Germany
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ
Published On
By Sach Kahoon Punjabi Desk
Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ […]
Jobs in Germany: ਜਰਮਨੀ ਦੇ ਰਿਹਾ ਹੈ ਨੌਕਰੀ ਦਾ ਸ਼ਾਨਦਾਰ ਮੌਕਾ, 42 ਲੱਖ ਤੱਕ ਹੋਵੇਗੀ ਤਨਖਾਹ, ਭਾਰਤੀ ਵੀ ਕਰ ਸਕਦੇ ਹਨ ਅਪਲਾਈ
Published On
By Sach Kahoon Punjabi Desk
Jobs in Germany: ਹਰ ਸਾਲ ਲੱਖਾਂ ਨੌਜਵਾਨ ਵਿਦੇਸ਼ਾਂ ‘ਚ ਨੌਕਰੀਆਂ ਲਈ ਅਪਲਾਈ ਕਰਦੇ ਹਨ, ਪਰ ਵਿਦੇਸ਼ ‘ਚ ਨੌਕਰੀ ਹਾਸਲ ਕਰਨਾ ਆਸਾਨ ਨਹੀਂ ਜੇਕਰ ਨੌਕਰੀ ਮਿਲ ਵੀ ਜਾਂਦੀ ਹੈ, ਤਾਂ ਗੱਲ ਵਰਕ ਵੀਜ਼ਾ ’ਤੇ ਆ ਕੇ ਅਟਕ ਜਾਂਦੀ ਹੈ ਕਿਉਂਕਿ ਜਰਮਨ ਸਰਕਾਰ ਨੇ ਭਾਰਤੀਆਂ ਨੂੰ ਆਪਣੇ ਦੇਸ਼ ਵਿੱਚ ਆਕੇ ਨੌਕਰੀ ਕਰਨ ਲਈ 90 ਹਜ਼ਾਰ ਵੀਜ਼ਾ ਜਾਰੀ […]
ਜਰਮਨੀ ਵਿੱਚ ਅਮਰੀਕੀ ਜਹਾਜਾਂ ਦੀ ਰੂਸ ਦੇ ਵਿਰੁੱਧ ਵਰਤੋਂ ਨਹੀਂ ਹੋਵੇਗੀ
Published On
By Sach Kahoon Punjabi Desk
ਜਰਮਨੀ ਵਿੱਚ ਅਮਰੀਕੀ ਜਹਾਜਾਂ ਦੀ ਰੂਸ ਦੇ ਵਿਰੁੱਧ ਵਰਤੋਂ ਨਹੀਂ ਹੋਵੇਗੀ ਵਾਸ਼ਿੰਗਟਨ। ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਹਫਤੇ ਜਰਮਨੀ ਦੇ ਸਪਾਂਗਡਾਹਲਮ ਏਅਰ ਬੇਸ ‘ਤੇ ਪਹੁੰਚਣ ਵਾਲੇ ਛੇ ਨੇਵੀ ਈਏ-18 ਜੀ ਗ੍ਰੋਲਰ ਜਹਾਜ਼ਾਂ ਦੀ ਵਰਤੋਂ ਯੂਕਰੇਨ ‘ਚ ਰੂਸ ਦੇ ਖਿਲਾਫ ਨਹੀਂ ਕੀਤੀ ਜਾਵੇਗੀ। ਇਸ ਦੀ ਵਰਤੋਂ ਨਾਟੋ ਦੇ ਪੂਰਬੀ ਮੋਰਚੇ ਨੂੰ ਮਜ਼ਬੂਤ ਕਰਨ ਲਈ […]
ਜਰਮਨੀ ’ਚ ਕਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ
Published On
By Sach Kahoon Punjabi Desk
ਜਰਮਨੀ ’ਚ ਕਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ ਬਰਲਿਨ। ਜਰਮਨੀ ਦੇ ਹੈਮਬਰਗ ’ਚ ਹਜ਼ਾਰਾਂ ਲੋਕਾਂ ਨੇ ਕਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ ਕੀਤਾ। ਜਰਮਨੀ ਦੇ ਰੋਜਾਨਾਂ ਅਖ਼ਬਾਰ ਡਾਈ ਵੇਲਟ ਦੀ ਰਿਪੋਰਟ ਅਨੁਸਾਰ ਹੈਮਬਰਗ ਵਿੱਚ ਸ਼ਾਮਲ ਹੋਏ ਇਸ ਪ੍ਰਦਰਸ਼ਨ ਵਿੱਚ ਕਰੀਬ 3300 ਲੋਕਾਂ ਨੇ ਹਿੱਸਾ ਲਿਆ । ਅਖ਼ਬਾਰ ਦੇ ਮੁਤਾਬਿਕ ਇਸ […]
