ਪੰਜਾਬ ਦੀਆਂ ਬੱਸਾਂ ਨੇ ਕਮਾਈ ’ਚ ਫੜੀ ਸਪੀਡ
ਟਰਾਂਸਪੋਰਟ ਵਿਭਾਗ ਦੀ ਆਮਦਨ ਵਿੱਚ 22-23 ਦੌਰਾਨ 661.51 ਕਰੋੜ ਰੁਪਏ ਦਾ ਵਾਧਾ: ਲਾਲਜੀਤ ਸਿੰਘ ਭੁੱਲਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਟਰਾਂਸਪੋਰਟ ਵਿਭਾਗ (Punjab buses) ਨੇ ਵਿੱਤੀ ਵਰੇ 2021-22 ਦੇ ਮੁਕਾਬਲੇ 2022-23 ਦੌਰਾਨ...
ਵੱਡੀ ਖ਼ਬਰ : ਪੰਜਾਬ ’ਚ ਸ਼ਰਾਬ ਖਿਲਾਫ਼ ਸੁਪਰੀਮ ਕੋਰਟ ਦੇ ਸਖ਼ਤ ਆਦੇਸ਼
ਚੱਲਦੀ ਭੱਠੀ ਮਿਲੀ ਤਾਂ ਸਬੰਧਤ ਖੇਤਰ ਦੀ ਪੁਲਿਸ ਹੋਵੇਗੀ ਜ਼ਿੰਮੇਵਾਰ : ਸੁਪਰੀਮ ਕੋਰਟ | Supreme Court
ਕਿਹਾ, ਦੇਸ਼ ਨੂੰ ਬਚਾਉਣ ਲਈ ਸਰਹੱਦਾਂ ’ਤੇ ਧਿਆਨ ਰੱਖਣਾ ਜ਼ਰੂਰੀ
ਨਸ਼ਾ ਵੇਚਣ ਵਾਲੇ ਸਰਹੱਦਾਂ ਤੋਂ ਕਰਦੇ ਹਨ ਨਸ਼ੇ ਦੀ ਸਪਲਾਈ | Supreme Court
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮਾਣਯੋਗ ਸੁਪ...
ਐਕਸ਼ਨ ਮੋਡ ’ਚ ਸਿੱਖਿਆ ਮੰਤਰੀ, ਕਰਨਗੇ ਸਕੂਲਾਂ ’ਚ ਰੇਡ
ਚੰਡੀਗੜ੍ਹ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister) ਐਕਸ਼ਨ ਮੋਡ ਵਿੱਚ ਨਜਰ ਆ ਰਹੇ ਹਨ। ਮੰਤਰੀ ਬੈਂਸ ਅਪ੍ਰੈਲ ਮਹੀਨੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਗਾਤਾਰ ਅਚਨਚੇਤ ਨਿਰੀਖਣ ਕਰਨਗੇ। ਉਨ੍ਹਾਂ ਦੀ ਇਸ ਗੱਲ ’ਤੇ ਵੀ ਪੂਰੀ ਨਜ਼ਰ ਹੈ ਕਿ ਸਕੂਲਾਂ ਵਿਚ ਬੱਚਿਆਂ ਨੂੰ ਕਿਵੇਂ ਪੜ੍...
ਕਿੱਥੇ ਗਿਆ ਅੰਮ੍ਰਿਤਪਾਲ?
ਚੰਡੀਗੜ੍ਹ। ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal) ਦੀ ਗਿ੍ਰਫਤਾਰੀ ਅਜੇ ਵੀ ਭੇਤ ਬਣੀ ਹੋਈ ਹੈ। ਕੁਝ ਦਿਨਾਂ ਦੀ ਸਖਤੀ ਦਿਖਾਉਣ ਤੋਂ ਬਾਅਦ ਪੁਲਿਸ ਫਿਰ ਤੋਂ ਸਾਂਤ ਹੋ ਗਈ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਨਹੀਂ ਸਗੋਂ ਉੱਤਰ ਪ੍ਰਦੇਸ਼ ਵਿੱਚ ...
ਘਰ ਨੂੰ ਲੱਗੀ ਅੱਗ ’ਚ ਤਿੰਨ ਜਣੇ ਜਿਉਂਦੇ ਸੜੇ
ਚਾਰ ਗੰਭੀਰ ਜਖ਼ਮੀ | Fire
ਅੰਮ੍ਰਿਤਸਰ। ਅੰਮ੍ਰਿਤਸਰ ਦੇ ਰੋਜ ਐਨਕਲੇਵ ਸਥਿੱਤ ਇੱਕ ਘਰ ’ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਤਿੰਨ ਜਣਿਆਂ ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ, ਜਦੋਂਕਿ 4 ਜਣੇ ਗੰਭੀਰ ਰੂਪ ’ਚ ਝੁਲਸ ਗਏ। ਸਾਰੇ ਜਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕ...
ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਲਈ ਕੀਤਾ ਇੱਕ ਹੋਰ ਐਲਾਨ
ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (Chief Minister Mann) ਨੇ ਬੁੱਧਵਾਰ ਨੂੰ ਸੂਬੇ ਦੇ ਨੌਜਵਾਨਾਂ ਨੂੰ ਖਾਸ ਸੁਨੇਹਾ ਦਿੱਤਾ ਹੈ। ਦੱਸ ਦਈਏ ਕਿ ਲਾਈਵ ਸੈਸ਼ਨ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੋਜਵਾਨ ਆਪਣਾ ਰੋਲ ਮਾਡਲ ਆਪ ਬਣਨ, ਉਹ ਨੌਕਰੀਆਂ ਮੰਗਦ ਵਾਲਿਆਂ ਦੀ ਬਜਾਇ ਨੌਕਰੀਆ ਵੰਡਣ ਵ...
