Bribe: ਚਲਾਣ ਪੇਸ਼ ਕਰਨ ਬਦਲੇ 4,500 ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਏਐਸਆਈ ਵਿਜੀਲੈਂਸ ਵੱਲੋਂ ਕਾਬੂ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ ਪੁਲਿਸ ਥਾਣਾ ਬਸਤੀ ਜੋਧੇਵਾਲ (ਕਮਿਸ਼ਨਰੇਟ ਲੁਧਿਆਣਾ) ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਨੂੰ 4,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤਾ। Bribe
ਇਸ ਸਬੰ...
ਸੱਜੇ ਗੁਰਦੇ ‘ਚ ਸੀ ਪਥਰੀ, ਆਪ੍ਰੇਸ਼ਨ ਕਰ ਦਿੱਤਾ ਖੱਬੇ ਗੁਰਦੇ ਦਾ, ਮਾਮਲਾ ਦਰਜ਼
ਮਰੀਜ਼ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਪੁਲਿਸ ਨੇ ਡਾਕਟਰ ਖਿਲਾਫ਼ ਮਾਮਲਾ ਦਰਜ਼ | Kidney stone
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੱਥਰੀ ਸੱਜੀ ਕਿਡਨੀ ਵਿੱਚ ਸੀ ਪਰ ਡਾਕਟਰ ਨੇ ਖੱਬੀ ਕਿਡਨੀ ਦਾ ਅਪ੍ਰੇਸ਼ਨ ਕਰਕੇ ਮਰੀਜ਼ ਦੇ ਮੈਡੀਕਲ ਇੰਸ਼ੋਰੈਂਸ ਵਿੱਚੋਂ ਇੱਕ ਲੱਖ ਦਾ ਕਲੇਮ ਵੀ ਹਾਸਲ ਕਰ ਲਿਆ। ਪੁਲਿਸ ਨੇ ਮਰੀਜ਼ ਦੀ ਸ਼...
Ludhiana News: ਕਲੋਨਾਈਜਰ ਤੇ ਸਾਬਕਾ ਕੌਂਸਲਰ ਸਣੇ 14 ਜਣਿਆਂ ਖਿਲਾਫ਼ ਮਾਮਲਾ ਦਰਜ਼
ਲੋਹ ਲੰਗਰ/ਮਹੰਤਾਂ ਦੀ ਜ਼ਮੀਨ ’ਚ ਕਲੋਨੀ ਕੱਟ ਕੇ 200 ਪਰਿਵਾਰਾਂ ਨੂੰ ਪਲਾਟ ਵੇਚਣ ਦਾ ਦੋਸ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੋਹ ਲੰਗਰ/ਮਹੰਤਾਂ ਦੀ ਜ਼ਮੀਨ ਵੇਚਣ ਦੇ ਦੋਸ਼ਾਂ ਹੇਠ ਇੱਕ ਕਲੋਨਾਈਜਰ ਤੇ ਸਾਬਕਾ ਕੌਂਸਲਰ ਸਣੇ ਕੁੱਲ 14 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਤਕਰੀਬ...
ਪਟਵਾਰੀ ਤੇ ਉਸਦਾ ਸਾਥੀ 3500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਵਿਜੀਲੈਂਸ ਵੱਲੋਂ ਕਾਬੂ
ਪਲਾਟ ਦਾ 30 ਸਾਲਾ ਜਮ੍ਹਾਬੰਦੀ ਰਿਕਾਰਡ ਜਾਰੀ ਕਰਨ ਬਦਲੇ ਰਿਸ਼ਵਤ ਮੰਗ ਕੇ ਫ਼ਸੇ | Bribe
ਲੁਧਿਆਣਾ (ਜਸਵੀਰ ਸਿੰਘ ਗਹਿਲ)। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਉਰੋ ਰੇਂਜ ਲੁਧਿਆਣਾ ਨੇ ਇੱਕ ਪਟਵਾਰੀ ਤੇ ਉਸਦੇ ਸਾਥੀ ਨੂੰ 35 ਸੌ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਬੁਲ...
Punjab Vigilance Bureau: ਮੁੱਖ ਮੁਨਸ਼ੀ 1,15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਥਾਣਾ ਜਮਾਲਪੁਰ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਿਖੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਨੂੰ ਦੋ ਕਿਸ਼ਤਾਂ ਵਿੱਚ 1,15,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ...