ਭਾਰਤ-ਜਰਮਨੀ ‘ਚ 11 ਖੇਤਰਾਂ ‘ਚ ਕਰਾਰ
Published On
By Sach Kahoon Punjabi Desk
ਨਵੀਂ ਦਿੱਲੀ। ਜਰਮਨੀ ਦੀ ਚਾਂਸਲਰ ਏਜਲਾ ਮਰਕੇਲ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 5ਵੀਂ ਭਾਰਤ-ਜਰਮਨੀ ਇੰਟਰ-ਗਵਰਮੈਂਟ (ਆਈਜੀਸੀ) ‘ਚ ਹਿੱਸਾ ਲਿਆ। ਇਸ ‘ਚ ਭਾਰਤ ਅਤੇ ਜਰਮਨੀ ‘ਚ ਪੰਜ ਖੇਤਰਾਂ ‘ਚ ਸਾਂਝੇ ਸਹਿਯੋਗ ਦੇ ਸਮਝੌਤੇ ‘ਤੇ ਦਸਤਖਤ ਹੋਏ। ਇਨ੍ਹਾਂ ‘ਚ ਅੰਤਰਿਕਸ਼, ਜਲ ਸੇਨਾ ਤਕਨੀਕ, ਡਾਕਟਰ ਅਤੇ ਸਿੱਖਿਆ ਸਮੇਤ 11 ਖੇਤਰਾਂ ‘ਚ ਸਹਿਯੋਗ […]
ਜਰਮਨੀ ਨਹੀਂ ਕਰੇਗਾ ਸਾਊਦੀ ਨੂੰ ਹਥਿਆਰਾਂ ਦਾ ਨਿਰਯਾਤ: ਮਰਕੇਲ
Published On
By Sach Kahoon Punjabi Desk
ਪੱਤਰਕਾਰ ਜਮਾਲ ਖਗੋਸ਼ੀ ਮੌਤ ਮਾਮਲਾ ਬਰਲਿਨ (ਏਜੰਸੀ)। ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਕਿਹਾ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੇ ਮੱਦੇਨਜਰ ਜਰਮਨੀ ਸਊਦੀ ਅਰਬ ਨੂੰ ਹਥਿਆਰਾਂ ਦਾ ਨਿਰਿਆਤ ਨਹੀਂ ਕਰੇਗਾ। । ਸ੍ਰੀਮਤੀ ਮਰਕੇਲ ਨੇ ਐਤਵਾਰ ਨੂੰ ਆਪਣੀ ਪਾਰਟੀ ਦੇ ਮੁੱਖ ਦਫ਼ਤਰ ‘ਚ ਪੱਤਰਕਾਰਾਂ ਨੂੰ ਕਿਹਾ,“ਉਹ ਉਨ੍ਹਾਂ ਸਾਰੇ ਲੋਕਾਂ ਨਾਲ ਸਹਿਮਤ ਹਨ ਜੋ ਕਹਿੰਦੇ ਹਨ ਕਿ […]
ਕਰੂਜ਼ ਦਾ ਗੋਲ : ਆਖ਼ਰੀ ਪਲਾਂ ‘ਚ ਬਚਿਆ ਜਰਮਨੀ ਬਾਹਰ ਹੋਣੋਂ
Published On
By Sach Kahoon Punjabi Desk
ਸੋੱਚੀ (ਏਜੰਸੀ)। ਟੋਨੀ ਕਰੂਜ਼ ਦੇ ਇੰਜ਼ਰੀ ਸਮੇਂ ‘ਚ ਆਖ਼ਰੀ ਮਿੰਟ ‘ਚ ਕਰਿਸ਼ਮਾਈ ਗੋਲ ਨਾਲ ਪਿਛਲੀ ਚੈਂਪੀਅਨ ਜਰਮਨੀ ਨੇ ਗਰੁੱਪ ਐੱਫ ‘ਚ ਸਵੀਡਨ ਨੂੰ 2-1 ਨਾਲ ਮਾਤ ਦੇ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਆਪਣੀਆਂ ਆਸਾਂ ਨੂੰ ਜਿੰਦਾ ਰੱਖਿਆ। 2014 ਦੀ ਚੈਂਪੀਅਨ ਜਰਮਨ ਟੀਮ ਨੇ ਪਹਿਲਾ ਮੈਚ ਮੈਕਸਿਕੋ ਤੋਂ 0-1 […]
ਮੈਕਸਿਕੋ ਦੀ ਜਰਮਨੀ ਤੇ ਜਿੱਤ, ਜਸ਼ਨ ਦੇ ਹੱਲੇ ਚ ਬੋਲੇ ਭੂਚਾਲ ਸੈਂਸਰ
Published On
By Sach Kahoon Punjabi Desk
