ਆਧੁਨਿਕ ਭਾਰਤ ’ਚ ਨਾਰੀ ਦੀ ਸਿੱਖਿਆਦਾਇਕ ਦੁਨੀਆ
ਭਾਰਤੀ ਰਾਸ਼ਟਰੀ ਸਿੱਖਿਆ ਜਾਂ ਸੋਧ ਉਦੋਂ ਤੱਕ ਪੂਰਨ ਨਹੀਂ ਹੋ ਸਕਦੀ ਜਦੋਂ ਤੱਕ ਭਾਈਚਾਰਕ ਸੇਵਾ ਅਤੇ ਭਾਈਚਾਰਕ ਜਿੰਮੇਵਾਰੀ ਨਾਲ ਸਿੱਖਿਆ ਨਾ ਹੋਵੇ। ਠੀਕ ਉਸ ਤਰ੍ਹਾਂ ਵਿੱਦਿਅਕ ਦੁਨੀਆ ਉਦੋਂ ਤੱਕ ਪੂਰੀ ਨਹੀਂ ਕਹੀ ਜਾ ਸਕਦੀ ਜਦੋਂ ਤੱਕ ਇਸਤਰੀ ਸਿੱਖਿਆ ਦੀ ਭੂਮਿਕਾ ਪੁਰਸ਼ ਵਾਂਗ ਦਿ੍ਰੜ ਨਹੀਂ ਹੋ ਜਾਂਦੀ। ਅੱਜ ਇਹ ਸਿ...
ਸ਼ਾਂਤੀ ਦੀ ਖੋਜ
ਸ਼ਾਂਤੀ ਦੀ ਖੋਜ | Finding Peace
ਇੱਕ ਰਾਜੇ ਨੇ ਇੱਕ ਨੌਜਵਾਨ ਦੀ ਬਹਾਦਰੀ ਤੋਂ ਖੁਸ਼ ਹੋ ਕੇ ਉਸ ਨੂੰ ਰਾਜ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਪਰ ਪਤਾ ਲੱਗਾ ਕਿ ਉਹ ਨੌਜਵਾਨ ਇਸ ਤੋਂ ਖੁਸ਼ ਨਹੀਂ ਹੈ ਰਾਜੇ ਨੇ ਉਸ ਨੂੰ ਬੁਲਵਾਇਆ ਤੇ ਪੁੱਛਿਆ, ‘‘ਜਵਾਨਾ ਤੈਨੂੰ ਕੀ ਚਾਹੀਦਾ ਹੈ? ਤੂੰ ਜੋ ਵੀ ਚਾਹੇਂ, ਤ...
ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ
ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ | Success
ਫ਼ਿਲਮ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਮਾਮਲਾ ਇੱਕ ਵਾਰ ਫ਼ਿਰ ਚਰਚਾ ’ਚ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਾਬਕਾ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ’ਤੇ ਦੋਸ਼ ਲੱਗਾ ਹੈ ਕਿ ਉਸ ਨੂੰ ਕੇਸ ’ਚੋਂ ਕੱਢਣ ਲਈ ਅਧਿਕਾਰੀ ਨੇ 25 ਕਰੋੜ ਰੁਪਏ ਮੰਗੇ ਸਨ। ਮ...
ਕਿਸਾਨ ਆਏ ਮਹਿਲਾ ਪਹਿਲਵਾਨਾਂ ਦੇ ਹੱਕ ’ਚ
ਬੀਜੇਪੀ ਸੰਸਦ ਬਿ੍ਰਜ਼ ਭੂਸ਼ਣ ਸਰਨ ਦੀ ਗਿ੍ਰਫਤਾਰੀ ਲਈ ਦਿੱਤਾ ਮੰਗ ਪੱਤਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਦੇਸ ਦੇ ਲਈ ਅੰਤਰ ਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਵਾਲੇ ਪਹਿਲਵਾਨ 23 ਅਪਰੈਲ ਤੋਂ ਜੰਤਰ ਮੰਤਰ ਉੱਪਰ ਧਰਨੇ ’ਤੇ ਬੈਠੇ ਹਨ। ਭਾਜਪਾ ਸਾਂਸਦ ਅਤੇ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬਿ੍ਰਜ਼ ਭੂਸ਼ਣ ਸਰਨ ਦੇ ੳੁੱਪਰ ...
