ਕਿਸਾਨਾਂ ਦੇ ਹੱਕ ’ਚ ਪੰਜਾਬ ਸਰਕਾਰ ਨੇ ਲਏ ਸ਼ਾਨਦਾਰ ਫ਼ੈਸਲੇ, ਹੁਣੇ ਪੜ੍ਹੋ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Government) ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਸੋਮਵਾਰ ਨੂੰ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਵੱਲੋਂ ਲਏ ਕਰਜੇ ਦੀ ਮੁੜ ਅਦਾਇਗੀ ਰੋਕਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹ ਫੈਸਲਾ ਹਾਲ ਹੀ ਵਿੱਚ ਪਏ ਮੀਂਹ ਅਤੇ ...
ਸਰਹੱਦ ’ਤੇ ਡਰੋਨ ਡੇਗ ਕੇ BSF ਨੇ ਬਰਾਮਦ ਕੀਤੀ ਹੈਰੋਇਨ
ਅਜਨਾਲਾ (ਸੱਚ ਕਹੂੰ ਨਿਊਜ਼)। ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ ’ਤੇ ਸਥਿੱਤ ਬੀਓਪੀ ਬੁਰਜ ਨੇੜਿਓਂ ਬੀਤੀ ਰਾਤ ਬੀਐੱਸਐੱਫ਼ (BSF) ਦੇ ਜਵਾਨਾਂ ਵੱਲੋਂ ਤਕਰੀਬਨ 6 ਕਿੱਲੋ ਹੈਰੋਇਨ ਤੇ ਕੁਝ ਹੋਰ ਸਮਾਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ...
“ਐਮਐਸਜੀ’ ਭੰਡਾਰੇ ਵਿੱਚ ਹੁੰਮਹੁੰਮਾ ਕੇ ਪੁੱਜੀ ਸਾਧ-ਸੰਗਤ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਅੱਜ ਮਨਾਏ ਜਾ ਰਹੇ ਪਵਿੱਤਰ ਐਮਐਸਜੀ ਭੰਡਾਰੇ (MSG Bhandara) ਵਿੱਚ ਵੱਡੀ ਗਿਣਤੀ ਵਿੱਚ ਸਾਧ ਸੰਗਤ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਪੁੱਜੀ। ਸਾਧ ਸੰਗਤ ਵੱਲੋਂ ਇੱਕ ਦੂਜੇ ਨੂੰ ਇਸ ਪਵਿੱਤਰ ਦਿਨ ਦੀ " ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ" ਨਾਅਰੇ ਦੇ ਰੂ...
ਅੰਮ੍ਰਿਤਪਾਲ ਦੀ ਨਵੀਂ ਸੀਸੀਟੀਵੀ ਫੁਟੇਜ਼ ਹੋਈ ਜਾਰੀ
ਪਟਿਆਲਾ (ਸੱਚ ਕਹੂੰ ਨਿਊਜ਼)। ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ । ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਪਾਲ (Amritpal) ਦੀ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜੋ ਕਿ ਪਟਿਆਲਾ ਦਾ ਦੱਸਿਆ ਜਾ ਰਿਹਾ ਹੈ। ਇਸ ’ਚ ਅੰਮ੍ਰਿਤਪਾਲ ਐਨਕਾਂ ਅਤੇ ਜੈਕੇਟ ਪਹਿਨੇ ਨਜ਼ਰ ਆ ਰਹੇ ਹਨ।
ਪੰਜਾਬ ਪੁਲਿਸ ਨੇ...
ਵਿਆਹ ਬੰਧਨ ‘ਚ ਬੱਝੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
ਚੰਡੀਗੜ੍ਹ (ਸੱਚ ਕਹੂੰ ਨਿਊਜ)। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਅੱਜ ਵਿਆਹ ਬੰਧਨ ’ਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਅੱਜ ਸਵੇਰੇ ਅੱਠ ਵਜੇ ਸ੍ਰੀ ਗੁਰੂਦੁਆਰਾ ਭੰਭੌਰ ਸਾਹਿਬ ਨੰਗਲ ਜ਼ਿਲ੍ਹਾ ਰੋਪੜ ਵਿਖੇ ਹੋਇਆ। ਉਨ੍ਹਾਂ ਨੇ ਆਈਪੀਐੱਸ ਜਯੋਤੀ ਯਾਦਵ ਨਾਲ ਵਿਆਹ ਕਰਵਾਇਆ। ਆਨੰ...
ਸੁਨਹਿਰੀ ਪਲ : ਰੂਹਾਨੀਅਤ ਦੇ ਇਤਿਹਾਸ ਨੂੰ ਸੰਜੋਈ ਬੈਠਾ ਹੈ 25 ਮਾਰਚ ਦਾ ਭਾਗਾਂ ਭਰਿਆ ਦਿਹਾੜਾ
ਸ੍ਰਿਸ਼ਟੀ ਨੂੰ ਮਿਲੇ ਸੱਚੇ ਰੂਹਾਨੀ ਰਹਿਬਰ ‘ਐੱਮਐੱਸਜੀ’ | MSG Bhandara
ਅੱਜ ਨੰਨ੍ਹੇ-ਨੰਨ੍ਹੇ ਕਦਮ ਉਸ ਸੁਨਹਿਰੀ ਇਤਿਹਾਸ ਨੂੰ ਬਣਾਉਣ ਨੂੰ ਅੱਗੇ ਵਧੇ ਜਿਸ ਦਾ ਮਨੱੁਖ ਜਾਤੀ ਤੇ ਇਹ ਸਿ੍ਰਸ਼ਟੀ ਯੁੱਗਾਂ-ਯੁੱਗ ਤੱਕ ਵੀ ਰਿਣ ਨਹੀਂ ਉਤਾਰ ਸਕੇਗੀ। ਇਹ ਗੌਰਵਸ਼ਾਲੀ ਇਤਿਹਾਸਕ ਦਿਨ ਸੀ 25 ਮਾਰਚ ਸੰਨ 1973 ਦਾ। ਮਾਰਚ ...
