Five burnt alive in Lucknow bus

Lucknow Bus Fire Accident: ਭਿਆਨਕ ਹਾਦਸਾ, ਚੱਲਦੀ ਸਲੀਪਰ ਬੱਸ ’ਚ ਲੱਗੀ ਅੱਗ, 5 ਜ਼ਿੰਦਾ ਸੜੇ

ਲਖਨਓ ’ਚ ਦਿਲ ਦਹਿਲਾ ਦੇਣ ਵਾਲਾ ਹਾਦਸਾ Lucknow Bus Fire Accident: ਲਖਨਓ (ਏਜੰਸੀ)। ਲਖਨਊ ’ਚ ਵੀਰਵਾਰ ਸਵੇਰੇ ਇੱਕ ਚੱਲਦੀ ਏਸੀ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ’ਚ ਪੰਜ ਯਾਤਰੀ ਸੜ ਕੇ ਮਰ ਗਏ। ਮ੍ਰਿਤਕਾਂ ’ਚ ਇੱਕ ਮਾਂ-ਧੀ, ਇੱਕ ਭਰਾ-ਭੈਣ ਤੇ ਇੱਕ ਨੌਜਵਾਨ ਸ਼ਾਮਲ ਹੈ। ਬੱਸ ’ਚ ਲਗਭਗ 80 ਯਾਤਰੀ ਸਵਾਰ ਸਨ। ਸਲੀਪਰ ਬੱਸ ਬਿਹਾਰ […]
ਦੇਸ਼  Breaking News  ਖਾਸ ਖਬਰ