ਸਾਡੇ ਨਾਲ ਸ਼ਾਮਲ

Follow us

24.1 C
Chandigarh
Thursday, February 19, 2026
More
    Home Breaking News ਦਿੱਲੀ-ਐਨਸੀਆਰ ...

    ਦਿੱਲੀ-ਐਨਸੀਆਰ ’ਚ ਕੋਹਰਾ ਬਰਕਰਾਰ

    Cold, Fog, North, India

    ਦਿੱਲੀ-ਐਨਸੀਆਰ ’ਚ ਕੋਹਰਾ ਬਰਕਰਾਰ

    ਦਿੱਲੀ। ਰਾਸ਼ਟਰੀ ਰਾਜਧਾਨੀ ’ਚ ਸ਼ਨਿੱਚਰਵਾਰ ਸਵੇਰੇ ਘੱਟੋ ਘੱਟ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਅਤੇ ਇਹ ਕੱਲ੍ਹ ਨਾਲੋਂ ਡੇਢ ਡਿਗਰੀ ਵੱਧ, ਜੋ ਕਿ ਆਮ ਨਾਲੋਂ ਚਾਰ ਡਿਗਰੀ ਸੈਲਸੀਅਸ ਘੱਟ ਹੈ, 5.4 ਡਿਗਰੀ ਸੈਲਸੀਅਸ ਸੀ। ਧੁੰਦ ਦੇ ਕਾਰਨ, ਦਿੱਲੀ ਅਤੇ ਐਨਸੀਆਰ ਵਿੱਚ ਦਿ੍ਰਸ਼ਟੀ ਦਾ ਪੱਧਰ 50 ਮੀਟਰ ਤੋਂ ਵੀ ਘੱਟ ਰਹਿ ਗਿਆ।

    ਉੱਤਰੀ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਧੁੰਦ ਕਾਰਨ ਘੱਟੋ ਘੱਟ 10 ਰੇਲ ਗੱਡੀਆਂ ਦੇਰੀ ਨਾਲ ਹੋਈਆਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.