ਸਸਤੀ ਚੀਜ਼ ਵੀ ਕੀਮਤੀ ਚੀਜ਼ ਤੋਂ ਬਿਹਤਰ ਹੋ ਸਕਦੀ ਹੈ
ਇੱਕ ਸ਼ਹਿਰ ਸੀ, ਜਿੱਥੇ ਇੱਕ ਬਹੁਤ ਅਮੀਰ ਵਿਅਕਤੀ ਰਹਿੰਦਾ ਸੀ। ਉਸ ਦੇ ਕਈ ਵਪਾਰ ਦੂਰ ਦੇਸ਼ਾਂ ਵਿਚ ਚੱਲਦੇ ਸਨ। ਉਸ ਦੇ ਕਈ ਬਗੀਚੇ ਵੀ ਸਨ, ਜਿੱਥੇ ਕਈ ਤਰ੍ਹਾਂ ਦੇ ਫ਼ਲ ਲੱਗਦੇ ਸਨ। ਜਿਸ ਵਿਚ ਅਨਾਰ ਦੇ ਬੂਟੇ ਬਹੁਤ ਜ਼ਿਆਦਾ ਸਨ। ਜਿਨ੍ਹਾਂ ਨੂੰ ਨਿਯਮਿਤ ਖਾਦ-ਪਾਣੀ ਉਸ ਦੇ ਮਾਲੀ ਦਿੰਦੇ ਰਹਿੰਦੇ ਸਨ। (Expensive Thin...
ਸ਼ਕਤੀ ਸੰਤੁਲਨ ’ਚ ਵਧ ਰਹੀ ਬਰਬਾਦੀ
ਰੂਸ ਤੇ ਯੂਕਰੇਨ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ। ਭਾਰੀ ਤਬਾਹੀ ਤੇ ਜਾਨੀ ਨੁਕਸਾਨ ਦੇ ਬਾਵਜੂਦ ਦੋਵੇਂ ਧਿਰਾਂ ਅੜੀਆਂ ਹੋਈਆਂ ਹਨ। ਅਸਲ ’ਚ ਇਹ ਮਸਲਾ ਰੂਸ ਤੇ ਯੂਕਰੇਨ ਤੱਕ ਸੀਮਿਤ ਨਹੀਂ ਸਗੋਂ ਮਹਾਂਸ਼ਕਤੀਆਂ ਦੇ ਗੱੁਟਾਂ ਦੇ ਸ਼ਕਤੀ ਸੰਤੁਲਨ ਦਾ ਹੈ। ਹੁਣ ਇਸ ਮਾਮਲੇ ’ਚ ਜਪਾਨ ਦੀ ਨਵੀਂ ਐਂਟਰੀ ਹੋ ਗਈ ਹੈ। ਜਪਾਨ ...
ਹਾਦਸੇ ਦਾ ਸ਼ਿਕਾਰ ਅਧਿਆਪਕਾਂ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਧਾਇਕਾਂ ਕੀ ਕਿਹਾ?
ਜਖਮੀਆਂ ਦੇ ਇਲਾਜ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ
ਫ਼ਿਰੋਜ਼ਪੁਰ (ਸਤਪਾਲ ਥਿੰਦ)। ਫ਼ਿਰੋਜ਼ਪੁਰ-ਫ਼ਾਜ਼ਿਲਕਾ (Ferozepur News) ਰੋਡ ’ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਭਿਆਨਕ ਸੜਕ ਹਾਦਸੇ ’ਚ ਤੁਫ਼ਾਨ ਗੱਡੀ ਦੀ ਬੱਸ ਨਾਲ ਹੋਈ ਟੱਕਰ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਦੇ ਕਰੀਬ ਜਖਮੀ ਹੋ ਗਏ। ਇਨ੍ਹ...
ਸੜਕ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ’ਤੇ ਹਰਜੋਤ ਸਿੰਘ ਬੈਂਸ ਨੇ ਪ੍ਰਗਟਾਇਆ ਦੁੱਖ, ਕੀਤਾ ਟਵੀਟ
ਫਿਰੋਜ਼ਪੁਰ (ਸੱਤਪਾਲ ਥਿੰਦ)। ਫਾਜ਼ਿਲਕਾ/ਜਲਾਲਾਬਾਦ ਤੋਂ ਸਕੂਲ ਡਿਊਟੀ ’ਤੇ ਜਾ ਰਹੇ ਅਧਿਆਪਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਵਿੱਚ ਚਾਰ ਅਧਿਆਪਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅਧਿਆਪਕਾਂ ਦੀ ਗੱਡੀ ਬੱਸ ਨਾਲ ਜਾ ਟਕਰਾਈ। ਜਿਸ ਕਾਰਨ ਡਿਊਟੀ ’ਤੇ ਜਾ ਰਹੇ ਅਧਿਆਪਕਾਂ ਨਾਲ ਘਟਨਾ ਵਾਪਰੀ।...