Guru Purnima : Saint Dr. MSG ਦਾ ਦਰਸ਼ ਦੀਦਾਰ ਕਰਕੇ ਖੁਸ਼ੀ ’ਚ ਝੂਮ ਉੱਠੀ ਸਾਧ-ਸੰਗਤ

Guru Purnima : Saint Dr. MSG ਦਾ ਦਰਸ਼ ਦੀਦਾਰ ਕਰਕੇ ਖੁਸ਼ੀ ’ਚ ਝੂਮ ਉੱਠੀ ਸਾਧ-ਸੰਗਤ

ਰਤੀਆ (ਸੱਚ ਕਹੂੰ ਨਿਊਜ਼)। ਗੁਰੂ ਪੂਰਨਿਮਾ ਮੌਕੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਲਾਕ ਰਤੀਆ, ਰਤਨਗੜ੍ਹ ਅਤੇ ਹਡੋਲੀ ਵਿਖੇ ਸਾਧ-ਸੰਗਤ ਨੂੰ ਲਾਈਵ ਦਰਸ਼ਨ ਦਿੰਦੇ ਹੋਏ। ਬਲਾਕਾਂ ਦੀ ਸਾਧ-ਸੰਗਤ ਵੱਲੋਂ ਜਿੱਥੇ ਘਰ ਨੂੰ ਰੰਗ-ਬਿਰੰਗੇ ਗੁਬਾਰਿਆਂ, ਬੀਬੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਦੇ ਨਾਲ ਹੀ ਬਲਾਕਾਂ ਦੀ ਸਾਧ-ਸੰਗਤ ਅਤੇ ਭੈਣਾਂ ਨੇ ਜਾਗੋ ਕੱਢ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਵੱਲੋਂ ਗਾਏ ਗਏ ਭਜਨਾਂ ’ਤੇ ਜਿੱਥੇ ਭੈਣਾਂ ਨੇ ਖੂਬ ਨੱਚਿਆ, ਉੱਥੇ ਹੀ ਸਾਧ ਸੰਗਤ ਤੋਂ ਇਲਾਵਾ ਸਮੂਹ ਬਲਾਕਾਂ ਦੇ ਜਿੰਮੇਵਾਰ ਵੀ ਇੱਕ ਦੂਜੇ ਨੂੰ ਗੁਰੂ ਪੂਰਨਿਮਾ ਦੀਆਂ ਵਧਾਈਆਂ ਦੇ ਰਹੇ ਸਨ।

ਮੌਕੇ ’ਤੇ ਬਲਾਕ ਰਤੀਆ ਤੋਂ ਪਿਆਰੇ ਲਾਲ ਇੰਸਾਂ, ਮਾਸਟਰ ਕਾਹਨ ਸਿੰਘ ਇੰਸਾਂ, ਮਾਸਟਰ ਵਿਜੇ ਸਿੰਘ ਚੌਹਾਨ, ਵਿਜੇ ਸੋਨੀ ਇੰਸਾਂ, ਬਲਰਾਜ ਬਿੱਟੂ ਇੰਸਾਂ, ਬਲਾਕ ਹਡੋਲੀ ਤੋਂ ਹਰਗੋਪਾਲ ਇੰਸਾਂ, ਬੰਸੀ ਇੰਸਾਂ, 15 ਮੈਂਬਰ ਮਹਿੰਦਰ ਇੰਸਾਂ, ਮਾਸਟਰ ਸਤਪਾਲ ਇੰਸਾਂ, ਹਰਪਾਲ ਇੰਸਾਂ, ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਮੌਜੂਦ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here