ਧਾਲੀਵਾਲ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਫੜੀ ਬਾਂਹ
ਰਾਵੀ ਦਰਿਆ ਤੇ ਦੋ ਪਲਟੂਨ ਪੁੱਲਾਂ ਦੀ ਸ਼ੁਰੂਆਤ ਕਰਕੇ ਕਿਸਾਨ ਕੀਤੇ ਖੁਸ਼ | Border Area Farmers
ਅੰਮ੍ਰਿਤਸਰ (ਰਾਜਨ ਮਾਨ)। ਪਿਛਲੇ ਕਈ ਦਹਾਕਿਆਂ ਤੋਂ ਰਾਵੀ ਦਰਿਆ ਤੋਂ ਪਾਰ ਮੁਸਕਲਾਂ ਨਾਲ ਖੇਤੀ ਕਰ ਰਹੇ ਕਿਸਾਨਾਂ ਦੀ ਬਾਂਹ ਫੜਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਰਤ ਪਾਕਿਸਤ...
ਅਤੀਕ ਦੇ ਪੁੱਤਰ ਅਸਦ ਨੂੰ ਕੀਤਾ ਸਪੁਰਦ-ਏ-ਖਾਕ, ਪੁੱਤਰ ਦੇ ਜਨਾਜੇ ’ਚ ਨਹੀਂ ਪਹੁੰਚ ਸਕਿਆ ਗੈਂਗਸਟਰ
ਝਾਂਸੀ। ਮਾਫ਼ੀਆ ਅਤੀਕ ਅਹਿਮਦ ਦੇ ਪੁੱਤਰ ਨੂੰ ਸ਼ਨਿੱਚਰਵਾਰ ਸਵੇਰੇ 10 ਵਜੇ ਪਰਿਆਗਰਾਜ ਦੇ ਕਬਰਸਤਾਨ ’ਚ ਸਪੁਰਦ ਏ ਖਾਕ ਕੀਤਾ ਗਿਆ। ਅਸਦ ਦੇ ਨਾਨਾ ਹਾਮਿਦ ਅਲੀ ਸਮੇਤ 20-25 ਰਿਸ਼ਤੇਦਾਰਾਂ ਨੂੰ ਹੀ ਕਬਰਸਤਾਨ ’ਚ ਪੁਲਿਸ ਨੇ ਜਾਣ ਦਿੱਤਾ। ਅਤੀਕ ਪੁੱਤਰ ਦੇ ਜਨਾਜੇ ’ਚ ਸ਼ਾਮਲ ਨਹੀਂ ਹੋ ਸਕਿਆ। ਸਪੁਰਦ ਏ ਖਾਕ ਦੀ ਰਸਮ ਦੌ...
ਨਹੀ ਰੁਕ ਰਿਹਾ ਸੈਂਟਰਲ ਜੇਲ ਲੁਧਿਆਣਾ ’ਚੋਂ ਮੋਬਾਇਲ ਮਿਲਣ ਦਾ ਸਿਲਸਿਲਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ (Central Jail Ludhiana) ’ਚੋਂ ਮੋਬਾਇਲ ਮਿਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਕੁੱਝ ਦਿਨਾਂ ਬਾਅਦ ਜੇਲ ਅੰਦਰੋਂ ਮੋਬਾਇਲ ਮਿਲਣ ਦੇ ਸਬੰਧ ’ਚ ਪੁਲਿਸ ਥਾਣਿਆਂ ਅੰਦਰ ਮਾਮਲੇ ਦਰਜ਼ ਹੋ ਰਹੇ ਹਨ। ਲੰਘੀ 9 ਅਪਰੈਲ ਨੂੰ ਵੀ ਜੇਲ ਅੰਦਰੋਂ 10 ਮੋ...
ਅਧਿਆਪਕਾਂ ਨੇ ਦੱਸਿਆ ਇੰਝ ਕਰੋ ਨਵੋਦਿਆ ਪੇਪਰ ਦੀ ਤਿਆਰੀ…
How to Prepare Navodaya Exames
ਜਲਾਲਾਬਾਦ (ਰਜਨੀਸ਼ ਰਵੀ)। ਬੀਪੀਈਓ ਜਲਾਲਾਬਾਦ 1 ਜਸਪਾਲ ਸਿੰਘ ਦੀ ਅਗਵਾਈ ਵਿੱਚ ਅਧਿਆਪਕਾਂ ਦੀ ਇੱਕ ਟੀਮ ਵੱਲੋਂ ਨਿਸਕਾਮ ਸੇਵਾ ਭਾਵਨਾ ਨਾਲ ਬਲਾਕ ਜਲਾਲਾਬਾਦ 1, ਜਲਾਲਾਬਾਦ 2 ਅਤੇ ਗੁਰੂ ਹਰਸਹਾਏ 3 ਬਲਾਕਾਂ ਦੇ ਨਵੋਦਿਆ ਇਮਤਿਹਾਨ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਇੱਕ ...
