Flower
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਅਦਾਕਾਰ ਸੰਨੀ ਦਿਓਲ ਨੇ ਫੜਿਆ ਭਾਜਪਾ ਦਾ ਫੁੱਲ
Published On
By Sach Kahoon Punjabi Desk
ਗੁਰਦਾਸਪੁਰ ਤੋਂ ਹੋ ਸਕਦੇ ਨੇ ਉਮੀਦਵਾਰ ਨਵੀਂ ਦਿੱਲੀ (ਏਜੰਸੀ)। ਅਦਾਕਾਰ ਸੰਨੀ ਦਿਓਲ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋਣ ਦੀ ਖ਼ਬਰ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਨਿਰਮਲਾ ਸੀਤਾਰਮਨ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ ਲਈ। ਭਾਜਪਾ ‘ਚ ਸ਼ਾਮਲ ਹੋਏ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ (ਪੰਜਾਬ) ਸੀਟ ਤੋਂ ਟਿਕਟ ਦਿੱਤਾ ਜਾ ਸਕਦਾ […]
ਗ੍ਰਹਿ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਲਈ ਨਵੇਂ ਆਦੇਸ਼ ਜਾਰੀ
Published On
By Sach Kahoon Punjabi Desk
ਪ੍ਰਧਾਨ ਮੰਤਰੀ ਦਾ ਰਾਜਾਂ ‘ਚ ਗੁਲਦਸਤੇ ਨਾਲ ਨਹੀਂ, ਇੱਕ ਫੁੱਲ ਨਾਲ ਹੋਵੇਗਾ ਸਵਾਗਤ ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਫੁੱਲਾਂ ਦਾ ਗੁਲਦਾਸਤਾ ਦੇ ਕੇ ਨਹੀਂ ਕੀਤਾ ਜਾਵੇਗਾ ਸਗੋਂ ਖਾਦੀ ਦੇ ਰੁਮਾਲ ‘ਚ ਇੱਕ ਫੁੱਲ ਰੱਖ ਕੇ ਕੀਤਾ ਜਾਵੇ, ਜਾਂ ਫਿਰ ਕੋਈ […]