flood
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Flood: ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਸ਼ੁਰੂ, ਚਾਰ ਉਪਰਲੇ ਜ਼ਿਲ੍ਹਿਆਂ ਦੇ ਲੋਕ ਬੇਹਾਲ
Published On
By Ravinder Sharma
ਐਤਵਾਰ ਨੂੰ ਗੋਲਾਘਾਟ ਜ਼ਿਲ੍ਹੇ ਵਿੱਚ ਇੱਕ ਅਤੇ ਕਾਰਬੀ ਅੰਗਲੋਂਗ ਜ਼ਿਲ੍ਹੇ ਵਿੱਚ ਇੱਕ ਲਾਸ਼ ਬਰਾਮਦ ਕੀਤੀ ਗਈ। ਇਸ ਤਰ੍ਹਾਂ, ਰਾਜ ਵਿੱਚ ਹੜ੍ਹਾਂ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 101 ਤੱਕ ਪਹੁੰਚ ਗਈ ਹੈ।
Flood: ਹੜ੍ਹ ਕਾਰਨ ਸਥਿਤੀ ਗੰਭੀਰ, 11 ਜ਼ਿਲ੍ਹਿਆਂ 'ਚ 653,164 ਲੋਕ ਪ੍ਰਭਾਵਿਤ, ਮੌਤਾਂ ਦੀ ਗਿਣਤੀ 44 ਹੋਈ
Published On
By Ravinder Sharma
ਅਸਾਮ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨਦੀਆਂ ਵਿੱਚ ਬੁਰਹੀਡੀਹਿੰਗ (ਚੇਨੀਮਾਰੀ, ਖੋਵਾਂਗ), ਡਿਖੋ (ਸਿਬਸਾਗਰ), ਧਨਸਿਰੀ (ਨੁਮਾਲੀਗੜ੍ਹ) ਅਤੇ ਕੁਸ਼ਿਆਰਾ (ਸ਼੍ਰੀਭੂਮੀ) ਸ਼ਾਮਲ ਹਨ।
MLA Ghaggar River: ਹਲਕਾ ਵਿਧਾਇਕ ਨੇ ਵੀ ਲੋਕਾਂ ਨਾਲ ਮਿਲ ਕੇ ਘੱਗਰ ’ਤੇ 600 ਫੁੱਟ ਲੰਬਾ ਬੰਨ੍ਹ ਬੰਨਿਆ
Published On
By Sach Kahoon Punjabi Desk
ਇਲਾਕੇ ਦੇ ਲੋਕਾਂ ਵੱਲੋਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰੀਬ 600 ਫੁੱਟ ਲੰਬਾ ਬੰਨ੍ਹ ਬੰਨਿਆ MLA Ghaggar River: (ਮਨੋਜ ਗੋਇਲ) ਬਾਦਸ਼ਾਹਪੁਰ। ਹਰਚੰਦਪੁਰਾ ਵਿਖੇ ਘੱਗਰ ਵਿੱਚ ਪਾੜ ਪੈਣ ਕਾਰਨ ਪਿੰਡ ਵਾਸੀਆਂ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀ ਮੱਦਦ ਨਾਲ ਕਰੀਬ ਪੰਜ 600 ਫੁੱਟ ਲੰਬਾ ਬੰਨ੍ਹ ਬੰਨਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 2023 ਵਿੱਚ ਫਲੱਡ […]
Jalandhar Flood News: ਜਲੰਧਰ ’ਚ ਮੀਂਹ ਕਾਰਨ ਹੜ੍ਹ ਪ੍ਰਭਾਵਿਤ ਪਿੰਡ ’ਚ ਸਥਿਤੀ ਹੋਰ ਵਿਗੜੀ
Published On
By Sach Kahoon Punjabi Desk
Jalandhar Flood News: ਜਲੰਧਰ, (ਆਈਏਐਨਐਸ)। ਪੰਜਾਬ ’ਚ ਹੜ੍ਹਾਂ ਤੋਂ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਭਾਖੜਾ, ਪੋਂਗ ਅਤੇ ਰਣਜੀਤ ਸਾਗਰ ਡੈਮਾਂ ਦੇ ਗੇਟ ਲਗਾਤਾਰ ਖੁੱਲ੍ਹਣ ਕਾਰਨ ਸੂਬੇ ਵਿੱਚ ਹੜ੍ਹਾਂ ਦਾ ਘੇਰਾ ਹੋਰ ਵਧ ਗਿਆ ਹੈ। ਤਾਜ਼ਾ ਸਥਿਤੀ ਅਨੁਸਾਰ 10 ਜ਼ਿਲ੍ਹਿਆਂ ਦੇ 900 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ […]
‘ਭਾਰਤੀ ਆਫ਼ਤ ਪ੍ਰਬੰਧ’ ਲਾਚਾਰ ਕਿਉਂ?
