ਰੌਸ਼ਨੀ ਪ੍ਰਦੂਸ਼ਣ ਖੋਹ ਰਿਹੈ ਕੁਦਰਤੀ ਰਾਤ ਦਾ ਨਜ਼ਾਰਾ
ਲੱਦਾਖ ਦੇ ਹੇਨਲੇ ਵਿੱਚ ਦੇਸ਼ ਦੇ ਪਹਿਲੇ ‘ਡਾਰਕ ਸਕਾਈ ਰਿਜ਼ਰਵ’ ਦੀ ਸਥਾਪਨਾ ਕੀਤੀ ਗਈ ਹੈ। ਇਸ ਰਿਜ਼ਰਵ ਖੇਤਰ ਵਿੱਚ ਰਾਤ ਦੇ ਸਮੇਂ ਤੇਜ਼ ਚਮਕਦਾਰ ਰੌਸ਼ਨੀ ਦੇ ਇਸਤੇਮਾਲ ਦੀ ਮਨਾਹੀ ਹੈ। ਵਧਦੇ ਅਧੁਨਿਕੀਕਰਨ ਦੇ ਚੱਲਦੇ ਰਾਤ ਨੂੰ ਅਸਮਾਨ ਨੂੰ ਦੇਖਣ ਦੇ ਘਟਦੇ ਰੁਝਾਨ ਵਿਚਕਾਰ ਕੇਂਦਰ ਦੀ ਇਹ ਪਹਿਲਕਦਮੀ ਰੌਸ਼ਨੀ ਪ੍ਰਦੂਸ਼ਣ ਨ...
ਮਾੜੇ ਸਮੇਂ ਨੂੰ ਟਾਲ਼ੋ
ਸ਼ਾਮ ਦਾ ਸਮਾਂ ਸੀ। ਮਹਾਤਮਾ ਬੁੱਧ ਬੈਠੇ ਹੋਏ ਸਨ। ਉਹ ਡੁੱਬਦੇ ਸੂਰਜ ਨੂੰ ਦੇਖ ਰਹੇ ਸਨ। ਉਦੋਂ ਉਨ੍ਹਾਂ ਦਾ ਇੱਕ ਸ਼ਿਸ਼ ਆਇਆ ਤੇ ਗੁੱਸੇ ’ਚ ਬੋਲਿਆ, ‘‘ਗੁਰੂ ਜੀ! ਰਾਮਜੀ ਨਾਂਅ ਦੇ ਜਿੰਮੀਂਦਾਰ ਨੇ ਮੇਰਾ ਅਪਮਾਨ ਕੀਤਾ ਹੈ। ਤੁਸੀਂ ਤੁਰੰਤ ਚੱਲੋ, ਉਸ ਨੂੰ ਉਸ ਦੀ ਮੂਰਖ਼ਤਾ ਦਾ ਸਬਕ ਸਿਖਾਉਣਾ ਹੋਵੇਗਾ।’’ ਮਹਾਤਮਾ ਬੁੱਧ...
ਸਿਹਤ ਦਾ ਖ਼ਜ਼ਾਨਾ ਮੋਟਾ ਅਨਾਜ
ਅੱਜ ਸਾਡੇ ਅਨਾਜ ਭੰਡਾਰ ਭਰੇ ਪਏ ਹਨ। ਸਾਡੀ ਖੁਰਾਕ ਚੁਣੌਤੀ ਹੈ, ਹਰੇਕ ਭਾਰਤਵਾਸੀ ਦੀ ਥਾਲੀ ਵਿਚ ਲੋੜੀਂਦੇ ਪੋਸ਼ਣ ਨਾਲ ਭਰਪੂਰ ਖੁਰਾਕ ਪਹੁੰਚਾਉਣਾ। ਪੋਸ਼ਕ-ਅਨਾਜ ਭਾਵ ਮੋਟੇ ਅਨਾਜ ਦੀ ਪੈਦਾਵਾਰ ਅਤੇ ਵਰਤੋਂ ਨੂੰ ਹੱਲਾਸ਼ੇਰੀ ਦੇਣਾ ਇਸੇ ਰਣਨੀਤੀ ਦਾ ਹਿੱਸਾ ਹੈ। ਇਸੇ ਕੜੀ ਵਿਚ ਭਾਰਤ ਦੀ ਅਗਵਾਈ ਵਿਚ ਸਾਲ 2023 ਨੂੰ ਕ...
ਪੰਜਾਬੀ ਯੂਨੀਵਰਸਿਟੀ ‘ਚ ਨੌਜਵਾਨ ਦਾ ਕਤਲ ਕਿਉਂ ਹੋਇਆ, ਸਾਹਮਣੇ ਆਇਆ ਕਾਰਨ…
ਕਿਰਾਏ ਦੀ ਕੋਠੀ ਦੇ ਬਿਲ ਨੂੰ ਲੈ ਕੇ ਹੋਈ ਤਕਰਾਰ ਮੌ+ਤ ਤੱਕ ਜਾ ਪੁੱਜੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਪੁਲਿਸ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਨਵਜੋਤ ਸਿੰਘ ਵਾਸੀ ਸੰਗਤਪੁਰਾ ਦੇ ਕਤਲ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਕਤਲ ਕਿਰਾਏ ਦ...
