Flight
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Plane: ਜਹਾਜ ’ਚ ਸੱਪ ਨੇ ਪਵਾਈਆਂ ਭਾਜੜਾਂ, ਯਾਤਰੀਆਂ ਦੇ ਸਾਹ ਸੁੱਕੇ!
Published On
By Sach Kahoon Punjabi Desk
Plane: ਮੈਲਬੌਰਨ। ਆਸਟਰੇਲੀਆ ਦੀ ਇੱਕ ਘਰੇਲੂ ਉਡਾਣ ’ਚ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਜਹਾਜ਼ ’ਚ ਸਾਮਾਨ ਰੱਖਣ ਵਾਲੀ ਜਗ੍ਹਾ ਇਕ ਸੱਪ ਵੇਖਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਪ ਫੜਨ ਵਾਲੇ ਮਾਰਕ ਪੇਲੇ ਅਨੁਸਾਰ, ਮੰਗਲਵਾਰ ਨੂੰ ਜਦੋਂ ਯਾਤਰੀ ਬ੍ਰਿਸਬੇਨ ਜਾਣ ਵਾਲੀ ਵਰਜਿਨ ਆਸਟਰੇਲੀਆ ਦੀ ਉਡਾਣ ਵੀਏ337 ’ਚ ਮੈਲਬੌਰਨ ਹਵਾਈ ਅੱਡੇ ’ਤੇ ਚੜ੍ਹ ਰਹੇ ਸਨ, […]
ਕੋਰੋਨਾ: ਹਾਂਗਕਾਂਗ ਦੀ ਉਡਾਨ ਰੱਦ ਕਰੇਗੀ ਏਅਰ ਇੰਡੀਆ
Published On
By Sach Kahoon Punjabi Desk
ਕੋਰੋਨਾ: ਹਾਂਗਕਾਂਗ ਦੀ ਉਡਾਨ ਰੱਦ ਕਰੇਗੀ ਏਅਰ ਇੰਡੀਆ | Air India ਸੱਤ ਫਰਵਰੀ ਤੋਂ 28 ਮਾਰਚ ਤੱਕ ਉਡਾਨ ਰੱਦ ਕਰਨ ਦਾ ਫੈਸਲਾ ਮੁੰਬਈ ਦਿੱਲੀ ਸੰਘਾਈ ਉਡਾਨ 14 ਫਰਵਰੀ ਤੱਕ ਰੱਦ ਨਵੀਂ ਦਿੱਲੀ, ਏਜੰਸੀ। ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ (Air India) ਨੇ ਸੱਤ ਫਰਵਰੀ ਤੋਂ ਬਾਅਦ ਹਾਂਗਕਾਂਗ ਦੀ ਆਪਣੀ ਉਡਾਨ ਰੱਦ ਕਰਨ ਦਾ ਐਲਾਨ ਕੀਤਾ […]
ਹੌਂਸਲੇ ਦੀ ਉਡਾਣ
Published On
By Sach Kahoon Punjabi Desk
ਹੌਂਸਲੇ ਦੀ ਉਡਾਣ Mansi Joshi ਨੇ ਪੈਰ ਗੁਆਇਆ ਪਰ ਹਿੰਮਤ ਨਹੀਂ ਮਾਨਸੀ ਜੋਸ਼ੀ ਭਾਰਤ ਦਾ ਨਾਂਅ ਚਮਕਾਉਣ ਵਾਲੀ ਪੈਰਾ ਬੈਡਮਿੰਟਨ ਖਿਡਾਰੀ ਹੈ, ਹਾਲ ਹੀ ‘ਚ ਮਾਨਸ਼ੀ ਜੋਸ਼ੀ(Mansi Joshi) ਸੁਰਖੀਆਂ ‘ਚ ਸੀ, ਕਿਉਂਕਿ ਉਨ੍ਹਾਂ ਨੇ 2019 ਦੀਆਂ ਪੈਰਾ ਓਲੰਪਿਕ ਖੇਡਾਂ ‘ਚ ਮਹਿਲਾਵਾਂ ਦੇ ਸਿੰਗਲ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਸੀ ਮਾਨਸੀ ਜੋਸ਼ੀ ਦਾ ਜਨਮ 11 ਜੂਨ 1989 ਨੂੰ […]
