ਪੰਜਾਬ ਵਿੱਚ ਇਸ ਤਰ੍ਹਾਂ ਰਹੇਗਾ ਮੌਸਮ, 3-4 ਅਪਰੈਲ ਤੋਂ ਫਿਰ ਮੌਸਮ ਬਦਲਣ ਦੀ ਚੇਤਾਵਨੀ
ਚੰਡੀਗੜ੍ਹ। ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਵਿੱਚ ਗਰਮੀ ਵਧ ਰਹੀ ਹੈ। ਇਸ ਦਾ ਸਿੱਧਾ ਅਸਰ ਫਸਲਾਂ ’ਤੇ ਵੀ ਪੈ ਰਿਹਾ ਹੈ। ਤੇਜ ਮੀਂਹ ਅਤੇ 40 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਸੂਰਜ ਖਿੜੇਗ...
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਆਹ ਬੰਧਨ ’ਚ ਬੱਝੇ
ਬਾਘਾਪੁਰਾਣਾ। ਪੰਜਾਬ ਵਿਧਾਨ ਸਭਾ ਬਾਘਾ ਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ (Amritpal Singh) ਵਿਆਹ ਬੰਧਨ ’ਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਬਾਬਾ ਰੇਸ਼ਮ ਸਿੰਘ ਚੱਕ ਪੱਖੀ ਦੀ ਪੋਤੀ ਰਾਜਵੀਰ ਕੌਰ ਨਾਲ ਹੋਇਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਸ਼ਿਮਲਾ ਕੁਫਰੀ ਵਿਖੇ ਹੋਇਆ ਹੈ।
ਵਿਆਹ ਸਮਾਗਮ ਵਿ...
ਯੂਪੀ ’ਚ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਅੱਜ
ਬਰਨਾਵਾ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨਾ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) (Barnawa Ashram) ਵਿਖੇ ਮਨਾ ਰਹੀ ਹੈ। ਇਸ ਸਬੰਧੀ ਐਤਵਾਰ ਨੂੰ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਹੈ। ਨਾਮ ਚਰਚਾ ਦਾ ਸਮਾਂ ਸਵੇਰੇ 1...
ਦੁੱਖਦਾਇਕ ਖ਼ਬਰ, ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸਰਪੰਚ
ਤਰਨਤਾਰਨ। ਮੋਟਰ ਸਾਈਕਲ ਅਤੇ ਇਨੋਵਾ ਕਾਰ ’ਚ ਭਿਆਨਕ ਟੱਕਰ (Road Accident) ਦੌਰਾਨ ਮੌਜ਼ੂਦਾ ਸਰਪੰਚ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਥਾਦਾ ਵੈਰੋਵਾਲ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਫਰਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋ...
ਮਹਿੰਗਾਈ ਦਾ ਝਟਕਾ: ਅਮੂਲ ਨੇ ਵਧਾਈਆਂ ਦੁੱਧ ਦੀਆਂ ਕੀਮਤਾਂ
ਗੁਜਰਾਤ 'ਚ ਵਧੀਆਂ ਨੇ ਦੁੱਧ ਦੀਆਂ ਕੀਮਤਾਂ
ਨਵੀਂ ਦਿੱਲੀ। ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ’ਚ ਹੀ ਗੁਜਰਾਤ ਦੇ ਲੋਕਾਂ ਨੂੰ ਤਗੜਾ ਝਟਕਾ ਲੱਗਿਆ ਹੈ। ਗੁਜਰਾਤ ’ਚ ਅਮੂਲ ਦੁੱਧ (Amul milk) ਨੇ ਇੱਕ ਵਾਰ ਫਿਰ ਤੋਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਮੂਲ ਤਾਜ਼ਾ, ਸ਼ਕਤੀ, ਟੀ ਸਪੈਸ਼ਲ, ਕਾਓ ਮਿਲਕ,...
ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਨੌਜਵਾਨ ’ਤੇ ਹਮਲਾ
ਸਰਪੰਚ ਦੇ ਘਰ ਮੱਝ ਖਰੀਦਣ ਨੂੰ ਲੈ ਕੇ ਹੋ ਰਹੀ ਸੀ ਪੰਚਾਇਤ
ਅਬੋਹਰ (ਸੁਧੀਰ ਅਰੋੜਾ)। ਮੱਝ ਦੀ ਖਰੀਦ ਸਬੰਧੀ ਢਾਣੀ ਕਰਨੈਲ ਸਿੰਘ ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਕੁਝ ਲੋਕਾਂ ਨੇ ਇੱਕ ਨੌਜਵਾਨ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੰਤਾ। ਜਿਸ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵ...
ਜ਼ੇਲ੍ਹ ’ਚੋਂ ਸਿੱਧੂ ਦੀ ਰਿਹਾਈ ਨੇ ਸਮਰਥਕ ਥਕਾਏ
ਸਵੇਰ ਵੇਲੇ ਜੇਲ੍ਹ ਅੱਗੇ ਲੱਗਿਆ ਜਮਾਵੜਾ ਦੁਪਹਿਰ ਤਕ ਘਟਿਆ | Sidhu
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਨਵਜੋਤ ਸਿੰਘ ਸਿੱਧੂ (Sidhu) ਦੀ ਰਿਹਾਈ ਦੇ ਇੰਤਜਾਰ ’ਚ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਥਕਾ ਦਿੱਤੇ ਹਨ। ਆਲਮ ਇਹ ਰਿਹਾ ਕੀ ਸਵੇਰ ਤੋ ਹਮ ਹੁਮਾ ਕੇ ਪੁੱਜੇ ਸਮਰਥਕ ਦੁਪਹਿ...
ਡੇਰਾ ਸੱਚਾ ਸੌਦਾ ਦੇ 156ਵੇਂ ਭਲਾਈ ਕਾਰਜ ਦੀ ਹੋ ਰਹੀ ਐ ਖੂਬ ਚਰਚਾ
ਡੇਰਾ ਸ਼ਰਧਾਲੂ ਪਰਿਵਾਰ ਨੇ ਰਾਹ ’ਚ ਜਖ਼ਮੀ ਵਿਅਕਤੀ ਦੀ ਸੰਭਾਲ ਲਈ ਵਰਤੀ ‘ਫਾਸਟਰ ਕੰਪੇਨਿੰਗ’ | Faster Campaign
ਸਰਸਾ (ਰਵਿੰਦਰ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸ਼ੁਰੂ ਕਰਵਾਈਆਂ ਗਈਆਂ ਸੈਂਕੜੇ ਮੁਹਿੰਮਾਂ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਆ ਰਹੀਆਂ ਹਨ। ਇਨ੍ਹਾਂ...
ਮੁੱਖ ਮੰਤਰੀ ਨੇ PSPCL ਦੇ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪੀਐੱਸਪੀਸੀਐੱਲ (PSPCL) ’ਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਆਪਣੇ ਸੰਬੋਧਨ ’ਚ ਨਵੇਂ ਚੁਣੇ ਗਏ ਨੌਜਵਾਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨਾਲ ਹੀ ਨੌਜਵਾਨਾਂ ਨੂੰ ਕਿਹਾ ਕਿ ਉਹ ਐਨੇ ਹੌਸਲੇ ...
ਹੁਣੇ-ਹੁਣੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਲਈ ਭੇਜਿਆ ਕੁਝ ਖਾਸ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ਅਤੇ 16ਵੇਂ ਜਾਮ ਏ ਇੰਸਾਂ ਗੁਰੂ ਕਾ ’ਤੇ ਸਾਧ-ਸੰਗਤ ਨੂੰ ਹਾਰਦਿਕ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਹ...