ਹਾਦਸੇ ਦਾ ਸ਼ਿਕਾਰ ਅਧਿਆਪਕਾਂ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਧਾਇਕਾਂ ਕੀ ਕਿਹਾ?
ਜਖਮੀਆਂ ਦੇ ਇਲਾਜ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ
ਫ਼ਿਰੋਜ਼ਪੁਰ (ਸਤਪਾਲ ਥਿੰਦ)। ਫ਼ਿਰੋਜ਼ਪੁਰ-ਫ਼ਾਜ਼ਿਲਕਾ (Ferozepur News) ਰੋਡ ’ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਭਿਆਨਕ ਸੜਕ ਹਾਦਸੇ ’ਚ ਤੁਫ਼ਾਨ ਗੱਡੀ ਦੀ ਬੱਸ ਨਾਲ ਹੋਈ ਟੱਕਰ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਦੇ ਕਰੀਬ ਜਖਮੀ ਹੋ ਗਏ। ਇਨ੍ਹ...
ਪੰਜਾਬ ’ਚ ਅਜੇ ਨਹੀਂ ਮਿਲੇਗੀ ਸਸਤੀ ਰੇਤਾ-ਬਜਰੀ, ਜਾਣੋ ਕੀ ਹੈ ਕਾਰਨ?
ਜਲੰਧਰ। ਜਿਹੜੇ ਲੋਕਾਂ ਨੂੰ ਸਸਤੀ ਰੇਤਾ-ਬਜਰੀ (Sand in Punjab) ਦੀ ਝਾਕ ਸੀ ਉਹ ਅਜੇ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਪੰਜਾਬ ਸਰਕਾਰ ਵੱਖ-ਵੱਖ ਥਾਵਾਂ ’ਤੇ ਜਿਹੜੇ ਨਵੇਂ ਵਿਕਰੀ ਕੇਂਦਰ ਖੋਲ੍ਹਣ ਜਾ ਰਹੀ ਸੀ, ਉਹ ਹੁਣ ਕੁਝ ਥਾਵਾਂ ’ਤੇ ਨਹੀਂ ਖੁੱਲ੍ਹਣਗੇ ਕਿਉਂਕਿ ਇਨ੍ਹਾਂ ਵਿਕਰੀ ਕੇਂਦਰਾਂ ’ਤੇ ਰੇਤਾ ਅ...
ਸਾਹਿਤ ਦੀਆਂ ਕਿਤਾਬਾਂ ਲੋੜਵੰਦ ਪਾਠਕਾਂ ਤੱਕ ਨਾ ਪਹੁੰਚਣ ਦਾ ਰੁਝਾਨ ਖਤਰਨਾਕ
ਦੇਸ਼ ਦੇ ਰਾਜਨੀਤਿਕ ਆਗੂਆਂ ਨੇ ਉਦੋਂ ਲੋਕਾਂ ਦੀ ਸੋਚ ਤੇ ਹਲਾਤਾਂ ਵਿੱਚ ਵੱਡੀ ਤਬਦੀਲੀ ਲਿਆ ਦਿੱਤੀ ਜਦ ਉਨ੍ਹਾਂ ਨੇ ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ, ਚੱਲੋ ਇਹ ਸਹੂਲਤਾਂ ਸਿਹਤ, ਸਿੱਖਿਆ ਤੱਕ ਤਾਂ ਸਹੀ ਸਨ ਪਰ ਇਹ ਤਾਂ ਇਸ ਤੋਂ ਅੱਗੇ ਨਿੱਕਲ ਕੇ ਲੋਕਾਂ ਦੇ ਵਿ...
ਬੇਅਦਬੀ ਮਾਮਲੇ ’ਚ ਪੰਜਾਬ ਤੋਂ ਬਾਹਰ ਹੋਏਗੀ ਸੁਣਵਾਈ, ਸੁਪਰੀਮ ਕੋਰਟ ਦਾ ਫੈਸਲਾ
ਹੁਣ ਚੰਡੀਗੜ੍ਹ ਦੀ ਅਦਾਲਤ ਵਿੱਚ ਚੱਲੇਗਾ ਟਰਾਇਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੇਅਦਬੀ ਮਾਮਲੇ ਵਿੱਚ ਹੁਣ ਫਰੀਦਕੋਟ ਦੀ ਅਦਾਲਤ ਦੀ ਥਾਂ ’ਤੇ ਸੁਣਵਾਈ ਪੰਜਾਬ ਤੋਂ ਬਾਹਰ ਚੰਡੀਗੜ ਵਿਖੇ ਹੋਏਗੀ। ਬਰਗਾੜੀ ਮਾਮਲੇ ’ਚ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਖਜਿੰਦਰ ਸਿੰਘ ਅਤੇ ਸ਼ਕਤੀ ਸਿੰਘ ਦੀ ਪਟੀਸ਼ਨ ’ਤੇ ਸੁਪਰੀਮ ਕੋ...
ਲੁਧਿਆਣਾ ਦੇ ਇੱਕ ਵੱਡੇ ਹੋਟਲ ’ਤੇ ਪੁਲਿਸ ਦੀ ਕਾਰਵਾਈ, ਜਾਣੋ ਕੀ ਹੈ ਮਾਮਲਾ?