ਹਵਾਈ ਫੌਜ ਦਾ ਏਐਨ-32 ਏਅਰਕ੍ਰਾਫਟ ਲਾਪਤਾ
Published On
By Sach Kahoon Punjabi Desk
ਜਹਾਜ਼ ‘ਚ 13 ਵਿਅਕਤੀ ਸਨ ਸਵਾਰ ਨਵੀਂ ਦਿੱਲੀ | ਪੂਰਬ-ਉੱਤਰ ਦੇ ਸੂਬੇ ਅਸਾਮ ਤੋਂ ਅਰੁਣਾਚਲ ਜਾ ਰਹੇ ਹਵਾਈ ਫੌਜ ਦਾ ਇੱਕ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30 ਵਜੇ ਉਡਾਨ ਭਰੀ ਸੀ ਜਾਣਕਾਰੀ ਅਨੁਸਾਰ ਦੁਪਹਿਰ ਇੱਕ ਵਜੇ ਏਅਰਕ੍ਰਾਫਟ ਤੇ ਗਰਾਊਂਡ ਏਜੰਸੀ ਦਰਮਿਆਨ ਆਖਰੀ ਵਾਰ ਸੰਪਰਕ ਹੋਇਆ ਸੀ ਜਹਾਜ਼ ਦੀ ਖੋਜ […]
ਸਵਿਟਜ਼ਰਲੈਂਡ : ਯਾਤਰੀਆਂ ਨੂੰ ਲਿਜਾ ਰਹੀ ਟ੍ਰੇਨ ਪਟੜੀ ਤੋਂ ਉਤਰੀ
Published On
By Sach Kahoon Punjabi Desk
ਬਰਲਿਨ । ਜਰਮਨੀ ਤੋਂ 240 ਯਾਤਰੀਆਂ ਨੂੰ ਲਿਜਾ ਰਹੀ ਇਕ ਹਾਈ ਸਪੀਡ ਟਰੇਨ ਸਵਿਟਜ਼ਰਲੈਂਡ ਦੇ ਬਸੇਲ ਵਿਚ ਐਤਵਾਰ ਦੇਰ ਰਾਤ ਪਟੜੀ ਤੋਂ ਉੱਤਰ ਗਈ। ਸਥਾਨਕ ਮੀਡੀਆ ਨੇ ਜਰਮਨੀ ਦੀ ਰੇਲ ਕੰਪਨੀ ਦੇ ਇਕ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਬਸੇਲ ਦੇ ਮੱਧ ਐੱਸ.ਬੀ.ਬੀ. ਸਟੇਸ਼ਨ ‘ਤੇ ਟਰੇਨ ਦੇ ਆਉਂਦੇ ਹੀ ਇੰਜਣ ਕਾਰ ਅਤੇ […]
ਲੈਂਡ ਕਰਨ ਤੋਂ ਬਾਅਦ ਪਾਰਿਕੰਗ ‘ਚ 10 ਫੁੱਟ ਪਿੱਛੇ ਖਿਸਕਿਆ ਜਹਾਜ਼, ਯਾਤਰਾ ਸੁਰੱਖਿਅਤ
Published On
By Sach Kahoon Punjabi Desk
ਨਵੀਂ ਦਿੱਲੀ, ਆਈਜੀਆਈ ਏਅਰਪੋਰਟ ‘ਤੇ ਜੈੱਟ ਏਵਰੇਜ਼ ਦਾ ਜਹਾਜ਼ ਅੱਜ ਦੁਪਹਿਰ ਪਾਰਕਿੰਗ ਸਟੈਂਡ ‘ਤੇ ਪਹੁੰਚਦਿਆਂ ਹੀ ਕੁਝ ਫੁੱਟੇ ਪਿੱਛੇ ਖਿਸਕ ਗਿਆ, ਇਹ ਉਦੋਂ ਹੋਇਆ ਜਦੋਂ ਜਹਾਜ਼ ‘ਚ ਬੈਠੇ ਯਾਤਰੀ ਨੇ ਲੈਂਡਿੰਗ ਦੇ ਤੁਰੰਤ ਬਾਅਦ ਆਪਣੀ ਸੀਟ ਬੈਲਟ ਖੋਲ੍ਹ ਕੇ ਉਤਰਨ ਲਈ ਉਠ ਖੜੇ ਹੋਏ ਸਨ ਜੋਧਪੁਰ ਤੋਂ ਦਿੱਲੀ ਆ ਰਹੀ ਬੋਇੰਗ 737 ਦੇ ਨਾਲ ਇਹ ਹਾਦਸਾ […]
ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਕਰੈਸ਼
Published On