ਭੈਣ ਦੀ ਸ਼ਿਕਾਇਤ ’ਤੇ ਪੁਲਿਸ ਨੇ ਭਰਾ ਖਿਲਾਫ਼ ਦਰਜ਼ ਕੀਤਾ ਧੋਖਾਧੜੀ ਦਾ ਕੇਸ
ਮਹਿਲਾ ਦਾ ਦੋਸ਼ : ਭਰਾ ਨੇ ਜ਼ਾਅਲੀ ਨੋਮੀਨੇਸ਼ਨ ਪੇਪਰ ਤਿਆਰ ਕਰਕੇ ਪਿਤਾ ਦੇ ਬੈਂਕ ਖਾਤਿਆਂ ’ਚੋਂ ਕਢਵਾਏ ਹਨ ਸਾਢੇ 5 ਕਰੋੜ (Case of Fraud)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਪੜਤਾਲ ਤੋਂ ਬਾਅਦ ਉਸਦੇ ਸਕੇ ਭਰਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀ...
ਕੀਟਨਾਸ਼ਕ ਖਾਦਾਂ ਦੇ ਸੈਪਲ ਫੇਲ੍ਹ ਹੋਣ ’ਤੇ 4 ਫਾਰਮਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ
(ਅਜੈ ਮਨਚੰਦਾ) ਫਰੀਦਕੋਟ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਜ਼ਿਲਾ ਫਰੀਦਕੋਟ ਦੇ ਵੱਖ-ਵੱਖ ਕੀਟਨਾਸ਼ਕ /ਖਾਦਾਂ ਦੀਆਂ ਦੁਕਾਨਾਂ ਤੋਂ ਭਰੇ ਸੈਂਪਲਾਂ ਵਿੱਚੋਂ 2 ਨਮੂਨ...
ਚੰਡੀਗੜ੍ਹ ’ਚ ਕੋਠੀ ਵੇਚ ਕੇ 58 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਮਹਿਲਾ ਸਣੇ ਦੋ ਕਾਬੂ
Fraud : ਮਹਿਲਾ ਖਿਲਾਫ਼ ਚੰਡੀਗੜ੍ਹ ’ਚ ਪਹਿਲਾਂ ਹੀ ਦਰਜ਼ 11 ਮਾਮਲਿਆਂ ਤੋਂ ਇਲਾਵਾ ਈਡੀ ਵੀ ਕਰ ਰਹੀ ਹੈ ਤਫ਼ਤੀਸ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਚੰਡੀਗੜ੍ਹ ਵਿਖੇ ਸਥਿਤ ਹਾਊਸਿੰਗ ਬੋਰਡ ਵੱਲੋਂ ਪਹਿਲਾਂ ਹੀ ਵੇਚੀ ਜਾ ਚੁੱਕੀ ਕੋਠੀ ਨੂੰ ਕਥਿਤ ਜ਼ਾਅਲੀ ਕਾਗਜਾਂ ਦੇ ਸਹਾਰੇ ਅੱਗੇ ਵੇਚਣ ਦੇ ਮਾਮਲੇ ’ਚ ਨਾਮਜ਼ਦ ਇੱਕ ਮ...
ਹਾਊਸਿੰਗ ਬੋਰਡ ਵੱਲੋਂ ਵੇਚੀ ਕੋਠੀ ਵੇਚ ਕੇ ਕੀਤੀ 58 ਲੱਖ ਦੀ ਧੋਖਾਧੜੀ
ਚੰਡੀਗੜ੍ਹ ਵਾਸੀ ਦੋ ਮਹਿਲਾਵਾਂ ਸਣੇ 4 ਖਿਲਾਫ਼ ਲੁਧਿਆਣਾ ਪੁਲਿਸ ਵੱਲੋਂ ਮੁਕੱਦਮਾ ਦਰਜ਼ | Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਧੋਖਾਧੜੀ ਕਰਨ ਅਤੇ ਅਮਾਨਤ ਵਿੱਚ ਖਿਆਨਤ ਕਰਨ ਦੇ ਦੋਸ਼ਾਂ ਤਹਿਤ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੱਲੋਂ ਚੰਡੀਗੜ੍ਹ ਵਾਸੀ ਦੋ ਮਹਿਲਾਵਾਂ ਸਣੇ ਚਾਰ ਜਣਿਆਂ ਖਿਲਾਫ਼ ਦਰਜ਼ ਕੀਤਾ ਗਿਆ ਹੈ। ...
ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 25.25 ਲੱਖ ਰੁਪਏ ਦੀ ਧੋਖਾਧੜੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਸੇਅਰ ਮਾਰਕੀਟ ਜ਼ਰੀਏ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 25 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਤਿੰਨ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੜਤਾਲ ਤੋਂ ਬਾਅਦ ਦਰਜ਼ ਕੀਤੇ ਗਏ ਮਾਮਲੇ ’ਚ ਨਾਮਜਦ ਵਿਅਕਤੀ/ਕੰਪਨੀਆਂ ਗੁਜਰਾਤ, ਤਾਮਿ...