਾਣਾ ਤੇਜਪਾਲ ਕੰਵਰ
20. ਪਲਵਲ ਗੌਰਵ ਗੌਤਮ
21. ਪ੍ਰਿਥਲਾ ਟੇਕ ਚੰਦ ਸ਼ਰਮਾ
22. ਬੱਲਭਗੜ੍ਹ ਮੂਲ ਚੰਦ ਸ਼ਰਮਾ
23. ਫਰੀਦਾਬਾਦ ਵਿਪੁਲ ਗੋਇਲ
24. ਤਿਗਾਂਵ ਰਾਜੇਸ਼ ਨਾਗਰ
25. ਲਾਡਵਾ ਨਾਇਬ ਸਿੰਘ ਸੈਣੀ
26. ਕਾਲਕਾ ਸ਼ਕਤੀ ਰਾਣੀ ਸ਼ਰਮਾ
27. ਪੰਚਕੂਲਾ ਗਿਆਨ ਚੰਦ ਗੁਪਤਾ
28. ਅੰਬਾਲਾ ਛਾਉਣੀ ਅਨਿਲ ਵਿੱਜ
29. ਮੁਲਾਣਾ ਸੰਤੋਸ਼ ਸਰਵਨ
30. ਸਢੌਰਾ ਬਲਵੰਤ ਸਿੰਘ
31. ਡੱਬਵਾਲੀ ਬਲਦੇਵ ਸਿੰਘ ਮਾਂਗਿਆਣਾ
32. ਐਲਨਾਬਾਦ ਅਮੀਰ ਚੰਦ ਮਹਿਤਾ
33. ਰੋਹਤਕ ਮਨੀਸ਼ ਗਰੋਵਰ
34. ਨਾਰਨੌਲ ਓਮ ਪ੍ਰਕਾਸ਼ ਯਾਦਵ
35. ਬਾਵਲ ਡਾ. ਕ੍ਰਿਸ਼ਨ ਕੁਮਾਰ
36. ਪਟੌਦੀ ਬਿਮਲਾ ਚੌਧਰੀ
37. ਨੂਹ ਸੰਜੇ ਸਿੰਘ
38. ਫ਼ਿਰੋਜ਼ਪੁਰ ਝਿਰਕਾ ਨਸੀਮ ਅਹਿਮਦ
39. ਪੁਨਹਾਨਾ ਐਜਾਜ਼ ਖਾਨ
40. ਹਥਿਨ ਮਨੋਜ ਰਾਵਤ
41. ਹੋਡਲ ਹਰਿੰਦਰ ਸਿੰਘ ਰਾਮਰਤਨ
42. ਬਡਖਲ ਧਨੇਸ਼ ਅਦਲਖਾ
43. ਜਗਾਧਰੀ ਕੰਵਰ ਪਾਲ ਗੁੱਜਰ
44. ਯਮੁਨਾਨਗਰ ਘਨਸ਼ਿਆਮ ਦਾਸ ਅਰੋੜਾ
45. ਰਾਦੌਰ ਸ਼ਿਆਮ ਸਿੰਘ ਰਾਣਾ
46. ​​ਸ਼ਾਹਬਾਦ ਸੁਭਾਸ਼ ਕਲਸਾਨਾ
47. ਥਾਨੇਸਰ ਸੁਭਾਸ਼ ਸੁਧਾ
48. ਅੰਬਾਲਾ ਸ਼ਹਿਰ ਅਸੀਮ ਗੋਇਲ
49. ਗੁਹਲਾ (ਐੱਸਸੀ) ਕੁਲਵੰਤ ਬਾਜ਼ੀਗਰ
50. ਕਲਾਇਤ ਕਮਲੇਸ਼ ਢਾਂਡਾ
51. ਕੈਥਲ ਲੀਲਾ ਰਾਮ ਗੁਰਜਰ
52. ਨੀਲੋਖੇੜੀ (ਐਸਸੀ) ਭਗਵਾਨ ਦਾਸ ਕਬੀਰਪੰਥੀ
53. ਇੰਦਰੀ ਰਾਮ ਕੁਮਾਰ ਕਸ਼ਯਪ