Published On
By Sach Kahoon Punjabi Desk
Indian Disaster Management ਹੜ੍ਹ ਦੇ ਭਿਆਨਕ ਰੂਪ ਨੇ ਮਨੁੱਖੀ ਜੀਵਨ ਨੂੰ ਡਰਾ ਦਿੱਤਾ ਹੈ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ’ਚ ਵਿਆਪਕ ਤਬਾਹੀ ’ਚ ਨਾਲ ਹੁਣ ਤੱਕ ਅੰਦਾਜ਼ਨ 600 ਕਰੋੜ ਦੇ ਨੁਕਸਾਨ ਦਾ ਮੁਲਾਂਕਣ ਹੋਇਆ ਹੈ ਇਸ ਦੇ ਵਧਣ ਦੀਆਂ ਹੋਰ ਸੰਭਾਵਨਾਵਾਂ ਹਨ, ਆਰਥਿਕ ਨੁਕਸਾਨ ਤੋਂ ਇਲਾਵਾ ਜਾਨਮਾਲ ਦੀ ਵੀ ਹਾਨੀ ਲਗਾਤਾਰ ਹੋ ਰਹੀ ਹੈ ਹੜ੍ਹ ਦੇ […]
ਓ.ਬੀ.ਸੈੱਲ ਚੇਅਰਮੈਨ ਰਾਜ ਬਖਸ਼ ਕੰਬੋਜ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਸ਼ੂ ਚਾਰੇ ਦੀਆਂ 25 ਗੱਡੀਆਂ ਭੇਜੀਆਂ
Published On
By Sach Kahoon Punjabi Desk
(ਰਜਨੀਸ਼ ਰਵੀ) ਜਲਾਲਾਬਾਦ। ਓ.ਬੀ.ਸੀ ਸੈੱਲ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਵੱਲੋਂ ਪਿੰਡਾਂ ਦੇ ਪੰਚਾਂ ਸਰਪੰਚਾਂ ਸਣੇ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਦੇ ਨਾਲ ਮਿਲ ਕੇ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਤੋਂ ਆਪਣੇ ਕੋਲੋਂ ਲਗਭਗ 300 ਕੁਵਿੰਟਲ ਪਸ਼ੂ ਚਾਰੇ ਦੀਆਂ 25 ਗੱਡੀਆਂ ( ਛੋਟੇ ਹਾਥੀ) ਵਾਹਨ ਰਵਾਨਾ ਕੀਤੇ ਗਏ। ਇਸ ਮੌਕੇ ਓ.ਬੀ.ਸੀ ਸੈਂਲ ਦੇ ਚੇਅਰਮੈਨ ਰਾਜ […]
Flood | ਟਾਹਲੀ ਵਾਲਾ ਤੋਂ 15 ਔਰਤਾਂ ਤੇ ਬੱਚਿਆਂ ਨੂੰ ਕਿਸ਼ਤੀ ਨਾਲ ਸੁਰੱਖਿਅਤ ਕੱਢਿਆ
Published On
By Sach Kahoon Punjabi Desk