ਨੈੱਟਵਰਕ ਨਾ ਰਹੇ ਤਾਂ ਵੀ ਕਰੋ ਕਾਲ, ਇਸ ਫੀਚਰ ਦੀ ਮੱਦਦ ਨਾਲ ਹੋਵੇਗਾ ਇਹ ਕੰਮ ਅਸਾਨ
ਟੈਕਨੋਲੋਜੀ ਦੀ ਦੁਨੀਆਂ ਦਿਨ ਪ੍ਰਤੀ ਦਿਨ ਅੱਗੇ ਵਧਦੀ ਜਾ ਰਹੀ ਹੈ ਤੇ ਇਸ ਕ੍ਰਮ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਫੋਨ ਵਿੱਚ ਨੈਟਵਰਕ (Network) ਨਹੀਂ ਵੀ ਹੈ ਤਾਂ ਵੀ ਤੁਸੀਂ ਕਿਤੇ ਵੀ ਅਸਾਨੀ ਨਾਲ ਕਾਲ ਕਰ ਸਕਦੇ ਹੋ। ਜੀ ਹਾਂ! ਬੱਸ ਆਪਣੇ ਸਮਾਰਟ ਫੋਨ ਵਿੱਚ ਵਾਈਫਾਈ ਕਨੈਕਟ ਹੋਣ ਦੀ ਜ਼ਰੂਰ...
ਜਿੱਥੇ ਪੂਜਨੀਕ ਗੁਰੂ ਜੀ 40 ਦਿਨ ਦੀ ਰੂਹਾਨੀ ਯਾਤਰਾ ਦੌਰਾਨ ਰਹੇ ਉੱਥੇ ਵੱਜਿਆ ਰਾਮ ਨਾਮ ਦਾ ਡੰਕਾ
ਬਰਨਾਵਾ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨਾ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) (Barnawa Live) ਵਿਖੇ ਮਨਾ ਰਹੀ ਹੈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਸਾਧ-ਸੰਗਤ ਸ਼ਨਿੱਚਰਵਾਰ ਨੂੰ ਹੀ ਆਸ਼...
ਨਾਜਾਇਜ਼ ਉਸਾਰੀ ਰੋਕਣ ਗਏ ਨਗਰ ਕੌਂਸਲ ਮੁਲਾਜ਼ਮਾਂ ਤੇ ਹੋਇਆ ਹਮਲਾ
ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਮੁਲਾਜ਼ਮਾਂ ਵੱਲੋਂ ਹੜਤਾਲ ਕਰ, ਦਿੱਤਾ ਧਰਨਾ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਗੀਤਾ ਭਵਨ ਰੋਡ ਤੇ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਨਜਾਇਜ਼ ਉਸਾਰੀ ਰੋਕ ਨੂੰ ਲੈ ਕੇ ਹੋਏ ਹਮਲੇ ਦੇ ਚਲਦੇ 2 ਮੁਲਾਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱ...
ਪੰਜਾਬ ’ਚ ਇੰਟਰਨੈੱਟ ਸੇਵਾ ਬੰਦ ਕਰਨ ਦਾ ਮਾਮਲਾ ਹਾਈਕੋਰਟ ਪੁੱਜਾ
ਜਲਦ ਹੋ ਸਕਦੀ ਐ ਸੁਣਵਾਈ | Internet Services in Punjab
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਮੋਬਾਇਲ ਸੇਵਾ ਬੰਦ ਕਰਨ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ (High Court) ’ਚ ਪੁੱਜ ਗਿਆ ਹੈ। ਇਸ ਪਟੀਸ਼ਨ ’ਤੇ ਸੁਣਵਾਈ ਜਲਦ ਹੀ ਹੋ ਸਕਦੀ ਹੈ। ਐਡਵੋਕੇਟ ਜਗਮੋਹਨ ਭੱਟੀ ਨੇ ਪਟੀਸ਼ਨ ਦਰਜ਼ ਕੀਤੀ ਹੈ। ਹੁਣ ਫ...
ਨਸ਼ੇ ਦੀ ਓਵਰਡੋਜ਼ ਨੇ ਨੌਜਵਾਨ ਦੇ ਪੀਤੇ ਸਾਹ
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਨਾਜ਼ੂ ਸ਼ਾਹ ਵਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਲਾਸ਼ ਫਿਰੋਜ਼ਪੁਰ ਦੀ ਫੀਡਰ...
ਸਮੁੰਦਰੀ ਪਾਣੀ ਦੇ ਵਧਦੇ ਪੱਧਰ ਲਈ ਗੰਭੀਰਤਾ ਜ਼ਰੂਰੀ
ਸਮੁੰਦਰ ਦਾ ਵਧਦਾ ਹੋਇਆ ਪਾਣੀ ਦਾ ਪੱਧਰ (Sea Levels) ਭਾਰਤ ਸਮੇਤ ਤੱਟਵਰਤੀ ਆਬਾਦੀ ਵਾਲੇ ਤਮਾਮ ਦੇਸ਼ਾਂ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਜਾਰੀ ਵਿਸ਼ਵ ਮੌਸਮ ਬਿਆਨ ਸੰਗਠਨ ਦੀ ਰਿਪੋਰਟ ਦੱਸ ਰਹੀ ਹੈ ਕਿ 1901 ਤੋਂ 1971 ਦਰਮਿਆਨ ਸਮੁੰਦਰੀ ਪਾਣੀ ਦੇ ਪੱਧਰ ’ਚ ਔਸਤ ਵਾਧਾ ਦਰ ਸਾਲਾਨਾ 1.3 ਮਿਲੀ...