54. ਕਰਨਾਲ ਜਗਮੋਹਨ ਆਨੰਦ
55. ਘਰੌਂਡਾ ਹਰਵਿੰਦਰ ਕਲਿਆਣ
56. ਪਾਣੀਪਤ ਦਿਹਾਤੀ ਮਹੀਪਾਲ ਢਾਂਡਾ
57. ਪਾਣੀਪਤ ਸ਼ਹਿਰ ਪ੍ਰਮੋਦ ਕੁਮਾਰ ਵਿਜ
58. ਇਸਰਾਨਾ (ਐਸਸੀ) ਕ੍ਰਿਸ਼ਨ ਪਾਲ ਪੰਵਾਰ
59. ਸਮਾਲਖਾ ਮਨਮੋਹਨ ਭਡਾਨਾ
60. ਖਰਖੌਦਾ (ਐਸਸੀ) ਪਵਨ ਖਰਖੌਦਾ
61. ਸੋਨੀਪਤ ਨਿਖਿਲ ਮਦਾਨ
62. ਗੋਹਾਨਾ ਅਰਵਿੰਦ ਸ਼ਰਮਾ
63. ਸਫੀਦੋਂ ਰਾਮ ਕੁਮਾਰ ਗੌਤਮ
64. ਜੀਂਦ ਕ੍ਰਿਸ਼ਨ ਲਾਲ ਮਿੱਢਾ
65. ਉਚਾਨਾ ਕਲਾਂ ਦੇਵੇਂਦਰ ਅੱਤਰੀ
66. ਟੋਹਾਣਾ ਦਵਿੰਦਰ ਸਿੰਘ ਬਬਲੀ
67. ਫਤਿਹਾਬਾਦ ਦੁੜਾ ਰਾਮ ਬਿਸ਼ਨੋਈ
68. ਰਤੀਆ (ਐਸਸੀ) ਸੁਨੀਤਾ ਦੁੱਗਲ
69. ਕਾਲਾਂਵਾਲੀ (ਐਸਸੀ) ਰਜਿੰਦਰ ਦੇਸੂਜੋਧਾ
70. ਰਾਣੀਆ ਸ਼ੀਸ਼ਪਾਲ ਕੰਬੋਜ
71. ਆਦਮਪੁਰ ਭਵਿਆ ਬਿਸ਼ਨੋਈ
72. ਉਕਲਾਨਾ (ਐਸਸੀ) ਅਨੂਪ ਧਾਨਕ
73. ਨਾਰਨੌਂਦ ਕੈਪਟਨ ਅਭਿਮਨਿਊ
74. ਹਾਂਸੀ ਵਿਨੋਦ ਭਯਾਨਾ
75. ਬਰਵਾਲਾ ਰਣਬੀਰ ਗੰਗਵਾ
76. ਹਿਸਾਰ ਡਾ. ਕਮਲ ਗੁਪਤਾ
77. ਨਲਵਾ ਰਣਧੀਰ ਪਨਿਹਾਰ
78. ਲੋਹਾਰੂ ਜੇਪੀ ਦਲਾਲ
79. ਬਾਢੜਾ ਉਮੈਦ ਪਟੁਵਾਸ
80. ਭਿਵਾਨੀ ਘਨਸ਼ਿਆਮ ਸਰਾਫ਼
81. ਤੋਸ਼ਾਮ ਸ਼ਰੂਤੀ ਚੌਧਰੀ
82. ਬਵਾਨੀ ਖੇੜਾ (ਐਸਸੀ) ਕਪੂਰ ਵਾਲਮੀਕਿ
83. ਮਹਿਮ ਦੀਪਕ ਹੁੱਡਾ
84. ਗੜ੍ਹੀ ਸਾਂਪਲਾ-ਕਿਲੋਈ ਮੰਜੂ ਹੁੱਡਾ
85. ਕਲਾਨੌਰ (ਐਸਸੀ) ਰੇਨੂੰ ਡਾਬਲਾ
86. ਬਹਾਦੁਰਗੜ੍ਹ ਦਿਨੇਸ਼ ਕੌਸ਼ਿਕ