By Sach Kahoon Punjabi Desk
ਨਵੀ ਦਿੱਲੀ, ਏਜੰਸੀ। ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਮੰਗਲਵਾਰ ਸਵੇਰੇ ਜੋਧਪੁਰ ਦੇ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਜਹਾਜ ਦੁਰਘਟਨਾ ‘ਚ ਕਿਸਮਤ ਨਾਲ ਪਾਇਲਟ ਸਮੇਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਸੁਰੱਖਿਅਤ ਬਚ ਨਿਕਲਣ ‘ਚ ਸਫਲ ਰਿਹਾ। ਹਵਾਈਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ ਮਿਗ-27 ਨੇ ਸਵੇਰੇ ਜੋਧਪੁਰ ਹਵਾਈ ਸਟੇਸ਼ਨ ਤੋਂ ਨਿਯਮਿਤ ਉਡਾਨ ਭਰੀ ਸੀ […]
ਅੰਮ੍ਰਿਤਸਰ ਤੋਂ ਨਾਦੇੜ ਸਾਹਿਬ ਲਈ ਹਵਾਈ ਉਡਾਣ ਸ਼ੁਰੂ
Published On
By Sach Kahoon Punjabi Desk
ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਸਮੇਤ ਸਾਰੇ ਪਲੇਟਫਾਰਮਾਂ ‘ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਅੱਜ ਆਖਿਰ ਅੰਮ੍ਰਿਤਸਰ ਤੋਂ ਨਾਦੇੜ ਲਈ ਹਵਾਈ ਉਡਾਣ ਸ਼ੁਰੂ ਹੋ ਗਈ ਫਿਲਹਾਲ ਹਰੇਕ ਸ਼ਨਿਚਰਵਾਰ ਤੇ ਐਤਵਾਰ ਲਈ ਸ਼ੁਰੂ ਕੀਤੀ ਗਈ ਹੈ ਇਸ ਉਡਾਨ ਵਿੱਚ 162 ਸਵਾਰੀਆਂ ਵਾਲੇ ਜਹਾਜ਼ ਨੂੰ ਵਰਤੋਂ ਵਿਚ ਲਿਆਂਦਾ ਗਿਆ ਹੈ ਇਸ ਮੌਕੇ […]
ਖੁਸ਼ਖ਼ਬਰੀ: ਲੁਧਿਆਣਾ ਵਾਸੀ ਵੀ ਲੈਣਗੇ ਜਹਾਜ਼ਾਂ ਦੇ ਝੂਟੇ
Published On
By Sach Kahoon Punjabi Desk
ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਸ਼ੁਰੂ ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਜਿ਼ਲ੍ਹਾ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੱਸਦੇ ਲੋਕਾਂ ਵਾਸਤੇ ਖੁਸ਼ਖ਼ਬਰੀ ਹੈ ਕਿ ਸ਼ਹਿਰ ਲੁਧਿਆਣਾ ਦੇ ਨੇੜਲੇ ਕਸਬੇ ਸਾਹਨੇਵਾਲ ਦੇ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਉਡਾਣਾਂ ਨੂੰ ਸ਼ੁਰੂ ਕਰਨ ਲਈ ਲੋੜੀਂਦੀਆਂ ਤਿਆਰੀਆਂ […]