ਜਲਾਲਾਬਾਦ (ਰਜਨੀਸ਼ ਰਵੀ)। ਜਲਾਲਾਬਾਦ ਖੇਤਰ ਵਿਚ ਐਨਡੀਆਰਐਫ ਦੀਆਂ ਟੀਮਾਂ ਜਿ਼ਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਤਾਰ ਹੜ੍ਹ (Flood) ਦੇ ਪਾਣੀ ਵਿਚ ਘਿਰੇ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਐਸਡੀਐਮ ਸ੍ਰੀ ਅਕਾਸ਼ ਬਾਂਸਲ ਨੇ ਦੱਸਿਆ ਕਿ ਅੱਜ ਚੱਕ ਟਾਹਲੀ ਵਾਲਾ ਤੋਂ 15 ਔਰਤਾਂ ਅਤੇ ਬੱਚਿਆਂ ਨੂੰ ਕਿਸਤੀ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਇਸ ਤੋਂ ਬਿਨ੍ਹਾਂ ਘੁਬਾਇਆ ਦੇ […]
ਹੜ੍ਹ ਦੀ ਮਾਰ ਹੇਠ ਆਇਆ ਪੁਲ, ਦਰਜ਼ਨਾਂ ਪਿੰਡਾਂ ਦਾ ਸੰਪਰਕ ਟੁੱਟਿਆ
Published On
By Sach Kahoon Punjabi Desk
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੁੱਲ ਦਾ ਜਾਇਜਾ ਲਿਆ | Flood ਪੁੱਲ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪੁੱਲ ਰਾਹੀਂ ਟਰੈਫਿਕ ਨੂੰ ਬੰਦ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਨੇ ਬਦਲਵੇਂ ਰੂਟਾਂ ਦੀ ਜਾਣਕਾਰੀ ਸਾਂਝੀ ਕੀਤੀ | Flood ਗੁਰਦਾਸਪੁਰ (ਰਾਜਨ ਮਾਨ)। ਹੜ੍ਹ ਦੇ ਪਾਣੀ ਨਾਲ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਦੇ ਰਸਤੇ ਵਿੱਚ […]
ਪੰਜਾਬ ਦੇ ਅੱਠ ਜਿਲ੍ਹਿਆਂ ਦਾ ਹੜ੍ਹ ਨੇ ਕੀਤੇ ਬੁਰਾ ਹਾਲ, ਮੁੱਖ ਮੰਤਰੀ ਨੇ ਲਿਆ ਜਾਇਜਾ
Published On
By Sach Kahoon Punjabi Desk
ਰੂਪਨਗਰ। ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹ (Flood) ਦੀ ਮਾਰ ਹੇਠ ਆ ਗਏ ਹਨ। ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ ਹੈ। ਜਿਸ ਦਾ ਅਸਰ ਰੋਪੜ ’ਤੇ ਪਿਆ ਹੈ। ਇਸੇ ਦੇ ਨਾਲ ਹੀ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਨੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਹੁਣ ਅੰਮਿ੍ਰਤਸਰ, ਤਰਨਤਾਰਨ ਅਤੇ […]
ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਘੱਗਰ ਦੇ ਪਾੜ ਵਾਲੇ ਡੂੰਘੇ ਥਾਂ ਤੋਂ ਲੱਭੀ ਟਰਾਲੀ