87. ਬਾਦਲੀ ਓਮ ਪ੍ਰਕਾਸ਼ ਧਨਖੜ
88. ਝੱਜਰ (ਐਸਸੀ) ਕਪਤਾਨ ਬਿਰਧਾਨਾ
89. ਬੇਰੀ ਸੰਜੇ ਕਾਬਲਾਨਾ
90. ਦਾਦਰੀ ਸੁਨੀਲ ਸਾਂਗਵਾਨ

 

Read Also : ਪੰਜਾਬ ‘ਚ ਪੰਚਾਇਤ ਸੰਮਤੀਆਂ ਸਬੰਧੀ ਆਈ ਨਵੀਂ ਜਾਣਕਾਰੀ, ਹੁਣ ਇਸ ਤਰ੍ਹਾਂ ਹੋਵੇਗਾ ਕੰਮਕਾਜ

Haryana Election : ਮੈਦਾਨ ’ਚ ਉੱਤਰੇ ਕਾਂਗਰਸ ਦੇ ਉਮੀਦਵਾਰਾਂ ਦੇ ਨਾਂਅ

ਵਿਧਾਨ ਸਭਾ ਹਲਕਾ  ਕਾਂਗਰਸ
1. ਕਾਲਕਾ ਪ੍ਰਦੀਪ ਚੌਧਰੀ
2. ਨਰਾਇਣਗੜ੍ਹ ਸ਼ੈਲੀ ਚੌਧਰੀ
3. ਸਢੌਰਾ (ਐੱਸਸੀ) ਰੇਣੂ ਬਾਲਾ
4. ਰਾਦੌਰ ਬਿਸ਼ਨ ਲਾਲ ਸੈਣੀ
5. ਲਾਡਵਾ ਮੇਵਾ ਸਿੰਘ
6. ਸ਼ਾਹਬਾਦ (ਐੱਸਸੀ) ਰਾਮਕਰਨ
7. ਨੀਲੋਖੇੜੀ (ਐੱਸਸੀ) ਧਰਮਪਾਲ ਗੋਂਦਰ
8. ਅਸੰਧ ਸ਼ਮਸ਼ੇਰ ਸਿੰਘ ਗੋਗੀ
9. ਸਮਾਲਖਾ ਧਰਮ ਸਿੰਘ ਛੋਕਰ
10 ਖਰਖੌਦਾ (ਐਸ.ਸੀ.) ਜੈਵੀਰ ਸਿੰਘ
11 ਸੋਨੀਪਤ ਸੁਰੇਂਦਰ ਪੰਵਾਰ
12 ਗੋਹਾਨਾ ਜਗਬੀਰ ਸਿੰਘ ਮਲਿਕ
13 ਬਾਰੌਦਾ ਇੰਦੂਰਾਜ ਸਿੰਘ ਨਰਵਾਲ
14 ਜੁਲਾਨਾ ਵਿਨੇਸ਼ ਫੋਗਟ
15 ਸਫੀਦੋਂ ਸੁਭਾਸ਼ ਗੰਗੋਲੀ
16 ਕਾਲਾਂਵਾਲੀ (ਐਸ.ਸੀ.) ਸ਼ੀਸ਼ਪਾਲ ਸਿੰਘ
17 ਡੱਬਵਾਲੀ ਅਮਿਤ ਸਿਹਾਗ
18 ਗੜ੍ਹੀ-ਸਾਂਪਲਾ-ਕਿਲੋਈ ਭੁਪਿੰਦਰ ਸਿੰਘ ਹੁੱਡਾ
19. ਰੋਹਤਕ ਭਾਰਤ ਭੂਸ਼ਣ ਬੱਤਰਾ
20. ਕਲਾਨੌਰ (ਐਸ.ਸੀ.) ਸ਼ਕੁੰਤਲਾ ਖਟਕ
21. ਬਹਾਦਰਗੜ੍ਹ ਰਜਿੰਦਰ ਸਿੰਘ ਜੂੰ
22. ਬਾਦਲੀ ਕੁਲਦੀਪ