ਮੈਕਸਿਕੋ ਸਿਟੀ (ਏਜੰਸੀ) ਮੈਕਸਿਕੋ ਦੀ ਪਿਛਲੀ ਚੈਂਪੀਅਨ ਜਰਮਨੀ ਵਿਰੁੱਧ ਫੀਫਾ ਵਿਸ਼ਵ ਕੱਪ ਦੇ ਓਪਨਿੰਗ ਮੈਚ ‘ਚ ਮਿਲੀ ਜਿੱਤ ਤੋਂ ਬਾਅਦ ਦੇਸ਼ਵਾਸੀਆਂ ਨੇ ਸੜਕਾਂ ‘ਤੇ ਉੱਤਰ ਕੇ ਇਸ ਹੱਦ ਤੱਕ ਜਨੂਨ ‘ਚ ਜਸ਼ਨ ਮਨਾਇਆ ਕਿ ਉੱਥੇ ਲੱਗੇ ਭੂਚਾਲ ਸੈਂਸਰ ਵੱਜ ਉੱਠੇ। ਮੈਕਸਿਕੋ ਨੇ ਰੂਸ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਪਿਛਲੀ ਜੇਤੂ ਅਤੇ ਵਿਸ਼ਵ ਦੀ ਨੰਬਰ […]
ਮੈਕਸਿਕੋ ਨੇ ਕੀਤਾ ਉਲਟਫੇਰ, ਅੱਵਲ ਜਰਮਨੀ ਨੂੰ ਹਰਾਇਆ
Published On
By Sach Kahoon Punjabi Desk
ਮਾਸਕੋ (ਏਜੰਸੀ) ਪਿਛਲੀ ਚੈਂਪੀਅਨ ਜਰਮਨੀ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਫ ਮੁਕਾਬਲੇ ‘ਚ ਐਤਵਾਰ ਨੂੰ ਆਪਣੀ ਖ਼ਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ‘ਚ ਹੀ ਮੈਕਸਿਕੋ ਦੇ ਦ੍ਰਿੜ ਇਰਾਦਿਆਂ ਦੇ ਸਾਹਮਣੇ ਗੋਡੇ ਟੇਕਣੇ ਪਏ ਜਿਸ ਨੇ 1-0 ਦੀ ਰੋਮਾਂਚਕ ਜਿੱਤ ਆਪਣੇ ਨਾਂਅ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਬ੍ਰਾਜ਼ੀਲ ‘ਚ 2014 ‘ਚ ਫੀਫਾ ਵਿਸ਼ਵ ਕੱਪ ਦੀ […]
ਜਰਮਨੀ ਨੇ ਪਹਿਲੀ ਵਾਰ ਜਿੱਤਿਆ ਕਨਫੈਡਰੇਸ਼ਨ ਕੱਪ
Published On
By Sach Kahoon Punjabi Desk
ਕਨਫੈਡਰੇਸ਼ਨ ਕੱਪ : ਜਰਮਨੀ ਨੇ ਚਿੱਲੀ ਨੂੰ ਸਿਰਫ ਇੱਕੋ-ਇੱਕ ਗੋਲ ਕਰਕੇ ਹਰਾਇਆ ਏਜੰਸੀ, ਸੇਂਟ ਪੀਟਰਸਬਰਗ: ਜਰਮਨੀ ਨੇ ਚੁਣੌਤੀਪੂਰਨ ਅਤੇ ਕਾਫੀ ਰੋਮਾਂਚਕ ਮੁਕਾਬਲੇ ‘ਚ ਦੱਖਣੀ ਅਮਰੀਕੀ ਟੀਮ ਚਿੱਲੀ ਦੀ ਗਲਤੀ ਦੀ ਬਦੌਲਤ ਇੱਕੋ-ਇੱਕ ਗੋਲ ਨਾਲ ਪਹਿਲੀ ਵਾਰ ਕਨਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਜਰਮਨੀ ਲਈ ਇੱਕੋ-ਇੱਕ ਜੇਤੂ ਗੋਲ ਲਾਰਸ ਸਟਿੰਡਲ ਨੇ ਕੀਤਾ ਲਾਰਸ ਨੇ […]
ਜਰਮਨੀ ਹਵਾਈ ਅੱਡੇ ‘ਤੇ ਬੰਬ ਦੀ ਅਫਵਾਹ
Published On
By Sach Kahoon Punjabi Desk
ਉਡਾਣਾਂ ਰੱਦ ਕੀਤੀਆਂ ਬਰਲਿਨ। ਜਰਮਨੀ ਦੇ ਸਟਟਗਾਰਟ ਹਵਾਈ ਅੱਡੇ ‘ਤੇ ਬੰਬ ਦੀ ਝੂਠੀ ਚਿਤਾਵਨੀ ਦੇ ਕਾਰਨ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਦੋ ਯਾਤਰੀਆਂ ਵਿਚ ਝਗੜਾ ਹੋ ਗਿਆ ਅਤੇ ਇਕ ਯਾਤਰੀ ਨੇ ਦੂਜੇ ‘ਤੇ ਦੋਸ਼ ਲ ਦਿੱਤਾ ਕਿ ਉਸ ਨੇ ਜਹਾਜ਼ ਵਿਚ ਹਮਲੇ ਦੀ ਯੋਜਨਾ ਬਣਾਈ ਹੈ। ਯਾਤਰੀ […]