Published On
By Sach Kahoon Punjabi Desk
(ਕ੍ਰਿਸ਼ਨ ਭੋਲਾ) ਬਰੇਟਾ। ਚਾਂਦਪਰਾ ਬੰਨ੍ਹ ਵਿੱਚ 15 ਮਈ ਨੂੰ ਪਾੜ ਪੈਣ ਸਮੇਂ ਹਰਦੀਪ ਸਿੰਘ ਵਾਸੀ ਪਿੰਡ ਚੱਕ ਅਲੀਸ਼ੇਰ ਨੇ ਅਪਣੀ ਟਰਾਲੀ ਨੂੰ ਸਾਥੀਆਂ ਦੀ ਮੱਦਦ ਨਾਲ ਪਾੜ ਵਿਚ ਸੁੱਟ ਦਿੱਤਾ ਸੀ, ਜਿਹੜਾ ਕਿ 47 ਫੁੱਟ ਡੂੰਘਾ ਸੀ। ਪਿੰਡ ਕੁਲਰੀਆਂ ਦੇ ਨੌਜਵਾਨ ਹਰਬੰਸ ਸਿੰਘ ਨੇ ਪੰਜ ਛੇ ਦਿਨ ਦੀ ਕੋਸ਼ਿਸ਼ ਤੋਂ ਬਾਅਦ ਐਨੀ ਡੂੰਘੀ ਥਾਂ ਤੋਂ […]
ਟਾਂਗਰੀ ਨਦੀ ’ਚ ਪਏ 100 ਫੁੱਟ ਚੌੜੇ ਪਾੜ ਨੂੰ ਪੂਰਿਆ
Published On
By Sach Kahoon Punjabi Desk
ਐਸ.ਡੀ.ਐਮ. ਦੂਧਨ ਸਾਧਾਂ ਦੀ ਅਗਵਾਈ ਹੇਠ ਡਰੇਨੇਜ ਵਿਭਾਗ ਤੇ ਲੋਕਾਂ ਦੇ ਸਹਿਯੋਗ ਨਾਲ ਚੜ੍ਹਿਆ ਨੇਪਰੇ ਕੰਮ (Tangri River) (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹੜ੍ਹਾਂ ਦੇ ਕਾਫ਼ੀ ਦਿਨਾਂ ਬਾਅਦ ਪ੍ਰਸ਼ਾਸਨ ਟਾਂਗਰੀ ਨਦੀ ਵਿੱਚ ਦੂਧਨ ਗੁੱਜਰਾਂ ਵਿਖੇ ਪਿਆ ਲਗਭਗ 100 ਫੁੱਟ ਚੌੜੇ ਪਏ ਪਾੜ ਨੂੰ ਪੂਰਨ ਵਿੱਚ ਸਫ਼ਲ ਹੋਇਆ ਹੈ। ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲਵੀਰ ਸਿੰਘ ਦੀ ਅਗਵਾਈ ਹੇਠ […]
ਚਾਂਦਪੁਰਾ ਬੰਨ੍ਹ ਦਾ ਪਾੜ ਪੂਰਨ ਦਾ ਕੰਮ ਜਾਰੀ
Published On
By Sach Kahoon Punjabi Desk
ਮੌਸਮ ਠੀਕ ਰਿਹਾ ਤਾਂ ਚਾਂਦਪੁਰਾ ਬੰਨ੍ਹ ਦੇ ਪਾੜ ਨੂੰ ਬੰਦ ਕਰਨ ’ਚ ਪੰਜ ਛੇ ਦਿਨ ਦਾ ਸਮਾਂ ਲੱਗ ਸਕਦੈ (ਕ੍ਰਿਸ਼ਨ ਭੋਲਾ) ਬਰੇਟਾ। ਚਾਂਦਪਰਾ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਲਗਾਤਾਰ ਜਾਰੀ ਹੈ। ਪਾੜ ਵਾਲੀ ਜਗ੍ਹਾ 230 ਫੁੱਟ ਦੇ ਕਰੀਬ ਚੌੜੀ ਸੀ ਅਤੇ 47 ਫੁੱਟ ਦੇ ਕਰੀਬ ਡੂੰਘੀ ਸੀ। ਇਲਾਕੇ ਦੇ ਲੋਕਾਂ ਵੱਲੋਂ ਆਸੇ […]