23 ਝੱਜਰ (ਐਸ.ਸੀ.) ਗੀਤਾ ਭੁੱਕਲ
24 ਬੇਰੀ ਰਘੁਵੀਰ ਸਿੰਘ ਕਾਦੀਆਂ
25 ਮਹਿੰਦਰਗੜ੍ਹ ਰਾਓ ਦਾਨ ਸਿੰਘ
26 ਰੇਵਾੜੀ ਚਿਰੰਜੀਵ ਰਾਓ
27 ਨੂਹ ਆਫਤਾਬ ਅਹਿਮਦ
28 ਫ਼ਿਰੋਜ਼ਪੁਰ ਝਿਰਕਾ ਮੱਮਨ ਖਾਨ
29 ਪੁਨਹਾਨਾ ਮੁਹੰਮਦ ਇਲਿਆਸ
30 ਹੋਡਲ (ਐੱਸਸੀ) ਉਦੈਭਾਨ
31 ਫਰੀਦਾਬਾਦ (ਐਨਆਈਟੀ)  ਨੀਰਜ ਸ਼ਰਮਾ
32 ਥਾਨੇਸਰ ਅਸ਼ੋਕ ਅਰੋੜਾ
33 ਗਨੌਰ ਕੁਲਦੀਪ ਸ਼ਰਮਾ
34 ਉੱਚਾ ਕਲਾਂ ਬ੍ਰਿਜੇਂਦਰ ਸਿੰਘ
35 ਟੋਹਾਣਾ ਪਰਮਵੀਰ ਸਿੰਘ
36 ਤੋਸ਼ਾਮ ਅਨਿਰੁਧ ਚੌਧਰੀ
37 ਨਾਂਗਲ ਚੌਧਰੀ ਮੰਜੂ ਚੌਧਰੀ
38 ਬਾਦਸ਼ਾਹਪੁਰ ਵਰਧਨ ਯਾਦਵ
39 ਗੁਰੂਗ੍ਰਾਮ ਮੋਹਿਤ ਗਰੋਵਰ
40 ਪੰਚਕੂਲਾ ਚੰਦਰਮੋਹਨ
41 ਅੰਬਾਲਾ ਸਿਟੀ ਨਿਰਮਲ ਸਿੰਘ
42 ਮੁਲਾਣਾ (ਐੱਸਸੀ) ਪੂਜਾ ਚੌਧਰੀ
43 ਜਗਾਧਰੀ ਅਕਰਮ ਖਾਨ
44 ਯਮੁਨਾਨਗਰ ਰਮਨ ਤਿਆਗੀ
45 ਪਿਹੋਵਾ ਮਨਦੀਪ ਸਿੰਘ ਛਠਾ
46 ਗੂਹਲਾ (ਐਸ.ਸੀ.) ਦਵਿੰਦਰ ਹੰਸ
47 ਕਲਾਇਤ ਵਿਕਾਸ ਸ਼ਰਨ
48 ਕੈਥਲ ਆਦਿਤਿਆ ਸੁਰਜੇਵਾਲਾ
49 ਪੁੰਡਰੀ ਸੁਲਤਾਨ ਸਿੰਘ ਜਦੋਲਾ
50 ਇੰਦਰੀ ਰਾਕੇਸ਼ ਕੁਮਾਰ ਕੰਬੋਜ
51 ਕਰਨਾਲ ਸੁਮਿਤਾ ਵਿਰਕ
52 ਘਰੌਂਡਾ ਵਰਿੰਦਰ ਸਿੰਘ ਰਾਠੌਰ
53 ਪਾਣੀਪਤ ਸਿਟੀ ਵਰਿੰਦਰ ਕੁਮਾਰ ਸ਼ਾਹ
54 ਰਾਈ ਜੈ ਭਗਵਾਨ ਅੰਤਿਲ
55 ਜੀਂਦ ਮਹਾਬੀਰ ਗੁਪਤਾ
56 ਫਤਿਹਾਬਾਦ ਬਲਵਾਨ ਸਿੰਘ ਦੌਲਤਪੁਰੀਆ
57 ਰਤੀਆ ਜਰਨੈਲ ਸਿੰਘ
58 ਸਰਸਾ ਗੋਕੁਲ ਸੇਤੀਆ