ਲੰਚ ਤੋਂ ਪਹਿਲਾਂ ਹੀ ਭਾਰਤ ਦੀਆਂ ਡਿੱਗੀਆਂ 6 ਵਿਕਟਾਂ, ਕੋਹਲੀ ਆਊਟ
ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ | IND vs AUS
ਇੰਦੌਰ (ਏਜੰਸੀ)। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਸਟਰੇਲੀਆ ਦੇ ਵਿਰੁੱਧ ਬਾਰਡਰ-ਗਾਵਸਕਰ ਟਰਾਫ਼ੀ ਦੇ ਤੀਜੇ ਟੈਸਟ ’ਚ ਬੁੱਧਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਰੋਹਿਤ ਨੇ ਟਾਸ ਤੋਂ ਬਾਅਦ ਕਿਹਾ, ਅਸੀਂ ਪਹਿਲਾਂ ਬੱਲੇਬਾ...
ਫਾਸਟਰ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਤੇ ਆਦਰਯੋਗ ‘ਰੂਹ ਦੀ’ ਨੇੇ ਵੰਡੀਆਂ 50 ਕਿੱਟਾਂ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮਾਨਵਤਾ ਭਲਾਈ ਦੇ ਹਰ ਕਾਰਜ ਦੀ ਸ਼ੁਰੂਆਤ ਖੁਦ ਤੋਂ ਸ਼ੁਰੂ ਕਰਦੇ ਹਨ ਤੇ ਸਾਧ-ਸੰਗਤ ਲਈ ਪ੍ਰੇਰਨਾ ਬਣਦੇ ਹਨ। ਇਸੇ ਕੜੀ ਤਹਿਤ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦੇ ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਤੇ...
ਡੈੱਪਥ ਮੁਹਿੰਮ ਲਈ ਤੁਰਕੀ ਦੀ ਯੂਨੀਵਰਸਿਟੀ ਨੇ ਪੂਜਨੀਕ ਗੁਰੂ ਜੀ ਨੂੰ ਕੀਤਾ ਸਨਮਾਨਿਤ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ‘ਡੈਪਥ’ ਲਈ ਤੁਰਕੀ ਤੋਂ ਸਿਨੋਪ ਯੂਨੀਵਰਸਿਟੀ ਦੇ ਪ੍ਰੋ: ਗੁਰਈਰਕੋਲ ਬੇਰਾਮ ਵੱਲੋਂ ਪ੍ਰਸ਼ੰਸਾ ਪੱਤਰ ਭੇਜਿਆ ਗਿਆ। ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਨੇ ਪਿਛਲੇ ਸਾਲ ਨਸ਼ੇ ਦੀ ਜੜ੍ਹ ਪੁੱਟ...
ਹੋਲੀ ਤੋਂ ਪਹਿਲਾਂ ਫਟਿਆ ਮਹਿੰਗਾਈ ਬੰਬ, ਗੈਸ ਸਿਲੰਡਰ ਹੋਇਆ ਮਹਿੰਗਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੋਲੀ ਤੋਂ ਪਹਿਲਾਂ ਸਰਕਾਰ ਨੇ ਆਮ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ। 1 ਮਾਰਚ ਭਾਵ ਅੱਜ ਤੋਂ ਕੇਂਦਰ ਸਰਕਾਰ ਨੇ ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋਇਆ ਹੈ ਜਦੋਂਕਿ ਕਮਰਸ਼ੀਅਲ ਸਿਲੰਡਰ ਦੀ ਕੀਮਤ ’ਚ ...
ਪਿੰਡ ਤਿਉਣਾ ਪੁਜਾਰੀਆ ਕੋਲੋਂ ਲੰਘਦੇ ਸੂਏ ‘ਚ ਪਿਆ ਪਾੜ
ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼) । ਤਲਵੰਡੀ ਸਾਬੋ ਖੇਤਰ ਦੇ ਪਿੰਡ ਤਿਉਣਾ ਪੁਜਾਰੀਆ ਕੋਲੋ ਲੰਘਦੇ ਕੋਟੜਾ ਰਜਵਾਹੇ (Canal) ਵਿੱਚ ਅੱਜ ਪਿੰਡ ਵਾਲੇ ਪਾਸੇ 20 ਫੁੱਟ ਦਾ ਪਾੜ ਪੈ ਗਿਆ। ਇਸ ਪਾੜ ਕਾਰਨ ਰਜਵਾਹੇ ਦੇ ਨੇੜੇ ਸਥਿਤ ਕੇਂਦਰੀ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਪਾਣੀ ਭਰ ਗਿਆ। ਜ਼ੇਕਰ ਪਾੜ ਜਲਦੀ ਨਾ ਪੂਰਿਆ ...
ਐਮਐਸਜੀ ਮਹਾਂ ਰਹਿਮੋ ਕਰਮ ਦਿਵਸ ਦੇ ਭੰਡਾਰੇ ’ਤੇ ਰਹੇ ਲਾਜਵਾਬ ਪ੍ਰਬੰਧ
ਸਰਸਾ (ਸੁਖਜੀਤ ਮਾਨ)। ਐਮਐਸਜੀ ਮਹਾਂਰਹਿਮੋ ਕਰਮ ਦਿਵਸ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਗੁਰਗੱਦੀ ਦਿਵਸ) ਮੌਕੇ ਮਨਾਏ ਗਏ ਭੰਡਾਰੇ ’ਚ ਸ਼ਿਰਕਤ ਕਰਨ ਲਈ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਸਰਸਾ ’ਚ ਦੇਸ਼-ਵਿਦੇਸ਼ ’ਚੋਂ ਲੱਖਾਂ ਦੀ ਗਿਣਤੀ ’ਚ ਸਾਧ ਸੰਗਤ ਪੁੱਜੀ। ਪੂਜਨੀਕ ਗੁਰੂ ਸੰਤ ਡਾ. ...