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ (Ludhiana News) ਵੱਲੋਂ ਇੱਥੋਂ ਦੇ ਇੱਕ ਨਾਮਵਰ ਹੋਟਲ ਦੇ ਮਾਲਕ ਤੇ ਮੈਨੇਜਰ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੱਖ ਵੱਖ ਫਲੇਵਰਾਂ ਰਾਹੀਂ ਸ਼ਰਾਬ ਪਿਆਉਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਸਿੱਧੂ ਆਈ. ਪੀ. ਐਸ ਕ...
ਅੰਬੇਦਕਰ ਯੂਥ ਕਲੱਬ ਦੇ ਪ੍ਰਧਾਨ ਨੇ ਕਿਹਾ, ਪੂਜਨੀਕ ਗੁਰੂ ਜੀ ਕਰਦੇ ਨੇ ਸਭ ਧਰਮਾਂ ਦਾ ਸਤਿਕਾਰ
ਜਲਾਲਾਬਾਦ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਵਿਰੁੱਧ ਦਰਜ ਕੀਤਾ ਗਿਆ ਮਾਮਲਾ ਮਨਘੜਤ ਅਤੇ ਸੱਚਾਈ ਤੋਂ ਕੋਹਾਂ ਦੂਰ ਹੈੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਾ. ਭੀਮ ਰਾਓ ਅੰਬੇਦਕਰ ਯੂਥ ਕਲੱਬ ਦੇ ਪ੍ਰਧਾਨ ਗੁਰਚੇਤ ਸਿੰਘ ਨੇ ਕਿਹਾ ਕਿ ਅਸ...
ਪੰਜਾਬ ’ਚ ਪੁਲਿਸ ਕਰਮਚਾਰੀਆਂ ਦੇ ਤਬਾਦਲੇ
ਪਟਿਆਲਾ (ਨਰਿੰਦਰ ਬਠੋਈ)। ਪਟਿਆਲਾ ’ਚ 100 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ (Transfers of Punjab police) ਕੀਤੇ ਗਏ ਹਨ। ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪੱਤਰ ਜਾਰੀ ਕਰਕੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ ਲਿਖਿਆ ਗਿਆ ਹੈ ਕਿ ਨਿਮਨਲਿਖਤ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਇਨ੍ਹਾਂ ਦੇ ਨਾਵਾ...
ਨਕਲੀ ਟਾਟਾ ਸਾਲਟ, ਹਾਰਪਿਕ ਤੇ ਪਤੰਜਲੀ ਆਇਲ ਬਣਾ ਕੇ ਵੇਚਣ ਵੇਚਣ ਵਾਲਾ ਕਾਬੂ
ਪੁਲੀਸ ਵਲੋ ਕਾਪੀ ਰਾਈਟ ਦਾ ਮਾਮਲਾ ਦਰਜ ,ਮਾਲ ਬਣਾਉਣ ਵਾਲਾ ਜਮਾਨਤ ਤੇ ਰਿਹਾਅ | Fazilka News
ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ (Fazilka News) ਦੇ ਥਾਣਾ ਸਿਟੀ ਦੀ ਪੁਲਸ ਨੇ ਨਕਲੀ ਟਾਟਾ ਸਾਲਟ, ਹਾਰਪਿਕ ਅਤੇ ਪਤੰਜਲੀ ਆਇਲ ਬਣਾਉਣ ਵਾਲੇ ਖਿਲਾਫ ਮਾਮਲਾ ਕਾਪੀ ਰਾਈਟ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬਧ...
ਬਾਗਪਤ ’ਚ ਸੰਘਣੀ ਧੁੰਦ ਕਾਰਨ ਕਈ ਵਾਹਨਾਂ ਦੀ ਟੱਕਰ, ਕਈ ਜਖ਼ਮੀ
ਬਾਗਪਤ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਬਾਗਪਤ (Baghpat News) ’ਚ ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਦਿੱਲੀ-ਸਹਾਰਨਪੁਰ ਹਾਈਵੇ ’ਤੇ ਇਕੱਠੇ ਕਈ ਵਾਹਨਾ ਦੀ ਟੱਕਰ ਹੋ ਗਈ, ਜਿਸ ’ਚ ਵਾਹਨਾਂ ’ਚ ਸਵਾਰ 10 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ।
ਕਿਵੇਂ ਹੋਇਆ ਹਾਦਸਾ | Baghpat News
ਬਾ...
ਬਿਜਲੀ ਵਿਭਾਗ ਨੇ ਖ਼ਪਤਕਾਰਾਂ ਨੂੰ ਕੀਤਾ ਸੁਚੇਤ, ਦਿੱਤੀ ਵੱਡੀ ਚੇਤਾਵਨੀ !
ਸਰਸਾ (ਸੱਚ ਕਹੂੰ ਨਿਊਜ਼)। ਆਪਣੇ ਖ਼ਪਤਕਾਰਾਂ ਨੂੰ ਹਮੇਸ਼ਾ ਹੀ ਬਿਜਲੀ ਵਿਭਾਗ (Electricity Department) ਸੁਚੇਤ ਕਰਦਾ ਰਹਿੰਦਾ ਹੈ। ਖ਼ਪਤਕਾਰਾਂ ਨਾਲ ਕਿਸੇ ਤਰ੍ਹਾਂ ਦੀ ਠੱਗੀ ਨਾ ਹੋਵੇ ਇਸ ਲਈ ਹਮੇਸ਼ਾ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਦੱਖਣੀ ਹਰਿਆਣਾ ਬਿਜਲੀ ਵਿਤਰਣ ਨਿਗ...