ਗਹਿਲੋਤ ਅਤੇ ਵਸੁੰਧਰਾ ਹੋਏ ਕੋਰੋਨਾ ਪਾਜਿ਼ਟਿਵ
ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਕੋਰੋਨਾ ਸੰਕਰਮਿਤ (Corona) ਪਾਏ ਗਏ ਹਨ। ਗਹਿਲੋਤ ਨੇ ਸੋਸ਼ਲ ਮੀਡੀਆ ’ਤੇ ਦੱਸਿਆ, ‘‘ਪਿਛਲੇ ਕੁਝ ਦਿਨਾਂ ’ਚ ਦੇਸ਼ ਭਰ ’ਚ ਕੋਵਿਡ ਦੇ ਮਾਮਲੇ ਵਧੇ ਹਨ। ਮੈਂ ਖੁਦ ਵੀ ਹਲਕੇ ਲੱਛਣਾਂ ਨਾਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਇ...
108 ਐਂਬੂਲੈਂਸ ਮੁਲਾਜ਼ਮ ਹੋਏ ਤੱਤੇ, ਸੰਘਰਸ਼ ਵਿੱਢਣ ਦੀ ਚੇਤਾਵਨੀ
ਜੈਡਐਫਐੱਲ ਕੰਪਨੀ ਵਿਰੁੱਧ ਜਤਾਇਆ ਰੋਸ, ਹਰਿਆਣਾ ਦੀ ਤਰਜ਼ ਤੇ ਤਨਖਾਹਾਂ ਤੇ ਭੱਤੇ ਦੇਣ ਦੀ ਮੰਗ | sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੂਬੇ ਅੰਦਰ ਸੜਕ ਦੁਰਘਟਨਾਵਾਂ ਤੇ ਹੋਰ ਮਰੀਜ਼ਾਂ ਨੂੰ ਹਸਪਤਾਲ ਤੱਕ ਲਿਜਾਣ ਲਈ ਸਹਾਈ 108 ਐਬੂਲੈਂਸ ਦੇ ਡਰਾਈਵਰ ਤੇ ਸਹਾਇਕ ਆਪਣੀ ਤਨਖਾਹ ਰੁਕੀ ਹੋਣ ਕਾਰਨ ਜ਼ਿਕਤ...
ਸਿਰਫ 4 ਸਕਿੰਟਾਂ ’ਚ ਫੋਲਡ ਹੋਣ ਵਾਲੀ ਪੌਪਸਾਈਕਲ ਬਾਈਕ ਲਾਂਚ
Popcycle Bike
ਇਲੈਕਟਿ੍ਰਕ ਬਾਈਕ ਅਤੇ ਸਾਈਕਲ ਅੱਜ-ਕੱਲ੍ਹ ਟ੍ਰੈਡਿੰਗ ਵਿੱਚ ਹਨ ਤੇ ਇਹਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਪਰ ਫੋਲਡਿੰਗ ਬਾਈਕਸ ਵੀ ਅੱਜ-ਕੱਲ੍ਹ ਬਹੁਤ ਦੇਖੇ ਜਾ ਰਹੇ ਹਨ ਤੇ ਕਾਫੀ ਪ੍ਰਚਲਿਤ ਹੋ ਗਏ ਹਨ। ਕਿਉਂਕਿ ਫੋਲਡੇਬਲ ਹੋਣ ਕਾਰਨ ਇਹ ਪੋਰਟੇਬਲ ਵੀ ਬਣ ਜਾਂਦੇ ਹਨ, ਇਸ ਲਈ ਕੰਪਨੀਆਂ ਵੀ ਇਸ ਤਰ...
ATM ’ਚੋਂ ਪੈਸੇ ਕਢਵਾਉਣੇ ਪੈ ਨਾ ਜਾਣ ਮਹਿੰਗੇ? ਲਵੋ ਪੂਰੀ ਜਾਣਕਾਰੀ…
How to use ATM safely
ਅੱਜ-ਕੱਲ੍ਹ ਏਟੀਐੱਮ ਦੀ ਵਰਤੋਂ ਆਮ ਜਨਤਾ ਵੱਲੋਂ ਬਹੁਤ ਜ਼ਿਆਦਾ ਕੀਤੀ ਜਾਣ ਲੱਗੀ ਹੈ। ਅਜਿਹੇ ਵਿੱਚ ਸਾਈਬਰ ਠੱਗ ਵੀ ਚੂਨਾ ਲਾਉਣ ਲਈ ਤਿਆਰ ਰਹਿੰਦੇ ਹਨ ਕਿ ਏਟੀਐੱਮ ਕਾਰਡ-ਧਾਰਕ ਤੋਂ ਕੋਈ ਗਲਤੀ ਹੋਵੇ ਤੇ ਉਹ ਉਸ ਦੀ ਰਕਮ ਨੂੰ ਸਾਫ ਕਰ ਦੇਣ। ਖਾਤੇ ਵਿੱਚੋਂ ਰਕਮ ਉਡਾਉਣ ਦੀਆਂ ਵਾਰਦਾਤਾਂ ...