ਲਾਰੈਂਸ ਬਿਸ਼ਨੋਈ ਗੈਂਗ ‘ਤੇ ਹਰਿਆਣਾ ‘ਚ ਵੱਡੀ ਕਾਰਵਾਈ
ਟੀਨੂ ਹਰਿਆਣਾ, ਸੋਨੂੰ ਅਤੇ ਹੰਸਾ ਦੇ ਟਿਕਾਣਿਆਂ ’ਤੇ ਛਾਪੇਮਾਰੀ | Lawrence Bishnoi
ਭਵਾਨੀ (ਇੰਦਰਵੇਸ਼)। ਗੰਭੀਰ ਅਪਰਾਧਾਂ ਨੂੰ ਨੱਥ ਪਾਉਣ ਲਈ ਹਰਿਆਣਾ ਪੁਲਿਸ ਨੇ ਰੋਹਤਕ ਰੇਂਜ ਵਿੱਚ ਅੱਜ ਸਵੇਰੇ 6 ਵਜੇ ਤੋਂ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ ਵਿਸ਼ੇਸ਼ ਸਰਚ ਅਭਿਆਨ ਚਲਾਇਆ। ਇਸ ਮੁਹਿੰਮ ਤਹਿਤ ...
ਸਿਆਸੀ ਮੌਕਾਪ੍ਰਸਤੀ ਦਾ ਦੌਰ
ਦੇਸ਼ ਅੰਦਰ ਕਰਨਾਟਕ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਸਮੇਤ ਇੱਕ ਲੋਕ ਸਭਾ ਸੀਟ ਤੇ ਦੋ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਧ ਚਰਚਾ ਧੜਾਧੜ ਦਲਬਦਲੀਆਂ ਦੀ ਹੈ। ਦਲਬਦਲੂ ਲੀਡਰਾਂ ਨੂੰ ਵੀ ਪੂਰਾ ਮੌਕਾ ਮਿਲਿਆ ਹੋਇਆ ਹੈ ਜਿਸ ਨੂੰ ਟਿਕਟ ਨਹੀਂ ਮਿਲਦੀ ਉਹ ਛਾਲ ਮਾਰ ਕੇ ਦੂਜੀ ਪ...
ਫਾਰਚੂਨਰ ਗੱਡੀ ਬੱਚੇ ਲਈ ਬਣ ਕੇ ਆਈ ਕਾਲ!
ਗਲੀ ’ਚ ਖੇਡਦੇ ਸਮੇਂ ਫਾਰਚੂਨਰ ਗੱਡੀ ਹੇਠਾਂ ਆਉਣ ਕਾਰਨ ਡੇਢ ਸਾਲਾ ਮਾਸੂਮ ਦੀ ਦਰਦਨਾਕ ਮੌਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਆਪਣੇ ਘਰ ਲਾਗੇ ਗਲੀ ’ਚ ਖੇਡਦੇ ਸਮੇਂ ਇੱਕ ਡੇਢ ਸਾਲਾ ਮਾਸੂਮ ਦੀ ਫਾਰਚੂਨਰ ਗੱਡੀ ਹੇਠਾਂ ਲਤੜੇ ਜਾਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਂਬ...
ਅੰਮ੍ਰਿਤਪਾਲ ਦੇ 2 ਸਹਾਇਕ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ
ਅੰਮਿ੍ਰਤਸਰ। ਵਾਰਿਸ ਪੰਜਾਬ ਦਾ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ (Amritpal) ਪਿਛਲੇ 29 ਦਿਨਾਂ ਤੋਂ ਫਰਾਰ ਹੈ। ਪੰਜਾਬ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਹੈ। ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੇ ਕਥਿਤ ਤੌਰ ’ਤੇ ਅੰਮਿ੍ਰਤਪਾਲ ਦੇ ਭੱਜਣ ਸਮੇਂ ਮੱਦਦ ਕੀਤੀ ਸੀ। ਇਨ੍ਹ...
ਪੰਜਾਬ ਮੌਸਮ ਵਿਭਾਗ ਵੱਲੋਂ ਮੀਂਹ ਦੀ ਫਿਰ ਚੇਤਾਵਨੀ, ਕਿਸਾਨਾਂ ਦੀ ਚਿੰਤਾ ਵਧੀ
ਪੰਜਾਬ ’ਚ 17-18 ਅਪਰੈਲ ਨੂੰ ਮੀਂਹ ਪਵੇਗਾ | Weather Punjab
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜ਼ਿਆਦਾਤਰ ਸਹਿਰਾਂ ਦਾ ਤਾਪਮਾਨ 35 ਡਿਗਰੀ (Weather Punjab) ਨੂੰ ਪਾਰ ਕਰ ਗਿਆ ਹੈ। ਇੱਕ ਵਾਰ ਫਿਰ ਇਸ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਮੀਂਹ ਅਤੇ ...
ਗੈਂਗਸਟਰ ਲਾਰੈਂਸ ਬਿਸ਼ਨੋਈ ਸਬੰਧੀ ਵੱਡਾ ਅਪਡੇਟ ਆਇਆ ਸਾਹਮਣੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂਗ੍ਰਾਮ ਪੁਲਿਸ ਗੈਂਗਸਟਰ ਲਾਰੈਂਸ (Lawrence Bishnoi) ਨੂੰ ਹਰਿਆਣਾ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਪੂਰੀ ਕਾਗਜੀ ਕਾਰਵਾਈ ਪੂਰੀ ਕਰ ਲਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੈਂਗਸਟਰ ਲਾਰੈਂਸ ਦੇ ਖਿਲਾ...