59 ਐਲਨਾਬਾਦ ਭਰਤ ਸਿੰਘ ਬੈਨੀਵਾਲ
60 ਆਦਮਪੁਰ ਚੰਦਰ ਪ੍ਰਕਾਸ਼
61 ਹਾਂਸੀ ਰਾਹੁਲ ਮੱਕੜ
62 ਬਰਵਾਲਾ ਰਾਮ ਨਿਵਾਸ ਘੋੜੇਲਾ
63 ਹਿਸਾਰ ਰਾਮ ਨਿਵਾਸ ਰਾੜਾ
64 ਲੋਹਾਰੂ ਰਾਜਬੀਰ ਸਿੰਘ ਫਰਤੀਆ
65 ਬਦਰਾ ਸੋਮਬੀਰ ਸਿੰਘ
66 ਦਾਦਰੀ ਡਾ. ਮਨੀਸ਼ਾ ਸਾਂਗਵਾਨ
67 ਭਵਾਨੀ ਖੇੜਾ (ਐਸ.ਸੀ.) ਡਾ. ਐਮ.ਐਲ. ਰਾਂਗਾ
68 ਅਟੇਲੀ ਅਨੀਤਾ ਯਾਦਵ
69 ਨਾਰਨੌਲ ਰਾਓ ਨਰਿੰਦਰ ਸਿੰਘ
70 ਬਵਾਲ (ਐਸ.ਸੀ.) ਐਮ.ਐਲ. ਰੰਗਾ
71 ਕੋਸਲੀ ਜਗਦੀਸ਼ ਯਾਦਵ
72 ਪਟੌਦੀ (ਐਸਸੀ) ਪਰਲ ਚੌਧਰੀ
73 ਹਥੀਨ ਮੁਹੰਮਦ ਇਜ਼ਰਾਈਲ
74. ਪਲਵਲ ਕਰਨ ਦਲਾਲ
75. ਪ੍ਰਿਥਲਾ ਰਘੁਬੀਰ ਤਿਵਤੀਆ
76. ਬਢਕਲ ਵਿਜੇ ਪ੍ਰਤਾਪ
77. ਵੱਲਭਗੜ੍ਹ ਪਰਾਗ ਸ਼ਰਮਾ
78. ਫਰੀਦਾਬਾਦ ਲਖਨ ਕੁਮਾਰ ਸਿੰਗਲਾ
79 ਉਕਲਾਨਾ (ਐਸਸੀ) ਨਰੇਸ਼ ਸੇਲਵਲ
80 ਨਾਰਨੌਂਦ ਜਸਬੀਰ ਸਿੰਘ (ਜੇਸੀ ਪੇਟਵਾਰ)
81 ਨਲਵਾ ਅਨਿਲ ਮਾਨ
82 ਮਹਿਮ ਬਦਰਾਮ ਡਾਂਗੀ
83 ਅੰਬਾਲਾ ਛਾਉਣੀ ਪਰਿਮਲ ਪਰੀ
84 ਪਾਣੀਪਤ ਦਿਹਾਤੀ ਸਚਿਨ ਕੁੰਡੂ
85 ਨਰਵਾਣਾ (ਐਸਸੀ) ਸਤਬੀਰ ਦੁਬਲੇਨ
86 ਤਿਗਾਂਵ ਰੋਹਿਤ ਨਾਗਰ
87 ਰਾਣੀਆ ਸਰਵ ਮਿੱਤਰ ਕੰਬੋਜ
88 ਉਕਲਾਨਾ ਨਰੇਸ਼ ਸੇਲਵਾਲ
89 ਸੋਹਣਾ ਰੋਹਤਾਸ਼ ਖਟਾਨਾ
90 ਭਿਵਾਨੀ (ਸੀਪੀਆਈ-ਐਮ) ਓਮਪ੍ਰਕਾਸ਼

LEAVE A REPLY

Please enter your comment!
Please enter your name here